Breaking News
Home / Mehra Media (page 3743)

Mehra Media

ਹਿਲੇਰੀ ਦੀ ‘ਹਨੇਰੀ’ ਅੱਗੇ ਸੈਂਡਰਜ਼ ਗੋਡੇ ਟੇਕਣ ਤੋਂ ਇਨਕਾਰੀ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀਚੋਣਲਈਡੈਮੋਕ੍ਰੈਟਿਕਪਾਰਟੀਦੀਉਮੀਦਵਾਰਬਣਨਲਈਲੋੜੀਂਦੇ ਡੈਲੀਗੇਟਾਂ ਦਾਸਮਰਥਨਹਾਸਲਕਰਕੇ ਹਿਲੇਰੀਕਲਿੰਟਨ ਨੇ ਇਤਿਹਾਸਰਚਦਿੱਤਾ ਹੈ ਕਿਉਂਕਿ ਕਿਸੇ ਵੱਡੀਪਾਰਟੀਦੀ ਉਹ ਪਹਿਲੀਮਹਿਲਾਉਮੀਦਵਾਰਹੋਵੇਗੀ।ਸਾਬਕਾਵਿਦੇਸ਼ਮੰਤਰੀਹਿਲੇਰੀ ਨੇ ਨਿਊਜਰਸੀਅਤੇ ਨਿਊ ਮੈਕਸੀਕੋ ਪ੍ਰਾਇਮਰੀਵਿੱਚਫੈਸਲਾਕੁੰਨ ਜਿੱਤਬਾਅਦਰਾਸ਼ਟਰਪਤੀ ਦੇ ਅਹੁਦੇ ਲਈਡੈਮੋਕ੍ਰੈਟਿਕਪਾਰਟੀਦੀਉਮੀਦਵਾਰਬਣਨਲਈਦਾਅਵੇਦਾਰੀਕੀਤੀ ਹੈ। ਹਿਲੇਰੀ (68) ਨੇ ਬਰੁਕਲਿਨਵਿਚਆਪਣੇ ਪ੍ਰਚਾਰਮੁਹਿੰਮਹੈੱਡਕੁਆਰਟਰਵਿੱਚਸਮਰਥਕਾਂ ਨੂੰ ਕਿਹਾ, ‘ਤੁਹਾਡੇ ਸਾਰਿਆਂ ਦਾਧੰਨਵਾਦ। ਅਸੀਂ ਇਕ ਪੜਾਅਪਾਰਕਰਲਿਆ ਹੈ। ਸਾਡੇ ਦੇਸ਼ ਦੇ ਇਤਿਹਾਸਵਿੱਚ ਇਹ ਪਹਿਲੀਵਾਰ ਹੋਇਆ …

Read More »

ਖਾਸ ਭਾਰਤੀਆਂ ਨੂੰ ਚੋਣਵੇਂ ਅਮਰੀਕੀ ਹਵਾਈ ਅੱਡਿਆਂ ‘ਤੇ ਮਿਲੇਗੀ ਸੁਖਾਲੀ ਕਲੀਅਰੈਂਸ

ਵਾਸ਼ਿੰਗਟਨ : ਭਾਰਤ ਤੇ ਅਮਰੀਕਾਦਰਮਿਆਨ ਇਕ ਸੰਧੀਸਹੀਬੰਦਕੀਤੀ ਗਈ ਹੈ ਜਿਸ ਤਹਿਤਅਮਰੀਕਾ ਦੇ ਕੁਝ ਚੋਣਵੇਂ ਹਵਾਈਅੱਡਿਆਂ ‘ਤੇ ਭਾਰਤੀਆਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਸੁਰੱਖਿਆਕਲੀਅਰੈਂਸਮਿਲਿਆਕਰੇਗੀ। ਭਾਰਤ ਅਜਿਹਾ ਨੌਵਾਂ ਮੁਲਕ ਹੈ ਜਿਸ ਨਾਲਅਮਰੀਕਾ ਨੇ ਐਕਸਪੀਡੀਏਟਿਡਟਰੈਵਲਰਇਨੀਸ਼ੀਏਟਿਵ ਜਿਸ ਨੂੰ ਗਲੋਬਲਐਂਟਰੀਪ੍ਰੋਗਰਾਮਵੀ ਕਿਹਾ ਜਾਂਦਾ ਹੈ, ਸਹੀਬੰਦਕੀਤਾ ਹੈ ਅਤੇ ਜਿਸ ਤੋਂ ਦੋਵੇਂ ਮੁਲਕਾਂ ਦਰਮਿਆਨਵਧਰਹੀਨੇੜਤਾਦੇਖੀ ਜਾ ਸਕਦੀ ਹੈ। ਇਸ …

Read More »

ਮਲਟੀਕਲਚਰ ਡੇਅ ਉਪਰ ਹੋਵੇਗਾ 6 ਖਿਦਮਤਗਾਰਾਂ ਦਾ ਸਨਮਾਨ

ਭਾਰਤੀ ਕੌਂਸਲੇਟ ਜਨਰਲ ਹੋਣਗੇ ਮੁਖ ਮਹਿਮਾਨ ਬਰੈਂਪਟਨ/ਬਿਊਰੋ ਨਿਊਜ਼ ਪਰਵਾਸੀ ਦਫਤਰ ਵਿਚ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਬਰੈਂਪਟਨ ਵਲੋਂ ਖਬਰ ਭੇਜੀ ਗਈ ਹੈ ਕਿ 25 ਜੂਨ, 2016 ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ਮਨਾਏ ਜਾ ਰਹੇ ਮਲਟੀਕਲਚਰ ਦਿਵਸ ਉਪਰ ਕੇਂਦਰ ਮੰਤਰੀ ਨਵਦੀਪ ਸਿੰਘ ਬੈਂਸ ਵਲੋਂ 6 ਸੇਵਾਦਾਰਾਂ ਨੂੰ 10 ਸਾਲਾ ਵਲੰਟੀਅਰ ਅਵਾਰਡ ਮਿਲਣਗੇ। …

