ਅਟਾਰੀ/ਬਿਊਰੋ ਨਿਊਜ਼ : ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਅਟਾਰੀ-ਵਾਹਗਾ ਸਾਂਝੀ ਜਾਂਚ ਚੌਕੀ ਨੇੜੇ ਸਥਿਤ ਪੰਜਾਬ ਸੈਰ ਸਪਾਟਾ ਵਿਭਾਗ ਦੇ ਸ਼ੌਪਿੰਗ-ਕਮ ਰੈਸਟੋਰੈਂਟ ਕੈਂਪਸ ਦੇ ਅਹਾਤੇ ਵਿੱਚ ਸਭ ਤੋਂ ਉੱਚਾ ਕੌਮੀ ਝੰਡਾ ਲਾਇਆ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ 11 ਮਾਰਚ ਤੋਂ ਪਹਿਲਾਂ-ਪਹਿਲਾਂ ਕਾਹਲੀ ਵਿੱਚ …
Read More »ਚੋਣ ਨਤੀਜਿਆਂ ਨੇ ਵਧਾਈਆਂ ਧੜਕਣਾਂ; ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ‘ਚ ਲਾਏ ਡੇਰੇ
ਜਰਨੈਲ ਸਿੰਘ ਵੀ 10 ਨੂੰ ਲੰਬੀ ਪੁੱਜਣਗੇ ਲੰਬੀ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੀ ਘੜੀ ਨੇੜੇ ਆਉਂਦੀ ਦੇਖ ਸਿਆਸਤ ਦੇ ਸ਼ਾਹ ਅਸਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਪਿੰਡ ਬਾਦਲ ਆ ਗਏ ਹਨ। ਉਹ ਪਿੰਡ ਬਾਦਲ ਤੋਂ ਚੋਣ ਨਤੀਜਿਆਂ ‘ਤੇ ਨਜ਼ਰਾਂ ਰੱਖਣਗੇ। ਜਾਣਕਾਰਾਂ ਅਨੁਸਾਰ ਬਾਦਲ ਹਰੇਕ …
Read More »ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਗੈਂਗਸਟਰ ਦੇ ਸਾਥੀਆਂ ਨੇ ਹਵਾਲਾਤੀ ਨੂੰ ਨੰਗਾ ਕਰਕੇ ਬਣਾਈ ਵੀਡੀਓ
ਵੀਡੀਓ ਵਾਇਰਲ ਹੋਣ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਕੀਤੀ ਕਾਰਵਾਈ ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਗੈਂਗਸਟਰ ਦੇ ਸਾਥੀਆਂ ਨੇ ਇੱਕ ਨੌਜਵਾਨ ਨੂੰ ਜੇਲ੍ਹ ਦੀ ਬੈਰਕ ਵਿੱਚ ਨੰਗਾ ਕਰਕੇ ਕੁੱਟਿਆ ਤੇ ਮੋਬਾਈਲ ‘ਤੇ ਵੀਡੀਓ ਬਣਾ ਕੇ ਗੈਂਗਸਟਰ ઠਨੂੰ ਭੇਜ ਦਿੱਤੀ। ਗੈਂਗਸਟਰ ਨੇ ਇਸ ਵੀਡੀਓ ਨੂੰ ਬਾਅਦ ਵਿੱਚ ਵਟਸਐਪ ਅਤੇ …
Read More »‘ਰਿਕਸ਼ੇ ‘ਤੇ ਚੱਲਦੀ ਜ਼ਿੰਦਗੀ’ ਭਰਵੇਂ ਸਮਾਗ਼ਮ ਵਿੱਚ ਹੋਈ ਲੋਕ-ਅਰਪਿਤ
