Breaking News
Home / ਦੁਨੀਆ (page 253)

ਦੁਨੀਆ

ਦੁਨੀਆ

ਮੱਦਦ : ਚਾਹ ਦੀ ਦੁਕਾਨ ‘ਚ ਸ਼ਰਨਾਰਥੀਆਂ ਨੂੰ ਦਿੰਦੇ ਹਨ ਨੌਕਰੀ

ਭਾਰਤੀ ਨੇ ਨੌਕਰੀ ਛੱਡ ਸ਼ੁਰੂ ਕੀਤਾ ਚਾਹ ਦਾ ਸਟਾਲ ਲੰਡਨ : ਬਰਤਾਨੀਆ ਵਿਚ ਰਹਿ ਰਿਹਾ ਇਕ ਭਾਰਤੀ ਕੀ ਸ਼ਰਨਾਰਥੀਆਂ ਦੀ ਜ਼ਿੰਦਗੀ ਵਿਚ ਉਮੀਦ ਦੀ ਰੋਸ਼ਨੀ ਭਰ ਰਿਹਾ ਹੈ। ਦਿੱਲੀ ਵਿਚ ਪੈਦਾ ਹੋਏ ਅਤੇ ਇੱਥੇ ਪਲੇ ਪ੍ਰਣਵ ਚੋਪੜਾ ਬਰਤਾਨੀਆ ਵਿਚ ਚੰਗੀ ਨੌਕਰੀ ਕਰ ਰਹੇ ਸਨ। ਇੱਥੇ ਉਹ ਇਕ ਮੈਨੇਜਮੈਂਟ ਕੰਸਲਟੈਂਟ ਸਨ। …

Read More »

ਲੜਾਕੂ ਜਹਾਜ਼ ਲੈ ਕੇ ਸਿਆਚਿਨ ਪਹੁੰਚੇ ਪਾਕਿ ਦੇ ਏਅਰ ਚੀਫ

ਭਾਰਤ ਵਲੋਂ ਨੌਸ਼ਹਿਰਾ ਸੈਕਟਰ ‘ਚ ਕੀਤੀ ਕਾਰਵਾਈ ਤੋਂ ਪਾਕਿ ‘ਚ ਸਹਿਮ ਦਾ ਮਾਹੌਲ ਇਸਲਾਮਾਬਾਦ/ਬਿਊਰੋ ਨਿਊਜ਼ ਭਾਰਤ ਨਾਲ ਵਧਦੇ ਤਣਾਅ ਦੇ ਚੱਲਦਿਆਂ ਪਾਕਿ ਹਵਾਈ ਸੈਨਾ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਸਾਡੇ ਸੁਰੱਖਿਆ ਬਲ ਦੁਸ਼ਮਣ ਦੀ ਕਿਸੇ ਵੀ ਕਾਰਵਾਈ ਦਾ ਇਸ ਤਰ੍ਹਾਂ ਜਵਾਬ ਦੇਣਗੇ ਕਿ ਉਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ …

Read More »

ਵਿਦੇਸ਼ਾਂ ‘ਚ ਸਿਆਸੀ ਸ਼ਰਣ ਲੈਣ ਵਾਲਿਆਂ ਨੂੰ ਰਾਹਤ

ਪੰਜਾਬ ‘ਚ ਵਾਪਸ ਆਉਣ ਦੀ ਮਿਲੀ ਇਜਾਜ਼ਤ, ਵਿਦੇਸ਼ਾਂ ‘ਚ ਖੋਲ੍ਹੇ ਜਾਣਗੇ 40 ਹੋਰ ਕੌਂਸਲੇਟ ਦਫਤਰ ਚੰਡੀਗੜ੍ਹ : ਪੰਜਾਬ ਵਿਚ ਖਰਾਬ ਮਾਹੌਲ ਵੇਲੇ ਵਿਦੇਸ਼ਾਂ ਵਿਚ ਸਿਆਸੀ ਸ਼ਰਨ ਲੈਣ ਵਾਲੇ ਪੰਜਾਬੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਮਿਲ ਗਈ ਹੈ ਅਤੇ ਉਹ ਇਥੇ ਦੋ ਸਾਲ ਰਹਿ ਸਕਣਗੇ। ਕੇਂਦਰ ਸਰਕਾਰ ਨੇ ਇਸ ਸਬੰਧੀ ਚਿੱਠੀ …

Read More »

