Breaking News
Home / Mehra Media (page 3511)

Mehra Media

ਬੋਨੀ ਕ੍ਰਾਂਮਬੀ’ਤੇ ਲੱਗੇ ਦੋਸ਼ਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ!

ਪੁਲਿਸ ਨਾਲ ਵੀ ਮੇਅਰ ਨੇ ਕੀਤਾ ਸੰਪਰਕ ਮਿਸੀਸਾਗਾ/ਬਿਊਰੋ ਨਿਊਜ਼ : ਸਿਟੀਆਫ਼ਮਿਸੀਸਾਗਾਦੀਮੇਅਰਬੋਨੀ ਕ੍ਰਾਂਮਬੀ ਨੇ ਆਪਣੇ, ਆਪਣੇ ਪਰਿਵਾਰਅਤੇ ਸ਼ਹਿਰ ਦੇ ਮੁਸਲਮਾਨ ਭਾਈਚਾਰੇ ਦੇ ਖਿਲਾਫ਼ਕਥਿਤ ਤੌਰ ‘ਤੇ ਦੋਸ਼ ਲਗਾਉਣ ਵਾਲੀ ਇਕ ਵੈੱਬਸਾਈਟ ਦੇ ਖਿਲਾਫ਼ਕਾਨੂੰਨੀਕਾਰਵਾਈਕਰਨ ਦੇ ਬਦਲ ਨੂੰ ਅਪਨਾਉਣ ਦਾਰਾਹਫੜਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਦੇ ਖਿਲਾਫ਼ ਗਲਤਖ਼ਬਰਛਾਪਣਦਾਦੋਸ਼ਹੈ।ਮੇਅਰ ਨੇ ਪੁਲਿਸ ਨਾਲਵੀਸੰਪਰਕਕੀਤਾਹੈ। ਉਨ੍ਹਾਂ ਨੇ ਮਿਸੀਸਾਗਾ …

Read More »

ਪਹਿਲਾਂ ਭਿਆਨਕ ਟੱਕਰ, ਫਿਰ ਲੱਗੀ ਅੱਗ ਤੇ ਚਾਰਦੀ ਗਈ ਜਾਨ

ਦੋ ਭੈਣਾਂ ਦੇ ਨਾਲ ਇਕ ਦੋਸਤ ਤੇ ਇਕ ਚਾਲਕਦੀ ਮੌਤ ਬਰੈਂਪਟਨ/ਬਿਊਰੋ ਨਿਊਜ਼ ਕੱਲ੍ਹ ਬਰੈਂਪਟਨਵਿੱਚ ਹੋਏ ਹਾਦਸੇ ਵਿੱਚਚਾਰਵਿਅਕਤੀਆਂ ਦੀ ਮੌਤ ਹੋ ਗਈ। ਮਰਨਵਾਲਿਆਂ ਵਿੱਚ ਦੋ ਭੈਣਾਂ ਵੀਸ਼ਾਮਲਹਨ। ਇਸ ਗੱਲ ਦੀਪੁਸ਼ਟੀ ਹੋ ਚੁੱਕੀ ਹੈ ਕਿ ਮ੍ਰਿਤਕਾਂ ਵਿੱਚ 16 ਸਾਲਾਂ ਦੀਮਿਸ਼ੇਲਬੁਚਰਡ, ਉਸ ਦੀ 22 ਸਾਲਾਭੈਣਲਾਰੇਨਬੁਚਰਡ ਤੇ ਲਾਰੇਨਦਾ 24 ਸਾਲਾਬੁਆਏਫਰੈਂਡਬ੍ਰਾਇਨਮੈਕਗਿਨੀਜ਼ ਸ਼ਾਮਲਹਨ। ਸੋਮਵਾਰਰਾਤ ਨੂੰ ਬੋਵੇਅਰਡ …

Read More »

