ਕੇਜਰੀਵਾਲ ਨੇ ਮਜ਼ਦੂਰਾਂ-ਕਾਮਿਆਂ ਨੂੰ ਦਿੱਲੀ ਛੱਡ ਕੇ ਨਾ ਜਾਣ ਦੀ ਕੀਤੀ ਅਪੀਲ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਰਾਜਧਾਨੀ ਵਿਚ ਅੱਜ ਰਾਤ 10 ਵਜੇ ਤੋਂ ਅਗਲੇ ਸੋਮਵਾਰ ਸਵੇਰੇ ਪੰਜ ਵਜੇ ਤੱਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਜ਼ਦੂਰਾਂ-ਕਾਮਿਆਂ ਨੂੰ ਅਪੀਲ ਕੀਤੀ …
Read More »ਦਿੱਲੀ ‘ਚ ਲਾਕ ਡਾਊਨ ਦਾ ਐਲਾਨ ਹੁੰਦਿਆਂ ਹੀ ਸ਼ਰਾਬ ਦੇ ਠੇਕਿਆਂ ‘ਤੇ ਲੱਗੀ ਭੀੜ
ਸ਼ਰਾਬ ਦੀਆਂ ਪੇਟੀਆਂ ਖਰੀਦਦੇ ਦੇਖੇ ਗਏ ਵੱਡੀ ਗਿਣਤੀ ‘ਚ ਲੋਕ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਲਾਕ ਡਾਊਨ ਦਾ ਐਲਾਨ ਹੋਣ ਤੋਂ ਬਾਅਦ ਬਜ਼ਾਰਾਂ ਵਿਚ ਹਲਚਲ ਜਿਹੀ ਮਚ ਗਈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਐਲਾਨ ਤੋਂ ਕੁਝ ਹੀ ਦੇਰ ਬਾਅਦ ਦਿੱਲੀ ਦੇ ਵੱਖ-ਵੱਖ ਬਜ਼ਾਰਾਂ ਵਿਚ ਭੀੜ ਵਧ ਗਈ। ਇਹ ਭੀੜ ਸਭ …
Read More »ਚੰਡੀਗੜ ਅਤੇ ਰਾਜਸਥਾਨ ‘ਚ ਵੀ ਲੱਗਿਆ ਵੀਕਐਂਡ ਲੌਕਡਾਊਨ
ਲੰਘੇ 24 ਘੰਟਿਆਂ ਦਰਮਿਆਨ ਦੇਸ਼ ਭਰ ‘ਚ ਸਾਹਮਣੇ ਆਏ 2 ਲੱਖ ਤੋਂ ਵੱਧ ਕਰੋਨਾ ਪੀੜਤ ਜੈਪੁਰ/ਬਿਊਰੋ ਨਿਊਜ਼ ਦਿਨੋਂ-ਦਿਨ ਕਰੋਨਾ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਅੱਜਚੰਡੀਗੜ੍ਹ ਪ੍ਰਸਾਸਨ ਨੇ ਵੀ ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਵੀਕ ਐਂਡ ਲੌਕਡਾਊਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਸਿਰਫ ਜਰੂਰੀ ਸੇਵਾਵਾਂ …
Read More »ਉਤਰ ਪ੍ਰਦੇਸ਼ ਵਿਚ ਕਰੋਨਾ ਕਾਰਨ ਮੌਤਾਂ ਦੀ ਗਿਣਤੀ ਵਧੀ
