Breaking News
Home / ਪੰਜਾਬ (page 1575)

ਪੰਜਾਬ

ਪੰਜਾਬ

ਜੇਹਲਮ ਐਕਸਪ੍ਰੈੱਸ ਫਿਲੌਰ ਨੇੜੇ ਹੋਈ ਹਾਦਸੇ ਦਾ ਸ਼ਿਕਾਰ

ਚਾਰ ਯਾਤਰੀ ਹੋਏ ਜ਼ਖਮੀ ਲੁਧਿਆਣਾ/ਬਿਊਰੋ ਨਿਊਜ਼ ਜੰਮੂ ਤੋਂ ਦਿੱਲੀ ਜਾ ਰਹੀ ਜੇਹਲਮ ਐਕਸਪ੍ਰੈੱਸ ਰੇਲਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਫਿਲੌਰ ਨੇੜੇ ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿਚ 4 ਯਾਤਰੀ ਜ਼ਖਮੀ ਹੋਏ ਹਨ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਜਲੰਧਰ ਤੋਂ ਲੁਧਿਆਣਾ ਦੇ …

Read More »

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਰਹੱਦੀ ਪਿੰਡਾਂ ਦਾ ਕੀਤਾ ਦੌਰਾ

ਕਿਹਾ, ਸਰਹੱਦੀ ਪਿੰਡ ਜ਼ਬਰੀ ਖਾਲੀ ਨਹੀਂ ਕਰਵਾਏ ਜਾਣਗੇ ਫਿਰੋਜ਼ਪੁਰ/ਬਿਊਰੋ ਨਿਊਜ਼ ਕੌਮਾਂਤਰੀ ਸਰਹੱਦ ‘ਤੇ ਵਿਗੜੇ ਹਾਲਾਤ ਦੌਰਾਨ ਘਰਾਂ ਤੋਂ ਹਿਜ਼ਰਤ ਕਰਨ ਵਾਲੇ ਲੋਕਾਂ ਦੀ ਸਾਰ ਲੈਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਸਿਹਤ ਠੀਕ ਨਾਲ …

Read More »

ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੇ ਬਣਾਈ ਨਵੀਂ ਪਾਰਟੀ

‘ਸਵਰਾਜ ਇੰਡੀਆ’ ਦੇ ਨਾਂ ਹੇਠ ਚੋਣ ਮੈਦਾਨ ‘ਰ ਨਿੱਤਰਨਗੇ ਸੁੱਚਾ ਸਿੰਘ ਛੋਟੇਪੁਰ ਨੇ ਵੀ ‘ਆਪਣਾ ਪੰਜਾਬ ਪਾਰਟੀ’ ਬਣਾਈ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੇ ਆਪਣੀ ਸਿਆਸੀ ਪਾਰਟੀ ਬਣਾ ਲਈ ਹੈ। ਉਨ੍ਹਾਂ ਨੇ ਐਤਵਾਰ ਨੂੰ ‘ਸਵਰਾਜ ਇੰਡੀਆ’ ਨਾਂ ਦੀ ਪਾਰਟੀ ਦਾ ਐਲਾਨ ਕਰਕੇ …

Read More »

ਪਾਕਿਸਤਾਨ ਨੇ ਫਿਰ ਕੀਤੀ ਕੋਝੀ ਹਰਕਤ

ਬਾਰਾਮੂਲਾ ਤੇ ਦੀਨਾਨਗਰ ਨੂੰ ਬਣਾਇਆ ਨਿਸ਼ਾਨਾ ਦੀਨਾਨਗਰ/ਬਿਊਰੋ ਨਿਊਜ਼ ਪਾਕਿਸਤਾਨ ਨੇ ਭਾਰਤ ਦੇ ਸਰਜੀਕਲ ਹਮਲੇ ਦਾ ਬਦਲਾ ਲੈਣ ਦੀ ਨਵੀਂ ਰਣਨੀਤੀ ਬਣਾਈ ਹੈ। ਇਸ ਮਕਸਦ ਲਈ ਐਤਵਾਰ ਰਾਤ ਪਾਕਿਸਤਾਨ ਨੇ ਬਾਰਾਮੂਲਾ ਤੇ ਦੀਨਾਨਗਰ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਦੀ ਇਹ ਕਾਰਵਾਈ ਭਾਰਤ ਦੇ ਸਰਜੀਕਲ ਹਮਲੇ ਤੋਂ ਠੀਕ ਤਿੰਨ ਦਿਨ ਬਾਅਦ ਹੋਈ ਹੈ। …

Read More »

‘ਆਪ’ ਦੇ 35-40 ਉਮੀਦਵਾਰਾਂ ਦੀ ਅਗਲੀ ਸੂਚੀ ਛੇਤੀ

ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ 20 ਅਕਤੂਬਰ ਤੋਂ ਬਾਅਦ ਸ਼ੁਰੂ ਹੋਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ “ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ  ਅਗਲੀ ਸੂਚੀ ਤਿੰਨ-ਚਾਰ ਦਿਨਾਂ ਵਿਚ ਆਵੇਗੀ ਤੇ ਇਸ ਸੂਚੀ ਵਿਚ 35 ਤੋਂ 40 ਦੇ ਕਰੀਬ ਨਾਮ ਹੋਣਗੇ।” ਇਹ ਗੱਲ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਹੀ ਹੈ। …

Read More »

