ਟੋਰਾਂਟੋ : ਹਰ ਵਰ੍ਹੇ ਕੈਨੇਡਾ 31 ਬਿਲੀਅਨ ਡਾਲਰ ਦਾ ਖਾਣਾ ਬਰਬਾਦ ਕਰਦਿਆਂ ਡਸਟਬਿਨ ‘ਚ ਸੁੱਟ ਦਿੰਦਾ ਹੈ। ਜਦੋਂਕਿ ਦੇਸ਼ ਵਿਚ ਕਈ ਲੋਕ ਭੁੱਖੇ ਹੀ ਸੌਂਦੇ ਹਨ। ਇਸ ਤੋਂ ਭਾਵ ਹੈ ਕਿ ਜਿੰਨਾ ਭੋਜਨ ਰੋਜ਼ਾਨਾ ਬਣਦਾ ਹੈ, ਉਸ ਦਾ ਅੱਧਾ ਹਿੱਸਾ ਕੂੜੇ ਵਿਚ ਹੀ ਸੁੱਟਿਆ ਜਾਂਦਾ ਹੈ। ਹਾਲਾਂਕਿ ਕਈ ਥਾਵਾਂ ‘ਤੇ …
Read More »ਦਿਨ-ਦਿਹਾੜੇ ਪੰਜਾਬੀ ਨੌਜਵਾਨ ਦਾ ਕਤਲ
ਐਬਟਸਫੋਰਡ : ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿਚ ਦਿਨ-ਦਿਹਾੜੇ ਗੋਲੀਆਂ ਚੱਲੀਆਂ ਤੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜਗਵੀਰ ਮੱਲ੍ਹੀ (19) ਵਜੋਂ ਹੋਈ ਹੈ। ਅਜੇ ਤਕ ਇਸ ਕਤਲ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਜਦੋਂ ਪੁਲਿਸ ਘਟਨਾ ਸਥਾਨ ‘ਤੇ ਪੁੱਜੀ ਤਦ ਹਮਲਾਵਰ ਦੌੜ ਚੁੱਕੇ ਸਨ ਅਤੇ …
Read More »ਫੋਰਡ ਵੱਲੋਂ ਮੰਤਰੀ ਮੰਡਲ ‘ਚ ਫੇਰਬਦਲ
ਡਗ ਫੋਰਡ ਨੇ ਕਿਹਾ ਕਿ ਸਾਡੇ ਕੋਲ ਇਸ ਸਮੇਂ ਬਿਹਤਰੀਨ ਟੀਮ ਉਨਟਾਰੀਓ/ਬਿਊਰੋ ਨਿਊਜ਼ ਡੱਗ ਫੋਰਡ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੇ ਆਪਣੀ ਕੈਬਨਿਟ ਦੇ ਮਿਆਰ ਵਿੱਚ ਸੁਧਾਰ ਕਰਨ ਲਈ ਮਾੜੀ ਕਾਰਗੁਜ਼ਾਰੀ ਵਾਲੇ ਕੁੱਝ ਮੰਤਰੀਆਂ ਨੂੰ ਡੀਮੋਟ ਕੀਤਾ ਹੈ। ਕੁਈਨਜ਼ ਪਾਰਕ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਲੈਫਟੀਨੈਂਟ ਗਵਰਨਰ …
Read More »ਕੈਨੇਡਾ ‘ਚ ਗਰੀਬੀ ਰੇਖਾ ਕਾਇਮ ਕਰਨ ਲਈ ਲਿਬਰਲਾਂ ਵੱਲੋਂ ਬਿਲ ਪੇਸ਼
ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟ ਵਿੱਚ ਪੇਸ਼ ਕੀਤੇ ਗਏ ਨਵੇਂ ਬਿੱਲ ਰਾਹੀਂ ਕੈਨੇਡਾ ਵਿੱਚ ਪਹਿਲੀ ਰਸਮੀ ਗਰੀਬੀ ਰੇਖਾ ਕਾਇਮ ਕੀਤੀ ਜਾਵੇਗੀ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਫੈਡਰਲ ਸਰਕਾਰ ਵੱਲੋਂ ਖਰਚੇ ਜਾਣ ਵਾਲੇ ਕਈ ਬਿਲੀਅਨ ਡਾਲਰਾਂ ਰਾਹੀਂ ਕੀ ਸੱਚਮੁੱਚ ਘੱਟ ਆਮਦਨ ਵਾਲੇ …
