Breaking News
Home / Mehra Media (page 3657)

Mehra Media

ਹਾਫ਼ਿਜ਼ ਸਈਅਦ ਨੇ ਦਿੱਤੀ ਚਿਤਾਵਨੀ

ਕਿਹਾ, ਰਾਜਨਾਥ ਨੂੰ ਪਾਕਿ ਆਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਤਵਾਦੀ ਹਾਫ਼ਿਜ਼ ਸਈਅਦ ਨੇ ਫਿਰ ਇੱਕ ਵਾਰ ਹੱਦਾਂ ਪਾਰ ਕਰ ਦਿੱਤੀਆਂ ਹਨ। ਉਸ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਪਾਕਿਸਤਾਨ ਦੌਰੇ ਦਾ ਵਿਰੋਧ ਕੀਤਾ ਹੈ। ਹਾਫਿਜ਼ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਰਾਜਨਾਥ ਸਿੰਘ ਨੂੰ ਇੱਥੇ ਆਉਣ …

Read More »

ਅਰਵਿੰਦ ਕੇਜਰੀਵਾਲ ਮੈਡੀਟੇਸ਼ਨ ਕਰਨ ਲਈ ਧਰਮਸ਼ਾਲਾ ਪੁੱਜੇ

10 ਦਿਨਾਂ ਬਾਅਦ ਪਹੁੰਚਣਗੇ ਦਿੱਲੀ ਚੰਡੀਗੜ੍ਹ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਸਿਹਤਯਾਬੀ ਲਈ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਵਿਚ ਪਹੁੰਚ ਚੁੱਕੇ ਹਨ। ਜਾਣਕਾਰੀ ਮੁਤਾਬਕ ਕੇਜਰੀਵਾਲ ਧਰਮਸ਼ਾਲਾ ਦੇ ਧਰਮਕੋਟ ਵਿਖੇ ਵਿਪਾਸਨਾ ਕੇਂਦਰ ਵਿਚ 10 ਦਿਨਾਂ ਦੀ ਮੈਡੀਟੇਸ਼ਨ ਕਲਾਸ ਲੈਣਗੇ। ਦੱਸਣਯੋਗ ਹੈ ਕਿ ਕੇਜਰੀਵਾਲ …

Read More »

ਨਰਿੰਦਰ ਮੋਦੀ ਨੂੰ ਝਟਕਾ

ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ ਨੇ ਦਿੱਤਾ ਅਸਤੀਫ਼ਾ ਅਹਿਮਦਾਬਾਦ/ਬਿਊਰੋ ਨਿਊਜ਼ ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ । ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਨੰਦੀ ਬੇਨ ਪਟੇਲ ਦਾ ਅਸਤੀਫ਼ਾ ਮਿਲ ਗਿਆ ਹੈ, ਹੁਣ ਪਾਰਟੀ ਸੰਸਦੀ ਬੋਰਡ …

Read More »

ਪਹਿਲਵਾਨ ਨਰਸਿੰਘ ਯਾਦਵ ਰਿਓ ਉਲੰਪਿਕ ‘ਚ ਲਵੇਗਾ ਹਿੱਸਾ

ਨਾਡਾ ਨੇ ਪਹਿਲਵਾਨ ‘ਤੇ ਲੱਗੀ ਪਾਬੰਦੀ ਹਟਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਡੋਪਿੰਗ ਦੇ ਦੋਸ਼ਾਂ ਨਾਲ ਲੜ ਰਿਹਾ ਪਹਿਲਵਾਨ ਨਰਸਿੰਘ ਯਾਦਵ ਜ਼ਿੰਦਗੀ ਦੀ ਸਭ ਤੋਂ ਵੱਡੀ ਅਗਨੀ ਪ੍ਰੀਖਿਆ ਵਿਚੋਂ ਅੱਜ ਪਾਸ ਹੋ ਗਿਆ ਹੈ। ਨਰਸਿੰਘ ਨੂੰ ਨਾਡਾ ਨੇ ਡੋਪਿੰਗ ਮਾਮਲੇ ਵਿਚ ਅੱਜ ਕਲੀਨ ਚਿੱਟ ਦੇ ਦਿੱਤੀ ਹੈ, ਜਿਸ ਦੇ ਬਾਅਦ ਉਸ ਦਾ …

