Breaking News
Home / ਜੀ.ਟੀ.ਏ. ਨਿਊਜ਼ (page 159)

ਜੀ.ਟੀ.ਏ. ਨਿਊਜ਼

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹਮਸ਼ਕਲ ਮੀਡੀਆ ਅਤੇ ਸ਼ੋਸ਼ਲ ਮੀਡੀਆ ‘ਚ ਛਾਇਆ

‘ਅਫਗਾਨਿਸਤਾਨ ‘ਚੋਂ ਲੱਭਿਆ ਕੁੰਭ ਦੇ ਮੇਲੇ ਵਿਚ ਗੁਆਚਾ ਟਰੂਡੋ ਦਾ ਜੁੜਵਾਂ ਭਰਾ’ ਕਾਬੁਲ : ਭਾਰਤ ਦਾ ਮਿੱਤਰ ਦੇਸ਼ ਅਫਗਾਨਿਸਤਾਨ ਬਹੁਤ ਅਨੋਖੇ ਮਾਮਲੇ ਦੀ ਵਜ੍ਹਾ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਸਰ ਅੱਤਵਾਦੀ ਹਮਲਿਆਂ ਅਤੇ ਮੌਤਾਂ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਬਣੇ ਰਹਿਣ ਵਾਲੇ ਇਸ ਦੇਸ਼ ਵਿੱਚ ਕੈਨੇਡਾ ਦੇ ਪੀਐੱਮ …

Read More »

ਕੈਨੇਡਾ ‘ਚ ਸ਼ਰਣ ਮਿਲਣ ਤੋਂ ਬਾਅਦ ਬਾਗੋ ਬਾਗ ਹੋਈ ਰਹਾਫ

ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ‘ਚ ਸੁਰਖੀਆਂ ਬਟੋਰਨ ਵਾਲੀ ਸਾਊਦੀ ਅਰਬ ਤੋਂ ਭੱਜੀ 18 ਸਾਲ ਦੀ ਰਹਾਫ ਮੁਹੰਮਦ ਅਲਕੁਨਾਨ ਆਪਣੇ ਨਵੇਂ ਘਰ ਕੈਨੇਡਾ ਪੁੱਜ ਗਈ ਹੈ ਅਤੇ ਬਹੁਤ ਖੁਸ਼ ਹੈ। ਕੈਨੇਡਾ ਨੇ ਉਸ ਨੂੰ ਰਾਜਨੀਤਕ ਸ਼ਰਣ ਦਿੱਤੀ ਹੈ। ਰਹਾਫ ਇਸ ਲਈ ਖੁਦ ਨੂੰ ਖੁਸ਼ ਕਿਸਮਤ ਮੰਨਦੀ ਹੈ। ਰਹਾਫ ਨੇ ਕਿਹਾ …

Read More »

ਦਾਦਾ-ਦਾਦੀ ਤੇ ਨਾਨਾ-ਨਾਨੀ ਲਈ ਕੈਨੇਡਾ ਨੇ ਖੋਲ੍ਹੇ ਦਰਵਾਜ਼ੇ

ਪਰਵਾਸੀਆਂ ਨੂੰ ਖੁਸ਼ ਕਰਨ ਲਈ ਸੱਤਾਧਾਰੀ ਧਿਰ ਮੁੜ ਸ਼ੁਰੂ ਕਰਨ ਜਾ ਰਹੀ ਹੈ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ, ਮਾਪਿਆਂ ਨੂੰ ਵੀ ਬੱਚੇ ਸੱਦ ਸਕਣਗੇ ਪੱਕੇ ਤੌਰ ‘ਤੇ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਵਿਚ ਹੋਣ ਵਾਲੀਆਂ ਸੰਘੀ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਲਿਬਰਲ ਪਾਰਟੀ ਪਰਵਾਸੀਆਂ ਨੂੰ ਖੁਸ਼ ਕਰਨ ਲਈ ਨਵੀਆਂ-ਨਵੀਆਂ ਪਾਲਸੀਆਂ ਸ਼ੁਰੂ ਕਰ ਰਹੀ …

Read More »

