Breaking News
Home / ਪੰਜਾਬ (page 1629)

ਪੰਜਾਬ

ਪੰਜਾਬ

ਮੁਕੇਰੀਆਂ ‘ਚ ਇਨਕਲਾਬ ਰੈਲੀ ਦੌਰਾਨ ਕੇਜਰੀਵਾਲ ਨੇ ਬਾਦਲ ਅਤੇ ਕੈਪਟਨ ਅਮਰਿੰਦਰ ‘ਤੇ ਲਗਾਏ ਦੋਸ਼

ਕਿਹਾ, ਇਨ੍ਹਾਂ ਕੋਲੋਂ ਛੁਟਕਾਰਾ ਪਾਉਣ ਦਾ ਸਮਾਂ ਆ ਗਿਆ ਹੈ ਮੁਕੇਰੀਆਂ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਉਤੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਨੂੰ ਤਬਾਹ ਕਰਨ ਦੇ ਦੋਸ਼ ਲਗਾਏ। ਮੁਕੇਰੀਆਂ ਵਿਖੇ ਪੰਜਾਬ ਇਨਕਲਾਬ ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕੈਪਟਨ …

Read More »

ਟੈਕਸੀ ਡਰਾਈਵਰ ਦੇ ਖਾਤੇ ‘ਚ 9804 ਕਰੋੜ ਨੇ ਪਾਇਆ ਵਖਤ

ਟੈਕਸੀ ਡਰਾਈਵਰ ਨੇ ਇਨਕਮ ਟੈਕਸ ਵਿਭਾਗ ਕੋਲ ਕੀਤੀ ਪਹੁੰਚ ਬਰਨਾਲਾ/ਬਿਊਰੋ ਨਿਊਜ਼ ਇਕ ਟੈਕਸੀ ਡਰਾਈਵਰ ਦੇ ਖਾਤੇ ਵਿੱਚ ਬਰਨਾਲਾ ਦੀ ਸਟੇਟ ਬੈਂਕ ਪਟਿਆਲਾ ਵੱਲੋਂ 9804 ਕਰੋੜ ਰੁਪਏ ਜਮ੍ਹਾਂ ਹੋਣ ਨਾਲ ਪ੍ਰਸ਼ਾਸਨ, ਬੈਂਕ ਦੀ ਹਾਇਰ ਆਥਰਟੀ ਤੇ ਆਮਦਨ ਕਰ ਵਿਭਾਗ ਵਿੱਚ ਹੜਕੰਪ ਮੱਚ ਗਿਆ ਸੀ। ਇਹ ਮਾਮਲਾ ਮੀਡੀਆ ਵਿੱਚ ਆਉਣ ਨਾਲ ਹੀ …

Read More »

ਹੁਣ ਸਿੱਧੂ ਤੇ ਪਰਗਟ ਸਿੰਘ ਖਿਲਾਫ ਡਟਣਗੇ ਬੈਂਸ ਭਰਾ

ਆਮ ਆਦਮੀ ਪਾਰਟੀ ਦੇ ਹੱਕ ‘ਚ ਕਰਨਗੇ ਪ੍ਰਚਾਰ ਲੁਧਿਆਣਾ/ਬਿਊਰੋ ਨਿਊਜ਼ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਸਾਰੀਆਂ ਸੀਟਾਂ ਉੱਤੇ ਚੋਣ ਪ੍ਰਚਾਰ ਕਰਨਗੇ। ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਆਖਿਆ ਕਿ ਉਨ੍ਹਾਂ ਹਲਕਿਆਂ ਵਿੱਚ ਆਮ ਆਦਮੀ ਪਾਰਟੀ …

Read More »

