ਦੋਰਾਹਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਰਕੀਰਤ ਸਿੰਘ ਕੋਟਲੀ ਨਮਿਤ ਦੋਰਾਹਾ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਦਲਬੀਰ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਅੰਤਿਮ ਅਰਦਾਸ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ …
Read More »ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ
ਅੰਮ੍ਰਿਤਸਰ ਦੇ ਗੁਰਦੁਆਰਾ ਰਾਮਸਰ ਵਿਖੇ ਹੋਇਆ ਮੁੱਖ ਸਮਾਗਮ ਅੰਮ੍ਰਿਤਸਰ : ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਵੇਂ ਪਾਤਸ਼ਾਹ ਤੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ। ਗੁਰਦੁਆਰਾ ਰਾਮਸਰ ਵਿਖੇ ਮੁੱਖ ਸਮਾਗਮ ਹੋਇਆ, ਜਿਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਰਾਗੀ …
Read More »ਹਮਲੇ ਮਗਰੋਂ ਪਹਿਲੀ ਵਾਰ ਹੋਏ ਸੰਗਤ ਦੇ ਸਨਮੁਖ, ਧਾਰਮਿਕ ਸਮਾਗਮ ‘ਚ ਰਿਕਾਰਡ ਤੋੜ ਸੰਗਤ ਨੇ ਕੀਤੀ ਸ਼ਿਰਕਤ
ਪਟਿਆਲਾ/ਬਿਊਰੋ ਨਿਊਜ਼ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਸਿੱਧੇ ਤੌਰ ‘ਤੇ ਸੁਣਾਏ ਫ਼ੈਸਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਸੁਲ੍ਹਾ-ਸਫਾਈ ਦੀ ਕਵਾਇਦ ਨੂੰ ਰੱਦ ਕਰਦਿਆਂ ਸੱਚ ‘ਤੇ ਡਟਕੇ ਪਹਿਰਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਗੁਰਦੁਆਰਾ ਪਰਮੇਸ਼ਰ ਦੁਆਰ ਸ਼ੇਖੂਪੁਰ ਵਿੱਚ ਸਜਾਏ ਧਾਰਮਿਕ ਦੀਵਾਨ ਵਿਚ ਕਿਸੇ ਦਬਾਅ ਦੀ ਬਜਾਏ ਨਿਧੜਕ …
Read More »ਅਮਰਿੰਦਰ ਨੇ ਖਿਝ ਕੇ ਕਿਹਾ ਫਿਰ ਚਾਹੇ ਟਾਈਟਲਰ ਨੂੰ ਫਾਹੇ ਟੰਗ ਦਿਉ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਸਿੱਖ ਵਿਰੋਧੀ ਕਤਲੇਆਮ ਵਿਚ ਸ਼ਾਮਲ ਦੱਸੇ ਜਾਂਦੇ ਜਗਦੀਸ਼ ਟਾਈਟਲਰ ਨੂੰ ਹਾਲੇ ਵੀ ਕਲੀਨ ਚਿੱਟ ਜਾਰੀ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵਲੋਂ ਇਸ ਸਬੰਧੀ ਪੁੱਛੇ ਸਵਾਲ ਵਿਚ ਕੈਪਟਨ ਨੇ ਕਿਹਾ ਕਿ ਉਹ ਕਤਲੇਆਮ ਦੌਰਾਨ ਇਕ ਨਵੰਬਰ ਤੋੇਂ ਚਾਰ ਨਵੰਬਰ ਤੱਕ ਦਿੱਲੀ ਦੇ ਗੁਰਦੁਆਰਿਆਂ …
Read More »ਕੈਪਟਨ ਦਾ ਅਰੂਸਾ ਨਾਲ ਪੰਜ ਤਾਰਾ ਹੋਟਲ ਵਿੱਚ ਡਿਨਰ ਬਣਿਆ ਚਰਚਾ ਦਾ ਵਿਸ਼ਾ
ਕਈ ਸੀਨੀਅਰ ਕਾਂਗਰਸੀ ਆਗੂ ਵੀ ਪਰਿਵਾਰਾਂ ਸਣੇ ਸਨ ਮੌਜੂਦ, ਪੱਤਰਕਾਰਾਂ ਤੋਂ ਅੱਖ ਬਚਾ ਕੇ ਖਿਸਕੇ ਕੈਪਟਨ ਜ਼ੀਰਕਪੁਰ/ਬਿਊਰੋ ਨਿਊਜ਼ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਤੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦਾ ਜ਼ੀਰਕਪੁਰ ਦੇ ਇਕ ਪੰਜ-ਤਾਰਾ ਹੋਟਲ ਵਿੱਚ ਡਿਨਰ ਮੀਡੀਆ ਵਿੱਚ ਚਰਚਾ ਦਾ …
