Breaking News
Home / ਪੰਜਾਬ (page 1660)

ਪੰਜਾਬ

ਪੰਜਾਬ

ਗੁਰਦਾਸ ਮਾਨ ਬਣੇ ਭਾਰਤੀ ਚੋਣ ਕਮਿਸ਼ਨ ਦੇ ‘ਪੰਜਾਬ ਆਈਕਨ’

ਜਲੰਧਰ/ਬਿਊਰੋ ਨਿਊਜ਼ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੂੰ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਵੋਟ ਦੀ ਮਹੱਤਤਾ, ਨੈਤਿਕ ਵੋਟਿੰਗ ਆਦਿ ਬਾਰੇ ਜਾਗਰੂਕ ਕਰਨ ਲਈ ‘ਸਟੇਟ ਆਈਕਨ’ ਬਣਾਇਆ ਗਿਆ ਹੈ। ਗੁਰਦਾਸ ਮਾਨ ਜਿੱਥੇ ઠਲੋਕਾਂ ਨੂੰ ਲੋਕਤੰਤਰੀ ਪ੍ਰਕਿਰਿਆ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ …

Read More »

ਖਾਲਸਾ ਯੂਨੀਵਰਸਿਟੀ ਦੇ ਸਰਕਾਰ ਦੇ ਫੈਸਲੇ ਨੂੰ ਕੈਪਟਨ ਅਮਰਿੰਦਰ ਨੇ ਦੱਸਿਆ ਗਲਤ

ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਸਰਕਾਰ ਹੁਣ ਅੰਮ੍ਰਿਤਸਰ ਵਿੱਚ ਖਾਲਸਾ ਯੂਨੀਵਰਸਿਟੀ  ਬਣਾਉਣ ਦੇ ਮੁੱਦੇ ‘ਤੇ ਘਿਰ ਗਈ ਹੈ। ਪੰਜਾਬ ਕੈਬਨਿਟ ਵੱਲੋਂ ਅੰਮ੍ਰਿਤਸਰ ਵਿੱਚ ਖਾਲਸਾ ਯੂਨੀਵਰਸਿਟੀ ਸਥਾਪਿਤ ਕੀਤੇ ਜਾਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਨੂੰ ਗ਼ਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ …

Read More »

ਸਰਹੱਦ ਨੇੜਿਓਂ ਗ੍ਰਿਫਤਾਰ ਕੀਤੇ ਪਾਕਿ ਦੇ ਤਿੰਨ ਲੜਕਿਆਂ ਨੂੰ ਅਦਾਲਤ ‘ਚ ਕੀਤਾ ਪੇਸ਼

ਅੰਮ੍ਰਿਤਸਰ/ਬਿਊਰੋ ਨਿਊਜ਼ ਲੰਘੇ ਕੱਲ੍ਹ ਬੀਐਸਐਫ ਵੱਲੋਂ ਅਜਨਾਲਾ ਸੈਕਟਰ ਦੇ ਸ਼ਾਹਪੁਰ ਬੀ.ਓ.ਪੀ. ਇਲਾਕੇ ਵਿੱਚੋਂ ਸਰਹੱਦ ਨੇੜਿਓਂ ਸ਼ੱਕੀ ਹਾਲਾਤ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨਾਂ ਨੌਜਵਾਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਵਿੱਚੋਂ ਇੱਕ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੇ ਦੋ ਨੂੰ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਵਿੱਚ ਭੇਜ ਦਿੱਤਾ ਗਿਆ …

Read More »

