ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਛੋਟੇ ਕਾਰੋਬਾਰਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਸੰਘੀ ਸਰਕਾਰ ਨੇ ਕੈਨੇਡਾ ਐਮਰਜੈਂਸੀ ਬਿਜਨੈਸ ਅਕਾਉਂਟ ਦਾ ਦਾਇਰਾ ਵਧਾਉਣ ਦਾ ਐਲਾਨ ਕੀਤਾ ਹੈ। ਇਸ ਲਈ 20 ਹਜ਼ਾਰ ਡਾਲਰ ਤੋਂ ਘੱਟ ਤਨਖ਼ਾਹ ਵਾਲੇ ਯੋਗ ਹੋਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ …
Read More »ਕੰਪਨੀਆਂ ਨੂੰ ਕਿਰਾਏ ਤੋਂ ਰਾਹਤ ਦੇਣ ਲਈ ਟਰੂਡੋ ਨੇ ਕਮਰਸ਼ੀਅਲ ਮਾਲਕਾਂ ਨੂੰ ਕੀਤੀ ਅਪੀਲ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੇ ਕਮਰਸ਼ੀਅਲ ਲੈਂਡਲੌਰਡਜ਼ ਨੂੰ ਅਗਲੇ ਹਫਤੇ ਲਾਂਚ ਕੀਤੇ ਜਾਣ ਵਾਲੇ ਫੈਡਰਲ ਪ੍ਰੋਗਰਾਮ ਵਿੱਚ ਹਿੱਸਾ ਪਾਉਣ ਲਈ ਆਖਿਆ ਜਾ ਰਿਹਾ ਹੈ ਤਾਂ ਕਿ ਕੰਪਨੀਆਂ ਨੂੰ ਕਿਰਾਏ ਤੋਂ ਥੋੜ੍ਹੀ ਰਾਹਤ ਦਿੱਤੀ ਜਾ ਸਕੇ। ਸੋਮਵਾਰ ਨੂੰ ਇਸ ਸਬੰਧ ਵਿੱਚ ਅਰਜ਼ੀਆਂ ਵੀ ਮੰਗੀਆਂ ਗਈਆਂ ਸਨ …
Read More »ਕੈਨੇਡਾ ‘ਚ ਇਕਾਂਤਵਾਸ ਦੀ ਪਾਲਣਾ ਨਾ ਕਰਨ ‘ਤੇ ਪੁਲਿਸ ਵਲੋਂ ਸਖ਼ਤੀ
ਵਿਦੇਸ਼ ਤੋਂ ਕੈਨੇਡਾ ਪੁੱਜੇ ਹਰੇਕ ਵਿਅਕਤੀ ਨੂੰ 14 ਦਿਨ ਇਕਾਂਤਵਾਸ ‘ਚ ਰਹਿਣਾ ਜ਼ਰੂਰੀ ਹੈ ਟੋਰਾਂਟੋ/ਸਤਪਾਲ ਸਿੰਘ ਜੌਹਲ ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਕੈਨੇਡਾ ਦੇ ਇਕਾਂਤਵਾਸ ਐਕਟ ਤਹਿਤ ਵਿਦੇਸ਼ ਤੋਂ ਪੁੱਜੇ ਹਰੇਕ ਵਿਅਕਤੀ ਨੂੰ 14 ਦਿਨ ਇਕਾਂਤਵਾਸ ‘ਚ ਰਹਿਣਾ ਜ਼ਰੂਰੀ ਹੈ। ਅਣਗਹਿਲੀ ਦਾ ਨਤੀਜਾ ਜੇਲ੍ਹ ਅਤੇ (ਵੱਡਾ) ਜੁਰਮਾਨਾ ਹੋ ਸਕਦਾ ਹੈ। …
Read More »ਵਪਾਰਕ ਅਦਾਰਿਆਂ ਨੂੰ ਕਰੋਨਾ ਟੈਸਟ ਖੁਦ ਕਰਨ ਦੀ ਖੁੱਲ੍ਹ ਦੇ ਸਕਦੀ ਹੈ ਓਨਟਾਰੀਓ ਸਰਕਾਰ
