Breaking News
Home / ਦੁਨੀਆ (page 64)

ਦੁਨੀਆ

ਦੁਨੀਆ

ਅੰਮ੍ਰਿਤਸਰ ਦੀ 39 ਦਿਨ ਦੀ ਡੋਨਰ ਬੇਟੀ ਦੁਨੀਆ ਨੂੰ ਦੇ ਗਈ ਸੰਦੇਸ਼

ਪਟਿਆਲਾ ਦੇ 15 ਸਾਲਾਂ ਦੇ ਕਿਸ਼ੋਰ ਨੂੰ ਦਿੱਤਾ ਨਵਾਂ ਜੀਵਨ ਅੰਮ੍ਰਿਤਸਰ/ਬਿਊਰੋ ਨਿਊਜ਼ : ਘੱਟ ਉਮਰ ਦੀ ਅੰਗਦਾਤਾ ਅੰਮ੍ਰਿਤਸਰ ਦੀ ਅਬਾਬਤ ਕੌਰ ਸੰਧੂ ਨੇ 39 ਦਿਨ ਦੀ ਜ਼ਿੰਦੀ ਵਿਚ ਇਤਿਹਾਸ ਰਚ ਦਿੱਤਾ ਹੈ। ਅਬਾਬਤ ਦੀ ਕਿਡਨੀ ਨਾਲ ਪਟਿਆਲਾ ਜ਼ਿਲ੍ਹੇ ਦੇ ਇਕ 15 ਸਾਲਾਂ ਦੇ ਕਿਸ਼ੋਰ ਨੂੰ ਜੀਵਨ ਦਾਨ ਮਿਲਿਆ ਸੀ। ਅਬਾਬਤ …

Read More »

ਪਾਕਿ ‘ਚ ਮੁਫ਼ਤ ਆਟਾ ਲੈਣ ਲਈ ਮਚੀ ਭਾਜੜ ‘ਚ 11 ਮੌਤਾਂ

ਅੰਮ੍ਰਿਤਸਰ : ਪਾਕਿਸਤਾਨ ‘ਚ ਮੁਫ਼ਤ ਆਟਾ ਲੈਣ ਨੂੰ ਲੈ ਕੇ ਮਚੀ ਭਾਜੜ ‘ਚ ਹੁਣ ਤੱਕ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਵਿੱਤਰ ਮਹੀਨੇ ਰਮਜ਼ਾਨ ਦੀ ਸ਼ੁਰੂਆਤ ਤੋਂ ਹੁਣ ਤੱਕ ਮੁਫ਼ਤ ਆਟਾ ਲੈਣ ਦੀ ਕੋਸ਼ਿਸ਼ ‘ਚ ਭੀੜ ਦੇ ਪੈਰਾਂ ਹੇਠ ਕੁਚਲੇ ਜਾਣ ਕਰਕੇ ਮਾਰੇ ਗਏ ਵਿਅਕਤੀਆਂ ‘ਚ …

Read More »

ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀ ਅਮਰੀਕਾ ‘ਚ ਕੰਮ ਕਰਨ ਦੇ ਯੋਗ: ਅਦਾਲਤ

ਵਾਸ਼ਿੰਗਟਨ : ਅਮਰੀਕੀ ਤਕਨਾਲੋਜੀ ਖੇਤਰ ਵਿੱਚ ਕੰਮ ਕਰ ਰਹੇ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ ਦਿੰਦਿਆਂ ਮਾਨਯੋਗ ਜੱਜ ਨੇ ਫੈਸਲਾ ਸੁਣਾਇਆ ਹੈ ਕਿ ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀ ਅਮਰੀਕਾ ਵਿੱਚ ਕੰਮ ਕਰ ਸਕਦੇ ਹਨ। ਯੂਐਸ ਜ਼ਿਲ੍ਹਾ ਜੱਜ ਤਾਨਿਆ ਚਟਕਨ ਨੇ ‘ਸੇਵ ਜੌਬਸ ਯੂਐੱਸਏ’ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ …

Read More »

ਮਨੀਲਾ ਵਿੱਚ ਪੰਜਾਬੀ ਜੋੜੇ ਦੀ ਹੱਤਿਆ

ਫਿਲੌਰ/ਬਿਊਰੋ ਨਿਊਜ਼ : ਫਿਲੌਰ ਨੇੜਲੇ ਪਿੰਡ ਮਹਿਸਮਪੁਰ ਨਾਲ ਸਬੰਧਿਤ ਪਤੀ-ਪਤਨੀ ਦੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਬਿੰਦਾ (41) ਪੁੱਤਰ ਸੰਤੋਖ ਸਿੰਘ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ (33) ਦੀ ਮਨੀਲਾ ਵਿੱਚ 25 ਮਾਰਚ ਦੀ ਰਾਤ ਨੂੰ ਉਨ੍ਹਾਂ ਦੇ ਘਰ ਅੰਦਰ ਗੋਲੀਆਂ …

Read More »

ਅਮਰੀਕੀ ਸਕੂਲ ’ਚ ਚੱਲੀ ਗੋਲੀ

ਸਾਬਕਾ ਟਰਾਂਸਜੈਂਡ ਵਿਦਿਆਰਥੀ 2 ਰਾਈਫਲਾਂ ਨਾਲ ਕੀਤੀ ਫਾਈਰਿੰਗ, 6 ਦੀ ਹੋਈ ਮੌਤ ਨੈਸ਼ਵਿਲ/ਬਿਊਰੋ ਨਿਊਜ਼ : ਅਮਰੀਕਾ ਦੇ ਨੈਸ਼ਵਿਲੇ ’ਚ ਇਕ ਸਕੂਲ ’ਚ ਹੋਈ ਫਾਈਰਿੰਗ ਦੌਰਾਨ 3 ਵਿਦਿਆਰਥੀਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਹਮਲਾਵਰ ਆਡੀ ਹੇਲ ਨੇ ਰਾਈਫਲ ਅਤੇ ਹੈਂਡਗੰਨ ਨਾਲ ਸਕੂਲ ’ਚ ਫਾਈਰਿੰਗ ਕੀਤੀ। ਫਾਈਰਿੰਗ ਦੀ ਸੂਚਨਾ ਮਿਲਦਿਆਂ …

Read More »

ਜਾਪਾਨ ਭਾਰਤ ‘ਚ ਕਰੇਗਾ 50 ਖਰਬ ਜਾਪਾਨੀ ਯੇਨ ਦਾ ਨਿਵੇਸ਼

ਕਿਸ਼ਿਦਾ ਨੇ ਮੋਦੀ ਨੂੰ ਮਈ ‘ਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਲਈ ਦਿੱਤਾ ਸੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਜਾਪਾਨ ਅਗਲੇ 5 ਸਾਲਾਂ ‘ਚ ਭਾਰਤ ਵਿਚ 50 ਖਰਬ ਯੇਨ ਦਾ ਨਿਵੇਸ਼ ਕਰੇਗਾ। ਭਾਰਤ ਦੇ ਦੌਰੇ ‘ਤੇ ਪਹੁੰਚੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ …

Read More »

ਨੇਪਾਲ ‘ਚ ਪ੍ਰਚੰਡ ਨੇ ਭਰੋਸੇ ਦਾ ਵੋਟ ਹਾਸਲ ਕੀਤਾ

ਨੇਪਾਲੀ ਪ੍ਰਧਾਨ ਮੰਤਰੀ ਦੇ ਹੱਕ ਵਿਚ ਪਈਆਂ 172 ਵੋਟਾਂ; ਤਿੰਨ ਮਹੀਨਿਆਂ ‘ਚ ਦੂਜੀ ਵਾਰ ਬਹੁਮਤ ਸਾਬਿਤ ਕੀਤਾ ਕਾਠਮੰਡੂ/ਬਿਊਰੋ ਨਿਊਜ਼ : ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਸੰਸਦ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਉਨ੍ਹਾਂ ਤਿੰਨ ਮਹੀਨਿਆਂ ਦੇ ਅੰਦਰ ਦੂਜੀ ਵਾਰ …