ਇੰਡੀਆਨਾ ਪੋਲਿਸ ‘ਚ ਕਟੋਚ ਬਣੇ ਪਹਿਲੇ ਸਿੱਖ ਅਫਸਰ

ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਇੰਡੀਆਨਾ ਸੂਬੇ ਵਿਚ 26 ਸਾਲਾ ਸਿੱਖ ਅਮਰੀਕੀ ਮਿਤਨ ਕਟੋਚ ਇੰਡੀਆਨਾ ਪੋਲਿਸ ਪੁਲਿਸ ਵਿਭਾਗ ਵਿਚ ਪਹਿਲਾ ਸਿੱਖ ਅਫਸਰ ਬਣਿਆ ਹੈ। ਨਿਯੁਕਤੀ ਪਿੱਛੋਂ ਕਟੋਚ ਨੇ ਕਿਹਾ ਕਿ ਇੰਡੀਆਨਾ ਪੋਲਿਸ ਮੈਟਰੋਪੋਲੀਟਨ ਪੁਲਿਸ ਵਿਭਾਗ ਵਿਚ ਸ਼ਾਮਲ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਡਿਪਾਰਟਮੈਂਟ ਦੀ 13ਵੀਂ ਰੈਕਰੂਟ ਕਲਾਸ ਤੋਂ …

Read More »

ਮਹਾਤਮਾ ਗਾਂਧੀ ਵਾਲਾ ਤਾਲਸਤਾਏ ਫਾਰਮ ਕੀਤਾ ਜਾਵੇਗਾ ਮੁੜ ਸੁਰਜੀਤ

ਫਾਰਮ ਦੀ ਮੁੜ ਸੁਰਜੀਤੀ ਲਈ ਕਈ ਭਾਰਤੀ ਕੰਪਨੀਆਂ ਆਈਆਂ ਅੱਗੇ ਜੌਹੈੱਨਸਬਰਗ/ਬਿਊਰੋ ਨਿਊਜ਼ : ਦੱਖਣੀ ਅਫ਼ਰੀਕਾ ਵਿਚ ਤਾਲਸਤਾਏ ਫਾਰਮ ਦੀ ਸੁਰਜੀਤੀ ਲਈ ਕਈ ਭਾਰਤੀ ਕੰਪਨੀਆਂ ਅੱਗੇ ਆਈਆਂ ਹਨ।  ਉਜਾੜ ਬਣੇ ਇਸ ਇਲਾਕੇ ਵਿਚ ਕਦੇ ਮਹਾਤਮਾ ਗਾਂਧੀ ਵੱਲੋਂ ਕਮਿਊਨ ਚਲਾਇਆ ਜਾਂਦਾ ਸੀ। ਜੌਹੈੱਨਸਬਰਗ ਤੋਂ 30 ਕਿਲੋਮੀਟਰ ਦੂਰ ਤਾਲਸਤਾਏ ਫਾਰਮ ਵਿਚ ਪਹਿਲਾਂ ਕਈ …

Read More »

ਲੇਬਰ ਪਾਰਟੀ ਨੇ ਕੀਤਾ ਵਾਅਦਾ

ਸੱਤਾ ‘ਚ ਆਏ ਤਾਂ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਭੂਮਿਕਾ ਬਾਰੇ ਕਰਾਵਾਂਗੇ ਜਾਂਚ ਲੰਦਨ/ਬਿਊਰੋ ਨਿਊਜ਼ ਬਰਤਾਨੀਆ ਵਿਚ 8 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਜ਼ੋਰਾਂ ‘ਤੇ ਹੈ ਅਤੇ ਲੇਬਰ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇ ਉਹ ਸੱਤਾ ਵਿਚ ਆਈ ਤਾਂ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ …

Read More »

ਆਸਟਰੇਲੀਆ ‘ਚ ਈਸਾਈ ਸਕੂਲ ਨੇ ਸਿੱਖ ਦਸਤਾਰ ਦਾ ਪੱਖ ਲਿਆ

ਮੈਲਬੌਰਨ : ਯੂਨਾਈਟਿਡ ਸਿੱਖਸ ਅਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕ੍ਰੇਗੀਬਰਨ ਨੇ ਮੈਲਬੌਰਨ ‘ਚ ਮਦਰ ਆਫ਼ ਗੌਡ ਕ੍ਰਿਸਚੀਅਨ ਸਕੂਲ ਦੇ ਪ੍ਰਿੰਸੀਪਲ ਅਤੇ ਇਕ ਟੀਚਰ ਨੂੰ ਦਸਤਾਰ ਦਾ ਸਨਮਾਨ ਕਰਨ ਦੇ ਲਈ ਸਨਮਾਨਿਤ ਕੀਤਾ। ਉਨ੍ਹਾਂ ਦੋਵੇਂ ਨੇ ਬੀਤੀ 24 ਮਾਰਚ ਨੂੰ ਸਕੂਲ ‘ਚ ਇਕ ਬੱਚੇ ਦੇ ਸਿਰ ‘ਤੇ ਬੰਨ੍ਹਿਆ ਪਟਕਾ ਖੁੱਲ੍ਹ …

