ਕੋਲਕਾਤਾ/ਬਿਊਰੋ ਨਿਊਜ਼ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਭਾਰਤ ਨੇ 178 ਦੌੜਾਂ ਨਾਲ ਜਿੱਤ ਦਰਜ ਕਰ ਲਈ ਹੈ। ਇਸ ਜਿੱਤ ਨਾਲ ਹੀ ਭਾਰਤ ਨੇ ਪਾਕਿਸਤਾਨ ਕੋਲੋਂ ਨੰਬਰ ਵਨ ਰੈਂਕਿੰਗ ਦਾ ਤਾਜ ਵੀ ਖੋਹ ਲਿਆ ਹੈ। ਸਰਹੱਦਾਂ ‘ਤੇ ਬਣੇ ਤਣਾਅ ਦਰਮਿਆਨ ਭਾਰਤ ਨੇ ਪਾਕਿਸਤਾਨ ਨੂੰ ਇਕ ਹੋਰ …
Read More »ਆਵਾਜ਼-ਏ-ਪੰਜਾਬ ‘ਆਪ’ ਜਾਂ ਕਾਂਗਰਸ ਦੀ ਬਣੇਗੀ ਆਵਾਜ਼
ਫਰੰਟ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਹੋਣਗੇ ਲੁਧਿਆਣਾ : ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਟੱਕਰ ਦੇਣ ਲਈ ਆਵਾਜ਼-ਏ-ਪੰਜਾਬ ਦੇ ਆਗੂਆਂ ਨੇ ਇੱਕ ਵਾਰ ਫਿਰ ਦਿੱਲੀ ਵਿੱਚ ਨਵਜੋਤ ਸਿੰਘ ਸਿੱਧੂ ਦੇ ਘਰ ਵਿੱਚ ਲੰਬੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਨਵਜੋਤ ਸਿੱਧੂ ਤੋਂ ਇਲਾਵਾ ਪ੍ਰਗਟ ਸਿੰਘ …
Read More »ਡਾ. ਮਨਮੋਹਨ ਸਿੰਘ ਹੁਣ ਪੀਯੂ ‘ਚ ਤਿਆਰ ਕਰਨਗੇ ਅਰਥਸ਼ਾਸਤਰੀ
ਜਵਾਹਰ ਲਾਲ ਨਹਿਰੂ ਚੇਅਰ ਦਾ ਬਤੌਰ ਵਿਜ਼ੀਟਿੰਗ ਪ੍ਰੋਫੈਸਰ ਲੈਣ ਜਾ ਰਹੇ ਚਾਰਜ ਚੰਡੀਗੜ੍ਹ/ਬਿਊਰੋ ਨਿਊਜ਼ : 10 ਸਾਲਾਂ ਤੱਕ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਛੇਤੀ ਹੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਰਥ ਸ਼ਾਸਤਰ ਦਾ ਗਿਆਨ ਵੰਡਦੇ ਨਜ਼ਰ ਆਉਣਗੇ। ਯੂਨੀਵਰਸਿਟੀ ਵਿਚ ਉਹ ਜਵਾਹਰ ਲਾਲ ਨਹਿਰੂ ਚੇਅਰ ਦਾ …
Read More »ਬਿਨਾ ਜਾਂਚ ਕੀਤਿਆਂ ਹੀ ਛੋਟੇਪੁਰ ਦੇ ਸਟਿੰਗ ਮਾਮਲੇ ਵਾਲੀ ਫਾਈਲ ਬੰਦ
ਜਰਨੈਲ ਸਿੰਘ ਨੇ ਆਖਿਆ, ਹੁਣ ਜਾਂਚ ਦੀ ਲੋੜ ਹੀ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਖਿਲਾਫ ਪੈਸੇ ਲੈਣ ਦੇ ਮਾਮਲੇ ਵਿਚ ਸਟਿੰਗ ਵੀਡੀਓ ਦੀ ਜਾਂਚ ਦਾ ਮਾਮਲਾ ਬਿਨਾ ਜਾਂਚ ਪੜਤਾਲ ਤੋਂ ਹੀ ਬੰਦ ਹੋ ਗਿਆ ਹੈ। ਪੰਜਾਬ ਵਿਚ ‘ਆਪ’ ਦੇ …
