Breaking News
Home / ਪੰਜਾਬ (page 980)

ਪੰਜਾਬ

ਪੰਜਾਬ

ਕੋਰੋਨਾ ਵਾਇਰਸ ਕਾਰਨ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਹਵਾਲਾਤੀਆਂ ਨੂੰ ਕੀਤਾ ਗਿਆ ਰਿਹਾਅ

ਫ਼ਾਜ਼ਿਲਕਾ/ਬਿਊਰੋ ਨਿਊਜ਼ ਕਰੋਨਾ ਵਾਇਰਸ ਕਰਕੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ 100 ਤੋਂ ਵੱਧ ਹਵਾਲਾਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਕਰੋਨਾ ਵਾਇਰਸ ਦੇ ਚਲਦਿਆਂ ਜੇਲ੍ਹਾਂ ‘ਚ ਬੰਦ ਹਵਾਲਾਤੀਆ ਦੀ ਸਮੀਖਿਆ ਦੀ ਮੀਟਿੰਗ ਹਰ ਹਫ਼ਤੇ ਹੋ ਰਹੀਆਂ ਹਨ। ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਾਰ ਮੀਟਿੰਗਾਂ …

Read More »

ਭਾਈ ਨਿਰਮਲ ਸਿੰਘ ਖਾਲਸਾ ਦੀ ਧੀ ਨੇ ਦਿੱਤੀ ਕੋਰੋਨਾ ਨੂੰ ਮਾਤ

ਜਲੰਧਰ/ਬਿਊਰੋ ਨਿਊਜ਼ ਪਦਮਸ਼੍ਰੀ ਰਾਗੀ ਮਰਹੂਮ ਭਾਈ ਨਿਰਮਲ ਸਿੰਘ ਖਾਲਸਾ ਦੀ ਧੀ ਜਸਕੀਰਤ ਕੌਰ ਨੇ ਕਰੋਨਾ ਖਿਲਾਫ ਲੜਾਈ ਵਿਚ ਜਿੱਤ ਹਾਸਲ ਕਰ ਲਈ ਹੈ ਅਤੇ ਉਸ ਦੀਆਂ ਸਾਰੀਆਂ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਅੱਜ ਸਥਾਨਕ ਸਿਵਲ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਜਸਕੀਰਤ ਕੌਰ ਨੂੰ ਆਪਣੇ ਪਿਤਾ ਦੀ ਮੌਤ …

Read More »

ਅੰਮ੍ਰਿਤਸਰ ‘ਚ ਜਨਤਕ ਦੂਰੀ ਦੀ ਉਲੰਘਣਾ

ਲੋਕਾਂ ਨੇ ਕਰਫਿਊ ਦੀਆਂ ਉਡਾਈਆਂ ਧੱਜੀਆਂ ਅੰਮ੍ਰਿਤਸਰ/ਬਿਊਰੋ ਨਿਊਜ਼ ਕਰੋਨਾ ਵਾਇਰਸ ਕਾਰਨ ਪੂਰੇ ਪੰਜਾਬ ਵਿੱਚ ਕਰਫਿਊ ਲੱਗਿਆ ਹੋਇਆ ਹੈ ਅਤੇ ਦੇਸ਼ ਵਿਆਪੀ ਲੌਕਡਾਉਨ ਨੂੰ ਵੀ 3 ਮਈ ਤੱਕ ਵਧਾਇਆ ਗਿਆ ਹੈ। ਪਰ ਇਸੇ ਦੌਰਾਨ ਅੰਮ੍ਰਿਤਸਰ ਦੇ ਭਗਤਵਾਲਾ ਵਿੱਚ ਕਰਫਿਊ ਭੰਗ ਕਰਨ ਵਾਲੇ ਲੋਕਾਂ ਨੇ ਜਨਤਕ ਦੂਰੀ ਦੀਆਂ ਧੱਜੀਆਂ ਉੱਡਾਈਆਂ। ਲੋਕ ਕਰਫਿਊ, …

Read More »