ਡੀਜ਼ਲ ਨਾਲ ਭਰੇ ਟਰੱਕ ਦੇ ਪਲਟਣ ਨਾਲ ਜਗਜੀਤ ਦਿਓ ਲਦੀ ਮੌਤ

ਬਰੈਂਪਟਨ/ ਬਿਊਰੋ ਨਿਊਜ਼ : ਲੰਘੇ ਦਿਨੀਂ ਲੰਦਨ (ਓਨਟਾਰੀਓ) ਦੇ ਕੋਲ ਇਕ ਬਰੈਂਪਟਨਵਾਸੀ ਟਰੱਕਰ ਹਾਈਵੇਅ’ਤੇ ਹਾਦਸੇ ਦਾਸ਼ਿਕਾਰ ਹੋ ਕੇ ਆਪਣੀਜਾਨ ਗੁਆ ਬੈਠਿਆ। ਉਸ ਦੇ ਟਰੱਕ ‘ਚ ਉਸ ਸਮੇਂ ਏਥਾਨਾਲਅਤੇ ਡੀਜ਼ਲਭਰਿਆ ਹੋਇਆ ਸੀ। ਹਾਦਸੇ ਤੋਂ ਬਾਅਦ ਉਸ ਦਾਟੈਂਕਰਸੜਕ ਛੱਡ ਕੇ ਕਈ ਪਲਟੀਆਂ ਖਾਂਦਾ ਹੋਇਆ ਪਲਟ ਗਿਆ। ਮਿਡਿਲਸੈਕਸਓ.ਪੀ.ਪੀ. ਦੇ ਅਨੁਸਾਰ ਸਾਊਥਆਫ਼ ਲੰਦਨ ਦੇ …

Read More »

ਇਤਿਹਾਸਕਾਰੀਰਿਹਾ’ਪੰਜਾਬਇੰਸ਼ੋਰੈਂਸ’ਦਾ 10 ਵਰ੍ਹਿਆਂ ਦਾਸਫ਼ਰ

ਸ਼ੇਰਜੰਗ ਰਾਣਾ ਤੇ ਸੰਦੀਪ ਆਹੂਜਾ ਦੀਮਿਹਨਤ ਨੂੰ ਲੱਗਿਆ ਫ਼ਲ ਟੋਰਾਂਟੋ/ਬਿਊਰੋ ਨਿਊਜ਼ : ਪੰਜਾਬੀਭਾਈਚਾਰੇ ਵਿਚ ਇਕ ਵਡਮੁੱਲੀ ਥਾਂ ਬਣਾ ਚੁੱਕੀ ‘ਪੰਜਾਬਇੰਸ਼ੋਰੈਂਸ’ਦਾ 10 ਵਰ੍ਹਿਆਂ ਦਾਸਫ਼ਰਇਤਿਹਾਸਕਾਰੀਰਿਹਾਹੈ।ਪੰਜਾਬਇਸ਼ੋਰੈਂਸਕੰਪਨੀ ਦੇ ਕਰਤਾਧਰਤਾ ਸ਼ੇਰਜੰਗ ਸਿੰਘ ਰਾਣਾਅਤੇ ਸੰਦੀਪ ਆਹੂਜਾ ਦੀਮਿਹਨਤ ਨੂੰ ਫਲ ਲੱਗੇ ਤੇ ਅੱਜ ਇਸ ਪੜਾਅ’ਤੇ ਪਹੁੰਚਣ ‘ਤੇ ਉਨ੍ਹਾਂ ਨੂੰ  ਚਹੁੰ ਪਾਸਿਓਂ ਮਹਿਕਾਂ ਭਰੀਆਂ ਮੁਬਾਰਕਾਂ ਮਿਲਰਹੀਆਂ ਹਨ।ਧਿਆਨਰਹੇ ਕਿ …

Read More »