ਉਨਟਾਰੀਓ ‘ਚ ਇੰਸੋਰੈਂਸ ਦਰਾਂ ਸਭ ਤੋਂ ਜ਼ਿਆਦਾ

ਫੋਰਡ ਸਰਕਾਰ ਵਲੋਂ ਆਟੋ ਇੰਸੋਰੈਂਸ ਦਰਾਂ ਘਟਾਉਣ ਲਈ ਕਵਾਇਦ ਸ਼ੁਰੂ ਉਨਟਾਰੀਓ/ਬਿਊਰੋ ਨਿਊਜ਼ ਉਨਟਾਰੀਓ ਵਿਚ ਇੰਸੋਰੈਂਸ ਦਰਾਂ ਸਭ ਤੋਂ ਜ਼ਿਆਦਾ ਹਨ। ਵਿੱਤ ਮੰਤਰੀ ਵਿੱਕ ਫੈਡੇਲੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਆਟੋ ਇੰਸੋਰੈਂਸ ਬਾਰੇ ਟੀਚਿਆਂ ਕਾਰਨ ਸਾਰਾ ਸਿਸਟਮ ਫੇਲ੍ਹ ਹੋ ਗਿਆ ਹੈ। ਹੁਣ ਉਨਟਾਰੀਓ ਦੀ ਫੋਰਡ ਸਰਕਾਰ ਵੱਲੋਂ ਪ੍ਰੋਵਿੰਸ ਵਿੱਚ ਆਟੋ …

Read More »

ਪੰਜਾਬੀ ਟਰੱਕ ਡਰਾਈਵਰ ਨੇ ਗੁਨਾਹ ਕਬੂਲਿਆ

16 ਹਾਕੀ ਖਿਡਾਰੀਆਂ ਦੀ ਗਈ ਸੀ ਜਾਨ, 13 ਹੋ ਗਏ ਸਨ ਜ਼ਖਮੀ ਟੋਰਾਂਟੋ/ਪਰਵਾਸੀ ਬਿਊਰੋ ਹਮਬੋਲਟ ਬ੍ਰੋਂਕੋਸ ਟੀਮ ਦੀ ਬੱਸ ਨਾਲ ਟਕਰਾਏ ਟਰੈਕਟਰ-ਟਰੇਲਰ ਦੇ ਡਰਾਈਵਰ ਨੇ ਇਸ ਦੁਰਘਟਨਾ ਲਈ ਖੁਦ ਨੂੰ ਜ਼ਿੰਮੇਵਾਰ ਦੱਸਿਆ ਹੈ ਜਿਸ ਵਿੱਚ 16 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ ਅਤੇ 13 ਜ਼ਖ਼ਮੀ ਹੋ ਗਏ ਸਨ। ਇਸ …

Read More »

25 ਫਰਵਰੀ ਨੂੰ ਹੋਣਗੀਆਂ ਫੈਡਰਲ ਜ਼ਿਮਨੀ ਚੋਣਾਂ

ਬਰਨਾਬੀ, ਆਊਟਰਮੌਂਟ ਤੇ ਯੌਰਕ ਸਿਮਕੋਈ ਲਈ ਚੁਣੇ ਜਾਣਗੇ ਨਵੇਂ ਐਮ ਪੀ ਓਟਵਾ/ਬਿਊਰੋ ਨਿਊਜ਼ : ਆਉਂਦੀ 25 ਫਰਵਰੀ ਨੂੰ ਫੈਡਰਲ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਤਿੰਨ ਹਲਕਿਆਂ ਵਿਚ ਹੋਣ ਵਾਲੀਆਂ ਇਨ੍ਹਾਂ ਜ਼ਿਮਨੀ ਚੋਣਾਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ। ਇਨ੍ਹਾਂ ਵਿੱਚ ਉਹ ਹਲਕਾ ਵੀ ਸ਼ਾਮਲ ਹੈ …

Read More »

ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰਾਂ ‘ਚ ਵਾਧੇ ਦੀ ਸੰਭਾਵਨਾ ਘੱਟ

ਓਟਵਾ : ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰਾਂ ਵਿਚ ਵਾਧੇ ਦੀ ਸੰਭਾਵਨਾ ਬਹੁਤ ਘੱਟ ਹੈ। ਬੈਂਕ ਵਲੋਂ ਆਪਣੀ ਨਵੀਂ ਨੀਤੀ ਤਹਿਤ ਵਿਆਜ਼ ਦਰਾਂ 1.75 ਫੀਸਦੀ ਉੱਤੇ ਕਾਇਮ ਰੱਖਣ ਦੀ ਸੰਭਾਵਨਾ ਹੈ।ઠ ਕੇਂਦਰੀ ਬੈਂਕ ਪਿਛਲੇ ਡੇਢ ਸਾਲ ਤੋਂ ਵਿਆਜ਼ ਦਰਾਂ ਵਿੱਚ ਵਾਧਾ ਕਰਨ ਦਾ ਮਨ ਬਣਾ ਰਿਹਾ ਹੈ ਪਰ ਨਿਰਾਸ਼ਾਜਨਕ ਪ੍ਰਦਰਸ਼ਨ …

