Breaking News
Home / ਪੰਜਾਬ (page 1589)

ਪੰਜਾਬ

ਪੰਜਾਬ

ਚੋਣਾਂ ਦੇ ਐਲਾਨ ਤੋਂ ਬਾਅਦ ਵੱਡੀ ਮਾਤਰਾ ‘ਚ ਨਾਜਾਇਜ਼ ਅਸਲਾ ਬਰਾਮਦ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਬਾਅਦ ਸੂਬੇ ਵਿੱਚੋਂ ਵੱਡੀ ਪੱਧਰ ‘ਤੇ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ, ਜਿਸ ਨੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲੀਆ ਨਿਸ਼ਾਨ ਲਾਇਆ ਹੈ। ਇਹ ਹਥਿਆਰ ਸੜਕਾਂ ‘ਤੇ ਚੈਕਿੰਗ ਦੌਰਾਨ ਕਾਰਾਂ ਵਿਚੋਂ ਬਰਾਮਦ ਹੋਏ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਵੀ. ਕੇ.ਸਿੰਘ ਤੇ ਵਧੀਕ …

Read More »

ਉਪ ਚੋਣ ਕਮਿਸ਼ਨਰ ਨੇ ਡੌਨ ਬਣ ਕੇ ਘੁੰਮਣ ਵਾਲੇ ਨੇਤਾਵਾਂ ਨੂੰ ਕੀਤਾ ਖਬਰਦਾਰ

ਬਠਿੰਡਾ/ਬਿਊਰੋ ਨਿਊਜ਼ : ਉਪ ਚੋਣ ਕਮਿਸ਼ਨਰ ਵਿਜੇ ਦੇਵ ਨੇ ਸਖ਼ਤੀ ਨਾਲ ਕਿਹਾ ਕਿ ਪੰਜਾਬ ਚੋਣਾਂ ਵਿਚ ਕਿਸੇ ਨੂੰ ਡੌਨ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਗੰਨਮੈਨ ਨਾਲ ਡੌਨ ਬਣ ਕੇ ਘੁੰਮਣ ਵਾਲੇ ਨੇਤਾਵਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਨੇਤਾਵਾਂ ਨਾਲ ਤਾਇਨਾਤ ਵਾਧੂ ਗੰਨਮੈਨ ਵਾਪਸ ਲੈ ਲਏ ਗਏ ਹਨ ਅਤੇ ਪਤਾ ਲੱਗਣ …

Read More »

ਸਰਕਾਰ ਦਾ ਪਤਾ ਨਹੀਂ, ਮਨਪ੍ਰੀਤ ਬਾਦਲ ਨੇ ਮੰਗਿਆ ਵਿੱਤ ਮੰਤਰਾਲਾ, ਕੈਪਟਨ ਅਮਰਿੰਦਰ ਨੇ ਦੇ ਵੀ ਦਿੱਤਾ

ਰਾਹੁਲ ਰਾਹੀਂ ਹੀ ਕਾਂਗਰਸ ‘ਚ ਆਏ ਮਨਪ੍ਰੀਤ ਅਤੇ ਸਿੱਧੂ, ਦੋਵਾਂ ਨੂੰ ਵੱਡੇ ਅਹੁਦਿਆਂ ਦਾ ਭਰੋਸਾ ਬਠਿੰਡਾ/ਬਿਊਰੋ ਨਿਊਜ਼ ਚੋਣਾਵੀ ਜੰਗ ਵਿਚ ਸੱਤਾ ‘ਤੇ ਕਾਬਜ਼ ਹੋਣ ਦੀ ਆਸ ਲਗਾਈ ਬੈਠੇ ਕਾਂਗਰਸ ਵਿਚ ਨਵਜੋਤ ਸਿੱਧੂ ਦੇ ਆਉਣ ਤੋਂ ਬਾਅਦ ਸਰਕਾਰ ਬਣਨ ‘ਤੇ ਅਹੁਦਿਆਂ ਦੀ ਸੈਟਿੰਗ ਦਾ ਦੌਰ ਹੁਣ ਤੋਂ ਸ਼ੁਰੂ ਹੋ ਗਿਆ ਹੈ। …

Read More »

ਚੋਣਾਂ ਲਈ ਮਾਲਵੇ ਵਿਚ ਤਿਆਰ ਹੋਣ ਲੱਗੀ ‘ਰੂੜੀ ਮਾਰਕਾ’

ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਚੋਣਾਂ ਲਈ ਮਾਲਵੇ ਵਿੱਚ ‘ਰੂੜੀ ਮਾਰਕਾ’ ਤਿਆਰ ਹੋਣ ਲੱਗੀ ਹੈ, ਜਿਸ ਕਰ ਕੇ ਰੁੜਕੀ ਦੇ ‘ਬਰਫ਼ੀ ਗੁੜ’ ਦੀ ਮੰਗ ਵਧ ਗਈ ਹੈ। ਕਰੀਬ ਵੀਹ ਦਿਨਾਂ ਵਿੱਚ ‘ਬਰਫ਼ੀ ਗੁੜ’ ਦੀ ਕੀਮਤ ਵਿੱਚ 150 ਰੁਪਏ ਦਾ ਵਾਧਾ ਹੋ ਗਿਆ ਹੈ। ਰੁੜਕੀ ਲਾਗਿਓਂ ਗੁੜ ਵੱਡੇ ਪੱਧਰ ‘ਤੇ ਮਾਲਵੇ ਦੀਆਂ …

Read More »