ਮਹਾਨ ਨਗਰ ਕੀਰਤਨ 16 ਨੂੰ

ਬਰੈਂਪਟਨ : ਸ੍ਰੀ ਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ਦਿਹਾੜੇ ਨੂੰ ਸਮਰਪਿਤਮਹਾਨਨਗਰਕੀਰਤਨ 16 ਅਕਤੂਬਰਦਿਨਐਤਵਾਰ ਨੂੰ ਸਜਾਇਆ ਜਾ ਰਿਹਾਹੈ। ਗੁਰਦੁਆਰਾ ਸਾਹਿਬ ਸਿੱਖ ਸੰਗਤ 32 ਰੀਗਨਰੋਡਬਰੈਂਪਟਨ ਵੱਲੋਂ ਸੰਗਤਾਂ ਨੂੰ ਬੇਨਤੀਕਰਦਿਆਂ ਦੱਸਿਆ ਗਿਆ ਹੈ ਕਿ 16 ਅਕਤੂਬਰਦਿਨਐਤਵਾਰ ਨੂੰ ਪਹਿਲਾਂ ਗੁਰਦੁਆਰਾ ਸਾਹਿਬਵਿਚਸਵੇਰੇ 8 ਵਜੇ ਤੋਂ 1 ਵਜੇ ਤੱਕ ਕੀਰਤਨਦਰਬਾਰ ਸਜੇਗਾ, ਫਿਰ ਇਸ ਉਪਰੰਤ 1 ਵਜੇ ਸ੍ਰੀ …

Read More »

ਚੀਨ ਐਨਐਸਜੀ ‘ਤੇ ਭਾਰਤ ਨਾਲ ਵਾਰਤਾ ਲਈ ਰਾਜ਼ੀ

ਬ੍ਰਿਕਸ ਸੰਮੇਲਨ ਲਈ ਚੀਨੀ ਰਾਸ਼ਟਰਪਤੀ ਭਾਰਤ ਆਉਣਗੇ ਪੇਈਚਿੰਗ : ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਤੋਂ ਪਹਿਲਾਂ ਚੀਨ ਨੇ ਕਿਹਾ ਹੈ ਕਿ ਉਹ ਪਰਮਾਣੂ ਸਪਲਾਇਰਜ਼ ਗਰੁੱਪ (ਐਨਐਸਜੀ) ਵਿਚ ਦਾਖ਼ਲੇ ਬਾਰੇ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਭਾਰਤ ਵੱਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ‘ਤੇ ਸੰਯੁਕਤ ਰਾਸ਼ਟਰ ਵਿਚ ਪਾਬੰਦੀ …

Read More »

ਅਮਰੀਕੀ ਡਾਕ ਸੇਵਾ ਵੱਲੋਂ ਦੀਵਾਲੀ ‘ਤੇ ਡਾਕ ਟਿਕਟ ਜਾਰੀ

ਨਿਊਯਾਰਕ/ਬਿਊਰੋ ਨਿਊਜ਼ : ਅਮਰੀਕੀ ਡਾਕ ਸੇਵਾਵਾਂ ਵੱਲੋਂ ਇਥੇ ਦੀਵਾਲੀ ‘ਤੇ ਡਾਕ ਟਿਕਟ ਜਾਰੀ ਕੀਤਾ ਗਿਆ। ਭਾਰਤੀ-ਅਮਰੀਕੀਆਂ ਅਤੇ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਦੇ 7 ਸਾਲ ਦੇ ਯਤਨਾਂ ਤੋਂ ਬਾਅਦ ਰੌਸ਼ਨੀਆਂ ਦੇ ਇਸ ਤਿਉਹਾਰ ਮੌਕੇ ਇਹ ਸੰਭਵ ਹੋਇਆ। ਭਾਰਤੀ ਵਣਜ ਦੂਤਾਵਾਸ ‘ਚ ਬੁੱਧਵਾਰ ਨੂੰ ਇਕ ਸਮਾਰੋਹ ਦੇ ਦੌਰਾਨ ਇਹ ਡਾਕ ਟਿਕਟ ਜਾਰੀ …

Read More »

