Breaking News
Home / Mehra Media (page 3634)

Mehra Media

ਹਿੰਸਾ ਤੇ ਅੱਤਵਾਦ ਅੱਗੇ ਨਹੀਂ ਝੁਕਾਂਗੇ : ਮੋਦੀ

ਆਜ਼ਾਦੀ ਦਿਵਸ ਸੰਬੋਧਨ ‘ਚ ਬਲੋਚਿਸਤਾਨ, ਮਕਬੂਜ਼ਾ ਕਸ਼ਮੀਰ ਤੇ ਗਿਲਗਿਤ ਦਾ ਮੁੱਦਾ ਉਠਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੀ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੱਤਵਾਦ ਅਤੇ ਹਿੰਸਾ ਦੇ ਅੱਗੇ ਝੁਕੇਗੀ ਨਹੀਂ। ਅੱਤਵਾਦੀਆਂ …

Read More »

ਪਠਾਨਕੋਟ ਹਮਲੇ ‘ਚ ਸ਼ਹੀਦ ਹੋਏ ਗਰੁੜ ਕਮਾਂਡੋ ਗੁਰਸੇਵਕ ਸਿੰਘ ਦੇ ਘਰ ਬੇਟੀ ਨੇ ਲਿਆ ਜਨਮ

ਅੰਬਾਲਾ/ਬਿਊਰੋ ਨਿਊਜ਼ ਪਠਾਨਕੋਟ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਗੁਰਸੇਵਕ ਸਿੰਘ ਦੇ ਘਰ ਬੇਟੀ ਨੇ ਜਨਮ ਲਿਆ ਹੈ। ਨੰਨ੍ਹੀ ਪਰੀ ਦੀ ਕਿਲਕਾਰੀ ਗੂੰਜਦੇ ਹੀ ਪਰਿਵਾਰ ‘ਚ ਖੁਸ਼ੀਆਂ ਦਾ ਮਾਹੌਲ ਛਾ ਗਿਆ। ਪ੍ਰੰਤੂ ਗੁਰਸੇਵਕ ਨੂੰ ਖੋਅ ਦੇਣ ਦਾ ਗਮ ਵੀ ਅੱਖਾਂ ਤੋਂ ਵਹਿ ਤੁਰਿਆ। ਇਸ ਦੌਰਾਨ ਹਰ ਕਿਸੇ ਨੇ ਏਅਰਫੋਰਸ ਦੇ ਬਹਾਦੁਰ …

Read More »

ਆਜ਼ਾਦੀ ਦੇ 69 ਸਾਲਾਂ ਬਾਅਦ ਅੱਜ ਕਿੱਥੇ ਖੜ੍ਹਾ ਹੈ ਭਾਰਤ ਤੇ ਕਿੱਥੇ ਖੜ੍ਹਾ ਹੈ ਪਾਕਿਸਤਾਨ

ਅਰਥ ਵਿਵਸਥਾ ਵਿਚ ਭਾਰਤ ਤੋਂ 29 ਪੌੜੀਆਂ ਥੱਲੇ, ਸਿੱਖਿਆ ਵਿਚ ਤਾਂ ਹੋਰ ਵੀ ਪਛੜ ਗਿਆ ਪਾਕਿ ਭਾਰਤ ਅਤੇ ਪਾਕਿਸਤਾਨ ਨੂੰ 1947 ਵਿਚ ਇਕ ਦਿਨ ਦੇ ਫਰਕ ਨਾਲ ਆਜ਼ਾਦੀ ਮਿਲੀ ਸੀ। ਪਰ ਅੱਜ 69 ਸਾਲ ਬਾਅਦ ਭਾਰਤ ਅਤੇ ਉਸ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚਾਲੇ ਜ਼ਮੀਨ-ਅਸਮਾਨ ਦਾ ਫਰਕ ਹੈ। ਮੌਜੂਦਾ ਦੌਰ ਵਿਚ …

Read More »

ਕੇਂਦਰੀ ਮੰਤਰੀ ਵੀ ਕੇ ਸਿੰਘ ਦੀ ਪਤਨੀ ਨੂੰ ਜਾਨ ਤੋਂ ਮਾਰਨ ਦੀ ਧਮਕੀ

ਬਲੈਕਮੇਲ ਕਰਕੇ ਮੰਗੇ ਦੋ ਕਰੋੜ ਰੁਪਏ, ਮਾਮਲਾ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਮੰਤਰੀ ਜਨਰਲ ਵੀ ਕੇ ਸਿੰਘ ਦੀ ਪਤਨੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਤੇ ਬਲੈਕਮੇਲ ਕਰਦਿਆਂ ਦੋ ਕਰੋੜ ਰੁਪਏ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਉਕਤ ਬਲੈਕ ਮੇਲਰ ਮੰਤਰੀ ਦੀ ਪਤਨੀ ਨੂੰ ਨਿੱਜੀ ਗੱਲਾਂ ਦੀ ਰਿਕਾਡਿੰਗ …