ਅੰਮ੍ਰਿਤਸਰ/ਡਾ. ਸੁਖਦੇਵ ਸਿੰਘ ਝੰਡ : ”ਰਿਕਸ਼ੇ ਪੈਰਾਂ ਨਾਲ ਨਹੀਂ, ਖ਼ਾਲੀ ਪੇਟ ਨਾਲ ਚੱਲਦੇ ਹਨ। ”ਇਹ ਸ਼ਬਦ ਬੀਤੇ ਐਤਵਾਰ 5 ਮਾਰਚ ਨੂੰ ਇੱਕ ਰਿਸ਼ਕਾ-ਚਾਲਕ ਲੇਖਕ ਰਾਜਬੀਰ ਸਿੰਘ ਦੀ ਪੁਸਤਕ ‘ਰਿਕਸ਼ੇ ‘ਤੇ ਚੱਲਦੀ ਜ਼ਿੰਦਗੀ’ ਅੰਮ੍ਰਿਤਸਰ ਦੇ ‘ਵਿਰਸਾ ਵਿਹਾਰ’ ਦੇ ‘ਨਾਨਕ ਸਿੰਘ ਸੈਮੀਨਾਰ ਹਾਲ’ ਵਿੱਚ ਹੋਏ ਭਰਵੇਂ ਸਮਾਗ਼ਮ ਵਿੱਚ ਬੋਲਦਿਆਂ ਹੋਇਆਂ ਇੱਕ ਸਕੂਲ …
Read More »ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ 80 ਹਜ਼ਾਰ ਕਰੋੜ ਤੋਂ ਟੱਪਿਆ
ਹਰੇਕ ਪਿੰਡ ਵਾਸੀ ਦੇ ਸਿਰ ਆਉਂਦਾ ਹੈ ਅੱਠ ਲੱਖ ਰੁਪਏ ਦਾ ਕਰਜ਼ਾ ਚੰਡੀਗੜ੍ਹ : ਇੱਕ ਤਾਜ਼ਾ ਸਰਵੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ 80,000 ਕਰੋੜ ਰੁਪਏ ਨੂੰ ਟੱਪ ਗਿਆ ਹੈ। ਪੰਜਾਬ ਦਾ ਹਰੇਕ ਪਿੰਡ ਵਾਸੀ ਪ੍ਰਤੀ ਜੀਅ ਅੱਠ ਲੱਖ ਰੁਪਏ ਦਾ ਕਰਜ਼ਈ ਹੈ। ઠਇਸ …
Read More »ਕਿਸਾਨ ਖੁਦਕੁਸ਼ੀਆਂ ਰੋਕਣ ਲਈ ਸਰਕਾਰਾਂ ਸਮੱਸਿਆਵਾਂ ਦਾ ਹੱਲ ਲੱਭਣ : ਸੁਪਰੀਮ ਕੋਰਟ
ਨਵੀਂ ਦਿੱਲੀ : ਦੇਸ਼ ਦੇ ਅੰਨਦਾਤੇ ਵੱਲੋਂ ਆਪੇ ਮੌਤ ਗਲ ਲਾਏ ਜਾਣ ਦੇ ਵਰਤਾਰੇ ਉਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਾਈ ਸਰਕਾਰਾਂ ਨੂੰ ਕਿਸਾਨਾਂ ਨੂੰ ਖ਼ੁਦਕੁਸ਼ੀ ਤੋਂ ਰੋਕਣ ਲਈ ਕਦਮ ਚੁੱਕਣ ਲਈ ਕਹਿੰਦਿਆਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ‘ਤੇ ਧਿਆਨ ਕੇਂਦਰਿਤ ਕਰਨ ਬਜਾਏ ਇਸ ਸਮੱਸਿਆ ਦਾ …
Read More »ਦੁਬਈ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦਸ ਪੰਜਾਬੀਆਂ ਦੀ ਰਿਹਾਈ ਲਈ ਰਾਹ ਪੱਧਰਾ
ਪਟਿਆਲਾ : ਦੁਬਈ ‘ਚ ਪਾਕਿ ਨੌਜਵਾਨ ਮੁਹੰਮਦ ਫਰਾਨ ਦੇ ਕਤਲ ਕੇਸ ਵਿੱਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ 10 ਪੰਜਾਬੀ ਨੌਜਵਾਨਾਂ ਦਾ ਮੌਤ ਦੇ ਮੂੰਹੋਂ ਬਚਣ ਲਈ ਰਾਹ ਪੱਧਰ ઠਹੋ ਗਿਆ ਹੈ। ਮ੍ਰਿਤਕ ਦੇ ਵਾਰਸ ਇਸ ਸਬੰਧੀ ‘ਬਲੱਡ ਮਨੀ’ ਲੈਣ ਲਈ ਰਾਜ਼ੀ ਹੋ ਗਏ ਹਨ। ਦੁਬਈ ਦੀ ਅਦਾਲਤ ਵਿਚ ਪੰਜਾਬੀ ਨੌਜਵਾਨਾਂ …