ਓਨਟਾਰੀਓ/ਬਿਊਰੋ ਨਿਊਜ਼ : ਬਿਜ਼ਨਸ ਕਮਿਊਨਿਟੀ ਨਾਲ ਰਲ ਕੇ ਓਨਟਾਰੀਓ ਸਰਕਾਰ ਕੋਵਿਡ-19 ਦੇ ਹੋਰ ਜ਼ਿਆਦਾ ਟੈਸਟ ਕਰਨ ਦੀ ਤਿਆਰੀ ਕਰ ਰਹੀ ਹੈ। ਲੋਕਾਂ ਦੇ ਕੰਮ ਉੱਤੇ ਪਰਤਣ ਦੇ ਬਾਵਜੂਦ ਓਨਟਾਰੀਓ ਸਰਕਾਰ ਵੱਲੋਂ ਕੋਵਿਡ-19 ਜਾਂਚ ਲਈ ਕੋਈ ਢੰਗ ਦਾ ਤਰੀਕਾ ਨਾ ਅਪਣਾਏ ਜਾਣ ਕਾਰਨ ਵਿਗਿਆਨੀਆਂ ਵੱਲੋਂ ਵਾਰੀ ਵਾਰੀ ਫੋਰਡ ਸਰਕਾਰ ਦੀ ਆਲੋਚਨਾ …
Read More »ਵਿਲੀਅਮ ਓਸਲਰ ਹਸਪਤਾਲ ਲਈ ਇਕੱਠੀ ਕੀਤੀ ਇਕ ਕਰੋੜ ਤੋਂ ਵੱਧ ਰਾਸ਼ੀ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਜਿਥੇ ਸਰਕਾਰਾਂ ਆਪੋ-ਆਪਣੇ ਢੰਗ ਨਾਲ ਲੋਕਾਂ ਲਈ ਕੰਮ ਕਰ ਰਹੀਆਂ ਹਨ ਉਥੇ ਹੀ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੇ ਇਹ ਦਰਸਾ ਦਿੱਤਾ ਹੈ ਕਿ ਉਹ ਹਰ ਮੁਸੀਬਤ ਵਿਚ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦੇ ਸਮਰੱਥ ਹਨ ਤੇ ਗੁਰੂ ਸਾਹਿਬਾਨ ਦੁਆਰਾ ਚਲਾਈ …
Read More »ਕੈਨੇਡਾ ਦੇ ਪਬਲਿਕ ਹੈਲਥ ਮਾਹਿਰਾਂ ਵੱਲੋਂ ਕੈਨੇਡੀਅਨਾਂ ਨੂੰ ਨੌਨ ਮੈਡੀਕਲ ਮਾਸਕ ਪਾਉਣ ਦੀ ਸਿਫਾਰਸ਼
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪਬਲਿਕ ਹੈਲਥ ਮਾਹਿਰਾਂ ਵੱਲੋਂ ਕੈਨੇਡੀਅਨਾਂ ਨੂੰ ਇਸ ਗੱਲ ਦੀ ਸਿਫਾਰਸ਼ ਕੀਤੀ ਜਾ ਰਹੀ ਹੈ ਕਿ ਜੇ ਹੋਰਨਾਂ ਕੋਲੋਂ ਉਨ੍ਹਾਂ ਤੋਂ ਦੂਰੀ ਨਹੀਂ ਬਣਾਈ ਜਾਂਦੀ ਤਾਂ ਲੋਕਾਂ ਵਿੱਚ ਜਾਣ ਤੋਂ ਪਹਿਲਾਂ ਉਹ ਨੌਨ ਮੈਡੀਕਲ ਮਾਸਕਸ ਪਾ ਸਕਦੇ ਹਨ। ਡਾ. ਥੈਰੇਸਾ ਟੈਮ ਨੇ ਆਖਿਆ ਕਿ ਇਹ ਨਵੀਆਂ …
Read More »ਗਰੌਸਰੀ ਸਟੋਰ ‘ਤੇ ਕੰਮ ਕਰਦੇ ਕਰਮਚਾਰੀ ਦੇ ਕਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਫਿਏਸਟਾ ਫਾਰਮਜ਼ ਬੰਦ
ਓਨਟਾਰੀਓ/ਬਿਊਰੋ ਨਿਊਜ਼ : ਗਰੌਸਰੀ ਸਟੋਰ ‘ਤੇ ਕੰਮ ਕਰਦੇ ਇੱਕ ਕਰਮਚਾਰੀ ਦੇ ਕਰੋਨਾ ਵਾਇਰਸ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇੰਡੀਪੈਂਡੈਂਟ ਗ੍ਰੌਸਰੀ ਸਟੋਰ ਫਿਏਸਟਾ ਫਾਰਮਜ਼ ਵੱਲੋਂ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਇਹ ਸਟੋਰ ਬਲੂਰ ਸਟਰੀਟ ਤੋਂ ਉੱਤਰ ਵੱਲ ਕ੍ਰਿਸਟੀ ਸਟਰੀਟ ਉੱਤੇ ਸਥਿਤ ਹੈ। ਸਟੋਰ ਵੱਲੋਂ ਦੱਸਿਆ ਗਿਆ ਕਿ ਆਪਣੇ ਕਰਮਚਾਰੀ …