Read More »

ਸੁਨੀਲ ਕੁਮਾਰ ਜਾਖੜ ਨੇ ਅਕਾਲੀਆਂ ਨੂੰ ਦੱਸਿਆ ‘ਉੱਲੂ’

ਕਿਹਾ, ਨਰਮੇ ਦੀ ਫਸਲ ਦਾ ਨੁਕਸਾਨ ਚਿੱਟੀ ਮੱਖੀ ਨੇ ਨਹੀਂ ਕੀਤਾ ਸਗੋਂ ਅਕਾਲੀਆਂ ਦੀ ਨੀਲੀ ਮੱਖੀ ਨੇ ਕੀਤਾ ਫ਼ਤਿਹਗੜ੍ਹ ਚੂੜੀਆਂ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ ਨੇ ਅਕਾਲੀ ਵਿਧਾਇਕਾਂ ਨੂੰ ‘ਉੱਲੂ’ ਦੱਸਿਆ ਹੈ। ਫ਼ਤਿਹਗੜ੍ਹ ਚੂੜੀਆਂ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਨੀਲ ਕੁਮਾਰ ਜਾਖੜ ਨੇ …

Read More »

ਮਝੈਲਾਂ ਦੀ ਪਿਕਨਿਕ ਵਿਚ ਲੱਗੀਆਂ ਖੂਬ ਰੌਣਕਾਂ

ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ, ਸਾਬਕਾ ਐੱਮ.ਪੀ. ਗੁਰਬਖ਼ਸ਼ ਸਿੰਘ ਮੱਲ੍ਹੀ ਤੇ ਕਈ ਹੋਰਨਾਂ ਨੇ ਕੀਤੀ ਸ਼ਿਰਕਤ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ‘ਮਾਝਾ ਪਿਕਨਿਕ ਐਂਡ ਸਪੋਰਟਸ ਕਲੱਬ’ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਮਾਝਾ ਪਿਕਨਿਕ’ 24 ਜੁਲਾਈ ਦਿਨ ਐਤਵਾਰ ਨੂੰ ‘ਵਾਈਲਡਵੁੱਡ  ਪਾਰਕ’ ਵਿਖੇ ਬੜੀ ਧੂਮ-ਧਾਮ ਨਾਲ ਮਨਾਈ ਗਈ। ਭਾਵੇਂ ਸਵੇਰੇ ਗਿਆਰਾਂ …

Read More »

ਪੁਨੀਤ ਗਰੇਵਾਲ ਦਾ ਸ਼ੁਭ ਅਨੰਦ ਕਾਰਜ ਸੰਦੀਪ ਧਾਲੀਵਾਲ ਨਾਲ ਹੋਇਆ

ਮੇਅਰ ਬੌਨੀ ਕਰੌਮੀ ਨੇ ਸੁਭਾਗੀ ਜੋੜੀ ਨੂੰ ਦਿੱਤਾ ਅਸ਼ੀਰਵਾਦ ਮਿਸੀਸਾਗਾ : ਮਿਤੀ 23.7.2016 ਦਿਨ ਸ਼ਨਿੱਚਰਵਾਰ ਨੂੰ ਸ. ਭਗਵਾਨ ਸਿੰਘ ਗਰੇਵਾਲ ਦੀ ਬੇਟੀ ਬੀਬੀ ਪੁਨੀਤ ਕੌਰ ਗਰੇਵਾਲ ਦਾ ਸ਼ੁਭ ਅਨੰਦ ਕਾਰਜ ਕਾਕਾ ਸੰਦੀਪ ਸਿੰਘ ਧਾਲੀਵਾਲ ਪੁੱਤਰ ਸ. ਕੁੰਦਨ ਸਿੰਘ ਧਾਲੀਵਾਲ ਨਾਲ ਪੂਰਨ ਗੁਰਮਰਿਯਾਦਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ …

Read More »