ਗੁਰਦਿਆਲ ਸਿੰਘ ਨਹੀਂ ਰਹੇ, ਯਕੀਨ ਨਹੀਂ ਆ ਰਿਹਾ ਪਰ ਸੱਚ ਸਵੀਕਾਰਨਾ ਪੈਂਦਾ ਹੈ। ਉਹ ਉਨ੍ਹਾਂ ਮਨੁੱਖਾਂ ਵਿਚੋਂ ਸਨ, ਜਿਹੜੇ ਧਰਤੀ ‘ਤੇ ਕੋਈ ਨਾ ਕੋਈ ਵਿਸ਼ੇਸ਼ ਕੰਮ ਕਰਨ ਆਉਂਦੇ ਹਨ ਅਤੇ ਜਦੋਂ ਜਾਂਦੇ ਹਨ ਤਾਂ ਉਸ ਖੇਤਰ ਨਾਲ ਸਬੰਧ ਰੱਖਣ ਵਾਲੇ ਸਮੂਹ ਦੇ ਹਿਰਦੇ ਵਿਚੋਂ ਆਵਾਜ਼ ਆਉਂਦੀ ਹੈ ਕਿ ਇਹ ਆਦਮੀ …
Read More »ਅਰੁਣ ਜੇਤਲੀ ਦਾ ਪਾਕਿ ਦੌਰਾ ਰੱਦ
ਜੇਤਲੀ ਦੀ ਥਾਂ ਸ਼ਕਤੀ ਕਾਂਤਾ ਦਾਸ ਕਰਨਗੇ ਭਾਰਤੀ ਵਫਦ ਦੀ ਅਗਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੇ ਮਾਮਲੇ ‘ਤੇ ਪਾਕਿਸਤਾਨ ਨਾਲ ਚੱਲ ਰਹੀ ਤਣਾ-ਤਣੀ ਦਰਮਿਆਨ ਭਾਰਤ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ, ਜਿਸ ਅਨੁਸਾਰ ਵਿੱਤ ਮੰਤਰੀ ਅਰੁਣ ਜੇਤਲੀ 25 ਤੇ 26 ਅਗਸਤ ਨੂੰ ਪਾਕਿਸਤਾਨ ਵਿਖੇ ਸਾਰਕ ਦੇਸ਼ਾਂ ਦੇ …
Read More »ਪਾਕਿ ਤੇ ਨਰਕ ‘ਚ ਕੋਈ ਫਰਕ ਨਹੀਂ : ਪਾਰੀਕਰ
ਰੇਵਾੜੀ : ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਨਰਕ ਵਿਚ ਕੋਈ ਫਰਕ ਨਹੀਂ ਹੈ। ਇੱਥੇ ਇਕ ਪ੍ਰੋਗਰਾਮ ਵਿਚ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਉਹ ਭਾਰਤ ਵਿਰੁੱਧ ਵੀ ਮਾੜਾ ਪ੍ਰਚਾਰ ਕਰਦਾ ਹੈ। ਸਰਹੱਦ ਪਾਰ …
Read More »ਕਸ਼ਮੀਰ ਨੂੰ ਛੱਡ ਕੇ ਅੱਤਵਾਦ ‘ਤੇ ਵਾਰਤਾ ਲਈ ਭਾਰਤ ਤਿਆਰ
ਪਾਕਿ ਵਿਦੇਸ਼ ਸਕੱਤਰ ਦੇ ਸੱਦੇ ਦਾ ਭਾਰਤ ਨੇ ਦਿੱਤਾ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਨੇ ਪਾਕਿਸਤਾਨ ਵੱਲੋਂ ਕਸ਼ਮੀਰ ਮੁੱਦੇ ‘ਤੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਦੀ ਤਜਵੀਜ਼ ਨੂੰ ਮੁੱਢੋਂ ਖ਼ਾਰਜ ਕਰਦਿਆਂ ਕਿਹਾ ਹੈ ਕਿ ਉਹ ਸਰਹੱਦ ਪਾਰੋਂ ਅੱਤਵਾਦ ਅਤੇ ਘੁਸਪੈਠ ਨਾਲ ਸਬੰਧਤ ਸਾਰੇ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨ ਲਈ ਤਿਆਰ …