Read More »

ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ‘ਚ ਮੰਤਰੀ ਵਲੋਂ ਸ਼ਰਾਬ ਬਾਰੇ ਗੱਲ ਕਰਨ ‘ਤੇ ਗੁੱਸੇ ‘ਚ ਆਈ ਸਿੱਖ ਬੀਬੀ

ਬਰਤਾਨੀਆ ਦੇ ਵਿਦੇਸ਼ ਮੰਤਰੀ ਨੇ ਮੰਗੀ ਸਿੱਖਾਂ ਤੋਂ ਮਾਫੀ ਲੰਡਨ/ਬਿਊਰੋ ਨਿਊਜ਼  : ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੂੰ ਚੋਣ ਪ੍ਰਚਾਰ ਦੌਰਾਨ ਇਕ ਸਿੱਖ ਬੀਬੀ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਜੌਹਨਸਨ ਚੋਣ ਪ੍ਰਚਾਰ ਦੌਰਾਨ ਬ੍ਰੈਸਟਨ ਦੇ ਗੁਰਦੁਆਰਾ ਸਾਹਿਬ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰੇ ਵਿਚ ਸ਼ਰਾਬ ‘ਤੇ …

Read More »

ਡੋਨਲਡ ਟਰੰਪ ਨੇ ਐਫਬੀਆਈ ਮੁਖੀ ਜੇਮਜ਼ ਕੋਮੇ ਨੂੰ ਕੀਤਾ ਬਰਤਰਫ਼

ਟਰੰਪ ਦੀ ਪ੍ਰਚਾਰ ਮੁਹਿੰਮ ਤੇ ਰੂਸ ਵਿਚਾਲੇ ਸਬੰਧਾਂ ਬਾਰੇ ਜਾਂਚ ਦੀ ਅਗਵਾਈ ਕਰ ਰਿਹਾ ਸੀ ਜੇਮਜ਼ ਕੋਮੇ ਵਾਸ਼ਿੰਗਟਨ/ਬਿਊਰੋ ਨਿਊਜ਼ ਇਕ ਹੈਰਾਨੀਜਨਕ ਫੈਸਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਫਬੀਆਈ ਮੁਖੀ ਜੇਮਜ਼ ਕੋਮੇ ਨੂੰ ਬਰਤਰਫ਼ ਕਰ ਦਿੱਤਾ। ਅਚਨਚੇਤ ਹਟਾਇਆ ਇਹ ਸੀਨੀਅਰ ਅਧਿਕਾਰੀ 2016 ਵਿੱਚ ਰਾਸ਼ਟਰਪਤੀ ਚੋਣ ਦੇ ਨਤੀਜੇ ਵਿੱਚ ਰੂਸ ਵੱਲੋਂ …

Read More »

ਅਮਰੀਕਾ ‘ਚ ਭਾਰਤੀ ਜੋੜੇ ਦੀ ਹੱਤਿਆ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਭਾਰਤੀ ਮੂਲ ਦੇ ਇਕ ਜੋੜੇ (ਪਤੀ-ਪਤਨੀ) ਦੀ ਉਨ੍ਹਾਂ ਦੀ ਬੇਟੀ ਦੇ ਸਾਬਕਾ ਪ੍ਰੇਮੀ ਨੇ ਹੱਤਿਆ ਕਰ ਦਿੱਤੀ, ਬਾਅਦ ‘ਚ ਪੁਲਿਸ ਨਾਲ ਹੋਏ ਮੁਕਾਬਲੇ ‘ਚ ਦੋਸ਼ੀ ਵੀ ਮਾਰਿਆ ਗਿਆ। ਸੀ.ਬੀ.ਐਸ ਸਾਨ ਫਰਾਂਸਿਸਕੋ ਦੀ ਰਿਪੋਰਟ ਮੁਤਾਬਿਕ ਮਿਰਜ਼ਾ ਟੈਟਲਿਕ (24) ਨੇ ਸਿਲੀਕੇਨ ਵੈਲੀ ਦੇ ਨਰੇਨ ਪ੍ਰਭੂ ਤੇ ਉਸਦੀ …

Read More »