ਆਵਾਜ਼-ਏ-ਪੰਜਾਬ ‘ਆਪ’ ਜਾਂ ਕਾਂਗਰਸ ਦੀ ਬਣੇਗੀ ਆਵਾਜ਼

ਫਰੰਟ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਹੋਣਗੇ ਲੁਧਿਆਣਾ : ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਟੱਕਰ ਦੇਣ ਲਈ ਆਵਾਜ਼-ਏ-ਪੰਜਾਬ ਦੇ ਆਗੂਆਂ ਨੇ ਇੱਕ ਵਾਰ ਫਿਰ ਦਿੱਲੀ ਵਿੱਚ ਨਵਜੋਤ ਸਿੰਘ ਸਿੱਧੂ ਦੇ ਘਰ ਵਿੱਚ ਲੰਬੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਨਵਜੋਤ ਸਿੱਧੂ ਤੋਂ ਇਲਾਵਾ ਪ੍ਰਗਟ ਸਿੰਘ …

Read More »

ਡਾ. ਮਨਮੋਹਨ ਸਿੰਘ ਹੁਣ ਪੀਯੂ ‘ਚ ਤਿਆਰ ਕਰਨਗੇ ਅਰਥਸ਼ਾਸਤਰੀ

ਜਵਾਹਰ ਲਾਲ ਨਹਿਰੂ ਚੇਅਰ ਦਾ ਬਤੌਰ ਵਿਜ਼ੀਟਿੰਗ ਪ੍ਰੋਫੈਸਰ ਲੈਣ ਜਾ ਰਹੇ ਚਾਰਜ ਚੰਡੀਗੜ੍ਹ/ਬਿਊਰੋ ਨਿਊਜ਼ : 10 ਸਾਲਾਂ ਤੱਕ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਛੇਤੀ ਹੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਰਥ ਸ਼ਾਸਤਰ ਦਾ ਗਿਆਨ ਵੰਡਦੇ ਨਜ਼ਰ ਆਉਣਗੇ। ਯੂਨੀਵਰਸਿਟੀ ਵਿਚ ਉਹ ਜਵਾਹਰ ਲਾਲ ਨਹਿਰੂ ਚੇਅਰ ਦਾ …

Read More »

ਬਿਨਾ ਜਾਂਚ ਕੀਤਿਆਂ ਹੀ ਛੋਟੇਪੁਰ ਦੇ ਸਟਿੰਗ ਮਾਮਲੇ ਵਾਲੀ ਫਾਈਲ ਬੰਦ

ਜਰਨੈਲ ਸਿੰਘ ਨੇ ਆਖਿਆ, ਹੁਣ ਜਾਂਚ ਦੀ ਲੋੜ ਹੀ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼  : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਖਿਲਾਫ ਪੈਸੇ ਲੈਣ ਦੇ ਮਾਮਲੇ ਵਿਚ ਸਟਿੰਗ ਵੀਡੀਓ ਦੀ ਜਾਂਚ ਦਾ ਮਾਮਲਾ ਬਿਨਾ ਜਾਂਚ ਪੜਤਾਲ ਤੋਂ ਹੀ ਬੰਦ ਹੋ ਗਿਆ ਹੈ। ਪੰਜਾਬ ਵਿਚ ‘ਆਪ’ ਦੇ …

Read More »

ਪਵਿੱਤਰ ਸਿੰਘ ਸਮੇਤ 9 ਵਿਅਕਤੀਆਂ ਨੂੰ ‘ਆਪ’ ਨੇ ਪਾਰਟੀ ‘ਚੋਂ ਕੱਢਿਆ

ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ‘ਤੇ ਦੋਸ਼ ਮੜ੍ਹਨ ਵਾਲੇ ਪਵਿੱਤਰ ਸਿੰਘ ਸਮੇਤ ਉਸਦੇ ਕੁਝ ਸਮਰਥਕਾਂ ਤੋਂ ਪੂਰੀ ਤਰ੍ਹਾਂ ਨਾਲ ਕਿਨਾਰਾ ਕਰ ਲਿਆ ਹੈ। ਮੀਡੀਆ ਦੇ ਨਾਂ ਜਾਰੀ ਬਿਆਨ ਵਿਚ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਨੈਸ਼ਨਲ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ, ਸਟੇਟ ਮੀਡੀਆ ਟੀਮ ਦੇ …

Read More »

ਰੇਡੀਓ ਅਨਾਊਂਸਰ ਠੰਡੂ ਰਾਮ ਨਹੀਂ ਰਹੇ

ਜਲੰਧਰ : ਆਕਾਸ਼ਵਾਣੀ ਦੇ ਦਿਹਾਤੀ ਪ੍ਰੋਗਰਾਮ ਵਿਚ ਕਈ ਸਾਲਾਂ ਤੱਕ ਅਨਾਊਂਸਰ ਦੀ ਸੇਵਾ ਕਰ ਕੇ ਨਾਮਨਾ ਖੱਟਣ ਵਾਲੇ ਜਾਨਕੀ ਦਾਸ ਸ਼ਰਮਾ ਉਰਫ ਠੰਡੂ ਰਾਮ (96) ਦਾ ਜਲੰਧਰ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਰੇਡੀਓ ਅਨਾਊਂਸਰ ਤੋਂ ਇਲਾਵਾ ਕੁਝ ਫਿਲਮਾਂ ਵਿਚ ਵੀ ਕੰਮ ਕੀਤਾ। ਅੱਜ ਕੱਲ੍ਹ ਉਹ ਮਾਡਲ ਟਾਊਨ ਜਲੰਧਰ ਵਿਖੇ ਰਹਿ …

Read More »