ਰੂਸ-ਪਾਕਿ ਫ਼ੌਜੀ ਮਸ਼ਕਾਂ ‘ਤੇ ਭਾਰਤ ਨੇ ਕੀਤਾ ਇਤਰਾਜ਼

ਨਵੀਂ ਦਿੱਲੀ : ਸਾਲਾਨਾ ਦੁਵੱਲੇ ਸਿਖ਼ਰ ਸੰਮੇਲਨ ਤੋਂ ਪਹਿਲਾਂ ਭਾਰਤ ਨੇ ਰੂਸ ਕੋਲ ਉਸ ਦੀਆਂ ਪਾਕਿਸਤਾਨ ਨਾਲ ਸਾਂਝੀਆਂ ਫ਼ੌਜੀ ਮਸ਼ਕਾਂ ਖ਼ਿਲਾਫ਼ ਰੋਸ ਦਰਜ ਕਰਾਉਂਦਿਆਂ ਕਿਹਾ ਹੈ ਕਿ ਅੱਤਵਾਦ ਨੂੰ ਸਰਕਾਰੀ ਨੀਤੀ ਵਜੋਂ ਸਪਾਂਸਰ ਕਰਨ ਵਾਲੇ ਮੁਲਕ ਨਾਲ ਸੈਨਿਕ ਅਭਿਆਸ ਨਾਲ ਸਮੱਸਿਆਵਾਂ ਹੋਰ ਵਧਣਗੀਆਂ। ਮਾਸਕੋ ਵਿੱਚ ਭਾਰਤੀ ਰਾਜਦੂਤ ਪੰਕਜ ਸਰਨ ਨੇ …

Read More »

ਕੋਲੰਬੀਆ ਦੇ ਸਦਰ ਸਾਂਤੋਸ ਨੂੰ ਮਿਲਿਆ ਨੋਬੇਲ ਅਮਨ ਇਨਾਮ

ਓਸਲੋ/ਬਿਊਰੋ ਨਿਊਜ਼ : ਕੋਲੰਬੀਆ ਦੇ ਰਾਸ਼ਟਰਪਤੀ ਯੁਆਂ ਮੈਨੁਅਲ ਸਾਂਤੋਸ ਵੱਲੋਂ ਮੁਲਕ ਵਿਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਲਈ ਨੋਬੇਲ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ ਹੈ। ਉਂਜ ਇਤਿਹਾਸਕ ਸ਼ਾਂਤੀ ਸਮਝੌਤੇ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ ਜਦੋਂ ਵੋਟਰਾਂ ਨੇ ਰਾਇਸ਼ੁਮਾਰੀ ਵਿਚ ਇਸ ਨੂੰ …

Read More »

ਬਰੈਂਪਟਨ ਕੈਂਪਸ ਨੂੰ 9.88 ਮਿਲੀਅਨ ਡਾਲਰ ਦੀ ਮਾਲੀ ਮੱਦਦ

ਬਰੈਂਪਟਨ : ਸ਼ੇਰੀਡਨ ਕਾਲਜ ਦੇ ਬਰੈਂਪਟਨ ਕੈਂਪਸ ਲਈ 9.88 ਮਿਲੀਅਨ ਡਾਲਰ ਦੀ ਮਾਲੀ ਮੱਦਦ ਦਾ ਐਲਾਨ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਨੇ ਕੀਤਾ। ਉਹਨਾਂ ਦੀ ਜਾਣ ਪਹਿਚਾਣ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਰਵਾਈ। ਇਸ ਮੌਕੇ ਮੰਤਰੀ ਅਤੇ ਸੰਸਦ ਮੈਂਬਰ ਨਾਲ ਵਿਧਾਇਕ, ਮੇਅਰ, ਸਿਟੀ ਕੌਂਸਲਰ ਅਤੇ ਸ਼ੇਰੀਡਨ ਕਾਲਜ ਦਾ ਸਟਾਫ ਦੇ ਅਧਿਕਾਰੀ …

Read More »