ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ‘ਚ ਕਾਨੂੰਨ ਦੇ ਸਾਸ਼ਨ ਲਈ ਲੜਦੇ ਰਹਿਣ ਦਾ ਅਹਿਦ ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਦੇਸ਼ ਵਿੱਚ ਕਾਨੂੰਨ ਦੇ ਸਾਸ਼ਨ ਲਈ ਲੜਦੇ ਰਹਿਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਨਾ ਤਾਂ ਕੋਈ ਸਮਝੌਤਾ ਕਰੇਗਾ ਅਤੇ ਨਾ …
Read More »ਪਿੰਡ ਸ਼ੰਕਰ ਦਾ ਚੰਨਵੀਰ ਸਿੰਘ ਸਰੀ ਵਿੱਚ ਪੁਲਿਸ ਅਫਸਰ ਬਣਿਆ
ਲੁਧਿਆਣਾ : ਲੁਧਿਆਣਾ ਨੇੜਲੇ ਪਿੰਡ ਸ਼ੰਕਰ ਦਾ ਜੰਮਪਲ ਚੰਨਵੀਰ ਸਿੰਘ ਜਵੰਦਾ ਕੈਨੇਡਾ ਦੇ ਸਰੀ ਵਿੱਚ ਪੁਲਿਸ ਅਫਸਰ ਭਰਤੀ ਹੋਇਆ ਹੈ। ਚੰਨਵੀਰ ਸਿੰਘ ਜੀਐੱਨਈ ਲੁਧਿਆਣਾ ਤੋਂ ਐੱਮਟੈਕ (ਮਕੈਨੀਕਲ ਇੰਜਨੀਅਰਿੰਗ) ਕਰਕੇ ਕੈਨੇਡਾ ਪਹੁੰਚਿਆ ਸੀ। ਉਸ ਦੇ ਪਿਤਾ ਰਣਜੀਤ ਸਿੰਘ ਜਵੰਦਾ ਇੱਕ ਸਰਕਾਰੀ ਸਕੂਲ ‘ਚ ਅਧਿਆਪਕ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ ਜਦਕਿ ਮਾਤਾ …
Read More »ਬ੍ਰਿਟਿਸ਼ ਕੋਲੰਬੀਆ ‘ਚ ਕਿਰਾਏਦਾਰ ਅੰਗਰੇਜ਼ ਜੋੜੇ ਦੀ ਨਿਕਲੀ 2.10 ਅਰਬ ਦੀ ਲਾਟਰੀ
ਐਬਟਸਫੋਰਡ : ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਕਿਰਾਏ ਦੇ ਮਕਾਨ ‘ਚ ਰਹਿ ਰਹੇ ਅੰਗਰੇਜ਼ ਜੋੜੇ ਲਾਹਸੇਨ ਤੇ ਡੈਬੀ ਦੀ 35 ਮਿਲੀਅਨ ਡਾਲਰ ਭਾਵ ਤਕਰੀਬਨ 2 ਅਰਬ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਲਾਹਸੇਨ ਤੇ ਡੈਬੀ ਨੇ ਲੋਟੋ ਮੈਕਸ ਲਾਟਰੀ ਦੀ ਟਿਕਟ ਕੁਆਲਟੀ ਫੂਡਜ਼ ਗਰੌਸਰੀ ਸਟੋਰ ਤੋਂ ਖਰੀਦੀ …
Read More »ਬਰਤਾਨਵੀ ਸੰਸਦ ਮੈਂਬਰ ਢੇਸੀ ਵੱਲੋਂ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨਾਲ ਮੁਲਾਕਾਤ
