Breaking News
Home / ਦੁਨੀਆ (page 249)

ਦੁਨੀਆ

ਦੁਨੀਆ

ਭਾਰਤੀ ਆਈ.ਟੀ. ਕੰਪਨੀਆਂ ਨੂੰ ਵੱਡੀ ਰਾਹਤ

ਐਚ-1 ਬੀ ਵੀਜ਼ਾ ਪ੍ਰਕਿਰਿਆ ਸ਼ੁਰੂ ਕਰਨ ਲਈ ਹਰੀ ਝੰਡੀ ਅਪ੍ਰੈਲ, 2017 ‘ਚ ਵੱਧ ਅਰਜ਼ੀਆਂ ਆਉਣ ‘ਤੇ ਲਾਈ ਸੀ ਰੋਕ ਵਾਸ਼ਿੰਗਟਨ : ਐਚ-1 ਬੀ ਵੀਜ਼ੇ ਨੂੰ ਲੈ ਕੇ ਚਿੰਤਾ ਦੇ ਦੌਰ ਵਿਚੋਂ ਲੰਘ ਰਹੀਆਂ ਭਾਰਤ ਦੀਆਂ ਆਈ.ਟੀ. ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕਾ ਨੇ ਸਾਰੀਆਂ ਸ਼੍ਰੇਣੀਆਂ ਵਿਚ ਐਚ-1 ਬੀ ਵੀਜ਼ੇ …

Read More »

ਨਵਾਜ਼ ਦੀ ਬੇਗ਼ਮ ਨੇ ਲਾਹੌਰ ਸੰਸਦੀ ਸੀਟ ਜਿੱਤੀ

ਇਸਲਾਮਾਬਾਦ : ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਗ਼ਮ ਕੁਲਸੂਮ ਨਵਾਜ਼ ਨੇ ਲਾਹੌਰ ਸੰਸਦੀ ਸੀਟ ਲਈ ਹੋਈ ਜ਼ਿਮਨੀ ਚੋਣ ਜਿੱਤ ਲਈ ਹੈ। ਇਹ ਸੀਟ ਨਵਾਜ਼ ਸ਼ਰੀਫ਼ ਨੂੰ ਪਨਾਮਾ ਦਸਤਾਵੇਜ਼ ਮਾਮਲੇ ਵਿਚ ਅਯੋਗ ਕਰਾਰ ਦਿੱਤੇ ਜਾਣ ਕਾਰਨ ਖਾਲੀ ਹੋਈ ਸੀ। ਕੁਲਸੂਮ ਨਵਾਜ਼ ਨੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕੇ ਇਨਸਾਫ਼ …

Read More »

ਰੁਜ਼ਗਾਰ ਦੇ ਮੌਕੇ ਪੈਦਾ ਨਾ ਹੋਣ ਨਾਲ ਕਾਂਗਰਸ ਖਿਲਾਫ ਲੋਕਾਂ ‘ਚ ਸੀ ਗੁੱਸਾ : ਰਾਹੁਲ ਗਾਂਧੀ

ਮੋਦੀ ਤੇ ਟਰੰਪ ਬੇਰੁਜ਼ਗਾਰੀ ਦੀ ਦੇਣ ਪ੍ਰਿੰਸਟਨ/ਬਿਊਰੋ ਨਿਊਜ਼ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਲੋਕ ਬੇਰੁਜ਼ਗਾਰੀ ਕਾਰਨ ਉਪਜੀ ਨਿਰਾਸ਼ਾ ਕਰ ਕੇ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਵਰਗੇ ਆਗੂਆਂ ਦੀ ਚੋਣ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਭਾਰਤ ਵਿੱਚ ਉਨ੍ਹਾਂ ਦੀ ਪਾਰਟੀ …

Read More »