Read More »ਕੈਨੇਡੀਅਨ ਫ਼ੌਜ ਦੇ 5 ਜਵਾਨਾਂ ਨੂੰ ਕੋਰੋਨਾ
ਟੋਰਾਂਟੋ : ਕੈਨੇਡੀਅਨ ਫ਼ੌਜ ਦੇ 5 ਜਵਾਨਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 4 ਜਵਾਨ ਕਿਊਬਿਕ ਤੇ 1 ਓਨਟਾਰੀਓ ਸੂਬੇ ਵਿਚ ਪਾਜ਼ੀਟਿਵ ਪਾਇਆ ਗਿਆ ਹੈ। ਇਹ ਪੰਜੇ ਜਵਾਨ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਬਜ਼ੁਰਗਾਂ ਦੇ ਆਸਰਾ ਘਰਾਂ ਵਿਚ ਡਿਊਟੀ ਦੇ ਰਹੇ ਸਨ। ਕਿਊਬਿਕ ਸੂਬੇ …
Read More »ਫੈਡਰਲ ਸਰਕਾਰ ਵੱਲੋਂ ਚਾਈਲਡ ਬੈਨੀਫਿਟ ‘ਚ ਸਾਲਾਨਾ ਵਾਧੇ ਦਾ ਐਲਾਨ ਸ਼ਲਾਘਾਯੋਗ : ਸੋਨੀਆ ਸਿੱਧੂ
ਕੈਨੇਡਾ ਫੈਡਰਲ ਸਰਕਾਰ ਮੁਤਾਬਕ, ਕੈਨੇਡਾ ਚਾਈਲਡ ਬੈਨੀਫਿਟ (ਸੀ.ਸੀ.ਬੀ) ਨੇ 10 ਵਿੱਚੋਂ 9 ਕੈਨੇਡੀਅਨ ਪਰਿਵਾਰਾਂ ਨੂੰ ਬੱਚਿਆਂ ਦੇ ਸਹੀ ਢੰਗ ਨਾਲ ਪਾਲਣ ਪੋਸ਼ਣ ਕਰਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ‘ਚ ਮਦਦ ਕੀਤੀ ਹੈ। ਕੈਨੇਡਾ ਸਰਕਾਰ ਵੱਲੋਂ ਜੁਲਾਈ ਵਿਚ ਇਕ ਵਾਰ ਫਿਰ ਸੀ.ਸੀ.ਬੀ. ਵਧਾਏ ਜਾਣ ਦਾ ਐਲਾਨ ਕੀਤਾ ਗਿਆ ਹੈ, …
Read More »ਨੌਕਰੀਆਂ ਦੀ ਸੁਰੱਖਿਆ ਤੇ ਕਾਰੋਬਾਰਾਂ ਦੀ ਸਹਾਇਤਾ ਲਈ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਨੂੰ ਅੱਗੇ ਵਧਾਇਆ ਗਿਆ
ਟੋਰਾਂਟੋ : ਕੈਨੇਡਾ ਦੀ ਫੈਡਰਲ ਸਰਕਾਰ ਕੈਨੇਡੀਅਨਾਂ ਦੀ ਸਹਾਇਤਾ ਕਰਨ ਤੇ ਗਲੋਬਲ ਕਰੋਨਾ ਮਹਾਂਮਾਰੀ ਦੌਰਾਨ ਨੌਕਰੀਆਂ ਦੀ ਸੁਰੱਖਿਆ ਲਈ, ਆਰਥਿਕ ਪ੍ਰਤਿਕ੍ਰਿਆ ਯੋਜਨਾ ਰਾਹੀਂ ਤੁਰੰਤ, ਮਹੱਤਵਪੂਰਨ ਅਤੇ ਫੈਸਲਾਕੁੰਨ ਕਾਰਵਾਈ ਕਰ ਰਹੀ ਹੈ। ਕੈਨੇਡਾ ਐਮਰਜੈਂਸੀ ਵੇਜ ਸਬਸਿਡੀ (ਸੀ.ਈ.ਡਬਲਯੂ.ਐੱਸ) ਰਾਹੀਂ ਕਾਰੋਬਾਰਾਂ ਨੂੰ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ‘ਚ ਮਦਦ ਕੀਤੀ ਜਾ ਰਹੀ ਹੈ …
Read More »