ਬਰੈਂਪਟਨ/ਡਾ ਝੰਡ : ਮਹਿੰਦਰ ਸਿੰਘ ਆਹਲੂਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ 1 ਦਸੰਬਰ 2017 ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ 6.00 ਵਜੇ ਤੋਂ ਰਾਤ ਦੇ 11.00 ਵਜੇ ਤੱਕ ‘ਡਰੀਮਜ਼ ਕਨਵੈੱਨਸ਼ਨ ਸੈਂਟਰ’ ਬਰੈਂਪਟਨ ਵਿਖੇ ਸ਼ਾਨਦਾਰ ‘ਗਾਲਾ-ਨਾਈਟ’ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਜ਼ਾਇਕੇਦਾਰ ਸਨੈਕਸ ਦੇ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ
ਬਰੈਂਪਟਨ : 24 ਨਵੰਬਰ ਦਿਨ ਸ਼ੁੱਕਰਵਾਰ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਤ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਬੜੀ ਸ਼ਰਧਾ ਨਾਲ ਭਾਗ ਲਿਆ । ਗੁਰੂ ਤੇਗ ਬਹਾਦਰ ਜੀ ਨੂੰ ਧਰਮ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਬਚਾਉਣ ਲਈ, …
Read More »ਸੋਨੀਆ ਸਿੱਧੂ ਨੇ ਬਰੈਂਪਟਨ ਵਾਸੀਆਂ ਨਾਲ ‘ਨੈਸ਼ਨਲ ਹਾਊਸਿੰਗ ਸਟਰੈਟਿਜੀ’ ਦਾ ਵਿਸਥਾਰ ਕੀਤਾ ਸਾਂਝਾ
ਬਰੈਂਪਟਨ/ਬਿਊਰੋ ਨਿਊਜ਼ ਸਾਰੇ ਕੈਨੇਡਾ-ਵਾਸੀਆਂ ਨੂੰ ਰਹਿਣ ਲਈ ਸੁਰੱਖਿਅਤ ਅਤੇ ਵਿੱਤ-ਅਨੁਸਾਰ ਖ਼ਰੀਦੇ ਜਾ ਸਕਣ ਵਾਲੇ ਘਰਾਂ ਦੀ ਜ਼ਰੂਰਤ ਹੈ। ਘਰ ਆਪਣੇ ਹੋਣ ਨਾਲ ਕੈਨੇਡਾ-ਵਾਸੀ ਵਧੇਰੇ ਸੁਰੱਖਿਅਤ ਸਮਝਦੇ ਹਨ। ਇਨ੍ਹਾਂ ਨਾਲ ਉਹ ਆਪਣੇ ਬੱਚਿਆਂ ਦਾ ਸਿਹਤਮੰਦ ਪਾਲਣ-ਪੋਸਣ ਕਰਨ, ਉਨ੍ਹਾਂ ਨੂੰ ਵਿੱਦਿਆ ਦੀ ਅਵਮੁੱਲੀ-ਦਾਤ ਅਤੇ ਨੌਕਰੀਆਂ ਦਿਵਾਉਣ ਵਿਚ ਆਸਾਨੀ ਮਹਿਸੂਸ ਕਰਦੇ ਹਨ। ਬਰੈਂਪਟਨ …
Read More »ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ ਜੋਗੀ ਨੂੰ ਕੈਨੇਡਾ ਵਿਖੇ ਦਿੱਤੀ ਨਿੱਘੀ ਸ਼ਰਧਾਂਜਲੀ
ਮਾਲਟਨ/ਬਿਊਰੋ ਨਿਊਜ਼ : ਪੰਜਾਬੀ ਅਤੇ ਸਿੱਖ ਜਗਤ ਦੀ ਉੱਘੀ ਸ਼ਖ਼ਸੀਅਤ ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ ਜੋਗੀ ਦੇ ਸ਼ਰਧਾਂਜਲੀ ਸਮਾਗਮ 26 ਨਵੰਬਰ 2017 ਦਿਨ ਐਤਵਾਰ ਸ਼ਾਮ ਨੂੰ 5:00 ਤੋਂ 9:00 ਵਜੇ ਤੱਕ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦਵਾਰਾ ਸਾਹਬਿ ਵਿਖੇ ਹੋਏ। ਜਿਸ ਵਿੱਚ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ, …
Read More »ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸ਼ਹੀਦੀ ਸਮਾਗ਼ਮ 23, 24 ਤੇ 25 ਦਸੰਬਰ ਨੂੰ ਮਨਾਇਆ ਜਾਏਗਾ
ਮਿਸੀਸਾਗਾ/ਡਾ ਝੰਡ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਯਾਦਗਾਰ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ-ਦਿਵਸ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ …
Read More »ਕੈਨੇਡਾ ਤੇ ਓਨਟਾਰੀਓ ਸਰਕਾਰਾਂ ਵਿਚਕਾਰ ਸਾਂਝ ਹੋਰ ਪੱਕੀ ਹੋਵੇਗੀ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੁਈਨਜ਼ ਪਾਰਕ ਵਿਖੇ ਹੋਏ ਇਕ ਸਮਾਗ਼ਮ ਵਿਚ ਕੈਨੇਡਾ ਦੇ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨ ਮੰਤਰੀ ਮਾਣਯੋਗ ਅਹਿਮਦ ਹੱਸਨ ਅਤੇ ਓਨਟਾਰੀਓ ਸੂਬੇ ਦੀ ਸਿਟੀਜ਼ਨ ਤੇ ਇੰਮੀਗਰੇਸ਼ਨ ਮੰਤਰੀ ਮਾਣਯੋਗ ਲੌਰਾ ਐਲਬਨੀਜ਼ ਦੁਆਰਾ ਇੰਮੀਗਰੇਸ਼ਨ ਬਾਰੇ ਲਿਖਤੀ ਸਾਂਝੇ ਸਮਝੌਤੇ ਉੱਪਰ ਦਸਤਖ਼ਤ ਕੀਤੇ ਗਏ। ਸਮਝੌਤੇ ਦੀ ਸਰਾਹਨਾ ਕਰਦੇ ਹੋਏ ਅਤੇ ਇਸ ਦਾ ਵਿਸਥਾਰ …
Read More »ਕੌਂਸਲਰ ਢਿੱਲੋਂ ਸੀਨੀਅਰ ਟ੍ਰਾਂਜਿਟ ਪਾਸ ਨੂੰ ਆਗਿਆ ਨਾ ਮਿਲਣ ਤੋਂ ਨਿਰਾਸ਼
ਬਰੈਂਪਟਨ/ ਬਿਊਰੋ ਨਿਊਜ਼ : ਸਿਟੀ ਕੌਂਸਲ ਗੁਰਪ੍ਰੀਤ ਢਿੱਲੋਂ ਨੇ ਬਰੈਂਪਟਨ 2018 ਦੇ ਬਜਟ ‘ਚ ਆਪਣੇ ਮਤੇ ਨੂੰ ਅਸਵੀਕਾਰ ਕਰਨ ਲਈ ਕੌਂਸਲ ਦੇ ਫੈਸਲੇ ਵਿਚ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਹੈ। ਇਸ ਮਤੇ ਤਹਿਤ ਸੀਨੀਅਰਾਂ ਦੀ ਮਾਸਿਕ ਬੱਸ ਪਾਸ ਦੀ ਕੀਮਤ ਨੂੰ 52.00 ਡਾਲਰ ਤੋਂ ਘੱਟ ਕਰਕੇ 15.00 ਡਾਲਰ ਤੱਕ ਘੱਟ ਕਰ …
Read More »ਓਨਟਾਰੀਓ ਨੇ ਹਾਈਵੇ 410 ‘ਤੇ ਖੋਲ੍ਹੀਆਂ ਨਵੀਆਂ ਲੇਨਾਂ
ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਨੇ ਹਾਈਵੇ 410 ਤੋਂ ਬਰੈਂਪਟਨ ‘ਚ ਕ੍ਰੀਨ ਸਟਰੀਟ ਲਈ ਦੋ ਨਵੀਆਂ ਲੇਨਾਂ ਨੂੰ ਖੋਲ੍ਹ ਦਿੱਤਾ ਹੈ ਤਾਂ ਜੋ ਟ੍ਰੈਫਿਕ ਪ੍ਰਵਾਹ ਬਿਹਤਰ ਅਤੇ ਯਾਤਰੀਆਂ ਅਤੇ ਪਰਿਵਾਰਾਂ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇ। ਸਟੀਵਨ ਡੇਲ ਡੂਕਾ, ਆਵਾਜਾਈ ਮੰਤਰੀ, ਅੰਮ੍ਰਿਤ ਮਾਂਗਟ, ਮਿਸੀਸਾਗਾ, ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅਤੇ ਵਿਕ …
Read More »ਬੀਬੀ ਸੁਰਜੀਤ ਕੌਰ ਦਾ ਸਦੀਵੀ ਵਿਛੋੜਾ
ਬਰੈਂਪਟਨ/ਬਿਊਰੋ ਨਿਊਜ਼ : ਬੀਬੀ ਸੁਰਜੀਤ ਕੌਰ ਜੋ 1989 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਪਿਛਲੇ ਦਿਨੀ ਹੱਸਦਾ ਖੇਡਦਾ ਬਹੁਤ ਵੱਡਾ ਪਰਿਵਾਰ ਛੱਡ ਕੇ 81 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਵਰਗਵਾਸੀ ਗੁਰਮੇਲ ਸਿੰਘ ਦੀ ਸੁਪਤਨੀ ਸੁਰਜੀਤ ਕੌਰ ਨੇ ਬਹੁਤ ਵੱਡੇ ਪਰਿਵਾਰ ਦੀ ਜਿੰਮੇਵਾਰੀ ਬੜੇ …
Read More »ਘੱਟੋ-ਘੱਟ ਉਜਰਤ ਵਧਾਉਣ ਵਾਲਾ ਬਿਲ 148 ਓਨਟਾਰੀਓ ਲੋਕ ਸਭਾ ਵਿਚ ਪਾਸ ਹੋਇਆ : ਵਿੱਕ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਦਹਾਕੇ ਦੇ ਸੱਭ ਤੋਂ ਅਹਿਮ ਅਤੇ ਵੱਡੇ ਲੇਬਰ ਪ੍ਰਸਤਾਵਾਂ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ। ਫੇਅਰ ਵਰਕਪਲੇਸ, ਬੇਟਰ ਜਾਬਸ ਐਕਟ ਦੇ ਤਹਿਤ ਘੱਟੋ ਘੱਟ ਉਜਰਤ ਵਿਚ ਵੱਡਾ ਵਾਧਾ ਕੀਤਾ ਗਿਆ …
Read More »