Read More »

ਇਮਰਾਨ ਖਾਨ ਖਿਲਾਫ ਅਤਿਵਾਦ ਦਾ ਕੇਸ ਦਰਜ

ਅਦਾਲਤੀ ਕੰਪਲੈਕਸ ਦੇ ਬਾਹਰ ਭੰਨ੍ਹ-ਤੋੜ ਤੇ ਪੁਲਿਸ ਕਰਮੀਆਂ ‘ਤੇ ਹਮਲੇ ਦਾ ਆਰੋਪ ਇਸਲਾਮਾਬਾਦ : ਇਸਲਾਮਾਬਾਦ ਅਦਾਲਤ ਕੰਪਲੈਕਸ ਦੇ ਬਾਹਰ ਹੰਗਾਮਾ ਕਰਨ ਅਤੇ ਸੁਰੱਖਿਆ ਕਰਮੀਆਂ ‘ਤੇ ਹਮਲਾ, ਭੰਨ੍ਹ-ਤੋੜ ਕਰਨ ਦੇ ਆਰੋਪਾਂ ਤਹਿਤ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਅੱਤਵਾਦ ਦਾ ਕੇਸ ਦਰਜ ਕੀਤਾ ਗਿਆ ਹੈ। ਕੁਝ ਪੀਟੀਆਈ ਆਗੂਆਂ ਵਿਰੁੱਧ …

Read More »

ਲਾਹੌਰ ਹਾਈਕੋਰਟ ਵੱਲੋਂ ਦੋ ਮਾਮਲਿਆਂ ‘ਚ ਇਮਰਾਨ ਖਾਨ ਨੂੰ ਜ਼ਮਾਨਤ

ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਤੋਂ ਅੱਤਵਾਦ ਨਾਲ ਸਬੰਧਿਤ ਦੋ ਮਾਮਲਿਆਂ ਸਣੇ ਤਿੰਨਾਂ ਵਿੱਚ ਜ਼ਮਾਨਤ ਮਿਲ ਗਈ ਹੈ। ਇਨ੍ਹਾਂ ਵਿੱਚ ਇਸਲਾਮਾਬਾਦ ਵਿੱਚ ਪਿਛਲੇ ਹਫ਼ਤੇ ਜੁਡੀਸ਼ਲ ਕੰਪਲੈਕਸ ਦੇ ਬਾਹਰ ਹੋਈ ਹਿੰਸਾ ਸਬੰਧੀ ਕੇਸ ਵੀ ਸ਼ਾਮਲ ਹੈ। ਜਸਟਿਸ ਸ਼ਹਿਬਾਜ਼ ਰਿਜ਼ਵੀ ਤੇ ਜਸਟਿਸ ਫਾਰੂਕ ਹੈਦਰ …

Read More »

ਯੂਕੇ ਵੱਲੋਂ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ‘ਗੰਭੀਰਤਾ’ ਨਾਲ ਲੈਣ ਦਾ ਭਰੋਸਾ

ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਤੋਂ ਉਤਾਰ ਦਿੱਤਾ ਗਿਆ ਸੀ ਤਿਰੰਗਾ ਲੰਡਨ : ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ‘ਤੇ ਹੋਈ ਭੰਨ-ਤੋੜ ਦੀ ਘਟਨਾ ਤੋਂ ਬਾਅਦ ਬਰਤਾਨੀਆ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਯੂਕੇ ਵਿਚਲੇ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ‘ਗੰਭੀਰਤਾ’ ਨਾਲ ਲਿਆ ਜਾਵੇਗਾ। ਉਨ੍ਹਾਂ ਇਸ ਘਟਨਾ ਨੂੰ ‘ਬਰਦਾਸ਼ਤ ਤੋਂ …

Read More »