ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਪੱਛਮੀ ਸਿਰੇ ਉੱਤੇ ਕਈ ਗੱਡੀਆਂ ਦੀ ਹੋਈ ਟੱਕਰ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜੁਕ ਹੈ। ਬੁੱਧਵਾਰ ਰਾਤ ਨੂੰ ਜੇਨ ਸਟਰੀਟ ਤੇ ਐਗਲਿੰਟਨ ਐਵਨਿਊ ਵੈਸਟ ਏਰੀਆ ਵਿੱਚ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਮੌਕੇ ਉੱਤੇ ਪਹੁੰਚੀ ਟੋਰਾਂਟੋ ਪੁਲਿਸ ਨੇ ਦੱਸਿਆ …
Read More »ਨਵੀਂ ਇੰਡੋ-ਪੈਸਿਫਿਕ ਰਣਨੀਤੀ ਕੈਨੇਡੀਅਨਾਂ ਲਈ ਖੁਸ਼ਹਾਲੀ ਅਤੇ ਸੁਰੱਖਿਆ ਪ੍ਰਦਾਨ ਕਰਨ ਵਾਲੀ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਇੰਡੋ-ਪੈਸਿਫ਼ਿਕ ਖ਼ੇਤਰ ਦੀ ਕੈਨੇਡਾ ਲਈ ਆਪਣੀ ਹੀ ਵਿਸ਼ੇਸ਼ ਮਹਾਨਤਾ ਹੈ ਅਤੇ ਇਹ ਦੁਨੀਆਂ-ਭਰ ਦੀ ਦੋ-ਤਿਹਾਈ ਵਸੋਂ ਦੇ ਤੇਜ਼ੀ ਨਾਲ ਹੋ ਰਹੇ ਆਰਥਿਕ ਵਿਕਾਸ ਦਾ ਘਰ ਸਮਝਿਆ ਜਾਂਦਾ ਹੈ। ਏਸੇ ਲਈ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਡਾ ਦੀ ਨਵੀਂ ਇੰਡੋ-ਪੈਸਿਫ਼ਿਕ ਸਟਰੈਟਿਜੀ ਦੇ ਲਾਂਚ ਹੋਣ ਸਬੰਧੀ …
Read More »ਕੈਨੇਡਾ ਤੇ ਪੰਜਾਬ ਵਿਚਾਲੇ ਹੋਣ ਸਿੱਧੀਆਂ ਉਡਾਨਾਂ
ਕੰਸਰਵੇਟਿਵਐਮਪੀਜ਼ਨੇ ਸਿੱਧੀਆਂ ਉਡਾਨਾਂ ਸ਼ੁਰੂ ਕਰਨਦੀ ਕੀਤੀ ਮੰਗ ਓਟਵਾ/ਬਿਊਰੋ ਨਿਊਜ਼ : ਮਿਸਨ-ਮਤਸਿਕੀ-ਫਰੇਜਰ ਕੈਨਿਅਨ ਤੋਂ ਐਮਪੀ ਅਤੇ ਸਮਾਲ ਬਿਜਨਸ ਰਿਕਵਰੀ ਐਂਡ ਗ੍ਰੋਥ ਸਬੰਧੀ ਕੰਸਰਵੇਟਿਵ ਸ਼ੈਡੋ ਮੰਤਰੀ ਬ੍ਰੈਡ ਵਿਸ ਵੱਲੋਂ ਆਪਣੇ ਹੋਰਨਾਂ ਕੰਸਰਵੇਟਿਵ ਕੁਲੀਗਜ਼ ਨਾਲ ਰਲ ਕੇ ਏਅਰਲਾਈਨਜ਼ ਤੋਂ ਕੈਨੇਡਾ ਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। …
Read More »ਭਾਰਤ-ਕੈਨੇਡਾ ਸਮਝੌਤੇ ‘ਚੋਂ ਪੰਜਾਬ ਨੂੰ ਬਾਹਰ ਰੱਖਣ ‘ਤੇ ਇਤਰਾਜ਼
ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ਅਤੇ ਕੈਨੇਡਾ ਵਿਚਕਾਰ ਬੀਤੇ ਹਫ਼ਤੇ ਸੋਧ ਕੇ ਤਿਆਰ ਕੀਤੇ ਗਏ ਹਵਾਬਾਜ਼ੀ ਸਮਝੌਤੇ ਵਿਚ ਉਡਾਨਾਂ ਵਾਸਤੇ ਪੰਜਾਬ ਦੇ ਕਿਸੇ ਸ਼ਹਿਰ ਨੂੰ ਸ਼ਾਮਲ ਨਾ ਕਰਨ ਉਪਰ ਕੈਨੇਡਾ ਭਰ ਤੋਂ ਪੰਜਾਬੀਆਂ ਵਲੋਂ ਕਿੰਤੂ-ਪ੍ਰੰਤੂ ਕੀਤੇ ਗਏ ਹਨ ਅਤੇ ਕੈਨੇਡਾ ਦੇ ਮੰਤਰੀਆਂ ਨੂੰ ਚਿੱਠੀਆਂ ਵੀ ਭੇਜੀਆਂ ਜਾ ਰਹੀਆਂ ਹਨ। ਵਰਲਡ …
Read More »ਕੈਨੇਡਾ ਵਿੱਚ ਹਰੇਕ ਛੇ ਵਿੱਚੋਂ ਇੱਕ ਮਹਿਲਾ ਕਰਵਾ ਚੁੱਕੀ ਹੈ ਗਰਭਪਾਤ : ਸਰਵੇਖਣ
ਓਟਵਾ : ਇੱਕ ਤਾਜਾ ਸਰਵੇਖਣ ਵਿੱਚ ਪੰਜ ਵਿੱਚੋਂ ਦੋ ਕੈਨੇਡੀਅਨ ਮਹਿਲਾਵਾਂ ਨੇ ਆਖਿਆ ਕਿ ਉਹ ਕਿਸੇ ਅਜਿਹੀ ਸਹੇਲੀ ਜਾਂ ਪਰਿਵਾਰਕ ਮੈਂਬਰ ਨੂੰ ਜਾਣਦੀਆਂ ਹਨ ਜਿਸ ਨੇ ਕਦੇ ਨਾ ਕਦੇ ਗਰਭਪਾਤ ਕਰਵਾਇਆ ਹੈ। ਰਿਪੋਰਟ ਮੁਤਾਬਕ ਛੇ ਮਹਿਲਾਵਾਂ ਵਿੱਚੋਂ ਇੱਕ ਅਜਿਹੀ ਹੈ ਜਿਸ ਨੇ ਗਰਭਪਾਤ ਕਰਵਾਇਆ ਹੈ। ਇਸ ਸਰਵੇਖਣ ਵਿੱਚ ਇਹ ਵੀ …
Read More »ਕੈਨੇਡਾ ਦੀ ਸੰਸਦ ‘ਚ ਹਿਮਾਚਲੀ ਲੋਕ-ਨਾਚ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਨਵੰਬਰ ਨੂੰ ‘ਹਿੰਦੂ ਹੈਰੀਟੇਜ ਮੰਥ’ ਵਜੋਂ ਮਨਾਏ ਜਾਣ ਦੇ ਦੌਰਾਨ ਬੀਤੇ ਦਿਨੀਂ ਦੇਸ਼ ਦੀ ਸੰਸਦ ‘ਚ ਹਿਮਾਚਲ ਪ੍ਰਦੇਸ਼ ਦਾ ਲੋਕ-ਨਾਚ ‘ਨਾਤੀ’ ਪੇਸ਼ ਕੀਤਾ ਗਿਆ। ਇਸ ਮੌਕੇ ‘ਤੇ ਸੰਸਦ ਮੈਂਬਰਾਂ, ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਭਾਰਤ ਦੇ ਰਾਜਦੂਤ ਸੰਜੇ ਵਰਮਾ ਵੀ ਹਾਜ਼ਰ ਸਨ। ਹਿਮਾਚਲੀ ਪਰਵਾਸੀ …
Read More »ਬੇਲਾਰੂਸ ਖਿਲਾਫ ਨਵੀਆਂ ਪਾਬੰਦੀਆਂ ਦਾ ਹੋਵੇਗਾ ਐਲਾਨ
ਓਟਵਾ : ਯੂਕਰੇਨ ਨਾਲ ਵਿੱਢੇ ਸੰਘਰਸ਼ ਦੇ ਮਾਮਲੇ ਵਿੱਚ ਰੂਸ ਦੀ ਹਮਾਇਤ ਕਰਨ ਵਾਲੇ ਬੇਲਾਰੂਸ ਖਿਲਾਫ ਕੈਨੇਡਾ ਵੱਲੋਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਮਿਲੇਨੀ ਜੋਲੀ ਵੱਲੋਂ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੇਲਾਰੂਸ ਦੀ ਵਿਰੋਧੀ ਧਿਰ ਦੀ ਆਗੂ ਕੈਨੇਡਾ ਦੇ ਦੌਰੇ ਉੱਤੇ ਆਈ ਹੋਈ …