ਯੂਕੇ ਤੇ ਪੰਜਾਬ ਦਰਮਿਆਨ ਹਵਾਈ ਸੰਪਰਕ ਵਧਾਉਣ ਲਈ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ : ਬਰਤਾਨੀਆ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਚੁਣੇ ਗਏ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਭਾਰਤ ਵਿੱਚ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਨਾਲ ਬਰਤਾਨੀਆ ਦੀ ਸੰਸਦ ਵਿੱਚ ਉਸਾਰੂ ਮੀਟਿੰਗ ਹੋਈ। ਇਸ ਸਬੰਧੀ ਢੇਸੀ ਹੋਰਾਂ ਨੇ ਦੱਸਿਆ ਕਿ ਉਨ੍ਹਾਂ …
Read More »ਦੋ ਸੀਟਾਂ ਲਿਬਰਲ ਪਾਰਟੀ ਤੇ ਦੋ ਸੀਟਾਂ ਕੰਸਰਵੇਟਿਵ ਪਾਰਟੀ ਨੇ ਜਿੱਤੀਆਂ
ਰਾਏਕੋਟ ਦਾ ਅਰਪਨ ਖੰਨਾ ਕੈਨੇਡਾ ‘ਚ ਸੰਸਦ ਮੈਂਬਰ ਬਣਿਆ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਤਿੰਨ ਪ੍ਰਾਂਤਾਂ ਵਿਚ ਚਾਰ ਸੰਸਦੀ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਈਆਂ। ਜਿਸ ‘ਚ ਦੋ ਸੀਟਾਂ ਸੱਤਾਧਾਰੀ ਲਿਬਰਲ ਪਾਰਟੀ ਤੇ ਦੋ ਸੀਟਾਂ ਮੁੱਖ ਵਿਰੋਧੀ, ਕੰਸਰਵੇਟਿਵ ਪਾਰਟੀ ਨੂੰ ਮਿਲੀਆਂ। ਫਸਵਾਂ ਮੁਕਾਬਲਾ ਦੱਖਣੀ ਉਨਟਾਰੀਓ ਵਿਚ ਆਕਸਫੋਰਡ ਹਲਕੇ ਤੋਂ ਲਿਬਰਲ …
Read More »ਭਾਰਤੀ ਲੜਾਕੂ ਜਹਾਜ਼ਾਂ ’ਚ ਲੱਗਣਗੇ ਅਮਰੀਕੀ ਇੰਜਣ
ਜੀ ਈ ਅਤੇ ਐਚ ਏ ਐਲ ਦਰਮਿਆਨ ਇੰਜਣ ਬਣਾਉਣ ਨੂੰ ਲੈ ਕੇ ਹੋਇਆ ਸਮਝੌਤਾ ਵਾਸ਼ਿੰਗਟ/ਬਿਊਰੋ ਨਿਊਜ਼ : ਭਾਰਤ ਦੇ ਦੇਸੀ ਲੜਾਕੂ ਜਹਾਜ਼ ਤੇਜਸ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪ੍ਰੰਤੂ ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿ ਤੇਜਸ ਲੜਾਕੂ ਜਹਾਜ਼ ਵਿਚ ਲੱਗਿਆ ਇੰਜਣ ਅਮਰੀਕੀ ਕੰਪਨੀ ਜਨਰਲ ਇਲੈਕਟਿ੍ਰਕ (ਜੀਈ) ਨੇ …
Read More »ਬਾਇਡਨ ਜੋੜੇ ਨੇ ਪ੍ਰਧਾਨ ਮੰਤਰੀ ਮੋਦੀ ਲਈ ਵ੍ਹਾਈਟ ਹਾਊਸ ਵਿਚ ‘ਡਿਨਰ’ ਦੀ ਕੀਤੀ ਮੇਜ਼ਬਾਨੀ
ਨਰਿੰਦਰ ਮੋਦੀ ਨੇ ਬਾਈਡਨ ਨੂੰ ਦਿੱਤਾ ਪੰਜਾਬ ਦਾ ਘੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਥਮ ਮਹਿਲਾ ਜਿੱਲ ਬਾਇਡਨ ਨੇ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਵਿਸ਼ਿਆਂ ’ਤੇ ਚਰਚਾ ਕੀਤੀ ਅਤੇ ਇਕ-ਦੂਜੇ ਨੂੰ ਤੋਹਫੇ ਦਿੱਤੇ। …