Read More »

ਦਰਬਾਰ ਸਾਹਿਬ ‘ਤੇ ਹਮਲਾ ਭਾਰਤੀ ਇਤਿਹਾਸ ਉਤੇ ਧੱਬਾ : ਸੋਨੀਆ ਸਿੱਧੂ

ਬਰੈਂਪਟਨ : 1984 ਵਿਚ ਹਰਿਮੰਦਰ ਸਾਹਿਬ ‘ਤੇ ਹਮਲੇ ਦੌਰਾਨ ਜੋ ਵਿਅਕਤੀ ਮਾਰੇ ਗਏ, ਅਸੀਂ ਉਹਨਾਂ ਨੂੰ ਸਨਮਾਨ ਦਿੰਦੇ ਹਾਂ ਅਤੇ ਉਸ ਹਾਦਸੇ ਤੋਂ ਪ੍ਰਭਾਵਿਤ ਹੋਏ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ। ਇਹ ਗੱਲ ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਨੇ ’84 ਦੀ ਘਟਨਾ ਦੀ 32ਵੀਂ ਬਰਸੀ ਮੌਕੇ ‘ਤੇ ਕਹੀ। …

Read More »

ਓਨਟਾਰੀਓ ਰਿਟਾਇਰਮੈਂਟ ਪੈਨਸ਼ਨ ਪਲਾਨ ਐਕਟ ਪਾਸ

ਲੱਖਾਂ ਵਰਕਰਾਂ ਨੂੰ ਮਿਲੇਗਾ ਪੈਨਸ਼ਨ ਦਾ ਲਾਭ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਨੇ ਨਵੇਂ ਰਿਟਾਇਰਮੈਂਟ ਪੈਨਸ਼ਨ ਪਲਾਨ ਐਕਟ ਪਾਸ ਕਰਕੇ 40 ਲੱਖ ਤੋਂ ਵੱਧ ਵਰਕਰਾਂ ਨੂੰ ਇਕ ਯਕੀਨੀ ਵਰਕਪਲੇਸ ਪੈਨਸ਼ਨ ਲਾਭ ਪ੍ਰਦਾਨ ਕਰ ਦਿੱਤਾ ਹੈ। ਇਸ ਨਾਲ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਲਾਭ ਮਿਲੇਗਾ। ਇਸ ਐਕਟ ਨਾਲ ਸੂਬਾ ਸਰਕਾਰ ਨੇ ਰਾਜ …

Read More »

ਫਰੀਦਕੋਟੀਆਂ ਦੀ ਪਿਕਨਿਕ 11 ਜੂਨ ਨੂੰ

ਮਾਲਟਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ 11 ਜੂਨ ਦਿਨ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ ਦੇ 6 ਵਜੇ ਤੱਕ, ਵਾਇਲਡਵੁਡ ਪਾਰਕ (ਏਰੀਆ ਏ) ਮਾਲਟਨ ਵਿਚ, ਫਰੀਦਕੋਟ ਇਲਾਕਾ ਨਿਵਾਸੀਆਂ ਵੱਲੋਂ ਪਿਕਨਿਕ ਆਯੋਜਿਤ ਕੀਤੀ ਜਾ ਰਹੀ ਹੈ। ਸਭ ਨੂੰ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਨੁਮਾਇੰਦਿਆਂ ਨੇ ਕੀਤੀ ਪੈਟ ਫੋਰਟੀਨੀ ਤੇ ਗੁਰਪ੍ਰੀਤ ਢਿੱਲੋਂ ਨਾਲ ਮੁਲਾਕਾਤ

ਬਰੈਪਟਨ/ਬਿਊਰੋ ਨਿਊਜ਼ ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਨੁਮਾਇੰਦਿਆਂ ਨੇ ਪ੍ਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਕੌਂਸਲਰਾਂ ਪੈਟ ਫੋਰਟੀਨੀ ਅਤੇ ਗੁਰਪ੍ਰੀਤ ਢਿੱਲੋਂ ਨਾਲ ਸੀਨੀਅਰਜ਼ ਦੀਆ ਸਿਟੀ ਨਾਲ ਸਬੰਧਤ ਮੰਗਾਂ ਸਬੰਧੀ ਗੱਲਬਾਤ ਕੀਤੀ। ਜਿਸ ਵਿੱਚ ਸੀਨੀਅਰਜ਼ ਲਈ ਮੁਫਤ ਥਾਂ ਮੁਹੱਈਆ ਕਰਵਾਉਣ, ਪਾਰਕਾਂ ਵਿੱਚ ਬੈਠਣ ਲਈ ਬੈਂਚਾਂ ਦਾ ਪ੍ਰਬੰਧ, ਪੋਰਟੇਬਲ ਵਾਸ਼ਰੂਮ, ਸਾਲਾਨਾ ਸਸਤੇ ਬੱਸ …

Read More »