6ਵੇਂ ਵਿਸ਼ਵ ਕਬੱਡੀ ਕੱਪ ਦਾ ਹੋਇਆ ਐਲਾਨ

3 ਨਵੰਬਰ ਨੂੰ ਰੋਪੜ ਤੋਂ ਹੋਵੇਗੀ ਸ਼ੁਰੂਆਤ ਚੰਡੀਗੜ੍ਹ/ਬਿਊਰੋ ਨਿਊਜ਼ 6ਵੇਂ ਵਿਸ਼ਵ ਕਬੱਡੀ ਕੱਪ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਕਬੱਡੀ ਦੇ ਵਿਸ਼ਵ ਕੱਪ ਦੀ ਸ਼ੁਰੂਆਤ 3 ਨਵੰਬਰ ਨੂੰ ਹੋਵੇਗੀ। 18 ਨਵੰਬਰ ਤੱਕ ਇਹ ਮੈਚ ਚੱਲਣਗੇ। ਇਸ ਵਿੱਚ ਦੁਨੀਆ ਭਰ ਤੋਂ 20 ਟੀਮਾਂ ਹਿੱਸਾ ਲੈਣਗੀਆਂ। ਇਸ ਦਾ ਸ਼ੁਰੂਆਤੀ ਸਮਾਗਮ …

Read More »

ਕੇਜਰੀਵਾਲ ਨੂੰ ‘ਸਿੰਘ ਸਜਾ’ ਕਸੂਤਾ ਫਸਿਆ ਮੈਗਜ਼ੀਨ

ਦਿੱਲੀ ‘ਚ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਰਵਾਈ ਸ਼ਿਕਾਇਤ ਦਰਜ ਚੰਡੀਗੜ੍ਹ/ਬਿਊਰੋ ਨਿਊਜ਼ ਇੰਡੀਆ ਟੂਡੇ ਦੀ ਹਿੰਦੀ ਮੈਗਜ਼ੀਨ ਦਾ ਤਾਜ਼ਾ ਅੰਕ ਵਿਵਾਦਾਂ ਵਿੱਚ ਘਿਰ ਗਿਆ ਹੈ। ਮੈਗਜ਼ੀਨ ਦੇ ਤਾਜ਼ਾ ਅੰਕ ਦੇ ਕਵਰ ਪੇਜ ਉਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਹੰਗ ਦੇ ਬਾਣੇ ਵਿੱਚ ਦਿਖਾਇਆ ਗਿਆ ਹੈ। ਇਸ ਮੁੱਦੇ ਨੂੰ …

Read More »

ਰਵਨੀਤ ਬਿੱਟੂ ਵੱਲੋਂ ਕੇਜਰੀਵਾਲ ‘ਤੇ ਗੰਭੀਰ ਦੋਸ਼

ਕਿਹਾ, ਕੇਜਰੀਵਾਲ ਪੰਜਾਬ ਨੂੰ ਤੋੜਨਾ ਚਾਹੁੰਦੇ ਹਨ ਲੁਧਿਆਣਾ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਵਿੱਚ ਬੈਠੀ ਆਈ.ਐਸ.ਆਈ. ਤੇ ਵਿਦੇਸ਼ਾਂ ਵਿੱਚ ਬੈਠੇ ਆਕਾ ਜੋ ਬੋਲਦੇ ਹਨ, ਕੇਜਰੀਵਾਲ ਵੀ ਉਹ …

Read More »

ਫੂਲਕਾ ਨੇ ਸੇਵਾ ਕਰਕੇ ਭੁੱਲ ਬਖ਼ਸ਼ਾਈ

‘ਯੂਥ ਮੈਨੀਫੈਸਟੋ’ ਦੇ ਮੁੱਖ ਪੰਨੇ ਦੀ ਤਸਵੀਰ ਬਣ ਗਈ ਸੀ ਸਿਆਸੀ ਮੁੱਦਾ ਅੰਮ੍ਰਿਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਐਤਵਾਰ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮ ਦਾਸ ਲੰਗਰ ਵਿੱਚ ਭਾਂਡਿਆਂ ਅਤੇ ਬਾਅਦ ਵਿੱਚ ਜੋੜਾ ਘਰ ਵਿੱਚ ਸੇਵਾ ਕੀਤੀ। ਉਨ੍ਹਾਂ ਸਵੇਰੇ ਤਿੰਨ ਤੋਂ ਪੰਜ …

Read More »

