Breaking News
Home / ਭਾਰਤ (page 412)

ਭਾਰਤ

ਭਾਰਤ

ਫੌਜ ‘ਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਲਈ ਹੁਕਮ ਜਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ ਥਲ ਸੈਨਾ ਨੇ ਅੱਜ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਫੌਜ ਵਿਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਲਈ ਮਨਜ਼ੂਰੀ ਦੇਣ ਲਈ ਹੁਕਮ ਜਾਰੀ ਕਰ ਦਿੱਤਾ ਹੈ। ਥਲ ਸੈਨਾ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ ਨਾਲ ਮਹਿਲਾ ਅਫਸਰਾਂ ਲਈ ਥਲ ਸੈਨਾ ਵਿਚ ਵੱਡੀ …

Read More »

ਰਾਹੁਲ ਨੇ ਮੁੜ ਸਾਧਿਆ ਨਰਿੰਦਰ ਮੋਦੀ ‘ਤੇ ਨਿਸ਼ਾਨਾ

ਕਿਹਾ – ਪ੍ਰਧਾਨ ਮੰਤਰੀ ਨੂੰ ਸਿਰਫ ਆਪਣੇ ਅਕਸ ਦੀ ਚਿੰਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸੀ ਆਗੂ ਰਾਹੁਲ ਗਾਂਧੀ ਇਨੀਂ ਦਿਨੀਂ ਇਕ ਵੀਡੀਓ ਸੀਰੀਜ ‘ਸੱਤਿਆ ਦਾ ਸਫਰ : ਰਾਹੁਲ ਗਾਂਧੀ ਕੇ ਸਾਥ’ ਰਾਹੀਂ ਭਾਰਤ ਨੂੰ ਦਰਪੇਸ਼ ਚੁਣੌਤੀਆਂ ਬਾਰੇ ਦੱਸ ਰਹੇ ਹਨ। ਇਸ ਸੀਰੀਜ ਦੀ ਤੀਸਰੀ ਕਿਸ਼ਤ ਵਿਚ ਰਾਹੁਲ ਨੇ ਚੀਨ ਨਾਲ ਨਜਿਠਣ …

Read More »

ਰਾਜਸਥਾਨ ਕਾਂਗਰਸ ਨੂੰ ਸੁਪਰੀਮ ਕੋਰਟ ਦਾ ਝਟਕਾ

ਹਾਈਕੋਰਟ ਦੇ ਫ਼ੈਸਲੇ ‘ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ ਜੈਪੁਰ/ਬਿਊਰੋ ਨਿਊਜ਼ ਰਾਜਸਥਾਨ ਦੀ ਸਿਆਸੀ ਜੰਗ ਹੁਣ ਸੁਪਰੀਮ ਕੋਰਟ ਵਿਚ ਲੜੀ ਜਾ ਰਹੀ ਹੈ। ਅੱਜ ਹੋਈ ਸੁਣਵਾਈ ਵਿਚ ਕਾਂਗਰਸ ਦੇ ਨਾਲ ਹੀ ਰਾਜਸਥਾਨ ਦੇ ਸਪੀਕਰ ਸੀਪੀ ਜੋਸ਼ੀ ਨੂੰ ਵੀ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈਕੋਰਟ …

Read More »

ਅਸ਼ੋਕ ਗਹਿਲੋਤ ਦੇ ਭਰਾ ਦੇ ਘਰ ਈ.ਡੀ. ਦੇ ਛਾਪੇ

ਕਾਂਗਰਸ ਨੇ ਕਿਹਾ – ਨਰਿੰਦਰ ਮੋਦੀ ਨੇ ਦੇਸ਼ ਵਿਚ ਰੇਡ ਰਾਜ ਚਲਾਇਆ ਜੋਧਪੁਰ/ਬਿਊਰੋ ਨਿਊਜ਼ ਰਾਜਸਥਾਨ ਵਿਚ ਚੱਲ ਰਹੇ ਸਿਆਸੀ ਘਮਾਸਾਣ ਦੇ ਚੱਲਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਫਰਟੀਲਾਈਜ਼ਰ ਸਕੈਮ ਮਾਮਲੇ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗਰਸੈਨ ਗਹਿਲੋਤ ਦੇ ਘਰ ਅਤੇ ਫਾਰਮ ਹਾਊਸ ‘ਤੇ ਛਾਪੇ ਮਾਰੇ। ਈਡੀ ਦੀ ਟੀਮ ਪੀਪੀਈ …

Read More »

