Breaking News
Home / ਕੈਨੇਡਾ (page 888)

ਕੈਨੇਡਾ

ਕੈਨੇਡਾ

ਨਾਟਕ ‘ਮਿਰਜ਼ਾ'” ਦਾ ਦੂਸਰਾ ਸ਼ੋਅ 14 ਅਗਸਤ ਨੂੰ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਹੋਵੇਗਾ

ਬਰੈਂਪਟਨ : ਬੀਤੇ ਵਰ੍ਹੇ ‘ਅਕਬਰ ਟੂ ਕੈਨੇਡਾ”‘ ਨਾਮ ਦੇ ਨਾਟਕ ਨੂੰ ਦਰਸ਼ਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਅਤੇ ਦਰਸ਼ਕਾਂ ਵੱਲੋਂ ਵਾਰ-ਵਾਰ ਹੋ ਰਹੀ ਮੰਗ ਦੇ ਮੱਦੇਨਜ਼ਰ ਤਿੰਨ ਵਾਰ ਖੇਡੇ ਗਏ ਇਸ ਨਾਟਕ ਨੇ  “ਨੇਤੀ ਥੀਏਟਰ  ਨਾਮ ਦੇ ਥੀਏਟਰ ਗਰੁੱਪ ਨੂੰ ਟਰਾਂਟੋ ਦੇ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣਾਅ ਦਿੱਤਾ ਸੀ। ਇਸੇ …

Read More »

ਸਵਰਾਜ ਅਭਿਆਨ ਕੈਨੇਡਾ ਵੀ ਇੰਡੀਆ ਡੇਅ ਪਰੇਡ ‘ਚ ਸ਼ਾਮਲ ਹੋਵੇਗਾ

ਟੋਰਾਂਟੋ : ਸਵਰਾਜ ਅਭਿਆਨ ਕੈਨੇਡਾ ਦੇ ਵਲੰਟੀਅਰ ਵੀ 15 ਅਗਸਤ ਨੂੰ ਭਾਰਤ ਦੇ ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਪੈਨੋਰਮਾ ਇੰਡੀਆ ਦੁਆਰਾ ਓਂਡਾਸ ਸਕਵਾਇਰ ‘ਤੇ ਆਯੋਜਿਤ ਇੰਡੀਆ ਡੇਅ ਪਰੇਡ ਵਿਚ ਸ਼ਾਮਲ ਹੋਣਗੇ। ਭਾਰਤੀ ਭਾਈਚਾਰੇ ਦੀ ਇਸ ਸਲਾਨਾ ਪਰੇਡ ਦੀ ਸਾਰਿਆਂ ਨੂੰ ਉਡੀਕ ਰਹਿੰਦੀ ਹੈ ਅਤੇ ਇਸ ਵਾਰ ਇਹ ਹੋਰ ਵੀ ਖਾਸ …

Read More »

ਕੈਮਲੂਪਸ ਵਿਖੇ ‘ਕਾਮਾਗਾਟਾ-ਮਾਰੂ ਲਾਇਬ੍ਰੇਰੀ’ ਦੀ ਪਹਿਲੀ ਵਰ੍ਹੇਗੰਢ ਬੜੇ ਨਿਵੇਕਲੇ ਢੰਗ ਨਾਲ ਮਨਾਈ

ਕੈਮਲੂਪਸ/ਡਾ. ਸੁਖਦੇਵ ਸਿੰਘ ਝੰਡ ਕੈਮਲੂਪਸ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਸੇਵਾ ਕਰ ਰਹੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਸ਼ੁਭਚਿੰਤਕ ਪ੍ਰੋ. ਸੁਰਿੰਦਰ ਧੰਜਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੈਮਲੂਪਸ ਵਿਖੇ ‘ਕਾਮਾਗਾਟਾ-ਮਾਰੂ ਲਾਇਬ੍ਰੇਰੀ’, ਜੋ ਪਿਛਲੇ ਸਾਲ 26 ਜੁਲਾਈ 2015 ਨੂੰ ‘ਕਾਮਾਗਾਟਾ-ਮਾਰੂ ਜਹਾਜ਼’ ਦੇ ਮੁਸਾਫ਼ਰਾਂ ਦੀ ਯਾਦ ਵਿੱਚ ਸਿੱਖ ਸੋਸਾਇਟੀ ਆਫ਼ ਕੈਮਲੂਪਸ ਵੱਲੋਂ …