ਸੁਰਜੀਤ ਜਿਆਣੀ ਫਿਰ ਆਏ ਚਰਚਾ ‘ਚ

ਕਿਹਾ, ‘ਪੈਸੇ ਦੇ ਕੇ ਬੰਦਾ ਮਰਵਾ ਲਓ’ ਹੁਸ਼ਿਆਰਪੁਰ/ਬਿਊਰੋ ਨਿਊਜ਼ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਇੱਕ ਵਾਰ ਫਿਰ ਆਪਣੇ ਬਿਆਨ ਕਾਰਨ ਚਰਚਾ ਵਿੱਚ ਆ ਗਏ ਹਨ। ਇਸ ਵਾਰ ਸ਼ਰਾਬ ਨਹੀਂ ਆਪਣੇ ਹੀ ਵਿਭਾਗ ਦੀ ਨਾਲਾਇਕੀ ‘ਤੇ ਉਨ੍ਹਾਂ ਕਿਹਾ, “ਇਹ ਭਾਰਤ ਹੈ, ਇੱਥੇ ਪੈਸੇ ਦੇ ਕੇ ਬੰਦਾ ਮਰਵਾ ਲਵੋ ਤੁਸੀਂ …

Read More »

ਸੰਗਤ ਲਈ ਔਖੇ ਹੋਏ ਬਾਦਲ ਦੇ ਦਰਸ਼ਨ

ਆਪਣੀਆਂ ਫਰਿਆਦਾਂ ਲੈ ਕੇ ਪਹੁੰਚੇ ਲੋਕ ਮੁੱਖ ਮੰਤਰੀ  ਕੋਲ ਨਾ ਪਹੁੰਚ ਸਕੇ ਫਰੀਦਕੋਟ/ਬਿਊਰੋ ਨਿਊਜ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਵਿੱਚ ਕੀਤੇ ਗਏ ਸੰਗਤ ਦਰਸ਼ਨ ਦੌਰਾਨ ਆਮ ਲੋਕ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਸਕੇ। ਇੱਕ ਅੰਗਹੀਣ ਔਰਤ ਪੁਲਿਸ ਦੇ ਬੈਰੀਕੇਡ ਟੱਪ ਅਗਲੇ ਵਿਅਕਤੀਆਂ ਵਿਚ ਤਾਂ ਪਹੁੰਚ ਗਈ ਪਰ ਮੁੱਖ …

Read More »

ਬਗਾਵਤ ਨੂੰ ਰੋਕਣ ਲਈ ਕੈਪਟਨ ਦਾ ਨਵਾਂ ਪੈਂਤੜਾ

ਬਗਾਵਤ ਨਾ ਕਰਨ ਵਾਲਿਆਂ ਨੂੰ ਪਾਰਟੀ ਹੋਰ ਅਹੁਦੇ ਦੇਵੇਗੀ ਸੰਗਰੂਰ/ਬਿਊਰੋ ਨਿਊਜ਼ 2017 ਵਿਧਾਨ ਸਭਾ ਚੋਣਾਂ ਵਿੱਚ ਬਗਾਵਤ ਨੂੰ ਰੋਕਣ ਦਾ ਪੰਜਾਬ ਕਾਂਗਰਸ ਨੇ ਇੱਕ ਨਵਾਂ ਫਾਰਮੂਲਾ ਲੱਭਿਆ ਹੈ। ਇਸ ਵਿੱਚ ਟਿਕਟ ਦੇ ਚਾਹਵਾਨਾਂ ਨੂੰ ਆਪਣੀ ਐਪਲੀਕੇਸ਼ਨ ਨਾਲ ਇੱਕ ਐਫੀਡੇਟਿਵ ਦੇਣਾ ਪਵੇਗਾ। ਇਸ ਵਿੱਚ ਚਾਹਵਾਨ ਉਮੀਦਵਾਰ ਲਿਖੇਗਾ ਕਿ ਜੇਕਰ ਉਸ ਨੂੰ …

Read More »