‘ਪੰਜਾਬ-ਪੰਜਾਬੀਆਂ ਦਾ’ ਨਾਅਰਾ ਦੇ ਕੇ ਕਾਂਗਰਸ ਅਤੇ ‘ਆਪ’ ਨੂੰ ਹਰਾਉਣ ਦਾ ਦਿੱਤਾ ਸੱਦਾ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਪੰਜਾਬ ਦੇ ਨੌਜਵਾਨਾਂ ਲਈ ‘ਯੂਥ ਫਾਰ ਪੰਜਾਬ’ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਬਾਦਲ ਨੇ ‘ਪੰਜਾਬ-ਪੰਜਾਬੀਆਂ ਦਾ’ ਨਾਅਰਾ ਦਿੰਦਿਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ …
Read More »ਪਰਗਟ ਸਿੰਘ ਵੱਲੋਂ ਚਿੱਠੀ ਰਾਹੀਂ ਬਾਦਲਾਂ ਨੂੰ ਝੰਜੋੜਨ ਦਾ ਯਤਨ
ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਪਰਗਟ ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖੇ ਹਮਲੇ ਕੀਤੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਚਿੱਠੀ ਰਾਹੀਂ ਇਸ ਵਿਧਾਇਕ ਨੇ ਪਾਰਟੀ ਪ੍ਰਧਾਨ ‘ਤੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਸਿੱਖੀ ਸਿਧਾਂਤਾਂ ਅਤੇ ਪਾਰਟੀ ਨੂੰ ਦਾਅ ‘ਤੇ ਲਾ ਕੇ …
Read More »‘ਆਪ’ ਸਰਕਾਰ ਨੇ ਜ਼ਬਤ ਕੀਤੀਆਂ ਬਾਦਲਾਂ ਦੀਆਂ ਲਗਜ਼ਰੀ ਬੱਸਾਂ
ਪੰਜਾਬ ਦੀ ਸਿਆਸੀ ਜੰਗ ਦਾ ਅਸਰ ਦਿੱਲੀ ‘ਚ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਪਿਛਲੇ ਹਫਤੇ ਬਾਦਲ ਪਰਿਵਾਰ ਲਾਲ ਸਬੰਧਤ 8 ਲਗਜ਼ਰੀ ਬੱਸਾਂ ਦੇ ਇੱਥੇ ਚਲਾਨ ਕੀਤੇ। ਟਰਾਂਸਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਇਹ ਚਲਾਨ ਪਰਮਿਟ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੀਤੇ …
Read More »ਪੰਥਕ ਜਥੇਬੰਦੀਆਂ ਨਾਲ ਮਿਲ ਕੇ ਲੜਾਂਗੇ ਅਗਾਮੀ ਚੋਣਾਂ: ਮਾਨ
ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇੱਥੇ ਕਿਹਾ ਕਿ ਪਾਰਟੀ ਸਰਬੱਤ ਖ਼ਾਲਸਾ ਕਰਾਉਣ ਵਾਲੀਆਂ ਜਥੇਬੰਦੀਆਂ ਨਾਲ ਮਿਲ ਕੇ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਇੱਥੇ ਪ੍ਰੈਸ ਕਾਨਫਰੰਸ ਵਿੱਚ ਸ. ਮਾਨ ਨੇ ਕਿਹਾ ਕਿ ਉਹ ਅਗਲੇ ਦਸ ਦਿਨਾਂ ਦੇ ਅੰਦਰ-ਅੰਦਰ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਵਿਚਾਰ-ਵਟਾਂਦਰਾ …
Read More »ਮੁਹਾਲੀ ਦਾ ਮੇਅਰ ਕੁਲਵੰਤ ਸਿੰਘ ਮੁੜ ਅਕਾਲੀ ਦਲ ‘ਚ ਸ਼ਾਮਲ
ਰਾਜ ਵਿਚ ਗੜਬੜ੍ਹ ਕਰਾਉਣਾ ਚਾਹੁੰਦੀ ਹੈ ਆਈਐਸਆਈ : ਸੁਖਬੀਰ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐਸਆਈ ਰਾਜ ਅੰਦਰ ਗੜਬੜ ਕਰਾਉਣ ਦਾ ਮੌਕਾ ਲੱਭ ਰਹੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ …
Read More »ਅਮਰਿੰਦਰ ਨੇ ਪ੍ਰੋਗਰਾਮ ਵਿਚਾਲੇ ਛੱਡ ਕੇ ਥਾਣਾ ਸੰਗਤ ‘ਚ ਪੁਲਿਸ ਅਫ਼ਸਰਾਂ ਨੂੰ ਲਲਕਾਰਿਆ
ਪਾਰਟੀ ਵਰਕਰ ਖਿਲਾਫ ਦਰਜ ‘ਝੂਠੇ’ ਕੇਸ ਤੋਂ ਜਜ਼ਬਾਤੀ ਹੋ ਕੇ ਹਜੂਮ ਸਮੇਤ ਥਾਣੇ ਪੁੱਜੇ ਸੰਗਤ ਮੰਡੀ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਨੂੰ ਅੱਧ ਵਿਚਾਲੇ ਛੱਡ ਕੇ ਥਾਣਾ ਸੰਗਤ ਵਿੱਚ ਖੜ੍ਹ ਕੇ ਪੁਲਿਸ ਅਫਸਰਾਂ ਨੂੰ ਲਲਕਾਰਿਆ। ਬਠਿੰਡਾ (ਦਿਹਾਤੀ) ਦੇ ਪਿੰਡ ਜੱਸੀ ਬਾਗ ਵਾਲੀ …
Read More »ਪੰਜਾਬ ਕੈਬਨਿਟ ਦਾ ਫੈਸਲਾ
ਪੱਛੜੀਆਂ ਸ਼੍ਰੇਣੀਆਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 5 ਤੋਂ 9 ਸਤੰਬਰ ਤੱਕ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਬਾਦਲ ਦੀ ਅਗਵਾਈ ਹੇਠ ਪੰਜਾਬ ਭਵਨ ਵਿਚ ਡੇਢ ਘੰਟਾ ਚੱਲੀ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ। ਮੰਤਰੀ ਮੰਡਲ ਨੇ …
Read More »ਪੰਜਾਬ ਦੇ ਕਿਸਾਨਾਂ ਨੇ ਰਾਜਪਾਲ ਨੂੰ ਸੌਂਪੀਆਂ ‘ਦੁੱਖਾਂ ਦੀਆਂ ਪੰਡਾਂ’
15 ਅਗਸਤ ਤੱਕ ਮੰਗਾਂ ਨਾ ਮੰਨੇ ਜਾਣ ‘ਤੇ ਦੇਸ਼ ਵਿਆਪੀ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੱਦੇ ‘ਤੇ ਪੰਜਾਬ ਦੇ ਕਿਸਾਨ ਆਪਣੇ ਦੁੱਖਾਂ ਦੀਆਂ ਪੰਡਾਂ (ਚਿੱਠੀਆਂ) ਬੈਲ-ਗੱਡੀਆਂ ‘ਤੇ ਲੱਦ ਕੇ ਚੰਡੀਗੜ੍ਹ ਪੁੱਜੇ। ਉਨ੍ਹਾਂ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਪ੍ਰੋ. ਕਪਤਾਨ …
Read More »ਘੋੜਿਆਂ ਤੇ ਕੁੱਤਿਆਂ ਦੀ ਟਹਿਲ ਸੇਵਾ ਵਿੱਚ ਲੱਗੇ 47 ਪੁਲਿਸ ਮੁਲਾਜ਼ਮ
ਪੰਜਾਬ ਪੁਲਿਸ ਕੋਲ ਡੌਗ ਸਕੁਐਡ ਦੀ ਵੱਡੀ ਤੋਟ ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਇੱਕ ਡੀਐਸਪੀ ਸਮੇਤ 47 ਥਾਣੇਦਾਰ ਅਤੇ ਹੋਰ ਮੁਲਾਜ਼ਮ 41 ਸਰਕਾਰੀ ਘੋੜਿਆਂ ਅਤੇ ਪੰਜ ਕੁੱਤਿਆਂ ਦੀ ਸੇਵਾ ਲਈ ਤਾਇਨਾਤ ਹਨ। ਪੰਜਾਬ ਪੁਲਿਸ ਵਿੱਚ ਡੌਗ ਸਕੁਐਡ ਦੀ ਵੱਡੀ ਤੋਟ ਹੈ ਅਤੇ ਪੁਲਿਸ ਅਕਾਦਮੀ ਫਿਲੌਰ ਵੱਲੋਂ 40 ਹੋਰ ਕੁੱਤੇ ਖਰੀਦਣ …
Read More »ਹਰੀਕੇ ਪੱਤਣ ਝੀਲ ‘ਚ ਚੱਲਣਗੀਆਂ ਪਾਣੀ ਵਾਲੀਆਂ ਬੱਸਾਂ
ਚੁਟਕਲਿਆਂ ਨੂੰ ਨੱਕ ਦਾ ਸਵਾਲ ਬਣਾਇਆ ਸੁਖਬੀਰ ਨੇ, 48 ਸੀਟਰ ਵਾਟਰ ਬੱਸ ਸਤੰਬਰ ‘ਚ ਚੱਲਣ ਦੀ ਸੰਭਾਵਨਾ, ਲਾਂਚਿੰਗ ਰੈਂਪ ਤਿਆਰ ਹਰੀਕੇ ਪੱਤਣ : ਮੀਂਹ ਦੇ ਦਿਨਾਂ ‘ਚ ਟੁੱਟੀਆਂ ਸੜਕਾਂ ‘ਤੇ ਭਰੇ ਪਾਣੀ ‘ਚੋਂ ਲੰਘਦੀਆਂ ਬੱਸਾਂ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ‘ਤੇ ਵੇਖਣ ਨੂੰ ਮਿਲਦੀਆਂ ਜਿਸ ‘ਤੇ ਲਿਖਿਆ ਹੁੰਦਾ ਪੰਜਾਬ ਸਰਕਾਰ ਦੀਆਂ …
Read More »