Read More »ਓਟਵਾ ਨੇੜੇ ਦੋ ਜਹਾਜ਼ਾਂ ‘ਚ ਟੱਕਰ, ਪਾਇਲਟ ਦੀ ਮੌਤ
ਓਟਾਵਾ/ਬਿਊਰੋ ਨਿਊਜ਼ : ਓਟਵਾ ਨੇੜੇ ਇਕ ਛੋਟਾ ਯਾਤਰੀ ਜਹਾਜ਼ ਅਤੇ ਇਕ ਹੋਰ ਜਹਾਜ਼ ਦੀ ਆਪਸ ਵਿਚ ਟੱਕਰ ਹੋ ਗਈ। ਹਾਦਸੇ ਵਿਚ ਛੋਟੇ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਸਥਾਨਿਕ ਪੁਲਿਸ ਨੇ ਦੱਸਿਆ ਕਿ ਦੁਰਘਟਨਾ ਓਟਾਵਾ ਤੋਂ ਤਕਰੀਬਨ 30 ਕਿਲੋਮੀਟਰ ਪੱਛਮ ਵਿਚ ਉਨਟਾਰੀਓ ਦੇ ਕਾਰਪ ਵਿਚ ਐਤਵਾਰ ਸਵੇਰੇ ਹੋਈ। ਦੁਰਘਟਨਾ …
Read More »ਕੈਨੇਡਾ ਦੇ ਡਾਕ ਕਾਮਿਆਂ ਵੱਲੋਂ ਤਿੰਨ ਸੂਬਿਆਂ ‘ਚ ਹੜਤਾਲ
ਓਟਾਵਾ/ਬਿਊਰੋ ਨਿਊਜ : ਕੈਨੇਡਾ ਪੋਸਟ ਦੀ ਅਗਵਾਈ ਕਰਦੀ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਓਨਟਾਰੀਓ, ਨਿਊਫਾਊਂਡਲੈਂਡ ਐਂਡ ਲੈਬਰੇਡੌਰ ‘ਚ ਨਵੀਂ ਹੜਤਾਲ ਵਿੱਢ ਦਿੱਤੀ ਹੈ। ਦਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਨੇ ਕਿਹਾ ਕਿ ਓਨਟਾਰੀਓ ਆਪ੍ਰੇਸ਼ਨਜ਼ ਵੱਲੋਂ ਟੋਰਾਂਟੋ ਦੇ ਪੂਰਬ ਦੇ ਨਾਲ-ਨਾਲ ਲੰਡਨ, ਬੇਰੀ, ਬਰੈਂਟਫੋਰਡ, ਫੋਰਟ ਈਰਾਈ, ਗੁਈਲਫ, ਸਿਮਕੋਈ, ਸੇਂਟ, ਕੇਥਾਰਨੀਜ਼ ਅਤੇ …
Read More »ਗੈਰਕਾਨੂੰਨੀ ਹਥਿਆਰਾਂ ਸਮੇਤ ਕੈਨੇਡਾ ਪੁਲਿਸ ਵੱਲੋਂ 50 ਸਾਲਾ ਔਰਤ ਕਾਬੂ
ਟੋਰਾਂਟੋ/ਬਿਊਰੋ ਨਿਊਜ਼ : ਗੈਰਕਾਨੂੰਨੀ ਹਥਿਆਰਾਂ ਸਮੇਤ ਕੈਨੇਡਾ ਪੁਲਿਸ ਵੱਲੋਂ ਇਕ 50 ਸਾਲਾ ਔਰਤ ਨੂੰ ਕਾਬੂ ਕੀਤਾ ਗਿਆ ਹੈ ਅਤੇ ਮੌਕੇ ‘ਤੇ ਉਸ ਕੋਲੋਂ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ। ਇਸ ਮਾਮਲੇ ਵਿਚ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਔਰਤ ਗੈਰ-ਕਾਨੂੰਨੀ ਤਰੀਕੇ ਨਾਲ ਹੈਂਡਗਨਜ਼ ਨੂੰ ਕਾਰ ਦੇ ਗੈਸ ਟੈਂਕ ‘ਚ …