Read More »ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ’ਚ ਭਾਰਤੀ ਭਾਈਚਾਰੇ ਵੱਲੋਂ ਭਰਵਾਂ ਸਵਾਗਤ
ਮੋਦੀ ਨੇ ਕਾਰੋਬਾਰੀਆਂ ਸਮੇਤ 24 ਸਖਸ਼ੀਅਤਾਂ ਨਾਲ ਕੀਤੀ ਮੁਲਾਕਾਤ ਨਿਊਯਾਰਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾ ਅਮਰੀਕਾ ਦੌਰੇ ਲਈ ਲੰਘੀ ਦੇਰ ਰਾਤ ਅਮਰੀਕਾ ਪਹੁੰਚੇ, ਜਿੱਥੇ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇਥੇ ਲਗਭਗ 24 ਹਸਤੀਆਂ ਨਾਲ ਮੁਲਾਕਾਤ ਜਿਨ੍ਹਾਂ ’ਚ ਨੋਬਲ ਪੁਰਸਕਾਰ …
Read More »ਦੁਨੀਆ ਦੇ 22 ਦੇਸ਼ਾਂ ਦੇ 34 ਹਜ਼ਾਰ ਵਿਅਕਤੀਆਂ ‘ਤੇ ਸਟੱਡੀ; 63% ਭਾਰਤੀਆਂ ਦਾ ਕਹਿਣਾ – ਗਾਣੇ ਸੁਣਨ ਨਾਲ ਮਾਨਸਿਕ ਸਿਹਤ ਰਹਿੰਦੀ ਹੈ ਠੀਕ
ਮਿਊਜ਼ਿਕ ਮੈਜਿਕ : ਭਾਰਤੀ ਦੁਨੀਆ ‘ਚ ਹਰ ਹਫਤੇ 5 ਘੰਟੇ ਜ਼ਿਆਦਾ ਸੁਣਦੇ ਹਨ ਗਾਣੇ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਹਰ ਹਫਤੇ ਔਸਤਨ 25.7 ਘੰਟੇ ਗਾਣੇ ਸੁਣਦੇ ਹਨ, ਜਦਕਿ ਦੁਨੀਆ ਦਾ ਔਸਤ 20 ਘੰਟੇ ਦਾ ਹੈ। ਯਾਨੀ ਭਾਰਤੀ ਦੁਨੀਆ ਦੇ ਮੁਕਾਬਲੇ ਹਰ ਹਫਤੇ 5 ਘੰਟੇ ਜ਼ਿਆਦਾ ਗਾਣੇ ਸੁਣਦੇ ਹਨ। ਦੇਸ਼ ਦੇ …
Read More »ਮੇਰੇ ਉਤੇ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ : ਟਰੰਪ
ਕਿਹਾ : ਰਾਸ਼ਟਰਪਤੀ ਚੋਣ ਵਿਚੋਂ ਪਿੱਛੇ ਨਹੀਂ ਹਟਾਂਗਾ ਗਰੀਨਜ਼ਬੋਰੋ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਫ਼ੀਆ ਦਸਤਾਵੇਜ਼ ਰੱਖਣ ਸਬੰਧੀ ਮਾਮਲੇ ‘ਚ ਆਪਣੇ ਉੱਪਰ ਲੱਗੇ ਦੋਸ਼ ਨੂੰ ਹਾਸੋਹੀਣੇ ਤੇ ਬੇਬੁਨਿਆਦ ਕਰਾਰ ਦਿੱਤਾ ਹੈ। ਟਰੰਪ ਇਸ ਮਾਮਲੇ ‘ਚ ਆਪਣੇ ਖਿਲਾਫ ਲੱਗੇ ਦੋਸ਼ ਜਨਤਕ ਹੋਣ ਮਗਰੋਂ ਪਹਿਲੀ ਵਾਰ ਲੋਕਾਂ ਸਾਹਮਣੇ …
Read More »