Breaking News
Home / ਪੰਜਾਬ (page 1612)

ਪੰਜਾਬ

ਪੰਜਾਬ

ਸੋਢੀ, ਸਿੱਧੂ ਤੇ ਸੋਨੀ ਸਣੇ ਕਈ ਆਗੂ ਕਾਂਗਰਸ ਵਿਚ ਸ਼ਾਮਲ

ਚੰਡੀਗੜ੍ਹ : ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਮੁੜ ਜਿੱਥੇ ਅਕਾਲੀ ਦਲ ਨੂੰ ਝਟਕਾ ਦਿੱਤਾ ਹੈ ਉੱਥੇ ‘ਆਪ’ ਨੂੰ ਵੀ ਝਟਕਾ ਲਾਇਆ ਹੈ। ਤਲਵੰਡੀ ਸਾਬੋ ਤੋਂ ਅਕਾਲੀ ਆਗੂ ਤੇ ਸਾਬਕਾ ਆਈਏਐੱਸ ਅਧਿਕਾਰੀ ਬਲਬੀਰ ਸਿੰਘ ਸਿੱਧੂ, ਲੁਧਿਆਣਾ ਦੇ ਸਾਬਕਾ ਐੱਮਪੀ ਗੁਰਚਰਨ ਸਿੰਘ ਗ਼ਾਲਿਬ ਦੇ ਬੇਟੇ ਸੋਨੀ ਗ਼ਾਲਿਬ …

Read More »

ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਕਾਂਗਰਸ ਵਿਚ ਸ਼ਾਮਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਆਪਣੇ 16 ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ …

Read More »

ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਡਿਨਰ

ਲੰਘੇ ਸ਼ਨੀਵਾਰ ਨੂੰ ਚਾਂਦਨੀ ਗੇਟਵੇਅ ਬੈਂਕਟ ਹਾਲ ਵਿਚ ਸਿੱਖ ਮੋਟਰ ਸਾਈਕਲ ਕਲੱਬ ਵਲੋਂ ਇਕ ਡਿਨਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲੱਗਭੱਗ 400 ਵਿਅਕਤੀ ਸ਼ਾਮਿਲ ਹੋਏ। ਵਰਣਨਯੋਗ ਹੈ ਕਿ 2013 ਵਿਚ ਇਸ ਕਲੱਬ ਦੀ ਸਥਾਪਨਾ ਕੀਤੀ ਗਈ ਸੀ। ਜਿਸ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਉਂ ਅਤੇ ਸਕੱਤਰ ਖੁਸ਼ਵੰਤ ਸਿੰਘ ਬਾਜਵਾ ਹਨ। …

Read More »

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ

ਜਿਨ੍ਹਾਂ ਨੂੰ ਮਿਲੀ ਟਿਕਟ ਉਨ੍ਹਾਂ ਲਈ ਰੱਬ, ਜਿਨ੍ਹਾਂ ਨੂੰ ਨਹੀਂ ਮਿਲੀ ਉਨ੍ਹਾਂ ਲਈ ਠੱਗ ਮੁਕਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਟਿਕਟਾਂ ਦੇ ਐਲਾਨ ਮਗਰੋਂ ਉੱਠੀਆਂ ਬਾਗੀ ਸੁਰਾਂ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਮਿਲੀ ਟਿਕਟ ਉਨ੍ਹਾਂ ਲਈ ਰੱਬ ਤੇ …

Read More »

ਕੈਪਟਨ ਅਮਰਿੰਦਰ ਵੱਲੋਂ ਲੋਕ ਸਭਾ ਨੂੰ ਅਲਵਿਦਾ

ਸਪੀਕਰ ਸੁਮਿੱਤਰਾ ਮਹਾਜਨ ਨੂੰ ਸੌਂਪਿਆ ਅਸਤੀਫਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਰਸਮੀ ਤੌਰ ‘ਤੇ ਅਸਤੀਫਾ ਸੌਂਪ ਦਿੱਤਾ। ਉਨ੍ਹਾਂ ਨੇ ਇਹ ਅਸਤੀਫਾ ਪਹਿਲਾਂ 11 ਨਵੰਬਰ ਨੂੰ ਈਮੇਲ ਜ਼ਰੀਏ ਭੇਜਿਆ ਸੀ। ਕੈਪਟਨ ਅਮਰਿੰਦਰ ਸਿੰਘ ਦੁਪਹਿਰ ਵੇਲੇ ਸਪੀਕਰ ਨੂੰ ਸੰਸਦ …

Read More »

ਜਲਾਲਾਬਾਦ ਤੋਂ ਭਗਵੰਤ ਮਾਨ ਦੇ ਚੋਣ ਲੜਨ ਦੇ ਐਲਾਨ ਨਾਲ ਸਿਆਸਤ ਗਰਮਾਈ

ਸੁਖਬੀਰ ਬਾਦਲ ਨੇ ਕਿਹਾ, ਭਗਵੰਤ ਮਾਨ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ ਜਲਾਲਾਬਾਦ/ਬਿਊਰੋ ਨਿਊਜ਼ ਜਲਾਲਾਬਾਦ ਹਲਕੇ ਤੋਂ ਚੋਣ ਲੜਨ ਲਈ ਭਗਵੰਤ ਮਾਨ ਦੇ ਨਾਂ ਦਾ ਐਲਾਨ ਹੁੰਦੇ ਹੀ ਸੁਖਬੀਰ ਬਾਦਲ ਵੀ ਜਲਾਲਾਬਾਦ ਹਲਕੇ ਵਿਚ ਪਹੁੰਚ ਗਏ ਹਨ। ਉਨ੍ਹਾਂ ਅੱਜ ਕਈ ਪਿੰਡਾਂ ਵਿੱਚ ਸੰਗਤ ਦਰਸ਼ਨ ਕਰਦਿਆਂ ਗ੍ਰਾਂਟਾਂ ਦਾ ਮੀਂਹ ਵਰ੍ਹਾ ਦਿੱਤਾ। ਉਨ੍ਹਾਂ …