ਕੈਪਟਨ ਨੇ ਮੋਦੀ ਸਰਕਾਰ ਤੋਂ ਮੰਗਿਆ 3000 ਕਰੋੜ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਰੋਨਾ ਵਾਇਰਸ ਨਾਲ ਨਿਪਟਣ ਲਈ ਅਪ੍ਰੈਲ ਮਹੀਨੇ ਲਈ 3000 ਕਰੋੜ ਰੁਪਏ ਦੇ ਅੰਤਰਿਮ ਮੁਆਵਜ਼ੇ ਦੀ ਮੰਗ ਕੇਂਦਰ ਅੱਗੇ ਰੱਖੀ। ਇਸ ਦੇ ਨਾਲ ਹੀ ਕੈਪਟਨ ਨੇ ਜੀਐਸਟੀ ਦੇ ਬਕਾਏ 4400 ਕਰੋੜ ਰੁਪਏ …

Read More »

ਹੁਣ ਖੰਘ-ਜ਼ੁਕਾਮ ਦੀ ਦਵਾਈ ਲੈਣ ਵਾਲਿਆਂ ‘ਤੇ ਸਰਕਾਰ ਦੀ ਨਜ਼ਰ

ਇੱਕ-ਇੱਕ ਦਾ ਰੱਖਿਆ ਜਾਵੇਗਾ ਰਿਕਾਰਡ ਚੰਡੀਗੜ੍ਹ/ਬਿਊਰੋ ਨਿਊਜ਼ ਜਿਹੜੇ ਲੋਕ ਮੈਡੀਕਲ ਸਟੋਰਾਂ ‘ਤੇ ਖੰਘ ਤੇ ਜ਼ੁਕਾਮ ਦੀਆਂ ਦਵਾਈਆਂ ਵੇਚਦੇ ਹਨ, ਉਨ੍ਹਾਂ ਨੂੰ ਹੁਣ ਸਾਰੇ ਰਿਕਾਰਡ ਰੱਖਣੇ ਹੋਣਗੇ। ਕਦੋਂ ਕਿਸ ਨੂੰ ਤੇ ਕਿੰਨੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਇਨ੍ਹਾਂ ਸਾਰਿਆਂ ਲਈ ਰਿਕਾਰਡ ਰਜਿਸਟਰ ਲਾਇਆ ਜਾਵੇਗਾ। ਇਸ ਸਮੇਂ ਸਿਰਫ ਸਿਹਤ ਵਿਭਾਗ ਹੀ ਇਹ ਕੰਮ …

Read More »

ਲੌਕਡਾਊਨ ਦੇ ਚਲਦਿਆਂ ਅੱਜ ਭਾਰਤ ਦੇ ਕੁਝ ਰਾਜਾਂ ਨੂੰ ਮਿਲੀ ਢਿੱਲ

ਪੰਜਾਬ, ਤੇਲੰਗਾਨਾ ਤੇ ਦਿੱਲੀ ‘ਚ ਰਹੇਗੀ ਪੂਰੀ ਸਖਤੀ ਪੰਜਾਬ ‘ਚ 3 ਮਈ ਤੱਕ ਨਹੀਂ ਮਿਲੇਗੀ ਕੋਟੀ ਛੋਟ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਦੇ ਜ਼ਿਨ੍ਹਾਂ ਸੂਬਿਆਂ ਜਾਂ ਪ੍ਰਮੁੱਖ ਸ਼ਹਿਰਾਂ ਵਿਚ ਕਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਉਥੇ ਅੱਜ 20 ਅਪ੍ਰੈਲ ਤੋਂ ਕੁੱਝ ਵਿਸ਼ੇਸ਼ ਰਿਆਇਤਾਂ, ਕੁਝ ਛੋਟ ਦਿੱਤੀਆਂ ਗਈਆਂ ਹਨ। ਪਰ ਪੰਜਾਬ ਸਰਕਾਰ …

Read More »

ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ ਹੋਈ 245

ਕਰੋਨਾ ਨੇ ਪੰਜਾਬ ‘ਚ 16 ਵਿਅਕਤੀਆਂ ਦੀ ਲਈ ਜਾਨ ਚੰਡੀਗੜ੍ਹ: ਕਰੋਨਾ ਵਾਇਰਸ ਦਾ ਪੰਜਾਬ ਵਿੱਚ ਕਹਿਰ ਲਗਾਤਾਰ ਜਾਰੀ ਹੈ। ਅੱਜ ਵੀ ਜਲੰਧਰ ਜ਼ਿਲ੍ਹੇ ਵਿਚ 1 ਹੋਰ ਕਰੋਨਾ ਪੀੜਤ ਦੇ ਸਾਹਮਣੇ ਆਉਣ ਨਾਲ ਪੰਜਾਬ ਵਿਚ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 245 ਹੋ ਗਈ ਹੈ। ਜਦਕਿ ਕਰੋਨਾ ਵਾਇਰਸ ਕਾਰਨ …

Read More »

ਹਨ੍ਹੇਰੀ ਨਾਲ ਡਿੱਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਗੁੰਬਦਾਂ ਨੂੰ ਮੁੜ ਕੀਤਾ ਗਿਆ ਸਥਾਪਿਤ

ਅੰਮ੍ਰਿਤਸਰ/ਬਿਊਰੋ ਨਿਊਜ਼ ਸ਼ਨੀਵਾਰ ਦੀ ਰਾਤ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਆਈ ਹਨ੍ਹੇਰੀ ਅਤੇ ਝੱਖੜ ਨੇ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਉਥੇ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਪੰਜ ਗੁੰਬਦ ਧਰਤੀ ‘ਤੇ ਆ ਡਿੱਗੇ, ਜਿਸ ਨਾਲ ਇਹ ਮਾਮਲਾ ਤੂਲ ਫੜ ਗਿਆ ਕਿ ਪਾਕਿਸਤਾਨ ਨੇ ਗੁਰਦੁਆਰਾ ਸਾਹਿਬ ਦੇ ਗਲਿਆਰੇ …

Read More »

ਆਖਰ ਨਵਜੋਤ ਸਿੱਧੂ ਨੇ ਵੀ ਪਾਇਆ ਮਾਸਕ

ਅੰਮ੍ਰਿਤਸਰ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਨੇ ਆਖ਼ਰਕਾਰ ਕਰੋਨਾ ਵਾਇਰਸ ਜਿਹੀ ਮਹਾਂਮਾਰੀ ਦੇ ਚਲਦਿਆਂ ਆਪਣੇ ਮੂੰਹ ‘ਤੇ ਮਾਸਕ ਬੰਨ੍ਹ ਹੀ ਲਿਆ ਹੈ। ਇਸ ਤੋਂ ਪਹਿਲਾਂ ਸਿੱਧੂ ਆਪਣੀ ਜ਼ਿੱਦ ‘ਤੇ ਕਾਇਮ ਸਨ। ਹਾਲਾਂਕਿ ਮੀਡੀਆ ‘ਚ ਵੀ ਕਈ ਵਾਰ ਉਨ੍ਹਾਂ ਵੱਲੋਂ ਮਾਸਕ ਨਾ ਬੰਨ੍ਹਣ ਦੀ ਚਰਚਾ ਛਿੜੀ ਸੀ ਪ੍ਰੰਤੂ ਸਿੱਧੂ ਨੇ ਮਾਸਕ ਨਹੀਂ …

Read More »

ਕੋਰੋਨਾ ਦਾ ਖ਼ੌਫ਼

‘ਆਪ’ ਵੱਲੋਂ ਮੰਡੀਆਂ ‘ਚ ‘ਮੰਡੀ ਕਲੀਨਿਕ’ ਸਥਾਪਿਤ ਕਰਨ ਦੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਪੰਜਾਬ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੂਬੇ ‘ਚ ਕਣਕ ਦੀ ਖ਼ਰੀਦ ਲਈ ਬਣੀਆਂ ਸਾਰੀਆਂ ਮੰਡੀਆਂ ਦੇ ਨੇੜੇ ‘ਮੰਡੀ ਕਲੀਨਿਕ’ ਸਥਾਪਿਤ ਕਰਨ ਦੀ ਮੰਗ ਉਠਾਈ ਹੈ। ਇਸ ਸਬੰਧੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ …

Read More »