Read More »

ਡਰੱਗ ਡੋਪਿੰਗ ਦੇ ਡੰਗੇ ਖਿਡਾਰੀ

ਪ੍ਰਿੰ. ਸਰਵਣ ਸਿੰਘ ਰੋਮ ਦੀਆਂ ਓਲੰਪਿਕ ਖੇਡਾਂ ਵਿਚ ਡੈਨਮਾਰਕ ਦੇ ਸਾਈਕਲ ਸਵਾਰ ਕੇ. ਜੇਨਸੇਨ ਦੀ 100 ਕਿਲੋਮੀਟਰ ਸਾਈਕਲ ਦੌੜ ਲਾਉਂਦਿਆਂ ਮੌਤ ਹੋ ਗਈ ਸੀ। ਪੜਤਾਲ ਹੋਈ ਤਾਂ ਪਤਾ ਲੱਗਾ ਕਿ ਥਕੇਵੇਂ ਤੋਂ ਬਚਣ ਲਈ ਉਸ ਨੇ ਨਸ਼ੇ ਵਾਲੀ ਗੋਲੀ ਲਈ ਸੀ। ਥਕੇਵੇਂ ਤੋਂ ਬਚਾਉਣ ਵਾਲੀ ਗੋਲੀ ਨੇ ਥਕੇਵਾਂ ਤਾਂ ਨਹੀਂ …

Read More »

ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦੇ ਮੱਦੇ-ਨਜ਼ਰ : ਕਿਉਂ ਨਾ ਮਿਲੇ ਸਾਰੇ ਬੱਚਿਆਂ ਨੂੰ ਬਰਾਬਰ ਦੀ ਸਿੱਖਿਆ?

ਗੁਰਮੀਤ ਸਿੰਘ ਪਲਾਹੀ ਦੇਸ਼ ਦੇ ਸਿਆਸੀ ਆਗੂਆਂ, ਅਫ਼ਸਰਸ਼ਾਹੀ, ਸਰਕਾਰੀ ਮੁਲਾਜ਼ਮਾਂ ਅਤੇ ਅਧਿਆਪਕਾਂ ਦੇ ਵੱਡੇ ਹਿੱਸੇ ਨੇ ਸਰਕਾਰੀ ਸਕੂਲਾਂ ਤੋਂ ਮੁੱਖ ਮੋੜਿਆ ਹੋਇਆ ਹੈ। ਉਹ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਮਾਡਲ, ਪਬਲਿਕ ਸਕੂਲਾਂ ਵਿੱਚ ਭੇਜਦੇ ਹਨ। ਭਾਵੇਂ ਹਾਲੇ ਵੀ 62 ਫ਼ੀਸਦੀ ਪਹਿਲੀ ਤੋਂ ਪੰਜਵੀਂ ਕਲਾਸ ਦੇ ਬੱਚੇ ਅਤੇ 58 ਫ਼ੀਸਦੀ ਛੇਵੀਂ …

Read More »

ਰੀਓ ਉਲੰਪਿਕ ਧੀਆਂ ਦੇ ਨਾਂ

ਭਾਰਤ ਦੀ ਝੋਲੀ ‘ਚ ਪਹਿਲਾ ਮੈਡਲ ਤੇ ਪਹਿਲੀ ਖੁਸ਼ੀ ਸਾਕਸ਼ੀ ਨੇ ਪਾਈ ਬੈਡਮਿੰਟਨ ‘ਚ ਦੂਜਾ ਮੈਡਲ ਪੀ. ਵੀ. ਸਿੰਧੂ ਨੂੰ ਮਿਲਣਾ ਹੋਇਆ ਪੱਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਰੀਓ ਓਲੰਪਿਕ ਆਪਣੇ ਮੁੱਕਣ ਦੀ ਕਗਾਰ ‘ਤੇ ਪਹੁੰਚ ਚੁੱਕਾ ਸੀ ਤੇ ਭਾਰਤ ਦਾ ਸੋਕਾ ਬਰਕਰਾਰ ਸੀ। ਇਸ ਸੋਕੇ ਨੂੰ ਮੁਕਾਇਆ ਭਾਰਤ ਦੀਆਂ ਧੀਆਂ ਨੇ। …

Read More »