Read More »ਹੋਂਦ ਚਿੱਲੜ ਕਾਂਡ ‘ਚ ਸ਼ਾਮਲ ਪੁਲਿਸ ਅਫ਼ਸਰਾਂ ਖ਼ਿਲਾਫ਼ ਹੋਵੇਗੀ ਕਾਰਵਾਈ
ਹਰਿਆਣਾ ਸਰਕਾਰ ਨੇ ਕੇਸ ਦਰਜ ਕਰਨ ਦੀਆਂ ਦਿੱਤੀਆਂ ਹਦਾਇਤਾਂ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਸਰਕਾਰ ਨੇ ਹੋਦ ਚਿੱਲੜ ਕਾਂਡ ਵਿੱਚ ਕਥਿਤ ਰੂਪ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਹਰਿਆਣਾ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਡੀਜੀਪੀ ਨੂੰ ਇਸ ਕਾਂਡ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ …
Read More »ਯੂਪੀ ਤੇ ਮਨੀਪੁਰ ‘ਚ ਆਖਰੀ ਪੜ੍ਹਾਅ ਦੀਆਂ ਵੋਟਾਂ ਪੈਣ ਨਾਲ ਵੋਟਿੰਗ ਦਾ ਕੰਮ ਹੋਇਆ ਮੁਕੰਮਲ
ਪੰਜਾਬ ਸਮੇਤ ਪੰਜ ਸੂਬਿਆਂ ਦੇ ਚੋਣ ਨਤੀਜੇ 11 ਮਾਰਚ ਨੂੰ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਉਤਰ ਪ੍ਰਦੇਸ਼ ਅਤੇ ਮਨੀਪੁਰ ਵਿਚ ਆਖਰੀ ਪੜ੍ਹਾਅ ਦੀਆਂ ਵੋਟਾਂ ਪੈਣ ਤੋਂ ਬਾਅਦ ਵੋਟਿੰਗ ਦਾ ਕੰਮ ਮੁਕੰਮਲ ਹੋ ਗਿਆ ਹੈ। ਪੰਜਾਬ, ਯੂਪੀ, ਗੋਆ, ਉਤਰਾਖੰਡ ਅਤੇ ਮਨੀਪੁਰ ਵਿਚ ਪਈਆਂ ਵੋਟਾਂ ਦੇ ਨਤੀਜੇ ਹੁਣ 11 ਮਾਰਚ ਦਿਨ ਸ਼ਨੀਵਾਰ ਨੂੰ ਆ …
Read More »ਆਰ ਬੀ ਆਈ ਨੇ ਨਵੀਂ ਕਰੰਸੀ ਨੂੰ ਸਾਫ ਰੱਖਣ ਲਈ ਜਾਰੀ ਕੀਤੀ ਨਵੀਂ ਪਾਲਿਸੀ
500 ਤੇ 2000 ਦੇ ਰੰਗ ਲੱਗੇ ਨੋਟ ਬੈਂਕ ਨਹੀਂ ਲੈਣਗੇ ਚੰਡੀਗੜ੍ਹ/ਬਿਊਰੋ ਨਿਊਜ਼ ਆਰ.ਬੀ.ਆਈ. ਨੇ ਨਵੀਂ ਕਰੰਸੀ ਨੂੰ ਸਾਫ਼ ਰੱਖਣ ਲਈ ਕਲੀਨ ਨੋਟ ਪਾਲਿਸੀ ਜਾਰੀ ਕੀਤੀ ਹੈ। ਇਸ ਪਾਲਿਸੀ ਤਹਿਤ ਪੈੱਨ ਨਾਲ ਲਿਖੇ ਜਾਂ ਰੰਗੇ ਹੋਏ 500 ਤੇ 2000 ਦੇ ਨੋਟ ਹੁਣ ਬੈਂਕ ਵਿੱਚ ਸਵੀਕਾਰ ਨਹੀਂ ਕੀਤੇ ਜਾਣਗੇ। ਆਰਬੀਆਈ ਨੇ ਸਾਰੇ …
Read More »