Read More »

ਭਾਈ ਤਿਲਕੂ ਜੀ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਤੇ ਭੋਗ 21 ਨੂੰ

ਬਰੈਂਪਟਨ : ਗੜ੍ਹਸ਼ੰਕਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਤਿਲਕੂ ਜੀ ਦੀ ਯਾਦ ਵਿਚ 19 ਅਗਸਤ ਦਿਨ ਸ਼ੁੱਕਰਵਾਰ ਨੂੰ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ 99 ਗਲਿਡਨ ਰੋਡ ਬਰੈਂਪਟਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 21 ਅਗਸਤ ਦਿਨ ਐਤਵਾਰ …

Read More »

ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਵਲੋਂ ਅਸਤੀਫਾ

ਉਮਰ ਨੂੰ ਬਣਾਇਆ ਅਸਤੀਫ਼ੇ ਦਾ ਆਧਾਰ; ਭਾਜਪਾ ਦਾ ਸੰਸਦੀ ਬੋਰਡ ਲੱਭੇਗਾ ਨਵਾਂ ਚਿਹਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਅਚਨਚੇਤ ਅਸਤੀਫ਼ਾ ਦੇ ਦਿੱਤਾ ਹੈ। ਅਨੰਦੀਬੇਨ ਪਿਛਲੇ ਕੁਝ ਸਮੇਂ ਤੋਂ ਮੁਸ਼ਕਿਲਾਂ ਵਿਚ ਘਿਰੀ ਹੋਈ ਸੀ ਤੇ ਰਾਜ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਟੇਲ ਨੇ …

Read More »

ਐਮ ਪੀ ਰਮੇਸ਼ ਸੰਘਾ ਵਲੋਂ ਕਮਿਊਨਿਟੀ ਬਾਰਬੀਕਿਊ ਅਤੇ ਓਪਨ ਹਾਊਸ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸੈਂਟਰ ਤੋਂ ਐਮ ਪੀ ਰਮੇਸ਼ ਸੰਘਾ ਨੇ ਪਿਛਲੇ ਦਿਨੀਂ 23 ਜੁਲਾਈ ਨੂੰ ਇਕ ਕਮਿਊਨਿਟੀ ਬਾਰਬੀਕਿਊ ਅਤੇ ਓਪਨ ਹਾਊਸ ਆਪਣੇ ਸੰਸਦੀ ਦਫਤਰ ਵਿਚ ਆਯੋਜਿਤ ਕੀਤਾ। ਕਾਫੀ ਗਰਮੀ ਦੇ ਬਾਵਜੂਦ ਵਲੰਟੀਅਰ ਅਤੇ ਵੋਟਰਾਂ ਵੱਡੀ ਗਿਣਤੀ ਵਿਚ ਪ੍ਰੋਗਰਾਮ ‘ਚ ਸ਼ਾਮਲ ਹੋਏ। ਇਨ੍ਹਾਂ ਵਿਚ ਬਰੈਂਪਟਨ ਮੇਅਰ ਲਿੰਡਾ ਜੈਫਰੀ, ਸਿਟੀ ਕੌਂਸਲਰਜ਼, ਬਰੈਂਪਟਨ …

Read More »

ਐਮ ਪੀ ਸੋਨੀਆ ਸਿੱਧੂ ਅਤੇ ਨਵਦੀਪ ਬੈਂਸ ਨੇ ਕੀਤਾ ਫੂਡ ਸੇਫਟੀ ਫੰਡਿੰਗ ਦਾ ਐਲਾਨ

ਵਿਗਿਆਨਕ ਰਿਸਰਚ ਨਾਲ ਏਬੀਸੇਲੈਕਸ ਤਕਨੀਕਾਂ ਨੂੰ ਉਤਸ਼ਾਹ ਮਿਲੇਗਾ ਮਿਸੀਸਾਗਾ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਅਤੇ ਫੈਡਰਲ ਮੰਤਰੀ ਨਵਦੀਪ ਬੈਂਸ ਨੇ ਏਬੀਸੇਲੈਕਸ ਤਕਨਾਲੋਜੀ ਲਈ 3.4 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਹੈ। ਇਸ ਮੌਕੇ ‘ਤੇ ਐਮ ਪੀ ਸੋਨੀਆ ਸਿੱਧੂ ਨੇ ਕਿਹਾ ਕਿ ਬੈਂਸ ਦੁਆਰਾ ਇਹ ਇਕ ਵਧੀਆ …

