ਕੇਜਰੀਵਾਲ ਨੂੰ ਦੱਸਿਆ ਪੰਜਾਬ ਤੇ ਸਿੱਖ ਵਿਰੋਧੀ, ਕੇਜਰੀਵਾਲ ਨੇ ਦਿੱਲੀ ਵਜ਼ਾਰਤ ‘ਚ ਕਿਸੇ ਵੀ ਸਿੱਖ ਨੂੰ ਸ਼ਾਮਲ ਨਹੀਂ ਕੀਤਾ ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੇ ਸਿੱਖ ਵਿਰੋਧੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ …
Read More »ਰੋਮਾਨੀਆ ਦੇ ਰਾਜਦੂਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ : ਯੂਰਪੀ ਮੁਲਕ ਰੋਮਾਨੀਆ ਦੇ ਭਾਰਤ ‘ਚ ਰਾਜਦੂਤ ਸ੍ਰੀ ਰਾਡੂ ਓਕਟੇਵਿਅਨ ਡੋਬਰੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਿਆ ਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ। ਦਿੱਲੀ ‘ਚ ਰੋਮਾਨੀਆ ਸਫਾਰਤਖਾਨੇ ਤੋਂ ਵਿਸ਼ੇਸ਼ ਤੌਰ ‘ਤੇ ਮੱਥਾ ਟੇਕਣ ਪੁੱਜੇ ਸ੍ਰੀ ਰਾਡੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲੀ ਅਦੁੱਤੀ …
Read More »ਪਾਕਿਸਤਾਨੀ ਜਾਂਚ ਟੀਮ ਵੱਲੋਂ ਪਠਾਨਕੋਟ ਦਾ ਦੌਰਾ
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਏਅਰਬੇਸ ਤੇ ਹੋਰ ਸਥਾਨਾਂ ਦਾ ਮੁਆਇਨਾ, ਚਾਰ ਅੱਤਵਾਦੀਆਂ ਦੀਆਂ ਲਾਸ਼ਾਂ ਦੇ ਜਾਇਜ਼ੇ ਦਾ ਪ੍ਰੋਗਰਾਮ ਰੱਦ ਪਠਾਨਕੋਟ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ਉਤੇ ਇਸ ਸਾਲ 2 ਜਨਵਰੀ ਨੂੰ ਹੋਏ ਅੱਤਵਾਦੀ ਹਮਲੇ ਦੀ ਪੜਤਾਲ ਲਈ ਪਾਕਿਸਤਾਨ ਦੀ ਪੰਜ ਮੈਂਬਰੀ ਸਾਂਝੀ ਜਾਂਚ ਟੀਮ (ਜੇਆਈਟੀ) ਮੰਗਲਵਾਰ ਨੂੰ ਇਥੇ ਪੁੱਜੀ। ਟੀਮ ਨੇ ਸਖ਼ਤ …
Read More »ਹਮਲਾਵਰਾਂ ਨੂੰ ਜਾਂਚ ਦੀ ਇਜਾਜ਼ਤ ਦੇ ਕੇ ਦੇਸ਼ ਨੂੰ ਕੀਤਾ ਸ਼ਰਮਸਾਰ: ਸੰਜੇ ਸਿੰਘ
