Breaking News
Home / ਭਾਰਤ (page 226)

ਭਾਰਤ

ਭਾਰਤ

ਸੀਬੀਆਈ ਨੇ ਵੀਡੀਓਕੋਨ ਗਰੁੱਪ ਦੇ ਸੀਈਓ ਵੇਣੂਗੋਪਾਲ ਨੂੰ ਕੀਤਾ ਗਿ੍ਰਫਤਾਰ

ਦੋ ਦਿਨ ਪਹਿਲਾਂ ਚੰਦਾ ਕੋਚਰ ਤੇ ਉਸਦੇ ਪਤੀ ਦੀ ਹੋਈ ਸੀ ਗਿ੍ਰਫਤਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੀਬੀਆਈ ਨੇ ਅੱਜ ਵੀਡੀਓਕੋਨ ਗਰੁੱਪ ਦੇ ਚੇਅਰਮੈਨ ਵੇਣੂਗੋਪਾਲ ਨੂੰ ਗਿ੍ਰਫਤਾਰ ਕਰ ਲਿਆ ਹੈ। ਆਈਸੀਆਈਸੀਆਈ ਤੇ ਵੀਡੀਓਕੋਨ ਵਿਚਾਲੇ ਧੋਖਾਧੜੀ ਮਾਮਲੇ ਵਿਚ ਇਹ ਤੀਜੀ ਗਿ੍ਰਫਤਾਰੀ ਹੋਈ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਐਮਡੀ …

Read More »

ਕੇਂਦਰੀ ਸਿਹਤ ਮੰਤਰਾਲੇ ਵਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਹਦਾਇਤਾਂ ਜਾਰੀ

ਬਾਹਰੋਂ ਆਉਣ ਵਾਲੇ ਹਰ ਯਾਤਰੀ ਨੂੰ ਕਰਵਾਉਣ ਪਵੇਗਾ ਕਰੋਨਾ ਟੈਸਟ ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ’ਚ ਕਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਚੀਨ, ਜਪਾਨ, ਸਾਊਥ ਕੋਰੀਆ, ਹਾਂਗਕਾਂਗ ਅਤੇ ਥਾਈਲੈਂਡ ਤੋਂ ਆਉਣ ਵਾਲੇ ਹਰ ਯਾਤਰੀ …

Read More »

ਨਵੀਂ ਦਿੱਲੀ ਪਹੁੰਚੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ

ਰਾਹੁਲ ਗਾਂਧੀ ਦੇ ਨਾਲ ਸੋਨੀਆ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨੇ ਵੀ ਕੀਤਾ ਪੈਦਲ ਮਾਰਚ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਸ਼ਨੀਵਾਰ ਨੂੰ ਨਵੀਂ ਦਿੱਲੀ ਵਿਖੇ ਪਹੁੰਚ ਗਈ। ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ 107 ਦਿਨਾਂ ਵਿਚ ਤਿੰਨ …

Read More »

ਸਿੱਕਮ ’ਚ ਫੌਜ ਦਾ ਟਰੱਕ ਖਾਈ ’ਚ ਡਿੱਗਿਆ, 16 ਜਵਾਨਾਂ ਦੀ ਗਈ ਜਾਨ

ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਘਟਨਾ ’ਤੇ ਪ੍ਰਗਟਾਇਆ ਦੁੱਖ ਗੰਗਟੋਕ/ਬਿਊਰੋ ਨਿਊਜ਼ : ਸਿੱਕਮ ਦੇ ਜੇਮਾ ’ਚ ਅੱਜ ਭਾਰਤੀ ਫੌਜ ਦਾ ਇਕ ਟਰੱਕ ਡੂੰਘੀ ਖੱਡ ਵਿਚ ਡਿੱਗ ਗਿਆ, ਜਿਸ ਕਾਰਨ 16 ਫੌਜੀ ਜਵਾਨਾਂ ਦੀ ਜਾਨ ਚਲੀ ਗਈ ਜਦਕਿ 4 ਫੌਜੀ ਜਵਾਨ ਗੰਭੀਰ ਜਖਮੀ ਦੱਸੇ ਜਾ ਰਹੇ ਹਨ। ਇਕ ਫੌਜੀ ਅਧਿਕਾਰੀ …

Read More »

ਆਈਪੀਐਲ ਲਈ ਕ੍ਰਿਕਟ ਖਿਡਾਰੀਆਂ ਦੀ ਲੱਗੀ ਬੋਲੀ

ਇੰਗਲੈਂਡ ਦੇ ਸੈਮ ਕਰਨ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ 50 ਲੱਖ ਰੁਪਏ ’ਚ ਖਰੀਦਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਇੰਗਲੈਂਡ ਦੇ ਆਲਰਾਊਂਡਰ ਸੈਮ ਕਰਨ ਇੰਡੀਅਨ ਪ੍ਰੀਮੀਅਰ ਲੀਗ ਦੀ ਨੀਲਾਮੀ ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਬਣ ਗਏ ਹਨ। ਕੋਚੀ ’ਚ ਚੱਲ ਰਹੀ ਆਈਪੀਐਲ ਮਿਨੀ ਆਕਸ਼ਨ ’ਚ 24 …

Read More »

