Breaking News
Home / ਪੰਜਾਬ (page 1145)

ਪੰਜਾਬ

ਪੰਜਾਬ

ਪੰਜਾਬ ਦੀਆਂ ਸੜਕਾਂ ‘ਤੇ ਰੋਜ਼ਾਨਾ ਚੱਲਦੀਆਂ ਹਨ ਦੋ ਹਜ਼ਾਰ ਦੇ ਕਰੀਬ ਗੈਰਕਾਨੂੰਨੀ ਤਰੀਕੇ ਨਾਲ ਬੱਸਾਂ

ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀਆਂ ਦੀਆਂ ਹਨ ਜ਼ਿਆਦਾਤਰ ਬੱਸਾਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਸੜਕਾਂ ‘ਤੇ ਰੋਜ਼ਾਨਾ ਦੋ ਹਜ਼ਾਰ ਦੇ ਕਰੀਬ ਬੱਸਾਂ ਗ਼ੈਰਕਾਨੂੰਨੀ ਤਰੀਕੇ ਨਾਲ ਚੱਲਦੀਆਂ ਹਨ। ਇਹ ਤੱਥ ਹਾਲ ਹੀ ‘ਚ ਸੂਬੇ ਦੀ ਟਰਾਂਸਪੋਰਟ ਮੰਤਰੀ ਬੇਗਮ ਰਜ਼ੀਆ ਸੁਲਤਾਨਾ ਨਾਲ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਵਿਚਾਰੇ …

Read More »

ਬਰਤਾਨਵੀ ਲੇਖਿਕਾ ਵੀ. ਵਾਕਰ ਨੇ ਕਿਹਾ

ਜੱਲ੍ਹਿਆਂਵਾਲਾ ਬਾਗ ਕਾਂਡ ਮੁਆਫੀ ਯੋਗ ਨਹੀਂ ਅੰਮ੍ਰਿਤਸਰ : ਭਾਰਤ ਦੌਰੇ ‘ਤੇ ਆਈ ਬਰਤਾਨਵੀ ਲੇਖਿਕਾ ਵੀ. ਵਾਕਰ ਨੇ ਇੱਥੇ ਇਕ ਸਕੂਲ ਵਿਚ ਵਿਦਿਆਰਥੀਆਂ ਨਾਲ ਜੱਲ੍ਹਿਆਂਵਾਲਾ ਬਾਗ਼ ਕਾਂਡ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਾ ਮੁਆਫ਼ੀਯੋਗ ਕਤਲੇਆਮ ਸੀ। ਇੱਥੇ ਆਉਣ ਵਾਲੇ ਹਰੇਕ ਬਰਤਾਨਵੀ ਨੂੰ ਇਸ ਖੂਨੀ ਕਾਂਡ ਲਈ ਦੁੱਖ ਦਾ ਪ੍ਰਗਟਾਵਾ ਕਰਨਾ …

Read More »

ਪ੍ਰਕਾਸ਼ ਸਿੰਘ ਬਾਦਲ ਨੇ ਮਨਾਇਆ 93ਵਾਂ ਜਨਮ ਦਿਨ

ਭਰਾ ਗੁਰਦਾਸ ਨੂੰ ਖੁਆਇਆ ਕੇਕ ਲੰਬੀ : ਅਜੋਕੀ ਭਾਰਤੀ ਸਿਆਸਤ ‘ਚ ਸਭ ਤੋਂ ਵਡੇਰੀ ਉਮਰ ਦੇ ਰਾਜਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਤਵਾਰ ਨੂੰ ਜ਼ਿੰਦਗੀ ਦੇ 93ਵੇਂ ਵਰ੍ਹੇ ਵਿਚ ਪ੍ਰਵੇਸ਼ ਕਰ ਗਏ। ਪਿੰਡ ਬਾਦਲ ਵਿਚ ਉਨ੍ਹਾਂ ਦਾ 92ਵਾਂ ਜਨਮ ਦਿਨ ਪਰਿਵਾਰਕ ਪੱਧਰ ‘ਤੇ ਮਨਾਇਆ ਗਿਆ। ਇਸ ਮੌਕੇ …

Read More »

ਇਕ ਮਹੀਨੇ ‘ਚ 17,676 ਸ਼ਰਧਾਲੂਆਂ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ

ਇਕ ਦਸੰਬਰ ਨੂੰ ਹੀ ਸਭ ਤੋਂ ਵੱਧ 1745 ਸ਼ਰਧਾਲੂ ਗੁਰਦੁਆਰਾ ਸਾਹਿਬ ਪਹੁੰਚੇ ਬਟਾਲਾ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਇਕ ਮਹੀਨੇ ਦੋ ਹੋਏ ਵਕਤ ਦੌਰਾਨ 17,676 ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ। ਦੋਵਾਂ ਦੇਸ਼ਾਂ ਵਲੋਂ ਕੀਤੇ ਸਮਝੌਤੇ ਤਹਿਤ ਇਕ ਦਿਨ ਵਿਚ 5 ਹਜ਼ਾਰ …

Read More »

ਸਿੱਕਿਮ ਦੇ ਗੁਰਦੁਆਰਾ ਸਾਹਿਬ ‘ਚ ਵੀ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

8 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਿਤ ਗੁਰਦੁਆਰਾ ਸਾਹਿਬ ਲਈ ਸ਼ੁਰੂ ਹੋਵੇ ਹੈਲੀਕਾਪਟਰ ਸੇਵਾ ਅੰਮ੍ਰਿਤਸਰ/ਬਿਊਰੋ ਨਿਊਜ਼ : ਸਿੱਕਿਮ ਦੇ ਗੁਰਦੁਆਰਾ ਚੁੰਗ ਥਾਂਗ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਮਤਿ ਸਮਾਗਮ ਕੀਤਾ ਗਿਆ। ਇਸ ਮੌਕੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ …

Read More »

ਫਿਰੋਜ਼ਪੁਰ ਦੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਬਾਹਰ ਬਣੇ ਰੋਟੀ-ਕਪੜਾ ਬੈਂਕ, ਫੌਜ ਦੇ ਜਵਾਨ ਅਤੇ ਆਮ ਲੋਕ ਕਰ ਰਹੇ ਨੇ ਸੇਵਾ

ਸੰਵੇਦਨਾ’ਵੰਡ ਕੇ ਛਕੋ’ ਰੋਜ਼ਾਨਾ 100 ਜ਼ਰੂਰਤਮੰਦਾਂ ਨੂੰ ਮਿਲ ਰਿਹਾ ਹੈ ਰੋਟੀ-ਕੱਪੜਾ ਫਿਰੋਜ਼ਪੁਰ : ਸਰਹੱਦ ‘ਤੇ ਤਣਾਅ ਦੀ ਸਥਿਤੀ ਹੋਵੇ ਜਾਂ ਫਿਰ ਸਤਲੁਜ ਨਦੀ ‘ਚ ਆਏ ਹੜ੍ਹ ਪਿੰਡ ਵਾਸੀਆਂ ‘ਤੇ ਸੰਕਟ ਦੀ ਘੜੀ ਆਈ ਹੋਵੇ ਤਾਂ ਇਸ ਦੌਰਾਨ ਫੌਜ ਹਰ ਸਮੇਂ ਸੰਵੇਦਨਸ਼ੀਲ ਹੋ ਕੇ ਮਦਦ ਲਈ ਤਤਪਰ ਰਹਿੰਦੀ ਹੈ। ਫਿਰੋਜ਼ਪੁਰ ‘ਚ …

Read More »

ਕੈਪਟਨ ਅਮਰਿੰਦਰ ਨੇ ਕਰਤਾਰਪੁਰ ਲਾਂਘੇ ਸਬੰਧੀ ਸ਼ਰਤਾਂ ਨਰਮ ਕਰਨ ਲਈ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ

ਕਿਹਾ – 20 ਡਾਲਰ ਦੀ ਫੀਸ ਵੀ ਕਰਵਾਈ ਜਾਵੇ ਬੰਦ ਚੰਡੀਗੜ੍ਹ/ਬਿਊਰੋ ਨਿਊਜ਼ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਕੁਝ ਸ਼ਰਤਾਂ ਨਰਮ ਕਰਨ ਅਤੇ ਪਾਕਿ ਸਰਕਾਰ ਵਲੋਂ ਲਈ ਜਾਂਦੀ 20 ਡਾਲਰ ਦੀ ਫੀਸ ਬੰਦ ਕਰਾਉਣ ਲਈ ਕੈਪਟਨ ਅਮਰਿੰਦਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਦੇ ਸੀਨੀਅਰ …

Read More »

ਬ੍ਰਿਟਿਸ਼ ਆਰਮੀ ਦਾ ਵਫ਼ਦ ਪਹਿਲੀ ਵਾਰ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਸਾਰਾਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਕਰੇਗਾ ਇਹ ਵਫਦ ਅੰਮ੍ਰਿਤਸਰ/ਬਿਊਰੋ ਨਿਊਜ਼ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਨੂੰ ਯਾਦ ਕਰਨ ਲਈ ਪਹਿਲੀ ਵਾਰ ਬ੍ਰਿਟਿਸ਼ ਆਰਮੀ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ। ਇਹ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲਿਆ। ਵਫ਼ਦ ਨੇ …

Read More »

ਸੰਗਰੂਰ ‘ਚ ਟਰਾਲੇ ਨਾਲ ਟਕਰਾਈ ਸਕਾਰਪੀਓ

ਛੁੱਟੀ ‘ਤੇ ਆਏ ਦੋ ਏਅਰਫੋਰਸ ਦੇ ਜਵਾਨਾਂ ਦੀ ਹੋਈ ਮੌਤ ਸੰਗਰੂਰ/ਬਿਊਰੋ ਨਿਊਜ਼ ਸੰਗਰੂਰ ‘ਚ ਅੱਜ ਸੜਕ ਹਾਦਸੇ ਦੌਰਾਨ ਏਅਰ ਫੋਰਸ ਦੇ ਦੋ ਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿਚ ਮਾਰੇ ਗਏ ਜਵਾਨਾਂ ਵਿਚੋਂ ਇਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਰਦਖੇੜਾ ਨਾਲ ਸਬੰਧਤ ਸੀ …

Read More »

ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ‘ਚ ਕਾਂਗਰਸੀ ਵਫਦ ਰਾਜਪਾਲ ਨੂੰ ਮਿਲਿਆ

ਜਾਖੜ ਨੇ ਕਿਹਾ – ਨਰਿੰਦਰ ਮੋਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਚੰਡੀਗੜ੍ਹ/ਬਿਊਰੋ ਨਿਊਜ਼ ਨਾਗਰਿਕਤਾ ਸੋਧ ਬਿੱਲ ਦਾ ਕਾਂਗਰਸ ਪਾਰਟੀ ਨੇ ਵੀ ਵਿਰੋਧ ਕੀਤਾ ਹੈ। ਇਸ ਸਬੰਧੀ ਅੱਜ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਵਫਦ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ …

Read More »