ਫੋਰਬਸ ਸੂਚੀ : ਸੌ ਸਫ਼ਲ ਕਾਰੋਬਾਰੀਆਂ ਵਿੱਚ ਤਿੰਨ ਭਾਰਤੀ

ਨਿਊਯਾਰਕ : ਫੋਰਬਸ ਦੀ ‘100 ਗਰੇਟੈਸਟ ਲਿਵਿੰਗ ਬਿਜ਼ਨਸ ਮਾਈਂਡਜ਼’ ਸੂਚੀ ਵਿੱਚ ਭਾਰਤ ਦੇ ਤਿੰਨ ਉੱਘੇ ਕਾਰੋਬਾਰੀਆਂ ਲਕਸ਼ਮੀ ਮਿੱਤਲ, ਰਤਨ ਟਾਟਾ ਅਤੇ ਵਿਨੋਦ ਖੋਸਲਾ ਦਾ ਨਾਂ ਸ਼ਾਮਲ ਹੈ। ਲਕਸ਼ਮੀ ਮਿੱਤਲ ‘ਆਰਸੈਲਰਮਿੱਤਲ’ ਦੇ ਚੇਅਰਮੈਨ ਅਤੇ ਸੀਈਓ ਹਨ। ਰਤਨ ਟਾਟਾ ‘ਟਾਟਾ ਗਰੁੱਪ’ ਦੇ ਚੇਅਰਮੈਨ ਅਮੈਰੀਟਸ ਹਨ ਅਤੇ ਵਿਨੋਦ ਖੋਸਲਾ ‘ਸਨ ਮਾਈਕਰੋਸਿਸਟਮਜ਼’ ਦੇ ਸਹਿ-ਬਾਨੀ …

Read More »

ਪ੍ਰਧਾਨ ਮੰਤਰੀ ਉਮੀਦਵਾਰ ਬਣਨ ਲਈ ਤਿਆਰ ਹਾਂ : ਰਾਹੁਲ

ਕਿਹਾ, 2012 ਦੇ ਨੇੜੇ-ਤੇੜੇ ਕਾਂਗਰਸ ‘ਚ ਆ ਗਿਆ ਸੀ ਹੰਕਾਰ ਵਾਸ਼ਿੰਗਟਨ/ਬਿਊਰੋ ਨਿਊਜ਼ : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ‘ਚ ਕਿਹਾ ਕਿ ਭਾਰਤ ਵਿਚ ਰਾਜਨੀਤੀ ਤੋਂ ਲੈ ਕੇ ਕਾਰੋਬਾਰ ਤੱਕ ਵੰਸ਼ਵਾਦ ਚਲਦਾ ਹੈ ਅਤੇ ਖ਼ਾਨਦਾਨ ਤੋਂ ਜ਼ਿਆਦਾ ਅਹਿਮ ਕਿਸੇ ਸ਼ਖ਼ਸ ਦੀ ਕਾਬਲੀਅਤ ਹੁੰਦੀ ਹੈ। ਰਾਹੁਲ ਨੇ …

Read More »

ਸ਼ਹੀਦ ਭਗਤ ਸਿੰਘ ਮਾਮਲੇ ‘ਚ ਪਾਕਿ ਦੀ ਅਦਾਲਤ ਵਿਚ ਨਵੀਂ ਪਟੀਸ਼ਨ

ਲਾਹੌਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਬੇਕਸੂਰ ਕਰਾਰ ਦੇਣ ਦੀ ਮੰਗ ਕਰਦੀ ਪਟੀਸ਼ਨ ਨੂੰ ਲਾਹੌਰ ਹਾਈ ਕੋਰਟ ਦੇ ਬੈਂਚ ਵੱਲੋਂ ਵੱਡੇ ਬੈਂਚ ਕੋਲ ਭੇਜੇ ਜਾਣ ਲਈ ਆਖੇ ਜਾਣ ਤੋਂ ਬਾਅਦ ਇਸ ਦੀ ਛੇਤੀ ਸੁਣਵਾਈ ਲਈ ਹਾਈਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਗ਼ੌਰਤਲਬ ਹੈ ਕਿ ਮੁਢਲੀ ਪਟੀਸ਼ਨ ਨੂੰ …

Read More »