Read More »ਓਨਟਾਰੀਓ ਐਜੂਕੇਸ਼ਨ ਵਰਕਰ ਮੁੜ ਜਾਣਗੇ ਹੜਤਾਲ ਉਤੇ
ਸਰਕਾਰ ਅਤੇ ਯੂਨੀਅਨ ਦਰਮਿਆਨ ਹੋਈ ਗੱਲਬਾਤ ਰਹੀ ਬੇਸਿੱਟਾ ਓਨਟਾਰੀਓ/ਬਿਊਰੋ ਨਿਊਜ਼ : 55,000 ਓਨਟਾਰੀਓ ਐਜੂਕੇਸ਼ਨ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਮੁੜ ਹੜਤਾਲ ਉੱਤੇ ਜਾਣ ਲਈ ਪੰਜ ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ। ਇਸ ਤੋਂ ਭਾਵ ਹੈ ਕਿ ਸੋਮਵਾਰ ਤੋਂ ਸਕੂਲ ਬੰਦ ਹੋ ਸਕਦੇ ਹਨ। ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ …
Read More »ਕੈਨੇਡਾ ਅਤੇ ਭਾਰਤ ਵਿਚਕਾਰ ਜਹਾਜ਼ਾਂ ਦੀ ਆਵਾਜਾਈ ਬਾਰੇ ਨਵੀਂ ਸੰਧੀ ਦਾ ਐਲਾਨ
ਦੋਵਾਂ ਦੇਸ਼ਾਂ ਵਿਚਕਾਰ ਉਡਾਣਾਂ ਵਧਣ ਦੀ ਸੰਭਾਵਨਾ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਅਤੇ ਭਾਰਤ ਵਿਚਕਾਰ ਜਹਾਜ਼ਾਂ ਦੀ ਆਵਾਜਾਈ ਬਾਰੇ ਸੰਧੀ ਦਾ ਘੇਰਾ ਵਧਾਏ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸ਼ਹਿਰਾਂ ਵਿਚ ਹਵਾਈ ਉਡਾਣਾਂ ਵਧਣ ਅਤੇ ਸਿੱਟੇ ਵਜੋਂ ਕਿਰਾਏ ਕੁਝ ਘਟਣ ਦੀ ਸੰਭਾਵਨਾ ਬਣ ਗਈ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ …
Read More »ਹਰਕੀਰਤ ਸਿੰਘ ਬਣੇ ਬਰੈਂਪਟਨ ਸਿਟੀ ਦੇ ਡਿਪਟੀ ਮੇਅਰ
ਵਾਰਡ ਨੰ 9 ਤੇ 10 ਤੋਂ ਕੌਂਸਲਰ ਹਨ ਹਰਕੀਰਤ ਸਿੰਘ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਵੱਲੋਂ ਸਿਟੀ ਕੌਂਸਲਰ ਹਰਕੀਰਤ ਸਿੰਘ ਨੂੰ 2022 ਤੋਂ 2026 ਦੇ ਕਾਰਜਕਾਲ ਲਈ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ। ਉਹ ਵਾਰਡ ਨੰ 9 ਤੇ 10 ਤੋਂ ਕੌਂਸਲਰ ਹਨ। ਡਿਪਟੀ ਮੇਅਰ ਨੇ ਕੌਂਸਲ ਤੇ ਕਮੇਟੀ ਮੀਟਿੰਗਾਂ …
Read More »