Read More »

ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਪੁਰਬ 7 ਅਗਸਤ ਨੂੰ

ਬਰੈਂਪਟਨ : ਪਿੰਡ ਨਿਵਾਸੀ ਸਿੱਧਵਾਂ ਕਲਾਂ ਵਲੋ ਗੂਰੂ ਹਰਗੋਬਿੰਦ ਸਾਹਿਬ ਦੇ ਅਗਮਨ ਪੁਰਬ ਤੇ ਗੁਰਦੁਆਰਾ ਜੋਤ ਪ੍ਰਕਾਸ਼ ਹਾਲ ਨੰਬਰ 6 ਵਿਖੇ ਸ਼ੁੱਕਰਵਾਰ ਅਗਸਤ 05, 2016 ਨੂੰ ਅਖੰਡ ਪਾਠ ਸਾਹਿਬ  ਪ੍ਰਕਾਸ਼ ਕਰਵਾਇਆ ਜਾ ਰਿਹਾ ਹੈ ਜਿਸ ਦਾ ਭੋਗ ਦਿਨ ਐਤਵਾਰ ਅਗਸਤ 07, 2016 ਨੂੰ 10 ਤੋ 12 ਵਜੇ ਪਵੇਗਾ। ਸਾਰੇ ਇਲਾਕਾ …

Read More »

ਪੰਜਾਬੀ ਨਾਟਕ ‘ਕੰਧਾਂ ਰੇਤ ਦੀਆਂ’ ਦੀ ਪੇਸ਼ਕਾਰੀ 21 ਅਗਸਤ ਨੂੰ

ਬਰੈਂਪਟਨ/ਬਿਊਰੋ ਨਿਊਜ਼ ਪੰਜਾਬੀ ਆਰਟਸ ਐਸੋਸਿਏਸ਼ਨ ਬੜੇ ਹੀ ਮਾਣ ਨਾਲ 21 ਅਗਸਤ ਨੂੰ ਸ਼ਾਮੀ 5 ਵਜੇ ਬਰਾਂਪਟਨ ਦੇ ਖੂਬਸੂਰਤ ਰੋਜ਼ ਥੀਏਟਰ ਵਿਖੇ ਉਘੇ ਨਾਟਕਕਾਰ ਪਰਮਜੀਤ ਗਿਲ ਐਡਮਿੰਟਨ ਦਾ ਲਿਖਿਆ ਨਾਟਕ ਕੰਧਾਂ ਰੇਤ ਦੀਆਂ ਜੋ ਹਰਪ੍ਰੀਤ ਸੇਖਾ ਵੈਨਕੋਵਰ ਦੀ ਕਹਾਣੀ ‘ਵਿਆਹ’ ਤੇ ਅਧਾਰਿਤ ਹੈ ਪੇਸ਼ ਕਰਨ ਜਾ ਰਹੇ ਹਨ। ਇਹ ਨਾਟਕ ਜਿਥੇ …

Read More »

ਟਰੀਲਾਈਨ ਕਲੱਬ ਦਾ ਸਾਲਾਨਾ ਮੇਲਾ 14 ਅਗਸਤ ਨੂੰ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਸਾਲਾਂ ਦੀ ਤਰ੍ਹਾਂ ਟਰੀਲਾਈਨ ਫਰੈਂਡਜ਼ ਸੀਨੀਅਰਜ਼ ਕਲੱਬ ਦਾ ਸਾਲਾਨਾ ਸੀਨੀਅਰਜ਼ / ਯੂਥ ਅਵੇਅਰਨੈੱਸ ਅਤੇ ਖੇਡ ਮੇਲਾ 14 ਅਗਸਤ, 2016 ਦਿਨ ਐਤਵਾਰ 11:00 ਵਜੇ ਤੋਂ 5:00 ਵਜੇ ਤੱਕ ਟਰੀਲਾਈਨ ਾਰਕ ਬਰੈਂਪਟਨ ਵਿੱਚ ਮਨਾਇਆਂ ਜਾ ਰਿਹਾ ਹੈ। ਇਸ ਮੇਲੇ ਨੂੰ ਇਲਾਕੇ ਦੇ ਲੋਕ ਉਡੀਕਦੇ ਰਹਿੰਦੇ ਹਨ। ਬੀਬੀਆਂ ਤਾਂ ਹਫਤਾ …

Read More »