ਚੋਣ ਫੰਡਿੰਗ ਘਪਲੇ ‘ਚ ਭਾਰਤੀ-ਅਮਰੀਕੀ ਨੂੰ 15 ਮਹੀਨੇ ਜੇਲ੍ਹ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਸੈਨ ਡਿਆਗੋ ਦੀ 2012 ਦੀ ਮੇਅਰ ਦੀ ਚੋਣ ਵਿਚ ਉਮੀਦਵਾਰਾਂ ਲਈ ਗੈਰ-ਕਾਨੂੰਨੀ ਤਰੀਕੇ ਨਾਲ 6,00,000 ਡਾਲਰ ਦਾ ਫੰਡ ਇਕੱਠਾ ਕਰਨ ਲਈ ਚਲਾਈ ਗਈ ਇਕ ਸਕੀਮ ਵਿਚ ਸ਼ਾਮਿਲ ਹੋਣ ਵਾਲੇ ਭਾਰਤੀ ਅਮਰੀਕੀ-ਸਿਆਸੀ ਸਲਾਹਕਾਰ ਨੂੰ 15 ਮਹੀਨੇ ਦੀ ਜੇਲ੍ਹ ਅਤੇ 10,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਨੈਪਰਵਿਲੇ …

Read More »

ਮਨੀਸ਼ਾ ਸਿੰਘ ਨੂੰ ਅਹਿਮ ਅਹੁਦਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਘੀ ਭਾਰਤੀ-ਅਮਰੀਕਨ ਵਕੀਲ ਮਨੀਸ਼ਾ ਸਿੰਘ ਨੂੰ ਆਰਥਿਕ ਮਾਮਲਿਆਂ ਬਾਰੇ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕਰਕੇ ਵਿਦੇਸ਼ ਵਿਭਾਗ ਵਿਚ ਅਹਿਮ ਪ੍ਰਸ਼ਾਸਕੀ ਅਹੁਦਾ ਦਿੱਤਾ ਜਾ ਰਿਹਾ ਹੈ।  

Read More »

ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਫਰਜ਼ੀ ਬਾਬਿਆਂ ਦੀ ਸੂਚੀ ਕੀਤੀ ਜਾਰੀ

ਲੋਕਾਂ ਨੂੰ ਅਜਿਹੇ ਬਾਬਿਆਂ ਤੋਂ ਕੀਤਾ ਗਿਆ ਚੌਕਸ ਇਲਾਹਾਬਾਦ/ਬਿਊਰੋ ਨਿਊਜ਼ ਸਾਧੂਆਂ ਦੀ ਸੰਸਥਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਫ਼ਰਜ਼ੀ ਬਾਬਿਆਂ ਦੀ ਸੂਚੀ ਜਾਰੀ ਕਰਕੇ ਇਨ੍ਹਾਂ ਬਾਬਿਆਂ ਵਿਰੁੱਧ ਕਾਰਵਾਈ ਮੰਗੀ ਹੈ। ਸੂਚੀ ਜਾਰੀ ਕਰਦਿਆਂ ਮਹੰਤ ਗਿਰੀ ਨੇ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਫ਼ਰਜ਼ੀ …

Read More »

ਰੋਹਤਕ ਜੇਲ੍ਹ ‘ਚੋਂ ਜ਼ਮਾਨਤ ‘ਤੇ ਆਏ ਇਕ ਕੈਦੀ ਨੇ ਦੱਸਿਆ ਰਾਮ ਰਹੀਮ ਦਾ ਹਾਲ

ਰਾਮ ਰਹੀਮ ਬਹੁਤ ਬੇਚੈਨ ਅਤੇ ਖਾਣਾ ਵੀ ਕੀਤਾ ਘੱਟ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਜ਼ਮਾਨਤ ‘ਤੇ ਆਏ ਡਾ. ਸਵਦੇਸ਼ ਕਿਰਾੜ ਨੇ ਬਲਾਤਕਾਰੀ ਗੁਰਮੀਤ ਰਾਮ ਰਹੀਮ ਬਾਰੇ ਅੱਖੀਂ ਦੇਖਿਆ ਹਾਲ ਦੱਸਿਆ। ਉਸ ਨੇ ਦੱਸਿਆ ਕਿ ਰਾਮ ਰਹੀਮ ਦੇ ਰੋਹਤਕ ਜੇਲ੍ਹ ਪੁੱਜਦੇ ਹੀ ਹੋਰ ਕੈਦੀਆਂ ਦਾ ਜਿਊਣਾ ਹਰਾਮ ਹੋ ਗਿਆ ਹੈ। ਕੈਦੀਆਂ …

Read More »