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ

ਪੰਜਾਬ ਵਿਧਾਨ ਸਭਾ ਚੋਣਾਂ ‘ਚ ਔਰਤਾਂ ਤੇ ਨੌਜਵਾਨਾਂ ਨੂੰ ਉਚਿਤ ਨੁਮਾਇੰਦਗੀ ਮਿਲੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ‘ਚ ਕਿਹਾ ਹੈ ਕਿ ਸੂਬੇ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟਿਕਟਾਂ ਦੀ ਵੰਡ ਵਿਚ ਔਰਤਾਂ ਤੇ ਨੌਜ਼ਵਾਨਾਂ ਨੂੰ ਉਚਿਤ ਨੁਮਾਇੰਦਗੀ ਦਿੱਤੀ ਜਾਵੇਗੀ। ਉਨ੍ਹਾਂ ਨੇ ਫਿਰ …

Read More »

ਮੁਹਾਲੀ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ

ਇੰਗਲੈਂਡ ਖਿਲਾਫ 23 ਸਾਲਾਂ ਬਾਅਦ ਲਗਾਤਾਰ ਦੋ ਟੈਸਟ ਮੈਚ ਜਿੱਤ ਕੇ ਕੋਹਲੀ ਨੇ ਰਿਕਾਰਡ ਆਪਣੇ ਨਾਮ ਕੀਤਾ ਮੁਹਾਲੀ/ਬਿਊਰੋ ਨਿਊਜ਼ ਭਾਰਤ ਨੇ ਮੁਹਾਲੀ ਟੈਸਟ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ ਹੈ। ਇੰਗਲੈਂਡ ਦੇ ਖਿਲਾਫ ਲਗਾਤਾਰ ਦੋ ਟੈਸਟ ਮੈਚਾਂ ਵਿਚ ਜਿੱਤ ਹਾਸਲ ਕਰਨ ਵਾਲੇ ਵਿਰਾਟ ਕੋਹਲੀ ਪੰਜਵੇਂ ਕਪਤਾਨ ਬਣ ਗਏ ਹਨ। ਕਿਸੇ …

Read More »

ਨਾਭਾ ਜੇਲ੍ਹ ‘ਚੋਂ ਭੱਜੇ 6 ਕੈਦੀਆਂ ‘ਚੋਂ ਹਰਮਿੰਦਰ ਸਿੰਘ ਮਿੰਟੂ ਗ੍ਰਿਫਤਾਰ

ਗੈਂਗਸਟਰਾਂ ਵੱਲੋਂ ਬਾਦਲ ਸਰਕਾਰ ਨੂੰ ਧਮਕੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਨਾਭਾ ਜੇਲ੍ਹ ਤੋਂ 6 ਖਤਰਨਾਕ ਕੈਦੀਆਂ ਦੇ ਫਰਾਰ ਹੋਣ ਮਗਰੋਂ 6 ਸੂਬਿਆਂ ਵਿਚ ਹਾਈ ਅਲਰਟ ਕੀਤਾ ਗਿਆ ਹੈ। ਇਸ ਦੌਰਾਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਤੇ ਜੇਲ੍ਹ ਤੋਂ ਭਜਾਉਣ ਵਾਲੇ ਇੱਕ ਮੁਲਜ਼ਮ ਪਰਮਿੰਦਰ ਪਿੰਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ …

Read More »

ਨਾਭਾ ਜੇਲ੍ਹ ‘ਚੋਂ ਭੱਜੇ ਗੈਂਗਸਟਰਾਂ ਦੀ ਥਾਂ ਪੁਲਿਸ ਨੇ ਆਰਕੈਸਟਰਾ ਵਾਲੀ ਕੁੜੀ ਹੀ ਮਾਰ ਦਿੱਤੀ

ਸਮਾਣਾ/ਬਿਊਰੋ ਨਿਊਜ਼ ਸਮਾਣਾ-ਚੀਕਾ ਰੋਡ ‘ਤੇ ਪਿੰਡ ਧਰਮਹੇੜੀ ਨੇੜੇ ਲਾਏ ਨਾਕੇ ਦੌਰਾਨ ਪੁਲਿਸ ਵੱਲੋਂ ਇੱਕ ਕਾਰ ‘ਤੇ ਕੀਤੀ ਫਾਇਰਿੰਗ ਦੌਰਾਨ ਕਾਰ ਵਿੱਚ ਸਵਾਰ ਇੱਕ ਆਰਕੈਸਟਰਾ ਵਾਲੀ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਹ ਨਾਕਾ ਗੈਂਗਸਟਰਾਂ ਨੂੰ ਫੜਨ ਲਈ ਲਗਾਇਆ ਹੋਇਆ ਸੀ। ਆਰਕੈਸਟਰਾ ਗਰੁੱਪ ਦੇ ਮਾਲਕ ਸਰਬਜੀਤ ਸਿੰਘ …