Read More »

ਨੋਟਬੰਦੀ ਦਾ ਅੱਤਵਾਦ ਫੰਡਿੰਗ ‘ਤੇ ਰਤਾ ਵੀ ਅਸਰ ਨਹੀਂ : ਕੈਪਟਨ ਅਮਰਿੰਦਰ

ਚੰਡੀਗੜ੍ਹ/ਬਿਊਰੋ ਨਿਊਜ਼ ਨੋਟਬੰਦੀ ਖਿਲਾਫ ਵਿਰੋਧੀ ਧਿਰਾਂ ਵਲੋਂ ਛੇੜੀ ਮੁਹਿੰਮ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਉਤਰ ਆਏ ਹਨ। ਅੱਜ ਪੰਜਾਬ ਭਰ ਦੇ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਕਾਂਗਰਸੀ ਆਗੂਆਂ ਵਲੋਂ ਸੜਕਾਂ ‘ਤੇ ਉਤਰ ਕੇ ਬੈਂਕਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅੱਤਵਾਦੀਆਂ ਨੂੰ …

Read More »

ਨੋਟਬੰਦੀ ਦੇ ਚੱਲਦਿਆਂ ਮੁਲਾਜਮਾਂ ਨੇ ਹੜੱਪਿਆ 4 ਕਰੋੜ

ਮੁਲਾਜ਼ਮ ਏਟੀਐਮ ‘ਚ ਪੈਸੇ ਪਾਉਣ ਵਾਲੀ ਕੰਪਨੀ ਨਾਲ ਹਨ ਸਬੰਧਤ ਲੁਧਿਆਣਾ/ਬਿਊਰੋ ਨਿਊਜ਼ ਮੋਦੀ ਸਰਕਾਰ ਦੀ ਨੋਟਬੰਦੀ ਦੇ ਕਈ ਸਾਈਡਫੈਕਟ ਵੀ ਸਾਹਮਣੇ ਆਏ ਹਨ। ਇਸ ਨੋਟਬੰਦੀ ਦੇ ਚੱਲਦੇ ਬਣੇ ਹਲਾਤਾਂ ਦਾ ਫਾਇਦਾ ਚੁੱਕਦਿਆਂ ਏਟੀਐਮ ਵਿਚ ਪੈਸਾ ਪਾਉਣ ਵਾਲੀ ਕੰਪਨੀ ਦੇ ਕਰਮਚਾਰੀਆਂ ਨੇ ਕਰੀਬ 4 ਕਰੋੜ ਰੁਪਏ ਦਾ ਘੋਟਾਲਾ ਕਰ ਦਿੱਤਾ। ਲੁਧਿਆਣਾ …

Read More »

ਪਰਗਟ ਸਿੰਘ ਨੇ ਬੈਂਸ ਭਰਾਵਾਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ

ਕਿਹਾ, ਦੱਸ ਕੇ ਚਲੇ ਜਾਂਦੇ ਤਾਂ ਚੰਗਾ ਹੁੰਦਾ, ਬਿਨਾ ਦੱਸੇ ਵੱਖ ਹੋਣ ‘ਤੇ ਕੀਤਾ ਰੋਸ ਜ਼ਾਹਰ ਜਲੰਧਰ/ਬਿਊਰੋ ਨਿਊਜ਼ ਆਵਾਜ਼-ਏ-ਪੰਜਾਬ ਫਰੰਟ ਤੋਂ ਵੱਖ ਹੋ ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ‘ਤੇ ਬੈਂਸ ਭਰਾਵਾਂ ਨੂੰ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਰਗਟ ਸਿੰਘ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਪਰ ਇਸ ਦੇ ਨਾਲ …

Read More »

ਬਾਘਾਪੁਰਾਣਾ ਦੇ ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨੇ ਪਾਰਟੀ ਤੋ ਦਿੱਤਾ ਅਸਤੀਫ਼ਾ

ਮੋਗਾ/ਬਿਊਰੋ ਨਿਊਜ਼ ਬਾਘਾਪੁਰਾਣਾ ਦੇ ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਛੱਡਣ ਦਾ ਐਲਾਨ ਆਪਣੇ ਸਾਥੀਆਂ ਸਮੇਤ ਮੋਗੇ ਵਿਚ ਕੀਤਾ। ਮਹੇਸ਼ਇੰਦਰ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਪੁਲਿਸ ਦੇ ਤਿੰਨ ਥਾਣੇਦਾਰਾਂ ਦੀ ਪਾਰਟੀ ਭੇਜ ਕੇ ਉਸ ਨੂੰ …

Read More »