ਅੰਤਿਮ ਸਸਕਾਰ ਕਰਨ ਲਈ ਕਰਨਾ ਪੈ ਰਿਹੈ ਘੰਟਿਆਂ ਬੱਧੀ ਇੰਤਜ਼ਾਰ ਵਾਰਾਨਸੀ/ਬਿਊਰੋ ਨਿਊਜ਼ ਕੋਰੋਨਾ ਦੇ ਵਧਦੇ ਪ੍ਰਭਾਵ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਜਿੱਥੇ ਇਲਾਜ ਕਰਾਉਣ ਵਿਚ ਦਿੱਕਤਾਂ ਆ ਰਹੀਆਂ ਹਨ। ਉਥੇ ਹੀ ਹਸਪਤਾਲਾਂ ਵਿਚ ਬੈੱਡ, ਆਕਸੀਜਨ ਸਮੇਤ ਵੈਕਸੀਨ ਦੀ ਘਾਟ ਦਾ …
Read More »ਮਹਾਂਕੁੰਭ ‘ਤੇ ਵੀ ਕਰੋਨਾ ਦਾ ਸਾਇਆ
ਕੁੰਭ ਮੇਲੇ ਦੌਰਾਨ ਪਹੁੰਚੇ ਸਾਧੂ ਇਕ-ਦੂਜੇ ‘ਤੇ ਕਰੋਨਾ ਫੈਲਾਉਣ ਦੇ ਲਗਾ ਰਹੇ ਨੇ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਉਤਰਾਖੰਡ ‘ਚ ਆਸਥਾ ਦੇ ਮਹਾਂਕੁੰਭ ‘ਚ ਹੁਣ ਕਰੋਨਾ ਦਾ ਕੁੰਭ ਸ਼ੁਰੂ ਹੋ ਗਿਆ ਹੈ। ਆਲਮ ਇਹ ਹੈ ਕਿ ਕੁੰਭ ‘ਚ ਕਰੋਨਾ ਵਾਇਰਸ ਫੈਲਾਉਣ ਨੂੰ ਲੈ ਕੇ ਹੁਣ ਅਖਾੜਿਆਂ ਦੇ ਸਾਧੂ ਆਪਸ ‘ਚ ਭਿੜ …
Read More »ਪ੍ਰਿਅੰਕਾ ਗਾਂਧੀ ਦੀ ਦੇਸ਼ ਵਾਸੀਆਂ ਨੂੰ ਅਪੀਲ
ਕਿਹਾ : ਮਾਸਕ ਲਾਓ ਤੇ ਕਰੋਨਾ ਸਬੰਧੀ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰੋ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਰੋਨਾ ਮਹਾਂਮਾਰੀ ਨਾਲ ਨਿਪਟਣ ਦੀ ਰਣਨੀਤੀ ਨੂੰ ਲੈ ਕੇ ਅੱਜ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਟਵੀਟ ਕੀਤਾ ਕਿ ਕੇਂਦਰ ਸਰਕਾਰ ਦੀ ਕੋਵਿਡ ਰਣਨੀਤੀ: ਪਹਿਲਾ ਗੇੜ-ਤੁਗਲਕੀ ਲੌਕਡਾਊਨ ਲਾਓ, ਦੂਜਾ ਗੇੜ-ਘੰਟੀ …
Read More »ਕੈਪਟਨ ਅਮਰਿੰਦਰ ਨੇ ਵੈਕਸੀਨ ਦੀ ਲਈ ਦੂਜੀ ਖੁਰਾਕ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲੈ ਲਈ ਹੈ। ਉਨ੍ਹਾਂ ਨੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪਿਛਲੇ ਮਹੀਨੇ ਟੀਕੇ ਦੀ ਪਹਿਲੀ ਖੁਰਾਕ ਲਈ ਸੀ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਟਵੀਟ ਕੀਤਾ, ”ਪੰਜਾਬ ਦੇ ਮੁੱਖ …