Read More »

ਗੋਲਡਨ ਗਲੋਬ ‘ਚ ਪਹਿਲੀ ਏਸ਼ੀਆਈ ਮੇਜ਼ਬਾਨ ਬਣਕੇ ਸੈਂਡਰਾ ਨੇ ਰਚਿਆ ਇਤਿਹਾਸ

ਟੋਰਾਂਟੋ : ਕੈਨੇਡਾ ਦੀ ਅਦਾਕਾਰਾ ਸੈਂਡਰਾ ਓਹ ਨੇ 76ਵੇਂ ਗੋਲਡਨ ਗਲੋਬ ਐਵਾਰਜ਼ ਦੀ ਮੇਜ਼ਬਾਨੀ ਕੀਤੀ। ਉਹ ਗੋਲਡਨ ਐਵਾਰਡਜ਼ ਦੀ ਮੇਜ਼ਬਾਨੀ ਕਰਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣ ਗਈ ਹੈ ਅਤੇ ਇਤਿਹਾਸ ਵੀ ਸਿਰਜ ਦਿੱਤਾ। ਸੈਂਡਰਾ ਨੇ ਟੀ.ਵੀ. ਸੀਰੀਜ਼ ਵਿਚ ਬੈਸਟ ਅਭਿਨੇਤਰੀ ਦੀ ਟਰਾਫੀ ਵੀ ਜਿੱਤੀ। ਸੀਜ਼ਨ ਦੇ ਪਹਿਲੇ ਪੁਰਸਕਾਰ ਸਮਾਰੋਹ ਦੇ …

Read More »

ਰਜਿੰਦਰ ਸੈਣੀ ਦੀ ਭਾਰਤ ਫੇਰੀ ਦੌਰਾਨ ਜਾਰੀ ਹੈ ਅਹਿਮ ਹਸਤੀਆਂ ਨਾਲ ਮੁਲਾਕਾਤ ਦਾ ਦੌਰ

ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੁਰੀਂ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਸਮੇਤ ਭਾਰਤ ਫੇਰੀ ‘ਤੇ ਹਨ। ਬੇਸ਼ੱਕ ਇਹ ਉਨ੍ਹਾਂ ਦਾ ਨਿੱਜੀ ਅਤੇ ਪਰਿਵਾਰਕ ਦੌਰਾ ਹੈ, ਫਿਰ ਵੀ ਰਜਿੰਦਰ ਸੈਣੀ ਨੂੰ ਉਨ੍ਹਾਂ ਦੀ ਰੂਹ ‘ਚ ਵਸਿਆ ਪੱਤਰਕਾਰ ਅਰਾਮ ਨਾਲ ਬੈਠਣ ਨਹੀਂ ਦਿੰਦਾ। ਇਸੇ ਦੇ ਚਲਦਿਆਂ ਰਜਿੰਦਰ ਸੈਣੀ ਜਦੋਂ ਆਪਣੀ ਪਤਨੀ ਮੀਨਾਕਸ਼ੀ …

Read More »

ਕਾਰਬਨ ‘ਤੇ ਟੈਕਸ ਮਾਮਲੇ ਨੇ ਐਂਡਰੀਊ ਸ਼ੀਅਰ ਤੇ ਟਰੂਡੋ ‘ਚ ਸਿਆਸੀ ਟਕਰਾਅ ਵਧਾਇਆ

ਫੈਡਰਲ ਸਰਕਾਰ ਮੁੜ ਜਿੱਤੀ ਤਾਂ ਕਾਰਬਨ ‘ਤੇ ਲੱਗਣ ਵਾਲੇ ਟੈਕਸ ‘ਚ ਹੋਵੇਗਾ ਵਾਧਾ : ਐਂਡਰੀਊ ਸ਼ੀਅਰ ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨ ਦਾ 90 ਫੀਸਦੀ ਹਿੱਸਾ ਲੋਕਾਂ ਨੂੰ ਹੋਵੇਗਾ ਵਾਪਸ : ਜਸਟਿਨ ਟਰੂਡੋ ਟੋਰਾਂਟੋ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ …

Read More »