Breaking News
Home / Mehra Media (page 3790)

Mehra Media

ਭਾਰਤ-ਨੇਪਾਲ ਦੀਆਂ ਗਲਤਫਹਿਮੀਆਂ ਦੂਰ

ਦੁਵੱਲੇ ਸਹਿਯੋਗ ਸਮੇਤ 9 ਸਮਝੌਤਿਆਂ ‘ਤੇ ਦਸਤਖਤ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲੀ ਹਮਰੁਤਬਾ ਕੇ ਪੀ ਸ਼ਰਮਾ ਓਲੀ ਦੀ ਮੁਲਾਕਾਤ ਨੇ ਦੋਹਾਂ ਮੁਲਕਾਂ ਵਿਚਕਾਰ ਪੈਦਾ ਹੋਏ ਤਣਾਅ ਨੂੰ ਘਟਾ ਦਿੱਤਾ ਹੈ। ਦੋਵੇਂ ਆਗੂਆਂ ਨੇ ਗੱਲਬਾਤ ਦੌਰਾਨ ਨੇਪਾਲ ਦੀ ਸਿਆਸੀ ਹਾਲਤ ਸਮੇਤ ਹਰ ਪੱਖ ਨੂੰ ਛੋਹਿਆ। ਦੋਹਾਂ ਮੁਲਕਾਂ …

Read More »

ਛੇ ਭਾਰਤੀ ਖੋਜੀਆਂ ਦਾ ਸਨਮਾਨ ਕਰਨਗੇ ਓਬਾਮਾ

ਵਾਸ਼ਿੰਗਟਨ/ਬਿਊਰੋ ਨਿਊਜ਼ ਰਾਸ਼ਟਰਪਤੀ ਬਰਾਕ ਓਬਾਮਾ ਭਾਰਤੀ ਮੂਲ ਦੇ ਛੇ ਅਮਰੀਕੀ ਖੋਜਕਾਰਾਂ ਦਾ ਉੱਘੇ ਐਵਾਰਡ ਨਾਲ ਸਨਮਾਨ ਕਰਨਗੇ। ਰਾਸ਼ਟਰਪਤੀ ਵੱਲੋਂ 106 ਵਿਗਿਆਨੀਆਂ ਅਤੇ ਇੰਜਨੀਅਰਾਂ ਦਾ ਸਨਮਾਨ ਕੀਤਾ ਜਾਣਾ ਹੈ, ਜਿਨ੍ਹਾਂ ਵਿੱਚ ਇਹ ਛੇ ਭਾਰਤੀ-ਅਮਰੀਕੀ ਖੋਜੀ ਵੀ ਸ਼ਾਮਲ ਹਨ। ਇਹ ਐਵਾਰਡ ਅਮਰੀਕੀ ਸਰਕਾਰ ਵੱਲੋਂ ਯੁਵਾ ਸੁਤੰਤਰ ਖੋਜੀਆਂ ਨੂੰ ਦਿੱਤਾ ਜਾਣ ਵਾਲਾ ਸਿਖ਼ਰਲਾ …

Read More »

ਅਸਹਿਣਸ਼ੀਲਤਾ: ਅਮਨੈਸਟੀ ਨੇ ਭਾਰਤ ਨੂੰ ਕੀਤਾ ਖ਼ਬਰਦਾਰ

ਸਾਲਾਨਾ ਰਿਪੋਰਟ ਵਿੱਚ ਤਣਾਅ ਵਧਾਉਣ ਬਾਰੇ ਨੁਕਤਾ ਕੀਤਾ ਨੋਟ ਲੰਡਨ/ਬਿਊਰੋ ਨਿਊਜ਼ ਅਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਵਿੱਚ ਵਧ ਰਹੀ ਅਸਹਿਣਸ਼ੀਲਤਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਭਾਰਤੀ ਪ੍ਰਸ਼ਾਸਨ ‘ਧਾਰਮਿਕ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ’ ਵਿੱਚ ਨਾਕਾਮ ਰਿਹਾ ਅਤੇ ਕਈ ਵਾਰ ਧਰੁਵੀਕਰਨ ਵਾਲੇ ਭਾਸ਼ਣਾਂ ਨੇ ਤਣਾਅ ਵਧਾਉਣ ਵਿੱਚ ਯੋਗਦਾਨ ਦਿੱਤਾ ਹੈ। ਮਨੁੱਖੀ …

Read More »

