ਸਿਆਸਤਦਾਨਾਂ ਨੂੰ ਰਾਮ ਲੀਲ੍ਹਾ ਨਾਲ ਹੈ ਮੋਹ ਗੁਰਦਾਸਪੁਰ : ਧਰਮ ਤੇ ਰਾਜਨੀਤੀ ਦਾ ਸ਼ੁਰੂ ਤੋਂ ਸਬੰਧ ਰਿਹਾ ਹੈ। ਪਠਾਨਕੋਟ ਨਿਵਾਸੀ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸਾਬਕਾ ਵਿਧਾਇਕ ਅਸ਼ੋਕ ਵਰਮਾ ਤੇ ਮੌਜੂਦਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਜਿਹੇ ਸਿਆਸਤਦਾਨ ਹਨ, ਜਿਹੜੇ ਰਾਮ ਲੀਲ੍ਹਾ ਦੇ ਮੰਚਨ ਦਾ ਵੀ ਸ਼ੌਕ ਰੱਖਦੇ ਹਨ। ਦੁਸਹਿਰੇ …
Read More »‘ਖਾਲਸਾ ਏਡ’ ਜਥੇਬੰਦੀ ਰੋਹਿੰਗਿਆ ਮੁਸਲਮਾਨਾਂ ਦੀ ਮੱਦਦ ਲਈ ਇਕੱਠਾ ਕਰ ਰਹੀ ਹੈ ਜ਼ਰੂਰਤ ਦਾ ਸਮਾਨ
ਕੌਮਾਂਤਰੀ ਪੱਧਰ ‘ਤੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਜਥੇਬੰਦੀ ਲੁਧਿਆਣਾ/ਬਿਊਰੋ ਨਿਊਜ਼ ‘ਸਰਬੱਤ ਦੇ ਭਲੇ’ ਦੇ ਸਿਧਾਂਤ ਨੂੰ ਆਧਾਰ ਬਣਾ ਕੇ ਕੌਮਾਂਤਰੀ ਪੱਧਰ ‘ਤੇ ਮਨੁੱਖਤਾ ਦੀ ਸੇਵਾ ਕਰ ਰਹੀ ਜਥੇਬੰਦੀ ઠ’ਖ਼ਾਲਸਾ ਏਡ’ ਵੱਲੋਂ ਮਿਆਂਮਾਰ ਵਿਚੋਂ ਉਜਾੜੇ ਗਏ ਰੋਹਿੰਗਿਆ ਮੁਸਲਮਾਨਾਂ ਦੀ ਸੇਵਾ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਹੈ। ਇਸ …
Read More »ਮੁਹਾਲੀ ਵਿੱਚ ਪੱਤਰਕਾਰ ਕੇ.ਜੇ. ਸਿੰਘ ਤੇ ਮਾਂ ਦਾ ਕਤਲ
ਮੁਹਾਲੀ/ਬਿਊਰੋ ਨਿਊਜ਼ : ਮੁਹਾਲੀ ਦੇ ਫ਼ੇਜ਼-3ਬੀ2 ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ (65) ਅਤੇ ਉਨ੍ਹਾਂ ਦੀ ਮਾਂ ਗੁਰਚਰਨ ਕੌਰ (90) ਦਾ ਘਰ ਵਿੱਚ ਕਤਲ ਹੋ ਗਿਆ। ਘਰ ਵਿੱਚੋਂ ਐਲਈਡੀ ਅਤੇ ਕੁੱਝ ਹੋਰ ਸਾਮਾਨ ਗਾਇਬ ਹੈ। ਜਾਪਦਾ ਹੈ ਕਿ ਹਮਲਾਵਰਾਂ ਦੀ ਪੱਤਰਕਾਰ ਨਾਲ ਹੱਥੋਪਾਈ ਹੋਈ ਸੀ। ਸਾਰਾ ਸਾਮਾਨ ਖਿੰਡਿਆ ਪਿਆ ਸੀ …
Read More »ਲੁਪਤ ਹੋ ਰਹੀਆਂ ਨਦੀਆਂ ਬਾਰੇ ਕਿਰਨ ਬੇਦੀ ਦੀ ਅਗਵਾਈ ‘ਚ ਕੱਢੀ ਜਾਗਰੂਕਤਾ ਰੈਲੀ
