Home / ਜੀ.ਟੀ.ਏ. ਨਿਊਜ਼ (page 166)

ਜੀ.ਟੀ.ਏ. ਨਿਊਜ਼

ਬਰੈਂਪਟਨ ਸਿਟੀ ਕੌਂਸਲ ਲਈ ਵੋਟਿੰਗ 22 ਅਕਤੂਬਰ ਨੂੰ

ਪੰਜਾਬੀਆਂ ਨੇ ਭਖਾਇਆ ਬਰੈਂਪਟਨ ਚੋਣ ਦੰਗਲ ਪੰਜਾਬੀਆਂ ਦੀ ਮੌਜੂਦਗੀ ਨੇ ਮੇਅਰ ਦੇ ਨਾਲ-ਨਾਲ ਸਿਟੀ ਕੌਂਸਲਰ, ਰੀਜਨਲ ਕੌਂਸਲ ਤੇ ਸਕੂਲ ਟਰੱਸਟੀ ਚੋਣਾਂ ਨੂੰ ਰੌਚਕ ਬਣਾਇਆ ਬਰੈਂਪਟਨ ਦੇ ਚੋਣ ਅਖਾੜੇ ਦਾ ਲੇਖਾ ਜੋਖਾ ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀਆਂ ਦੇ ਗੜ੍ਹ ਵੱਜੋਂ ਮੰਨੇ ਜਾਂਦੇ ਬਰੈਂਪਟਨ ਸ਼ਹਿਰ ਵਿੱਚ ਚੋਣ ਸਰਗਰਮਿਆਂ ਸਿੱਖਰਾਂ ‘ਤੇ ਹਨ। ਭਾਂਵੇਂ ਕਿ …

Read More »

ਗੁਜਰਾਤ ‘ਚ ਹਿੰਸਾ ਕਾਰਨ 20 ਹਜ਼ਾਰ ਵਿਅਕਤੀਆਂ ਨੇ ਕੀਤੀ ਹਿਜ਼ਰਤ

ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹਿੰਦੀ ਭਾਸ਼ਾ ਬੋਲਣ ਵਾਲਿਆਂ ‘ਤੇ ਹੋਏ ਹਮਲੇ ਅਹਿਮਦਾਬਾਦ : ਗੁਜਰਾਤ ਵਿੱਚ ਇਕ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹਿੰਦੀ ਭਾਸ਼ਾ ਬੋਲਣ ਵਾਲਿਆਂ ‘ਤੇ ਹਮਲਿਆਂ ਦੀਆਂ ਕਈ ਘਟਨਾਵਾਂ ਵਿੱਚ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਥੇ ਹੀ ਇਕ ਸੰਗਠਨ ਨੇ …

Read More »

ਬਰੈਂਪਟਨ ਸਿਟੀ ਕੌਂਸਲ ਚੋਣਾਂ ਲਈ 36 ਪੰਜਾਬੀ ਉਮੀਦਵਾਰ ਮੈਦਾਨ ‘ਚ

ਬਰੈਂਪਟਨ ਦਾ ਅਗਲਾ ਮੇਅਰ ਪੰਜਾਬੀ? ਮਜ਼ਬੂਤ ਦਿਖ ਰਹੀ ਲਿੰਡਾ ਜੈਫਰੀ ਦੇ ਖਿਲਾਫ਼ ਮੇਅਰ ਦੀ ਚੋਣ ਲੜਨ ਮੈਦਾਨ ‘ਚ ਨਿੱਤਰੇ ਪੰਜਾਬੀ ਉਮੀਦਵਾਰ ਬੱਲ ਗੋਸਲ ਬਰੈਂਪਟਨ : ਬਰੈਂਪਟਨ ਦਾ ਨਵਾਂ ਮੇਅਰ ਕੀ ਪੰਜਾਬੀ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਕਿਆਸਰਾਈਆਂ ਜਾਰੀ ਹਨ। ਧਿਆਨ ਰਹੇ ਕਿ ਇਹ ਪਹਿਲਾ ਮੌਕਾ ਹੈ ਜਦੋਂ ਇਕ …

Read More »

ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਬੀਬੀ ਸਤਵੀਰ ਕੌਰ ਨਾਲ ਲਈਆਂ ਲਾਵਾਂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡੀਅਨ ਸਿਆਸਤ ਵਿਚ ਇਕ ਵੱਡਾ ਨਾਂ ਬਣ ਕੇ ਉਭਰੇ ਜਗਮੀਤ ਸਿੰਘ ਜਿੱਥੇ ਪਿਛਲੇ ਦਿਨੀਂ ਵਿਆਹ ਬੰਧਨ ਵਿਚ ਬੱਝੇ ਸਨ, ਉਥੇ ਹੁਣ ਉਨ੍ਹਾਂ ਦੇ ਛੋਟੇ ਭਰਾ ਗੁਰਰਤਨ ਸਿੰਘ ਨੇ ਵੀ ਵਿਆਹ ਰਚਾ ਲਿਆ ਹੈ। ਗੁਰਰਤਨ ਸਿੰਘ ਦਾ ਵਿਆਹ ਬੀਬੀ ਸਤਵੀਰ ਕੌਰ ਨਾਲ ਹੋਇਆ ਹੈ। ਹਾਲ ਹੀ ‘ਚ ਗੁਰਰਤਨ …

Read More »

55 ਸਾਲਾਂ ਦੇ ਇਤਿਹਾਸ ਵਿਚ ਕੈਨੇਡਾ ਦੀ ਡੋਨਾ ਸਰਟਿਕਲੈਂਡ ਨੋਬਲ ਸਨਮਾਨ ਜਿੱਤਣ ਵਾਲੀ ਪਹਿਲੀ ਮਹਿਲਾ ਵਿਗਿਆਨੀ

ਟੋਰਾਂਟੋ/ਬਿਊਰੋ ਨਿਊਜ਼ : ਇਸ ਵਾਰ ਭੌਤਿਕ ਵਿਗਿਆਨ ਲਈ ਐਲਾਨੇ ਗਏ ਇਨਾਮਾਂ ਵਿੱਚ ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੀ ਭੌਤਿਕ ਵਿਗਿਆਨ ਦੀ ਪ੍ਰੋਫੈਸਰ ਡੋਨਾ ਸਟਰਿਕਲੈਂਡ ਦੁਨੀਆ ਦੀ ਪਹਿਲੀ ਮਹਿਲਾ ਹੈ ਜਿਸ ਨੇ ਇਨ੍ਹਾਂ 55 ਸਾਲਾਂ ਵਿੱਚ ਪਹਿਲੀ ਵਾਰ ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ ਜਿੱਤਿਆ ਹੈ। ਡੋਨਾ ਸਟਰਿਕਲੈਂਡ ਨੂੰ ਇਹ ਪੁਰਸਕਰ ਅਮਰੀਕੀ ਅਤੇ …

Read More »

ਕੈਨੇਡਾ, ਅਮਰੀਕਾ ਤੇ ਫਰਾਂਸ ਦੇ ਵਿਗਿਆਨੀਆਂ ਨੂੰ ਫਿਜਿਕਸ ‘ਚ ਸਾਂਝਾ ਨੋਬਲ ਪੁਰਸਕਾਰ

ਸਟਾਕਹੋਮ : ਲੇਜ਼ਰ ਫਿਜ਼ਿਕਸ ਦੇ ਖੇਤਰ ਵਿਚ ਕੀਤੀ ਖੋਜ਼ ਲਈ ਮੰਗਲਵਾਰ ਨੂੰ ਕੈਨੇਡਾ, ਅਮਰੀਕਾ ਤੇ ਫਰਾਂਸ ਦੇ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ‘ਤੇ ਫਿਜ਼ਿਕਸ (ਭੌਤਿਕ ਵਿਗਿਆਨ) ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਅੱਖਾਂ ਦੀ ਸਰਜਰੀ ਲਈ ਆਪਟੀਕਲ ਲੇਜ਼ਰ ਦੀ ਖੋਜ ਰਾਹੀਂ ਬਿਹਤਰੀਨ ਔਜ਼ਾਰਾਂ ਦੇ …

Read More »