Read More »ਪਵਿੱਤਰ ਸਿੰਘ ਸਮੇਤ 9 ਵਿਅਕਤੀਆਂ ਨੂੰ ‘ਆਪ’ ਨੇ ਪਾਰਟੀ ‘ਚੋਂ ਕੱਢਿਆ
ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ‘ਤੇ ਦੋਸ਼ ਮੜ੍ਹਨ ਵਾਲੇ ਪਵਿੱਤਰ ਸਿੰਘ ਸਮੇਤ ਉਸਦੇ ਕੁਝ ਸਮਰਥਕਾਂ ਤੋਂ ਪੂਰੀ ਤਰ੍ਹਾਂ ਨਾਲ ਕਿਨਾਰਾ ਕਰ ਲਿਆ ਹੈ। ਮੀਡੀਆ ਦੇ ਨਾਂ ਜਾਰੀ ਬਿਆਨ ਵਿਚ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਨੈਸ਼ਨਲ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ, ਸਟੇਟ ਮੀਡੀਆ ਟੀਮ ਦੇ …
Read More »ਰੇਡੀਓ ਅਨਾਊਂਸਰ ਠੰਡੂ ਰਾਮ ਨਹੀਂ ਰਹੇ
ਜਲੰਧਰ : ਆਕਾਸ਼ਵਾਣੀ ਦੇ ਦਿਹਾਤੀ ਪ੍ਰੋਗਰਾਮ ਵਿਚ ਕਈ ਸਾਲਾਂ ਤੱਕ ਅਨਾਊਂਸਰ ਦੀ ਸੇਵਾ ਕਰ ਕੇ ਨਾਮਨਾ ਖੱਟਣ ਵਾਲੇ ਜਾਨਕੀ ਦਾਸ ਸ਼ਰਮਾ ਉਰਫ ਠੰਡੂ ਰਾਮ (96) ਦਾ ਜਲੰਧਰ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਰੇਡੀਓ ਅਨਾਊਂਸਰ ਤੋਂ ਇਲਾਵਾ ਕੁਝ ਫਿਲਮਾਂ ਵਿਚ ਵੀ ਕੰਮ ਕੀਤਾ। ਅੱਜ ਕੱਲ੍ਹ ਉਹ ਮਾਡਲ ਟਾਊਨ ਜਲੰਧਰ ਵਿਖੇ ਰਹਿ …
Read More »ਵਿਰਾਸਤ-ਏ-ਖਾਲਸਾ ਦਰਸ਼ਕਾਂ ਲਈ 5 ਤੋਂ 10 ਅਕਤੂਬਰ ਤੱਕ ਬੰਦ ਰਹੇਗਾ
ਰੂਪਨਗਰ/ਬਿਊਰੋ ਨਿਊਜ਼ : ਸ੍ਰੀ ਆਨੰਦਪੁਰ ਸਾਹਿਬ ਵਿਚ ਬਣਾਏ ਜਾ ਰਹੇ ਵਿਰਾਸਤ-ਏ-ਖਾਲਸਾ ਦਾ ਦੂਸਰਾ ਹਿੱਸਾ ਜਲਦ ਸੰਗਤਾਂ ਲਈ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪ੍ਰਬੰਧਾਂ ਦੇ ਚੱਲਦਿਆਂ 5 ਤੋਂ 10 ਅਕਤੂਬਰ ਤੱਕ ਪੂਰੇ ਵਿਰਾਸਤ-ਏ-ਖਾਲਸਾ ਕੰਪਲੈਕਸ ਨੂੰ ਸੰਗਤਾਂ ਲਈ ਮੁਕੰਮਲ ਤੌਰ ‘ਤੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। …