ਦਸੰਬਰ ਤੱਕ ਭਾਰਤ ‘ਚ ਆ ਸਕਦੀ ਹੈ ਕਰੋਨਾ ਦੀ ਵੈਕਸੀਨ

ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਕਰੋਨਾ ਵੈਕਸੀਨ ਦਾ ਦੂਜਾ ਮਨੁੱਖੀ ਟਰਾਇਲ ਵੀ ਰਿਹਾ ਸਫਲ ਨਵੀਂ ਦਿੱਲੀ/ਬਿਊਰੋ ਨਿਊਜ਼ ਬੇਸ਼ੱਕ ਕਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਪਰ ਹੁਣ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਹੈ। ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਕੀਤੀ ਗਈ ਕਰੋਨਾ ਵੈਕਸੀਨ ਦਾ ਦੂਜਾ ਮਨੁੱਖੀ ਟਰਾਇਲ ਵੀ ਪੂਰੀ ਤਰ੍ਹਾਂ ਸਫਲ …

Read More »

ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਪੰਜਾਬੀ ਤੇ ਜਾਟ ਭਾਈਚਾਰੇ ਨੂੰ ਦੱਸਿਆ ਘੱਟ ਦਿਮਾਗ ਵਾਲਾ

ਹੁਣ ਮੁਆਫੀ ਮੰਗ ਨੇ ਛੁਡਾਇਆ ਖਹਿੜਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬੀ ਅਤੇ ਜਾਟ ਭਾਈਚਾਰੇ ਖਿਲਾਫ ਟਿੱਪਣੀ ਕਰਕੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਵਿਵਾਦਾਂ ਵਿਚ ਘਿਰ ਗਏ। ਵਿਰੋਧ ਵਧਦਾ ਦੇਖ ਕੇ ਬਿਪਲਬ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਅੱਜ ਤਿੰਨ ਟਵੀਟ ਕਰਦਿਆਂ ਕਿਹਾ ਕਿ ਮੈਨੂੰ ਪੰਜਾਬੀ ਅਤੇ ਜਾਟ ਦੋਵੇਂ ਭਾਈਚਾਰਿਆਂ …

Read More »

ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦਾ ਹੋਇਆ ਦਿਹਾਂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਵਲੋਂ ਦੁੱਖ ਦਾ ਪ੍ਰਗਟਾਵਾ ਨਵੀਂ ਦਿੱਲੀ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਦੇ ਰਾਜਪਾਲ ਤੇ ਲਖਨਊ ਤੋਂ ਸਾਬਕਾ ਸੰਸਦ ਮੈਂਬਰ ਲਾਲਜੀ ਟੰਡਨ ਦਾ ਦਿਹਾਂਤ ਹੋ ਗਿਆ ਹੈ। ਲਾਲਜੀ ਟੰਡਨ ਦੀ ਉਮਰ 85 ਸਾਲ ਸੀ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ …

Read More »

ਕਾਂਗਰਸ ਅਤੇ ਭਾਜਪਾ ਵਿਚਾਲੇ ਟਵਿੱਟਰ ਜੰਗ

ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਜਾਵੜੇਕਰ ਆਹਮੋ ਸਾਹਮਣੇ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਤੇ ਭਾਜਪਾ ਵਿਚਾਲੇ ਹੁਣ ਟਵਿੱਟਰ ਜੰਗ ਛਿੜ ਗਈ ਹੈ ਅਤੇ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਆਹਮੋ ਸਾਹਮਣੇ ਹਨ। ਰਾਜਸਥਾਨ ਵਿਚ ਸਿਆਸੀ ਘਮਾਸਾਣ ਦੇ ਚੱਲਦਿਆਂ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। …

Read More »

ਉਪ ਰਾਜਪਾਲ ਕਿਰਨ ਬੇਦੀ ਆਪਣੇ ਫੈਸਲੇ ‘ਤੇ ਕਾਇਮ

ਨਹੀਂ ਦਿੱਤਾ ਵਿਧਾਨ ਸਭਾ ਵਿੱਚ ਭਾਸ਼ਣ ਪੁੱਡੂਚੇਰੀ/ਬਿਊਰੋ ਨਿਊਜ਼ ਪੁੱਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਅੱਜ ਆਪਣੇ ਫੈਸਲੇ ‘ਤੇ ਕਾਇਮ ਰਹਿੰਦਿਆਂ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਦਨ ਵਿੱਚ ਭਾਸ਼ਣ ਨਹੀਂ ਦਿੱਤਾ। ਬੇਦੀ ਦਾ ਕਹਿਣਾ ਹੈ ਕਿ ਬਜਟ ਨੂੰ ਮਨਜ਼ੂਰੀ ਲਈ ਉਨ੍ਹਾਂ ਕੋਲ ਨਹੀਂ ਭੇਜਿਆ ਗਿਆ, ਇਸ ਲਈ ਉਨ੍ਹਾਂ …

Read More »

ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਘੇਰਿਆ

ਕਿਹਾ – 56 ਇੰਚ ਵਾਲੇ ਆਈਡੀਆ ‘ਤੇ ਅਟੈਕ ਕਰ ਰਿਹਾ ਚੀਨ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਕ ਹੋਰ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਮਜ਼ਬੂਤ ਅਕਸ ਬਣਾਇਆ ਹੈ ਤੇ …

Read More »