ਸਿੱਖਾਂ ਨੂੰ ਹੈਲਮਟ ਤੋਂ ਛੋਟ ਲਈ ਪ੍ਰਭਮੀਤ ਸਰਕਾਰੀਆ ਵੱਲੋਂ ਬਿਲ ਪੇਸ਼

ਟੋਰਾਂਟੋ/ਬਿਊਰੋ ਨਿਊਜ਼ : ਸਿੱਖਾਂ ਨੂੰ ਹੈਲਮਟ ਤੋਂ ਛੋਟ ਲਈ ਐਮਪੀਪੀ ਪ੍ਰਭਮੀਤ ਸਰਕਾਰੀਆ ਵਲੋਂ ਕੁਵੀਨਜ਼ ਪਾਰਕ ਵਿਖੇ ਸਿੱਖਾਂ ਨੂੰ ਹੈਲਮੇਟ ਤੋਂ ਬਿਨਾ ਮੋਟਰਸਾਈਕਲ ਚਲਾਉਣ ਲਈ ਛੋਟ ਦੇਣ ਵਾਸਤੇ ਬਿਲ ਪੇਸ਼ ਕੀਤਾ ਗਿਆ ਹੈ। ਇਹ ਪ੍ਰਾਈਵੇਟ ਮੈਬਰਜ਼ ਬਿਲ ਹੈ। ਹੁਣ ਇਸ ਉਤੇ 18 ਅਕਤੂਬਰ ਨੂੰ ਪਹਿਲੀ ਰੀਡਿੰਗ ‘ਤੇ ਬਹਿਸ ਹੋਵੇਗੀ। ਉਸ ਤੋਂ …

Read More »

ਪੀਲ ਪੁਲਿਸ ਨੇ ਲਾਇਆ ਫੂਡ ਡੋਨੇਸ਼ਨ ਕੈਂਪ

ਬਰੈਂਪਟਨ : ਪੀਲ ਪੁਲਿਸ ਜਿਥੇ ਸਮਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕੰਮ ਕਰਦੀ ਹੈ ਉਥੇ ਹੀ ਇਸ ਵਲੋਂ ਸਮਾਜ ਭਲਾਈ ਦੇ ਕੰਮ ਵੀ ਲਗਾਤਾਰ ਜਾਰੀ ਹਨ। ਇਸੇ ਤਹਿਤ ਪੀਲ ਪੁਲਿਸ ਵਲੋਂ ਬਰੈਂਪਟਨ ਵਿਖੇ ਇੱਕ ਫੂਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ।ਇਲਾਕੇ ਦੇ ਲੋਕਾਂ ਵਲੋਂ ਦਿਲ ਖੋਲ ਕੇ ਲੋੜਵੰਦ ਲੋਕਾਂ ਲਈ …

Read More »

ਪੰਜਾਬੀ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਤੇ ਹਿੰਸਕ ਝੜਪਾਂ ਦਾ ਮਾਮਲਾ

ਤਿੰਨ ਪੰਜਾਬੀ ਮੁੰਡੇ ਗ੍ਰਿਫ਼ਤਾਰ, ਛੇ ਭਗੌੜੇ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿੱਚ ਲੰਘੇ ਕੁਝ ਮਹੀਨੇ ਪਹਿਲਾਂ ਪੰਜਾਬੀ ਨੌਜਵਾਨਾਂ ਦੀਆਂ ਆਪਸ ਵਿੱਚ ਕੁਝ ਹਿੰਸਕ ਝੜਪਾਂ ਹੋਈਆਂ ਸਨ ਜਿਸ ਦੇ ਸਬੰਧ ਵਿੱਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜਾਰੀ …

Read More »

ਲੋਕਾਂ ਦੀ ਸੁਰੱਖਿਆ ਸਾਡੇ ਲਈ ਵੱਡੀ ਜ਼ਿੰਮੇਵਾਰੀ : ਪੀਲ ਪੁਲਿਸ

ਪੁਲਸ ਦਾ ਕਹਿਣਾ ਹੈ ਕਿ ਸਾਡੇ ਲਈ ਲੋਕਾਂ ਦੀ ਸੁਰੱਖਿਆ ਵੱਡੀ ਜ਼ਿੰਮੇਵਾਰੀ ਹੈ। ਅਸੀਂ ਅਜਿਹੀ ਹੁੱਲੜਬਾਜ਼ੀ ਨੂੰ ਨੱਥ ਪਾਉਣ ਲਈ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਵਿਚ ਭੇਜਦੇ ਹਨ, ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ …

Read More »