ਇਕ ਨਸ਼ੇੜੀ ਦੀ ਮੌਤ ਮਗਰੋਂ ਹਨੂਮਾਨਗੜ੍ਹ ਜੇਲ੍ਹ ਪ੍ਰਸ਼ਾਸਨ ਡਰਿਆ; ਨਸ਼ੇੜੀਆਂ ਲਈ ਦਲੀਏ ਤੇ ਜੂਸ ਦਾ ਪ੍ਰਬੰਧ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਦੇ ਨਸ਼ੇੜੀਆਂ ਨੇ ਹਨੂਮਾਨਗੜ੍ਹ ਜੇਲ੍ਹ ਦੇ ਅਫ਼ਸਰਾਂ ਦੇ ਸਾਹ ਸੁਕਾ ਦਿੱਤੇ ਹਨ, ਜਿਸ ਕਾਰਨ ਉਹ ਨਸ਼ੇੜੀਆਂ ਦੀ ਟਹਿਲ ਸੇਵਾ ਵਿੱਚ ਜੁਟ ਗਏ ਹਨ। ਬੀਕਾਨੇਰ ਹਸਪਤਾਲ ਵਿੱਚ ਭਰਤੀ ਇੱਕ ਨਸ਼ੇੜੀ ਦੀ ਮੌਤ …
Read More »ਬੇਅਦਬੀ ਕਾਂਡ: ਮੁਲਜ਼ਮ ਔਰਤ ਦੀ ਦਿਨ-ਦਿਹਾੜੇ ਹੱਤਿਆ
ਗੁਰਦੁਆਰਾ ਆਲਮਗੀਰ ਨੇੜੇ ਮੋਟਰਸਾਈਕਲ ਸਵਾਰਾਂ ਨੇ ਮਾਰੀ ਗੋਲੀ ਲੁਧਿਆਣਾ : ਪਿੰਡ ਘਵੱਦੀ ਦੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਦੀ ਮੁਲਜ਼ਮ ਬਲਵਿੰਦਰ ਕੌਰ (47) ਦੀ ਦਿਨ-ਦਿਹਾੜੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਮਹਿਲਾ ਕੁਝ ਦਿਨ ਪਹਿਲਾਂ …
Read More »ਕੰਵਰ ਸੰਧੂ ਮਾਮਲੇ ‘ਚ ਪੰਜਾਬ ਸਰਕਾਰ ਨੂੰ ਝਟਕਾ
ਸੰਧੂ ਦੀ ਜ਼ਮਾਨਤ ਹੋਈ ਮਨਜੂਰ ਚੰਡੀਗੜ੍ਹ : ਆਮ ਆਦਮੀ ਪਾਰਟੀ ਆਗੂ ਤੇ ਸੀਨੀਅਰ ਪੱਤਰਕਾਰ ਕੰਵਰ ਸੰਧੂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਕੰਵਰ ਸੰਧੂ ਦੀ ਅਗਾਂਊ ਜ਼ਮਾਨਤ ਮਨਜ਼ੂਰ ਕਰ ਲਈ ਹੈ। ਪਟਿਆਲਾ ਪੁਲਿਸ ਨੇ ਉਨ੍ਹਾਂ ਖਿਲਾਫ ਨਿਯਮਾਂ ਦੀ ਉਲੰਘਣਾ ਕਰਦਿਆਂ ਪਟਿਆਲਾ ਜੇਲ੍ਹ ਵਿਚ ਬੰਦ …
Read More »ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਵੱਡਾ ਝਟਕਾ
ਜ਼ਮਾਨਤ ਦੀ ਅਰਜ਼ੀ ਹੋਈ ਖਾਰਜ ਮਲੇਰਕੋਟਲਾ/ਬਿਊਰੋ ਨਿਊਜ਼ ਕੁਰਾਨ ਸ਼ਰੀਫ ਬੇਅਦਬੀ ਮਾਮਲੇ ‘ਚ ਸੰਗਰੂਰ ਜੇਲ੍ਹ ਵਿਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਵੱਡਾ ਝਟਕਾ ਲੱਗਾ ਹੈ। ਮਲੇਰਕੋਟਲਾ ਅਦਾਲਤ ਨੇ ਯਾਦਵ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕੱਲ੍ਹ ਪੁਲਿਸ ਰਿਮਾਂਡ ਖਤਮ ਹੋਣ ‘ਤੇ ਉਸ ਨੂੰ …
Read More »ਐਸਵਾਈਐਲ ਬਾਰੇ ਸੰਵਿਧਾਨਕ ਰਾਹ ਲੱਭਾਂਗੇ: ਕੈਪਟਨ
ਫੈਸਲਾ ਪੰਜਾਬ ਵਿਰੁੱਧ ਆਉਣ ‘ਤੇ ਰਾਜ ਦੇ ਸਾਰੇ ਕਾਂਗਰਸੀ ਐਮ ਪੀ ਤੇ ਵਿਧਾਇਕ ਦੇਣਗੇ ਅਸਤੀਫੇ ਜਲੰਧਰ/ਬਿਊਰੋ ਨਿਊਜ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਐਸ.ਵਾਈ.ਐਲ ਨਹਿਰ ਬਾਰੇ ઠਸੁਪਰੀਮ ਕੋਰਟ ਪੰਜਾਬ ਵਿਰੁੱਧ ਫੈਸਲਾ ਕਰਦੀ ਹੈ ਤਾਂ ਸੂਬੇ ਦੇ ਸਾਰੇ ਕਾਂਗਰਸ ਦੇ ਐਮ ਪੀ ਤੇ …
Read More »ਆਸਟਰੇਲੀਆ ਦੀ ਹਾਈ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ
ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਨੂੰ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਪਾਸੋਂ ਸਿੱਖਿਆ, ਹੁਨਰ ਸਿਖਲਾਈ, ਖੇਤੀਬਾੜੀ ਤੇ ਸ਼ਹਿਰੀ ਵਿਕਾਸ ਦੇ ਖੇਤਰ ਵਿਚ ਸਹਿਯੋਗ ਦੀ ਮੰਗ ਕੀਤੀ। ਆਸਟਰੇਲੀਆ ਦੀ ਹਾਈ ਕਮਿਸ਼ਨਰ ਨੇ ਇੱਥੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ । ਵਿਚਾਰ-ਚਰਚਾ ਵਿਚ …
Read More »ਹੰਸ ਬਣੇ ਕਾਂਗਰਸ ਦੇ ਸਭਿਆਚਾਰਕ ਵਿੰਗ ਦੇ ਚੇਅਰਮੈਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਨੇ ਰਾਜ ਗਾਇਕ ਹੰਸ ਰਾਜ ਹੰਸ ਨੂੰ ਪਾਰਟੀ ਦੇ ਸਭਿਆਚਾਰਕ ਵਿੰਗ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਪ੍ਰਮੁੱਖ ਗਾਇਕ ਬਲਕਾਰ ਸਿੰਘ ਸਿੱਧੂ ਅਤੇ ਸਤਵਿੰਦਰ ਕੌਰ ਬਿੱਟੀ ਨੂੰ ਵਾਈਸ ਚੇਅਰਮੈਨ ਲਾਇਆ ਹੈ। ਦੱਸਣਯੋਗ ਹੈ ਕਿ ਇਹ ਤਿੰਨੇ ਗਾਇਕ ਪਿਛਲੇ ਸਮੇਂ ਕਾਂਗਰਸ ਪਾਰਟੀ ਵਿਚ ਸ਼ਾਮਲ …
Read More »ਬੋਲ ਬਾਵਾ ਬੋਲ
ਧੁੱਪ ਸੇਕ ਰਿਹਾ ਕਾਲਾ ਕੋਟ-2 ਨਿੰਦਰ ਘੁਗਿਆਣਵੀ ਆਪਣੀ ‘ਮਾਂ ਜਾਈ’ ਦੇ ਮੂੰਹੋਂ ਪਹਿਲੀ ਵਾਰੀ ਇਹ ਬੋਲ ਸੁਣਦਿਆਂ ਮੁਖਤਿਆਰ ਸਿੰਘ ਦੇ ਅੰਦਰ ਖੁਸ਼ੀ ਤੇ ਅਪਣੱਤ ਦੀ ਲਹਿਰ ਦੌੜ ਗਈ। ਉਸਨੇ ਖਲੋਤੇ-ਖਲੋਤੇ, ਆਪਣਾ ਅਧੂਰਾ ਪੈੱਗ ਖਤਮ ਕੀਤਾ ਹੀ ਸੀ ਕਿ ਵਕੀਲ ਰਾਮ ਸਿੰਘ ਨੇ ਬਰਫ਼ ਦੀਆਂ ਦੋ ਡਲੀਆਂ ਗਲਾਸ ਵਿੱਚ ਸੁੱਟਦਿਆਂ ਇਕ …
Read More »ਕਾਰਬਨ ਮੋਨੋਅਕਸਾਈਡ- ਇਕ ਜਾਨ ਲੇਵਾ ਗੈਸ
ਚਰਨ ਸਿੰਘ ਰਾਏ ਬਹੁਤ ਸਾਰੇ ਕਨੇਡੀਅਨ ਕਾਰਬਨ ਮੋਨੋਅਕਸਾਈਡ ਗੈਸ ਨਾਲ ਆਪਣੇ ਘਰਾਂ ਵਿਚ ਹੀ ਮਾਰੇ ਜਾਂਦੇ ਹਨ। ਇਸ ਗੈਸ ਦੇ ਮਾਰੂ ਅਸਰ ਕਰਕੇ ਹਜਾਰਾਂ ਹੀ ਕਨੇਡੀਅਨ ਹਸਪਤਾਲਾਂ ਵਿਚ ਦਾਖਲ ਹੁੰਦੇ ਹਨ, ਕਈ ਤਾਂ ਪੱਕੇ ਤੌਰ ਤੇ ਅਪਾਹਿਜ ਵੀ ਹੋ ਜਾਂਦੇ ਹਨ। ਲੱਗਭੱਗ 88% ਘਰਾਂ ਵਿਚ ਅਜਿਹੀਆਂ ਚੀਜਾਂ ਹਨ ਜਿਨਾਂ ਨਾਲ …
Read More »ਅਰਵਿੰਦ ਕੇਜਰੀਵਾਲ ਕੱਲ੍ਹ ਸ਼ਾਮ ਪਹੁੰਚਣਗੇ ਅੰਮ੍ਰਿਤਸਰ
29 ਜੁਲਾਈ ਨੂੰ ਅੰਮ੍ਰਿਤਸਰ ਅਦਾਲਤ ‘ਚ ਹੈ ਪੇਸ਼ੀ ਅੰਮ੍ਰਿਤਸਰ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਕੱਲ੍ਹ ਸ਼ਾਮ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਨ। ਉਹ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਉਨ੍ਹਾਂ ਖਿਲਾਫ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕਰਵਾਏ ਗਏ ਮਾਣਹਾਨੀ ਦੇ ਕੇਸ ਵਿੱਚ 29 ਜੁਲਾਈ ਨੂੰ ਪੇਸ਼ੀ ਭੁਗਤਨ ਲਈ ਆ ਰਹੇ ਹਨ। …
Read More »