ਦੁਨੀਆ ਦੀ ਪਹਿਲੀ ਨੇਜਲ ਕਰੋਨਾ ਵੈਕਸੀਨ ਨੂੰ ਭਾਰਤ ਸਰਕਾਰ ਦੀ ਮਨਜ਼ੂਰੀ

ਕਰੋਨਾ ਵੈਕਸੀਨੇਸ਼ਨ ਪ੍ਰੋਗਰਾਮ ’ਚ ਵੀ ਕੀਤਾ ਗਿਆ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਦੀ ਪਹਿਲੀ ਨੇਜਲ ਕਰੋਨਾ ਵੈਕਸੀਨ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਕੋਵੈਕਸੀਨ ਬਣਾਉਣ ਵਾਲੀ ਹੈਦਰਾਬਾਦ ਦੀ ਭਾਰਤ ਬਾਇਓਟੈਕ ਵੱਲੋਂ ਇਸ ਨੂੰ ਬਣਾਇਆ ਗਿਆ ਹੈ। ਨੱਕ ਰਾਹੀਂ ਲਈ ਜਾਣ ਵਾਲੀ ਇਸ ਵੈਕਸੀਨ ਨੂੰ ਬੂਸਟਰ ਡੋਜ਼ ਦੇ …

Read More »

ਸੰਤ ਸੀਚੇਵਾਲ ਨੇ ਰਾਜ ਸਭਾ ’ਚ ਚੁੱਕਿਆ ਝੋਪੜੀਆਂ ’ਚ ਰਹਿਣ ਵਾਲੇ ਲੋਕਾਂ ਦਾ ਮੁੱਦਾ

ਕਿਹਾ : ਜੇ ਗਰੀਬਾਂ ਲਈ ਸਕੀਮਾਂ ਚੱਲ ਰਹੀਆਂ ਹਨ ਤਾਂ ਜਨਤਾ ਗਰੀਬ ਕਿਉਂ? ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ’ਚ ਗੰਦੇ ਨਾਲਿਆਂ ਕੰਢੇ ਝੋਂਪੜੀਆਂ ’ਚ ਰਹਿਣ ਵਾਲੇ ਲੋਕਾਂ ਦਾ ਮੁੱਦਾ ਚੁੱਕਿਆ। ਸੰਸਦ ਵਿਚ ਅਨੁਸੂਚਿਤ ਜਾਤੀ ਦੇ ਕਲਿਆਣ …

Read More »

ਸ਼ੈਲੀ ਓਬਰਾਏ ‘ਆਪ’ ਦੇ ਦਿੱਲੀ ਨਗਰ ਨਿਗਮ ਲਈ ਮੇਅਰ ਦੇ ਉਮੀਦਵਾਰ

ਡਿਪਟੀ ਮੇਅਰ ਲਈ ਮੁਹੰਮਦ ਇਕਬਾਲ ਹੋਣਗੇ ਉਮੀਦਵਾਰ, ਭਾਜਪਾ ਨਹੀਂ ਲੜੇਗੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਲਈ ਆਮ ਆਦਮੀ ਪਾਰਟੀ ਨੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਮੇਅਰ ਦੇ ਲਈ ਸ਼ੈਲੀ ਓਬਰਾਏ ਅਤੇ ਡਿਪਟੀ ਮੇਅਰ ਦੇ ਲਈ ਆਲੇ ਮੁਹੰਮਦ ਇਕਬਾਲ ਉਮੀਦਵਾਰ ਹੋਣਗੇ ਆਲੇ …

Read More »

ਭਾਜਪਾ ਸੰਸਦ ਮੈਂਬਰ ਕਿਰਨ ਖੇਰ ਲਾਪਤਾ

ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਯੂਥ ਕਾਂਗਰਸ ਨੇ ਲਗਾਏ ਪੋਸਟਰ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਦੇ ਲਾਪਤਾ ਹੋਣ ਦੇ ਪੋਸਟਰ ਲੱਗੇ ਹੋਏ ਹਨ। ਰੇਲਵੇ ਸਟੇਸ਼ਨ ‘ਤੇ ਵਸੂਲੇ ਜਾ ਰਹੇ ‘ਪਿੰਕ ਐਂਡ ਡਰਾਪ’ ਚਾਰਜਿਜ ਦੇ ਖਿਲਾਫ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਇਹ ਪੋਸਟ …

Read More »

ਸਵਦੇਸ਼ੀ ਜੰਗੀ ਬੇੜਾ ‘ਮੋਰਮੁਗਾਓ’ ਜਲ ਸੈਨਾ ‘ਚ ਸ਼ਾਮਲ

ਜੰਗੀ ਬੇੜੇ ਦਾ ਡਿਜ਼ਾਈਨ ਤੇ ਵਿਕਾਸ ਭਾਰਤ ਦੀ ਸਮਰੱਥਾ ਦਾ ਸਬੂਤ: ਰਾਜਨਾਥ ਨਵੀਂ ਦਿੱਲੀ/ਬਿਊਰੋ ਨਿਊਜ਼ : ਮਿਜ਼ਾਈਲ ਤਬਾਹ ਕਰਨ ਵਾਲਾ ਸਵਦੇਸ਼ੀ ਜੰਗੀ ਬੇੜਾ ‘ਆਈਐੱਨਐੱਸ ਮੋਰਮੁਗਾਓ’ ਭਾਰਤੀ ਜਲ ਸੈਨਾ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਈਐੱਨਐੱਸ ਮੋਰਮੁਗਾਓ ਜੰਗੀ ਬੇੜੇ …

Read More »