Read More »ਕੰਸਰਵੇਟਿਵ ਸੰਸਦ ਮੈਂਬਰ ਟੋਨੀ ਕਲੇਮੈਂਟ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
ਓਟਾਵਾ/ਬਿਊਰੋ ਨਿਊਜ਼ ਕੈਨੇਡਾ ਵਿਚ ਲੰਬੇ ਸਮੇਂ ਤੋਂ ਕੰਸਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਰਹੇ ਟੋਨੀ ਕਲੇਮੈਂਟ ਨੇ ਅਸ਼ਲੀਲ ਤਸਵੀਰਾਂ ਅਤੇ ਇਕ ਵੀਡੀਓ ਸਾਂਝੀ ਕਰਨ ਦਾ ਦੋਸ਼ ਸਵੀਕਾਰ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਲੇਮੈਂਟ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ 3 ਹਫਤਿਆਂ ਵਿਚ ਮੈਂ ਉਸ ਵਿਅਕਤੀ ਲਈ …
Read More »ਤਿੰਨ ਸਾਲਾਂ ‘ਚ ਇਕ ਮਿਲੀਅਨ ਆਉਣਗੇ ਪਰਵਾਸੀ
ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦਾ ਐਲਾਨ ਸੰਨ 2021 ਤੱਕ ਹੋਰ ਇਮੀਗ੍ਰੈਂਟਸ ਨੂੰ ਕੈਨੇਡਾ ਆਮਦ ਦੀ ਖੁੱਲ੍ਹ ਓਟਵਾ/ਬਿਊਰੋ ਨਿਊਜ਼ : ਕੈਨੇਡਾ ਜਾ ਕੇ ਵਸਣ ਵਾਲੇ ਵਿਦੇਸ਼ੀ ਲੋਕਾਂ ਲਈ ਇਕ ਚੰਗੀ ਖ਼ਬਰ ਹੈ ਕਿ ਕੈਨੇਡਾ ਹੋਰ ਇਮੀਗ੍ਰੈਂਟਸ ਲਈ ਬੂਹੇ ਖੋਲ੍ਹਣ ਲਈ ਤਿਆਰ ਹੈ ਬਸ਼ਰਤੇ ਉਹ ਕਿਸੇ ਨਾ ਕਿਸੇ ਹੁਨਰ ਦੇ ਮਾਹਰ ਹੋਣ। …
Read More »ਕੈਨੇਡੀਅਨਾਂ ਨੂੰ ਸ਼ਿਕਾਰ ਬਣਾਉਣ ਵਾਲੇ ਭਾਰਤੀ ਕਾਲ ਸੈਂਟਰਾਂ ‘ਤੇ ਛਾਪੇਮਾਰੀ
28 ਗ੍ਰਿਫ਼ਤਾਰ, ਸੀਆਰਏ ਦੇ ਨਾਂ ‘ਤੇ ਕਰਦੇ ਸਨ ਠੱਗੀ ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦੋ ਹਫ਼ਤਿਆਂ ਤੋਂ ਭਾਰਤੀ ਪੁਲਿਸ ਉਨ੍ਹਾਂ ਗੈਰ ਕਾਨੂੰਨੀ ਕਾਲ ਸੈਂਟਰਾਂ ‘ਤੇ ਛਾਪੇ ਮਾਰ ਰਹੀ ਹੈ ਜਿਹੜੇ ਵਿਦੇਸ਼ੀਆਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਸੀਆਰਏ ਘੁਟਾਲੇ ਨਾਲ ਜਾਣੇ ਜਾਂਦੇ ਇਸ ਧੋਖਾਧੜੀ ਦੇ ਮਾਮਲੇ ਦੇ ਜ਼ਿਆਦਾ ਸ਼ਿਕਾਰ ਕੈਨੇਡੀਆਈ …
Read More »