Read More »90ਵੇਂ ਜਨਮ ਦਿਨ ‘ਤੇ ਜਨਤਕ ਤੌਰ ‘ਤੇ ਨਜ਼ਰ ਆਏ ਫੀਦਲ ਕਾਸਤਰੋ
ਦੇਸ਼ ਵਾਸੀਆਂ ਦਾ ਕੀਤਾ ਸ਼ੁਕਰੀਆ ਅਦਾ ਤੇ ਓਬਾਮਾ ਨੂੰ ਨਿੰਦਿਆ ਹਵਾਨਾ/ਬਿਊਰੋ ਨਿਊਜ਼ : ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਤਰੋ ਆਪਣੇ 90ਵੇਂ ਜਨਮ ਦਿਨ ‘ਤੇ ਜਨਤਕ ਤੌਰ ‘ਤੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਸਰਕਾਰੀ ਮੀਡੀਆ ਵਿੱਚ ਲਿਖੇ ਲੰਮੇ ਪੱਤਰ ਵਿੱਚ ਦੇਸ਼ ਵਾਸੀਆਂ ਦੀਆਂ ਸ਼ੁਭਕਾਮਨਾਵਾਂ ਲਈ ਉਨ੍ਹਾਂ ਸ਼ੁਕਰੀਆ ਅਦਾ ਕੀਤਾ ਤੇ ਨਾਲ …
Read More »ਟਰੰਪ ਵੱਲੋਂ ਪਰਵਾਸੀਆਂ ਦੇ ‘ਵਿਚਾਰਧਾਰਕ ਟੈਸਟ’ ਦਾ ਪ੍ਰਸਤਾਵ
ਕੱਟੜਪੰਥੀ ਇਸਲਾਮ ਦੇ ਪਾਸਾਰ ਨੂੰ ਰੋਕਣ ਦਾ ਅਹਿਦ ਲੈਂਦਿਆਂ ਆਲਮੀ ਅੱਤਵਾਦ ਨੂੰ ਹਰਾਉਣ ਦੀ ਨੀਤੀ ਦਾ ਕੀਤਾ ਜ਼ਿਕਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਕੱਟੜਪੰਥੀ ਇਸਲਾਮ ਦੇ ਪਾਸਾਰ ਨੂੰ ਰੋਕਣ ਦਾ ਅਹਿਦ ਲੈਂਦਿਆਂ ਆਲਮੀ ਅੱਤਵਾਦ ਨੂੰ ਹਰਾਉਣ ਦੀ ਨੀਤੀ ਦਾ ਜ਼ਿਕਰ ਕੀਤਾ ਅਤੇ …
Read More »ਭਾਰਤ ਨੇ ਚੀਨ ਕੋਲ ਉਠਾਇਆ ਐਨਐਸਜੀ ਤੇ ਮਸੂਦ ਦਾ ਮੁੱਦਾ
ਨਵੀਂ ਦਿੱਲੀ : ਚੀਨ ਵੱਲੋਂ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ‘ਤੇ ਸੰਯੁਕਤ ਰਾਸ਼ਟਰ ਵਿਚ ਪਾਬੰਦੀ ਸਬੰਧੀ ਅੜਿੱਕਾ ਡਾਹੇ ਜਾਣ ਦਾ ਭਾਰਤ ਨੇ ਮਾਮਲਾ ਚੁੱਕਿਆ। ਪਰਮਾਣੂ ਸਪਲਾਇਰਜ਼ ਗਰੁੱਪ (ਐਨਐਸਜੀ) ਵਿਚ ਭਾਰਤੀ ਮੈਂਬਰਸ਼ਿਪ ਦਾ ਚੀਨ ਵੱਲੋਂ ਵਿਰੋਧ ਕੀਤੇ ਜਾਣ ਦੇ ਮਸਲੇ ‘ਤੇ ਵੀ ਚਰਚਾ ਹੋਈ। ਦੋਹਾਂ ਮੁਲਕਾਂ ਨੇ ਨਿਰਸਤਰੀਕਰਣ ਦੇ …