ਚੰਡੀਗੜ੍ਹ : ਪੁਡੁਚੇਰੀ ਦੀ ਉੱਪ ਰਾਜਪਾਲ ਡਾ. ਕਿਰਨ ਬੇਦੀ ਦੀ ਅਗਵਾਈ ਵਿਚ ਸ਼ਨੀਵਾਰ ਨੂੰ ਸੁਖਨਾ ਝੀਲ ਤੋਂ ਇਕ ਸਾਈਕਲ ਰੈਲੀ ਕੱਢ ਕੇ ਲੁਪਤ ਹੋ ਰਹੀਆਂ ਨਦੀਆਂ ਨੂੰ ਮੁੜ ਸੁਰਜੀਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ਼ਾ ਫਾਊਂਡੇਸ਼ਨ ਸਦਗੁਰੂ ਦੇ ਯਤਨਾਂ ਨਾਲ ਸ਼ੁਰੂ ਕੀਤੀ ਗਈ ਇਸ ਜਾਗਰੂਕਤਾ ਮੁਹਿੰਮ ਦੇ ਅੰਤਰਗਤ 10 …
Read More »ਆਮ ਆਦਮੀ ਪਾਰਟੀ ਲਈ ਗੁਰਦਾਸਪੁਰ ਜ਼ਿਮਨੀ ਚੋਣ ਬਣੀ ਸਿਰਦਰਦੀ
ਹਲਕੇ ਨਾਲ ਸਬੰਧਤ ਆਗੂ ਪਾਰਟੀ ਤੋਂ ਕਰ ਚੁੱਕੇ ਹਨ ਕਿਨਾਰਾ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਵੱਲੋਂ ਗੁਰਦਾਸਪੁਰ ਹਲਕੇ ਦੀ ਜ਼ਿਮਨੀ ਚੋਣ ਵਿੱਚ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜੂਰੀਆ ਨੂੰ ਉਤਾਰਿਆ ਗਿਆ ਹੈ ਪਰ ਇਸ ਹਲਕੇ ਵਿੱਚ ਵੱਡੇ ਆਗੂਆਂ ਵੱਲੋਂ ਸਮੇਂ-ਸਮੇਂ ‘ਤੇ ਪਾਰਟੀ ਨੂੰ ਅਲਵਿਦਾ ਕਹਿਣ ਕਰਕੇ ਪਾਰਟੀ ਲਈ ਚੋਣ …
Read More »ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੇ ਸਬੰਧ ਵਿੱਚ ਨਾਮਜ਼ਦਗੀ ਵਾਪਸ ਲੈਣ ਦੇ ਅੰਤਿਮ ਦਿਨ ਕਿਸੇ ਵੀ ਉਮੀਦਵਾਰ ਨੇ ਆਪਣੇ ਕਾਗਜ਼ ਵਾਪਸ ਨਹੀਂ ਲਏ ਹਨ, ਜਿਸ ਕਾਰਨ ਕੁੱਲ 11 ਉਮੀਦਵਾਰ ਚੋਣ ਪਿੜ ਵਿੱਚ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ …
Read More »ਡੇਰਾ ਸਿਰਸਾ ਦੀ ਅਰਬਾਂ ਦੀ ਜਾਇਦਾਦ ‘ਤੇ ਵੀ ਹਾਈਕੋਰਟ ਦੀ ਨਜ਼ਰ
ਹਾਈਕੋਰਟ ਨੇ ਈ.ਡੀ.ਨੂੰ ਗੈਰਕਾਨੂੰਨੀ ਧਨ ਦੀ ਜਾਂਚ ਕਰਨ ਲਈ ਕਿਹਾ ਚੰਡੀਗੜ੍ਹ : ਡੇਰਾ ਸਿਰਸਾ ਦੀ ਕਰੋੜਾਂ-ਅਰਬਾਂ ਦੀ ਜਾਇਦਾਦ ਤੇ ਕਾਰੋਬਾਰ ਵੀ ਹਾਈਕੋਰਟ ਦੀ ਨਜ਼ਰੀ ਚੜ੍ਹ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਡੇਰਾ ਸਿਰਸਾ ਦੇ ਗ਼ੈਰ-ਕਾਨੂੰਨੀ ਧਨ ਦੀ ਜਾਂਚ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ …
Read More »ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਬਾਦਲ ਸਾਹਿਬ ਅੱਜ ਕੱਲ੍ਹ ਆਪਣੇ ਬਾਲਾਸਰ ਫਾਰਮ ਹਾਊਸ ‘ਚ ਲੈ ਰਹੇ ਨੇ ਦੇਸੀ ਪਕਵਾਨਾਂ ਦਾ ਸਵਾਦ
ਬਠਿੰਡਾ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰਦਾਸਪੁਰ ਜ਼ਿਮਨੀ ਚੋਣ ਦੇ ਘਮਸਾਣ ਤੋਂ ਦੂਰ ਹਨ। ਉਹ ਬਾਲਾਸਰ (ਹਰਿਆਣਾ) ਫਾਰਮ ਹਾਊਸ ਵਿੱਚ ਦੇਸੀ ਪਕਵਾਨਾਂ ਦਾ ਲੁਤਫ਼ ਉਠਾ ਰਹੇ ਹਨ। ਪੰਜਾਬ ਚੋਣਾਂ ਮਗਰੋਂ ਬਾਦਲ ਨੇ ਬਾਲਾਸਰ ਫਾਰਮ ਵਿੱਚ ਗੇੜੇ ਵਧਾ ਦਿੱਤੇ ਹਨ। ਹਰਿਆਣਾ ਦੇ ਚਿੱਬੜਾਂ ਦੀ ਚਟਣੀ ਤੇ ਰਾਜਸਥਾਨ ਦੀ …
Read More »ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ‘ਚ ਬੁੱਤ ਲਗਾਉਣ ਲਈ ਫੰਡ ਜਾਰੀ ਪ੍ਰੰਤੂ ਇਕ ਸਾਲ ਬਾਅਦ ਵੀ ਪੰਜਾਬ ਸਰਕਾਰ ਨਹੀਂ ਲਗਾ ਸਕੀ ਬੁੱਤ
ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਨੂੰ ਭੁੱਲ ਗਈ ਪੰਜਾਬ ਸਰਕਾਰ ਅੰਮ੍ਰਿਤਸਰ/ਬਿਊਰੋ ਨਿਊਜ਼ : ਅੱਜ ਤੋਂ 103 ਸਾਲ ਪਹਿਲਾਂ ਕਾਮਾਗਾਟਾ ਮਾਰੂ ਘਟਨਾ ਦੇ ਰਾਹੀਂ ਬਰਤਾਨਵੀ ਹਕੂਮਤ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਦਾ ਨੀਂਹ ਪੱਥਰ ਰੱਖਣ ਵਾਲੇ ਬਾਬਾ ਗੁਰਦਿੱਤ ਸਿੰਘ ਨੂੰ ਪੰਜਾਬ ਸਰਕਾਰ ਨੇ …
Read More »ਡੇਰਾ ਸਿਰਸਾ ਨਾਲ ਸਬੰਧਤ ਕੁਰਬਾਨੀ ਗੈਂਗ ਨੇ ਦਿੱਤੀ ਧਮਕੀ
ਚੈਨਲਾਂ ‘ਤੇ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਚੁਣ-ਚੁਣ ਕੇ ਮਾਰਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ ਡੇਰਾ ਸਿਰਸਾ ਦੇ ਨਾਂ ਹੇਠ ‘ਕੁਰਬਾਨੀ ਗੈਂਗ’ ਨੇ ਮੀਡੀਆ ਨੂੰ ਧਮਕੀ ਭਰਿਆ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਕਿਹਾ ਹੈ, “ਜੋ ਲੋਕ ਚੈਨਲਾਂ ‘ਤੇ ਕੂੜ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਚੁਣ-ਚੁਣ ਕੇ ਮਾਰਾਂਗੇ।” …
Read More »