ਐਚਐਸਬੀਸੀ ਬੈਂਕ ਦੀਆਂ ਸਵਿੱਸ ਤੇ ਦੁਬਈ ਇਕਾਈਆਂ ‘ਤੇ ਭਾਰਤ ਦੀ ਅੱਖ

ਭਾਰਤੀ ਕਰ ਵਿਭਾਗ ਵਲੋਂ ਬੈਂਕ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ, ਢੁਕਵੇਂ ਸਬੂਤ ਹੋਣ ਦਾ ਦਾਅਵਾ ਲੰਡਨ/ਬਿਊਰੋ ਨਿਊਜ਼ ਭਾਰਤੀ ਕਰ ਵਿਭਾਗ ਵੱਲੋਂ ਵਿਦੇਸ਼ੀ ਖਾਤਿਆਂ ਵਿੱਚ ਕਾਲੇ ਧਨ ਦੀ ਜਾਂਚ ਦੇ ਸਿਲਸਿਲੇ ਵਿੱਚ ਪ੍ਰਮੁੱਖ ਕੌਮਾਂਤਰੀ ਬੈਂਕ ਐਚਐਸਬੀਸੀ ਨੂੰ ਨੋਟਿਸ ਜਾਰੀ ਕੀਤੇ ਹਨ। ਕਰ ਅਧਿਕਾਰੀਆਂ ਨੇ ਚਾਰ ਭਾਰਤੀਆਂ ਅਤੇ ਉਨ੍ਹਾਂ …

Read More »

ਦੱਖਣੀ ਅਫਰੀਕਾ ‘ਚ ਭਾਰਤੀ ਮੂਲ ਦੇ ਕਲਾ ਪ੍ਰੇਮੀ ਦਾ ਫਰਾਂਸ ਵੱਲੋਂ ਸਨਮਾਨ

ਜੋਹੈੱਨਸਬਰਗ/ਬਿਊਰੋ ਨਿਊਜ਼ ਫਰਾਂਸ ਸਰਕਾਰ ਨੇ ਦੱਖਣੀ ਅਫਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਕਲਾ ਪ੍ਰੇਮੀ ਅਤੇ ਨਾਟਕਕਾਰ ਨੂੰ ਜੀਵਨ ਕਾਲ ਦੌਰਾਨ ਕਲਾ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਨਾਈਟਹੁੱਡ ਪੁਰਸਕਾਰ ਦਿੱਤਾ ਹੈ। ਫਰਾਂਸੀਸੀ ਰਾਜਦੂਤ ਐਲਿਸ ਬਾਰਬੀ ਨੇ ਇਸਮਾਈਲ ਮੁਹੰਮਦ ਨੂੰ ‘ਨਾਈਟ ਆਫ ਦਿ ਆਰਡਰ ਆਫ ਆਰਟਸ ਐਂਡ ਲਿਟਰੇਚਰ’ ਪੁਰਸਕਾਰ ਨਾਲ ਸਨਮਾਨਿਤ …

Read More »

ਪਾਕਿ ਨੇ ਮੰਨਿਆ ਹਮਲਾਵਰਾਂ ਨੇ ਪਠਾਨਕੋਟ ਤੋਂ ਬਹਾਵਲਪੁਰ ਕੀਤੀ ਸੀ ਗੱਲਬਾਤ

ਲਾਹੌਰ : ਪਾਕਿਸਤਾਨ ਨੇ ਮੰਨਿਆ ਹੈ ਕਿ ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲਾ ਕਰਨ ਵਾਲਿਆਂ ਨੇ ਹਮਲੇ ਦੇ ਸਮੇਂ ਮੋਬਾਇਲ ਫੋਨ ‘ਤੇ ਬਹਾਵਲਪੁਰ ਗੱਲਬਾਤ ਕੀਤੀ ਸੀ। ਇਹ ਫੋਨ ਕਾਲ ਜੈਸ਼ ਏ ਮੁਹੰਮਦ ਦੇ ਦਫਤਰ ਵਿਚ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਨੇ ਅੱਤਵਾਦੀਆਂ …

Read More »

ਸੈਕਰਾਮੈਂਟੋ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ

ਅਸੈਂਬਲੀ ਮੈਂਬਰ, ਮੇਅਰ ਸਮੇਤ ਹੋਰ ਵੀ ਅਮਰੀਕੀ ਆਗੂਆਂ ਨੇ ਕੀਤੀ ਸ਼ਿਰਕਤ ਸੈਕਰਾਮੈਂਟੋ/ਬਿਊਰੋ ਨਿਊਜ਼ ਅੰਤਰਰਾਸ਼ਟਰੀ ਪੰਜਾਬੀ ਮਾਂ-ਬੋਲੀ ਦਿਵਸ ‘ਤੇ ਪੰਜਾਬ ਮੇਲ ਯੂ.ਐੱਸ.ਏ. ਵੱਲੋਂ ਇਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਸਹਿਯੋਗ ਨਾਲ ਸ਼ਿਕਾਗੋ ਪੀਜ਼ਾ, ਸੈਕਰਾਮੈਂਟੋ ਵਿਖੇ ਹੋਏ ਇਸ ਸਮਾਗਮ ਵਿਚ ਅਸੈਂਬਲੀ ਮੈਂਬਰ ਜਿਮ ਕੂਪਰ, ਐਲਕ ਗਰੋਵ …