ਪਠਾਨਕੋਟ/ਬਿਊਰੋ ਨਿਊਜ਼ ਪਠਾਨਕੋਟ ‘ਚ ਏਅਰਬੇਸ ਦੇ ਮੁੱਖ ਗੇਟ ਕੋਲ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਸ਼ਿਵ ਸੈਨਾ (ਬਾਲ ਠਾਕਰੇ), ਸ਼ਿਵ ਸੈਨਾ (ਇਨਕਲਾਬ) ਅਤੇ ઠਹਿੰਦੂ ਸੁਰੱਖਿਆ ਸਮਿਤੀ ਵੱਲੋਂ ਪਾਕਿਸਤਾਨ ਦੀ ਜਾਇੰਟ ਇਨਵੈਸਟੀਗੇਸ਼ਨ ਟੀਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਅੱਤਵਾਦ ਦੇ ਪੁਤਲੇ ਫੂਕੇ ਗਏ। ਇਨ੍ਹਾਂ ਸਾਰੀਆਂ ਹੀ ਪਾਰਟੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ …
Read More »ਅੰਗਹੀਣ ਪੱਤਰਕਾਰ ਨੂੰ ਬੱਸ ‘ਚੋਂ ਲਾਹੁਣ ਵਾਲੇ ਆਰਬਿਟ ਦੇ ਕੰਡਕਟਰ ਨੇ ਮੰਗੀ ਲਿਖਤੀ ਮੁਆਫ਼ੀ
ਰੂਪਨਗਰ/ਬਿਊਰੋ ਨਿਊਜ਼ ਪਿਛਲੇ ਦਿਨੀਂ ਰੂਪਨਗਰ ਨੇੜੇ ਅੰਗਹੀਣ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਨਾਲ ਬਦਸਲੂਕੀ ਕਰਨ ਅਤੇ ਬੱਸ ਵਿਚੋਂ ਧੱਕੇ ਨਾਲ ਰਸਤੇ ਵਿਚ ਲਾਹੁਣ ਵਾਲੇ ਆਰਬਿਟ ਬੱਸ ਕੰਪਨੀ ਦੇ ਕੰਡਕਟਰ ਨੇ ਆਪਣੀ ਗਲਤੀ ਮੰਨਦਿਆਂ ਲਿਖਤੀ ਮੁਆਫ਼ੀ ਮੰਗ ਲਈ ਹੈ। ਐਸ.ਐਸ.ਪੀ. ਦਫ਼ਤਰ ਰੂਪਨਗਰ ਵਿਚ ਪਹੁੰਚੇ ਆਰਬਿਟ ਬੱਸ ਕੰਪਨੀ ਦੇ ਕੰਡਕਟਰ ਹਰਦੀਪ ਸਿੰਘ ਪੁੱਤਰ …
Read More »ਅਕਾਲੀ ਵਿਧਾਇਕਾਂ ਨੇ ਫਿੱਕਾ ਪਾਇਆ ਆਦੇਸ਼ ਦਾ ਪ੍ਰਤਾਪ
ਸੁਖਬੀਰ ਵੱਲੋਂ ਦਿੱਤੇ ਰਾਤਰੀ ਭੋਜ ਮੌਕੇ ਵਲਟੋਹਾ ਸਮੇਤ ਹੋਰ ਆਗੂਆਂ ਨੇ ਕੰਮ ਨਾ ਹੋਣ ਕਾਰਨ ਕੱਢੀ ਭੜਾਸ ਚੰਡੀਗੜ੍ਹ/ਬਿਊਰੋ ਨਿਊਜ਼ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਵੱਲੋਂ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਤੇ ਸੁਖਬੀਰ ਦੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮੁਖ਼ਾਲਫ਼ਤ ਕਰਕੇ ਬਾਦਲ …
Read More »ਕਾਟਜੂ ਕਮਿਸ਼ਨ ਵੱਲੋਂ ਬਹਿਬਲ ਗੋਲੀ ਕਾਂਡ ਲਈ ਪੁਲੀਸ ਦੋਸ਼ੀ ਕਰਾਰ