‘ਆਪ’ ਦੀ ਹਮਾਇਤ ਲਈ ਬਰਤਾਨੀਆ ਤੋਂ 100 ਪਰਵਾਸੀ ਪੰਜਾਬੀ ਪਹੁੰਚੇ ਪੰਜਾਬ

ਕਿਹਾ, ਨਸ਼ੇ ਕਾਰਨ ਪੰਜਾਬੀਆਂ ਦਾ ਨਾਮ ਵਿਸ਼ਵ ਪੱਧਰ ‘ਤੇ ਹੋਇਆ ਖਰਾਬ   ਅੰਮ੍ਰਿਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਰਤਾਨੀਆ ਵਿੱਚ ਰਹਿਣ ਵਾਲੇ ਪਰਵਾਸੀ ਪੰਜਾਬੀਆਂ ਦਾ ਇੱਕ ਵਫਦ ਅੱਜ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਹਵਾਈ ਅੱਡੇ ਉੱਤੇ ਪਹੁੰਚਿਆ। ਇਸ ਜਥੇ ਵਿੱਚ 100 ਪਰਵਾਸੀ ਸ਼ਾਮਲ ਹਨ। …

Read More »

ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ‘ਚ ਜਾਰੀ ਕੀਤਾ ਚੋਣ ਮੈਨੀਫੈਸਟੋ

ਵਾਅਦਿਆਂ ਦੀ ਲਾਈ ਝੜੀ ਗਰੀਬਾਂ ਨੂੰ 25 ਰੁਪਏ ਕਿਲੋ ਦੇਸੀ ਘਿਓ ਦਿਆਂਗੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਹ ਮੈਨੀਫੈਸਟੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਲੁਧਿਆਣਾ ਵਿਖੇ ਜਾਰੀ ਕੀਤਾ ਗਿਆ। …

Read More »

ਪ੍ਰਤਾਪ ਬਾਜਵਾ ਨੇ ਸੁਖਬੀਰ ਬਾਦਲ ‘ਤੇ ਕੀਤੇ ਤਿੱਖੇ ਹਮਲੇ

ਕਿਹਾ, ਸੁਖਬੀਰ ਨੇ ਝੂਠ ਬੋਲਣ ਦੀ ਕੀਤੀ ਹੈ ਪੀਐਚ ਡੀ ਅਕਾਲੀ ਦਲ ਦੇ ਮੈਨੀਫੈਸਟੋ ਨੂੰ ਦੱਸਿਆ ਚੋਣ ਸਟੰਟ ਗੁਰਦਾਸਪੁਰ/ਬਿਊਰੋ ਨਿਊਜ਼ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਅਕਾਲੀ ਦਲ ਦੇ ਮੈਨੀਫੈਸਟੋ ਤੋਂ ਬਾਅਦ ਸੁਖਬੀਰ ਬਾਦਲ ‘ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਤੇ …

Read More »

ਰਾਜਨਾਥ ਸਿੰਘ ਨੇ ਅਬੋਹਰ ਰੈਲੀ ‘ਚ ਅਕਾਲੀ-ਭਾਜਪਾ ਲਈ ਮੰਗੀਆਂ ਵੋਟਾਂ

ਬਾਦਲ ਦੇ ਜੁੱਤਾ ਮਾਰਨ ਦੀ ਘਟਨਾ ਦੀ ਕੀਤੀ ਨਿੰਦਾ ਵਿਰੋਧੀਆਂ ‘ਤੇ ਕੀਤੇ ਤਿੱਖੇ ਹਮਲੇ ਫਾਜ਼ਿਲਕਾ/ਬਿਊਰੋ ਨਿਊਜ਼ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਬੋਹਰ ‘ਚ ਭਾਰਤੀ ਜਨਤਾ ਪਾਰਟੀ ਦੀ ਰੈਲੀ ਨੂੰ ਸੰਬੋਧਨ ਕੀਤਾ। ਰਾਜਨਾਥ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁੱਤਾ ਮਾਰਨ ਦੀ ਘਟਨਾ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰ …

Read More »

ਬਾਗੀ ਕਾਂਗਰਸੀ ਤਰਲੋਚਨ ਸਿੰਘ ਸੂੰਢ ਨੇ ਕਿਹਾ

ਸੀਨੀਅਰ ਕਾਂਗਰਸੀ ਨਹੀਂ ਚਾਹੁੰਦੇ ਕਿ ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣੇ ਜਲੰਧਰ/ਬਿਊਰੋ ਨਿਊਜ਼ ਬਾਗੀ ਕਾਂਗਰਸੀ ਤਰਲੋਚਨ ਸਿੰਘ ਸੂੰਢ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਹੀ ਨਹੀਂ ਚਾਹੁੰਦੇ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨ। ਇਸੇ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਗਲਤ ਵੰਡ ਕੀਤੀ ਗਈ ਹੈ। ਤਰਲੋਚਨ ਸੂਢ …

Read More »

ਕਾਂਗਰਸ ‘ਚ ਮੁੱਖ ਮੰਤਰੀ ਦੀ ਕੁਰਸੀ ਲਈ ਸਿੂੱਧ ਦੇ ਨਾਮ ਦੀ ਵੀ ਚਰਚਾ

ਅੰਮ੍ਰਿਤਸਰ ‘ਚ ਲੱਗੇ ਪੋਸਟਰ ਕਾਂਗਰਸ ਨੂੰ ਵੋਟ ਪਾਓ ਤਾਂ ਜੋ ਸਿੱਧੂ ਪੰਜਾਬ ਦਾ ਮੁੱਖ ਮੰਤਰੀ ਬਣੇ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿੱਚ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜ ਰਹੀ ਹੈ। ਪਰ ਮੁੱਖ ਮੰਤਰੀ ਦੀ ਦਾਅਵੇਦਾਰੀ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸਾਹਮਣੇ ਆਉਣ ਲੱਗ ਪਿਆ ਹੈ। ਇਸ ਨਾਲ …

Read More »