Read More »ਸਿੱਖ ਭਾਈਚਾਰੇ ‘ਤੇ ਸਮੁੱਚੇ ਦੇਸ਼ ਨੂੰ ਫਖ਼ਰ : ਰਾਜਪਾਲ ਕੋਵਿੰਦ
ਸਿੱਖਾਂ ਦੀ ਸ਼ਿੱਦਤ ਤੇ ਫਰਾਖਦਿਲੀ ਤੇ ਆਲਮੀ ਭਾਈਚਾਰਾ ਬਣਾਉਣ ਵਾਲੇ ਸਿੱਖੀ ਸਿਧਾਂਤਾਂ ਬਾਰੇ ਹੋਈ ਚਰਚਾ ਪਟਨਾ ਸਾਹਿਬ : ਸਿੱਖਾਂ ਵੱਲੋਂ ਆਲਮੀ ਪੱਧਰ ‘ਤੇ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਦੀ ਭਰਵੀਂ ਸ਼ਲਾਘਾ ਕਰਦਿਆਂ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੇ ਕਿਹਾ ਕਿ ਸਮੁੱਚੇ ਮੁਲਕ ਨੂੰ ਸਿੱਖ ਭਾਈਚਾਰੇ ਦੀ ਇਸ ਗੌਰਵਮਈ ਵਿਰਾਸਤ ‘ਤੇ …
Read More »ਮਰੀਜ਼ਾਂ ਦੀ ਸੇਵਾ ਕਰਨ ਵਾਲੇ ਪਟਨਾ ਸਾਹਿਬ ਦੇ ਸਿੱਖ ਨੂੰ ਲੰਡਨ ਤੋਂ ਐਵਾਰਡ ਲਈ ਸੱਦਾ
ਪਟਨਾ/ਬਿਊਰੋ ਨਿਊਜ਼ : ਬੀਤੇ 25 ਸਾਲਾਂ ਤੋਂ ਬਿਹਾਰ ਸਰਕਾਰ ਦੇ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ (ਪੀਐਮਸੀਐਚ) ਵਿਚਲੇ ਲਾਵਾਰਿਸ ਮਰੀਜ਼ਾਂ ਦੇ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਨੂੰ ਰੋਜ਼ਾਨਾ ਰਾਤ ਦਾ ਖਾਣਾ ਖਵਾਉਣ ਤੇ ਦਵਾਈਆਂ ਦੇਣ ਦੀ ਸੇਵਾ ਨਿਭਾਉਂਦੇ ਆ ਰਹੇ ਸਿੱਖ ਸ਼ਰਧਾਲੂ ਗੁਰਮੀਤ ਸਿੰਘ (58) ਨੂੰ ਲੰਡਨ ਆਧਾਰਿਤ ਸਮਾਜਕ ਸੰਸਥਾ ‘ਦਿ ਸਿੱਖ …
Read More »ਆਪ’ ਪੀੜਤਾਂ ਦਾ ਇਕੱਠ: ਚੌਥੇ ਫਰੰਟ ਨੂੰ ਆਵਾਜ਼-ਏ-ਪੰਜਾਬ ਨੇ ਨਾ ਦਿੱਤਾ ਹੁੰਗਾਰਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਵਿੱਚੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਇੱਥੇ ਵੱਖ-ਵੱਖ ਧਿਰਾਂ ਦੀ ਹੋਈ ਮੀਟਿੰਗ ਵਿੱਚ ‘ਆਪ’ ਤੋਂ ਪੀੜਤ ਤਿੰਨ ਮੁੱਖ ਆਗੂਆਂ ਸੁੱਚਾ ਸਿੰਘ ਛੋਟੇਪੁਰ, ਪ੍ਰੋ.ਮਨਜੀਤ ਸਿੰਘ ਅਤੇ ਡਾ. ਗਾਂਧੀ ਵੱਲੋਂ ઠਵੱਖਰਾ ਸਿਆਸੀ ਫਰੰਟ ਬਣਾਉਣ ਉਪਰ ਸਹਿਮਤੀ ਦਿੱਤੀ ਗਈ ਹੈ। ਇਸ …
Read More »