Read More »

ਨੋਟਬੰਦੀ ਦੇ ਫੈਸਲੇ ਨਾਲ ਦੇਸ਼ ਦੇ ਹਾਲਾਤ ਨਹੀਂ ਬਦਲ ਰਹੇ

ਬੈਂਕ ਦੀ ਲਾਈਨ ‘ਚ ਖੜ੍ਹੇ 2 ਬਜ਼ੁਰਗਾਂ ਦੀ ਹੋਈ ਮੌਤ ਚੰਡੀਗੜ੍ਹ/ਬਿਊਰੋ ਨਿਊਜ਼ ਨੋਟਬੰਦੀ ਦੇ ਫੈਸਲੇ ਨੂੰ ਅੱਜ 20 ਦਿਨ ਹੋ ਗਏ ਹਨ ਪਰ ਦੇਸ਼ ਦੇ ਹਾਲਾਤ ਜਿਆਦਾ ਨਹੀਂ ਬਦਲੇ। ਪੈਸੇ ਲੈਣ ਲਈ ਅੱਜ ਵੀ ਬੈਂਕਾਂ ਤੇ ਏਟੀਐਮ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਅਜਿਹੇ ਹਲਾਤਾਂ ਵਿਚ ਬਜੁਰਗਾਂ ਤੇ ਬਿਮਾਰ ਵਿਅਕਤੀਆਂ …

Read More »

ਮੋਦੀ ਹੁਣ ਅੰਮ੍ਰਿਤਸਰ ਆਉਣਗੇ

ਦੋ ਤੇ ਤਿੰਨ ਦਸੰਬਰ ਨੂੰ ਹੋ ਰਹੀ ਹੈ ‘ਹਾਰਟ ਆਫ ਏਸ਼ੀਆ’ ਕਾਨਫਰੰਸ ਅੰਮ੍ਰਿਤਸਰ/ਬਿਊਰੋ ਨਿਊਜ਼ ਦੋ ਤੇ ਤਿੰਨ ਦਸੰਬਰ ਨੂੰ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਕਾਨਫਰੰਸ ‘ਹਾਰਟ ਆਫ ਏਸ਼ੀਆ’ ਅੰਮ੍ਰਿਤਸਰ ਵਿੱਚ ਹੋ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚਣਗੇ। ਇਸ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ …

Read More »

ਨਵਜੋਤ ਕੌਰ ਸਿੱਧੂ ਦੀ ਸੋਚ ਅੱਜ ਵੀ ਆਮ ਆਦਮੀ ਪਾਰਟੀ ਨਾਲ ਜੁੜੀ ਹੈ : ਗੁਰਪ੍ਰੀਤ ਸਿੰਘ ਵੜੈਚ

ਕਿਹਾ, ‘ਆਪ’ ਕਿਸੇ ਨੂੰ ਅਹੁਦੇ ਦਾ ਲਾਲਚ ਦੇ ਕੇ ਪਾਰਟੀ ‘ਚ ਸ਼ਾਮਲ ਨਹੀਂ ਕਰਦੀ ਅੰਮ੍ਰਿਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਵੜੈਚ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਦੀ ਸੋਚ ਅੱਜ ਵੀ ਆਮ ਆਦਮੀ ਪਾਰਟੀ ਨਾਲ ਜੁੜੀ ਹੈ। ਇਹ ਗੱਲ ਵੱਖਰੀ ਹੈ ਕਿ ਕਿਸੇ ਮਜਬੂਰੀ ਦੇ ਚੱਲਦਿਆਂ ਡਾ. …

Read More »