Read More »ਜਾਪਾਨ ਦੇ ਮੰਤਰੀ ਨੇ ਕਿਹਾ : ਵੈਕਸੀਨੇਸ਼ਨ ਵਧਾਉਣ ਲਈ ਜੇ ਪਕੌੜੇ ਵੀ ਖਿਲਾਉਣੇ ਪਏ ਤਾਂ ਪਿੱਛੇ ਨਹੀਂ ਹਟਾਂਗੇ
ਵੈਕਸੀਨ ਲਗਾਉਣ ਦੇ ਲਈ ਦੁਨੀਆ ਭਰ ‘ਚ ਦਿਲ ਖਿੱਚਵੇਂ ਆਫਰ ਕਿਤੇ ਟੈਕਸ ‘ਚ ਛੋਟ, ਕਰਿਆਨੇ ‘ਚ ਛੋਟ, ਬੋਨਸ ਅਤੇ ਕਿਤੇ ਦੋ ਦਿਨ ਦੀ ਛੁੱਟੀ ਦਾ ਦਿੱਤਾ ਜਾਰਿਹਾ ਹੈ ਲਾਲਚ ਨਵੀਂ ਦਿੱਲੀ : ਵੈਕਸੀਨ ਲਗਵਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਭਾਰਤ ਸਮੇਤ ਕਈ ਦੇਸ਼ਾਂ ‘ਚ ਦਿਲ ਖਿੱਚਵੇਂ ਆਫ਼ਰ …
Read More »ਚਿੰਤਾ : ਯੂਪੀ-ਬਿਹਾਰ ਜਾਣ ਵਾਲੀਆਂ ਰੇਲ ਗੱਡੀਆਂ ‘ਚ ਲਗਾਤਾਰ ਲੰਬੀ ਹੁੰਦੀ ਜਾ ਰਹੀ ਟਿਕਟ ਵੇਟਿੰਗ
ਲਾਕ ਡਾਊਨ ਦੇ ਡਰ ਕਾਰਨ ਪੰਜਾਬ ‘ਚੋਂ ਪਰਵਾਸੀਆਂ ਦੀ ਹਿਜ਼ਰਤ ਸ਼ੁਰੂ ਚੰਡੀਗੜ੍ਹ : ਕਰੋਨਾ ਮਹਾਮਾਰੀ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦਿਆਂ ਲਾਕ ਡਾਊਨ ਦੇ ਡਰ ਕਰਕੇ ਪੰਜਾਬ ‘ਚੋਂ ਪਰਵਾਸੀਆਂ ਨੇ ਹਿਜ਼ਰਤ ਕਰਨੀ ਸ਼ੁਰੂ ਕਰ ਦਿੱਤੀਆਂ ਹਨ। ਹਾਲਾਤ ਇਹ ਹਨ ਕਿ ਯੂਪੀ-ਬਿਹਾਰ ਜਾਣ ਵਾਲੀਆਂ ਜ਼ਿਆਦਾਤਰ ਰੇਲ ਗੱਡੀਆਂ ਵਿਚ ਵੇਟਿੰਗ ਲਿਸਟ ਲਗਾਤਾਰ …
Read More »ਕੋਵਿਡ ਵੈਕਸੀਨ ਦੇਸ਼ ਦੀ ਲੋੜ: ਰਾਹੁਲ ਗਾਂਧੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਾਰਿਆਂ ਨੂੰ ਕਰੋਨਾ ਵਾਇਰਸ ਵੈਕਸੀਨ ਮੁਹੱਈਆ ਕੀਤੇ ਜਾਣ ਦੀ ਵਕਾਲਤ ਕਰਦਿਆਂ ਕਿਹਾ ਵੈਕਸੀਨ ਦੇਸ਼ ਦੀ ਲੋੜ ਹੈ ਕਿਉਂਕਿ ਹਰੇਕ ਨੂੰ ਆਪਣੀ ਜ਼ਿੰਦਗੀ ਬਚਾਉਣ ਦਾ ਹੱਕ ਹੈ। ਪਾਰਟੀ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ੁਰੂ ਕੀਤੀ ‘ਸਪੀਕ ਅੱਪ ਫਾਰ ਵੈਕਸੀਨਜ਼ ਫਾਰ ਆਲ’ ਮੁਹਿੰਮ ਤਹਿਤ …
Read More »