ਕਮਿਸ਼ਨ ਵੱਲੋਂ ਰਿਪੋਰਟ ਜਾਰੀ; ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਮੁਆਵਜ਼ੇ ਦੀ ਸਿਫ਼ਾਰਸ਼ ਚੰਡੀਗੜ੍ਹ/ਬਿਊਰੋ ਨਿਊਜ਼ ਜਸਟਿਸ ਕਾਟਜੂ ਪੀਪਲਜ਼ ਕਮਿਸ਼ਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਸਿੱਖਾਂ ਦੇ ਇਕੱਠ ਉਪਰ ਗੋਲੀਆਂ ਚਲਾਉਣ ਲਈ ਪੰਜਾਬ ਪੁਲੀਸ ਨੂੰ ਦੋਸ਼ੀ ਗਰਦਾਨਿਆ ਹੈ। ਰਿਪੋਰਟ ਵਿੱਚ ਇਨ੍ਹਾਂ ਘਟਨਾਵਾਂ …
Read More »ਕਾਂਗਰਸ ਦੀ ਮੀਟਿੰਗ ‘ਚ ਦਿਖਿਆ ਰੌਲਾ-ਗੌਲਾ
ਚੋਣ ਮਨੋਰਥ ਪੱਤਰ ‘ਤੇ ਰਾਏ ਲੈਣ ਲਈ ਰੱਖੀ ਗਈ ਮੀਟਿੰਗ ‘ਚੋਂ ਪ੍ਰਸ਼ਾਂਤ ਕਿਸ਼ੋਰ ਬਗੈਰ ਸੰਬੋਧਨ ਕੀਤੇ ਚਲੇ ਗਏ ਅੰਮ੍ਰਿਤਸਰ/ਬਿਊਰੋ ਨਿਊਜ਼ : ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਸਤੇ ਪੰਜਾਬ ਕਾਂਗਰਸ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਵਰਕਰਾਂ ਕੋਲੋਂ ਰਾਏ ਲੈਣ ਵਾਸਤੇ ਰੱਖੀ ਗਈ ਮੀਟਿੰਗ ਬੁੱਧਵਾਰ …
Read More »ਬਾਦਲ ਨੇ ‘ਆਪਣਿਆਂ’ ਨੂੰ ਹੀ ਦਿੱਤੀਆਂ ‘ਰਿਓੜੀਆਂ’
ਮੁੱਖ ਮੰਤਰੀ ਰਾਹਤ ਫੰਡ ਹਾਸਲ ਕਰਨ ਵਿਚ ਜ਼ਿਲ੍ਹਾ ਮੁਕਤਸਰ, ਅੰਮ੍ਰਿਤਸਰ ਤੇ ਬਠਿੰਡਾ ਮੋਹਰੀ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਹਤ ਫੰਡ ਵਿੱਚੋਂ ਸੂਬੇ ਦੇ ਬਹੁਤ ਘੱਟ ਜ਼ਿਲ੍ਹਿਆਂ ‘ਤੇ ਸਰਕਾਰ ਦੀ ‘ਸਵੱਲੀ ਨਜ਼ਰ’ ਹੋਈ ਹੈ। ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਖ਼ੁਲਾਸਾ ਹੋਇਆ ਹੈ ਕਿ …
Read More »ਸੈਰ-ਸਪਾਟਾ ਰਿਜ਼ੌਰਟਾਂ ਨੇ ਸਰਕਾਰੀ ਖ਼ਜ਼ਾਨੇ ਦੇ 200 ਕਰੋੜ ਉਡਾਏ
ਜੈਪੁਰ, ਮਸੂਰੀ ਤੇ ਧਰਮਸ਼ਾਲਾ ਦੇ ਬੰਦ ਪਏ ਰਿਜ਼ੌਰਟਾਂ ਉੱਤੇ 104 ਕਰੋੜ ਖ਼ਰਚੇ; ਗੋਆ ਦਾ ਰਿਜ਼ੌਰਟ ਵੀ 18 ਕਰੋੜ ਦੇ ਘਾਟੇ ਵਿੱਚ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ ਸੈਰ-ਸਪਾਟੇ ਲਈ ਖੋਲ੍ਹੇ ਰਿਜ਼ੌਰਟਾਂ ਨੇ ਸਰਕਾਰੀ ਖ਼ਜ਼ਾਨੇ ਨੂੰ 202 ਕਰੋੜ ਦਾ ਵੱਡਾ ਰਗੜਾ ਲਾਇਆ ਹੈ। ਸੈਰ-ਸਪਾਟੇ ਵਾਲੇ ਚਾਰ ਸੂਬਿਆਂ ਵਿੱਚ ਬਣਾਏ ਗਏ ਇਹ ਰਿਜ਼ੌਰਟ …
Read More »