Read More »

ਦਸਤਾਰਧਾਰੀ ਸਿੱਖ ਅਮਰ ਸਿੰਘ ਮਲੇਸ਼ੀਆ ਵਿਚ ਕਮਿਸ਼ਨਰ ਆਫ ਪੁਲਿਸ ਬਣੇ

ਕੁਆਲੰਲਪੁਰ : ਦਸਤਾਰਧਾਰੀ ਸਿੱਖ ਅਮਰ ਸਿੰਘ ਨੂੰ ਮਲੇਸ਼ੀਆ ਵਿਚ ਕਮਿਸ਼ਨਰ ਆਫ ਪੁਲਿਸ ਬਣਾਇਆ ਗਿਆ ਹੈ। ਫਿਲਹਾਲ ਉਹ ਸੀਆਈਡੀ ਵਿਚ ਡਿਪਟੀ ਡਾਇਰੈਕਟਰ ਸਨ। ਉਹਨਾਂ ਨੂੰ ਕੁਆਲੰਲਪੁਰ ਵਿਚ ਚੀਫ ਪੁਲਿਸ ਦਫਤਰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਹਿਲੀ ਵਾਰ ਕਿਸੇ ਸਿੱਖ ਨੂੰ ਪੁਲਿਸ ਵਿਭਾਗ ਵਿਚ ਇਸ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ। …

Read More »

ਹਰਿਆਣਾ ‘ਚ ਹਰ ਪਾਸੇ ਅਰਾਜਕਤਾ

19 ਵਿਅਕਤੀਆਂ ਦੀ ਮੌਤ, ਰੋਹਤਕ ਤੇ ਝੱਜਰ ਵਿੱਚ ਕਈ ਇਮਾਰਤਾਂ ਤੇ ਵਾਹਨ ਅੱਗ ਦੀ ਭੇਟ ਚੜ੍ਹੇ ਚੰਡੀਗੜ੍ਹ/ਬਿਊਰੋ ਨਿਊਜ਼ :  ਹਰਿਆਣਾ ਵਿੱਚ ਫੌਜ ਤੇ ਨੀਮ ਫੌਜੀ ਬਲ ਤਾਇਨਾਤ ਕਰਨ ਅਤੇ ਪੰਜ ਸ਼ਹਿਰਾਂ ਵਿੱਚ ਕਰਫਿਊ ਲਾਉਣ ਦੇ ਬਾਵਜੂਦ ਜਾਟ ਰਾਖਵਾਂਕਰਨ ਅੰਦੋਲਨ ਹੋਰ ਹਿੰਸਕ ਹੋ ਗਿਆ ਹੈ। ਸਰਕਾਰੀ ਤੰਤਰ ਦੀ ਨਕਾਮੀ ਕਾਰਨ ਰਾਜ …

Read More »

ਕੈਨੇਡਾ ‘ਚ ਅੰਤਰ-ਰਾਸ਼ਟਰੀ ਪੰਜਾਬੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਅੰਤਰ-ਰਾਸ਼ਟਰੀ ਪੰਜਾਬੀ ਬੋਲੀ ਦਿਵਸ ਤੀਸਰੇ ਪੰਜਾਬ ਵੱਜੋਂ ਜਾਣੇ ਜਾਂਦੇ ਕਨੇਡਾ ਵਿੱਚ ਦੋਵਾਂ ਪੰਜਾਬਾਂ (ਭਾਰਤ-ਪਾਕਿਸਤਾਨ) ਨਾਲ ਸਬੰਧਤ ਪੰਜਾਬੀਆਂ ਦੇ ਸਹਿਯੋਗ ਅਤੇ ਆਮਦ ਨਾਲ  ਬਰੈਂਪਟਨ ਵਿਖੇ ਮਨਾਇਆ ਗਿਆ ਜਿਸ ਵਿੱਚ ਇਕੱਠੇ ਹੋਏ ਪੰਜਾਬੀਆਂ ਨੇ ਪੰਜਾਬੀ ਬੋਲੀ ਅਤੇ ਪੰਜਾਬੀ ਬੋਲੀ ਦੇ ਵਿਕਾਸ ਬਾਰੇ ਖੁਲ੍ਹ …

Read More »