Read More »ਅਕਾਲੀਆਂ ਦਾ ਜਲੂਸ ਕੱਢਣ ਤੁਰੇ ਕਾਂਗਰਸੀ ਖ਼ੁਦ ਬਣੇ ਤਮਾਸ਼ਾ
ਰਾਜ ਪੱਧਰੀ ਧਰਨੇ ਵਿਚ ਹੱਥੋਪਾਈ ਹੋਏ ਕਾਂਗਰਸੀ ਅਤੇ ਲੱਥੀਆਂ ਪੱਗਾਂ, ਸੇਵਾ ਦਲ ਦੇ ਜ਼ਿਲ੍ਹਾ ਮੁਖੀ ਨੂੰ ਵਿਧਾਇਕ ਰੰਧਾਵਾ ਨੇ ਮਾਰੀਆਂ ਚਪੇੜਾਂ ਦੀਨਾਨਗਰ/ਬਿਊਰੋ ਨਿਊਜ਼ : ਕਿਸਾਨਾਂ ਦੇ ਹੱਕ ‘ਚ ਧਰਨਾ ਲਗਾ ਕੇ ਅਕਾਲੀ ਦਲ ਦਾ ਜਲੂਸ ਕੱਢਣ ਤੁਰੇ ਕਾਂਗਰਸੀ ਉਸ ਵੇਲੇ ਖ਼ੁਦ ਤਮਾਸ਼ਾ ਬਣ ਗਏ ਜਦੋਂ ਸਟੇਜ ‘ਤੇ ਬੈਠਣ ਨੂੰ ਲੈ …
Read More »ਪਾਕਿਸਤਾਨੀ ਮੱਛਰ ਨੇ ਪੰਜਾਬ ਸਰਕਾਰ ਨੂੰ ਵਾਹਣੀਂ ਪਾਇਆ
ਕੌਮਾਂਤਰੀ ਸੀਮਾ ਦੇ 15 ਕਿਲੋਮੀਟਰ ਘੇਰੇ ਵਿੱਚ ਮੱਕੀ ਦੀ ਕਾਸ਼ਤ ਦਾ ਟੀਚਾ ਮਿੱਥਿਆ ਬਠਿੰਡਾ/ਬਿਊਰੋ ਨਿਊਜ਼ : ਪਾਕਿਸਤਾਨ ਦਾ ਚਿੱਟਾ ਮੱਛਰ ਪੰਜਾਬ ਵਿੱਚ ਨਰਮੇ ਦੀ ਫ਼ਸਲ ਲਈ ਖ਼ਤਰੇ ਦੀ ਘੰਟੀ ਬਣ ਗਿਆ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਨਵਾਂ ਪੈਂਤੜਾ ਅਪਣਾਇਆ ਹੈ। ਖੇਤੀਬਾੜੀ ਵਿਭਾਗ ਨੇ ਕੌਮਾਂਤਰੀ ਸੀਮਾ ਦੇ 15 ਕਿਲੋਮੀਟਰ …
Read More »ਹਾਕੀ ਓਲੰਪੀਅਨ ਸੋਢੀ ਤੇ ਸ਼ਹੀਦ ਭਗਤ ਸਿੰਘ ਦੀ ਭਾਣਜੀ ਹੋਏ ‘ਆਪ’ ਦੇ
ਪੰਜਾਬ ਦੇ ਮਾੜੇ ਹਾਲਾਤ ਤੋਂ ਚਿੰਤਤ ਲੋਕ ‘ਆਪ’ ਨਾਲ ਜੁੜਨ ਲੱਗੇ: ਸੰਜੇ ਸਿੰਘ ਚੰਡੀਗੜ੍ਹ : ਹਾਕੀ ਓਲੰਪੀਅਨ ਤੇ ਪੰਜਾਬ ਪੁਲਿਸ ਵਿਚੋਂ ਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅਰਜੁਨ ਐਵਾਰਡੀ ਸੁਰਿੰਦਰ ਸਿੰਘ ਸੋਢੀ ਅਤੇ ਸ਼ਹੀਦ ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਢੱਡ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। …
Read More »ਕੇਂਦਰ ਵਲੋਂ ਕਿਸਾਨਾਂ ਦੀ ਮੱਦਦ ਨਹੀਂ ਕੀਤੀ ਜਾ ਰਹੀ: ਭੂੰਦੜ
ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ, ਓਦੋਂ ਫਸਲਾਂ ਦੇ ਵਧੇਰੇ ਮੁੱਲ, ਸਬਸਿਡੀਆਂ ਦਿੱਤੀਆਂ ਗਈਆਂ। ਪਰ ਹੁਣ ਅਨਾਜ ਦੀ ਮੰਗ ਘੱਟ ਗਈ, ਤਾਂ ਕੇਂਦਰ ਵੱਲੋਂ ਕਿਸਾਨਾਂ ਦੀ ਮੱਦਦ ਨਹੀਂ ਕੀਤੀ ਜਾ …
Read More »ਹਰਿਆਣਾ ਦੇ ਫਤਿਹਾਬਾਦ ‘ਚ ਇਕ ਪ੍ਰਾਈਵੇਟ ਬੱਸ ‘ਚ ਧਮਾਕਾ
ਦੋ ਵਿਅਕਤੀ ਜ਼ਖ਼ਮੀ ਫਤਿਹਾਬਾਦ/ਬਿਊਰੋ ਨਿਊਜ਼ ਹਰਿਆਣਾ ਦੇ ਫਤਿਹਾਬਾਦ ਵਿਚ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਅੰਦਰ ਧਮਾਕਾ ਹੋਇਆ ਹੈ। ਭੂਨਾ ਰੋਡ ‘ਤੇ ਹੋਏ ਧਮਾਕੇ ਕਾਰਨ ਦੋ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਪਹਿਚਾਣ 45 ਸਾਲ ਦੀ ਰਾਜਬਾਲਾ ਅਤੇ ਭਾਗੀਰੱਥ ਵਜੋਂ ਹੋਈ ਹੈ। ਜ਼ਖ਼ਮੀ ਹੋਣ ਵਾਲੇ ਦੋਵੇਂ ਪਤੀ-ਪਤਨੀ ਹਨ। ਬੱਸ ਜਾਖਲ …
Read More »