Read More »ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਬੈਨਰ ਹੇਠ ਹੋਇਆ ਸੁਨੀਲ ਡੋਗਰਾ ਦਾ ਸਫ਼ਲ ਗ਼ਜ਼ਲ ਪ੍ਰੋਗਰਾਮ
ਬਰੈਂਪਟਨ : ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ, ਟੋਰਾਂਟੋ ਵਲੋਂ ਮਿਤੀ 13 ਅਗਸਤ 2016 ਦਿਨ ਸ਼ਨੀਵਾਰ ਨੂੰ 1100, ਗਰੀਨਬਰੈਆਰ ਰੀਕਰੀਐਸ਼ਨ, ਸੈਂਟਰ, ਬ੍ਰੈਂਪਟਨ, ਕੇਨੈਡਾ ਵਿਖੇ 4.30 ਵਜੇ ਤੋਂ 7.30 ਵਜੇ ਤਕ ਭਾਰਤ ਦੇ ਮਸ਼ਹੂਰ ਗਜ਼ਲ ਗਾਇਕ ਸ਼੍ਰੀ ਸੁਨੀਲ ਡੋਗਰਾ ਦਾ ਸ਼ਾਮ-ਏ-ਗਜ਼ਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸੁਨੀਲ ਡੋਗਰਾ ਲਾਈਟ ਵੋਕਲ ਗਜ਼ਲ ਦੇ ਮਾਹਿਰ ਹਨ। …
Read More »ਹਾਇਡਰੋ ਵੰਨ ਦਾ ਨਿੱਜੀਕਰਨ ਲੋਕ ਵਿਰੋਧੀ ਫੈਸਲਾ : ਕਾਮਰੇਡ ਡੇਵ ਮਕੀਅ
ਬਰੈਂਪਟਨ : ਉਨਟਾਰੀਓ ਦੀ ਲਿਬਰਲ ਸਰਕਾਰ ਵੱਲੋਂ ਹਾਇਡਰੋ ਵੰਨ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਫੈਸਲਾ ਲੋਕ ਵਿਰੋਧੀ ਫੈਸਲਾ ਹੈ ਜਿਸ ਨਾਲ ਬਿਜਲੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਇਸ ਨਾਲ ਲੋਕਾਂ ਉਪਰ ਹੋਰ ਨਵਾਂ ਆਰਥਿਕ ਬੋਝ ਪਵੇਗਾ ਅਤੇ ਵੱਡੀ ਗਿਣਤੀ ਵਿੱਚ ਛੋਟੀਆਂ ਵਪਾਰਿਕ ਇਕਾਈਆਂ ਬੰਦ ਹੋ ਜਾਣਗੀਆਂ। ਇਹ …
Read More »ਮਾਊਂਟੇਨਐਸ਼ ਸੀਨੀਅਰ ਕਲੱਬ ਨੇ ਮਨਾਇਆ ਕੈਨੇਡਾ ਦਿਵਸ ਤੇ ਭਾਰਤ ਦੀ ਆਜ਼ਾਦੀ ਦਾ ਦਿਹਾੜਾ
ਟੋਰਾਂਟੋ : ਬੀਤੇ ਦਿਨੀਂ ਮਾਊਂਟੇਨਐਸ਼ ਸੀਨੀਅਰ ਕਲੱਬ ਨੇ ਕੇਨੈਡਾ ਦਿਵਸ ਅਤੇ ਭਾਰਤ ਦੀ ਆਜ਼ਾਦੀ ਦਾ ਦਿਹਾੜਾ ਪੂਰੇ ਜੋਸ਼ ਦੇ ਨਾਲ ਮਨਾਇਆ। ਇਹ ਸਮਾਗਮ 7 ਅਗਸਤ ਨੂੰ ਦੁਪਹਿਰੇ 1 ਵਜੇ ਸ਼ੁਰੂ ਹੋਇਆ ਅਤੇ ਸ਼ਾਮ 7 ਵਜੇ ਤੱਕ ਜਾਰੀ ਰਿਹਾ। ਬੱਚਿਆਂ ਨੇ ਕੈਨੇਡਾ ਅਤੇ ਭਾਰਤ ਦੇ ਕੌਮੀ ਤਰਾਨੇ ਵੀ ਗਾਏ। ਟੋਰਾਂਟੋ ‘ਚ …
Read More »