ਬਰੈਂਪਟਨ/ਬਿਊਰੋ ਨਿਊਜ਼ ਸੋਮਵਾਰ, 31 ਅਕਤੂਬਰ 2016 ਨੂੰ ਸੀਨੀਅਰਜ਼ ਦਾ ਇਕ ਵਫਦ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਉਸਦੇ ਦਫਤਰ ਵਿਚ ਮਿਲਿਆ। ਮਕਸਦ ਸੀ ਯੂਨੀਵਰਸਿਟੀ ਬਾਰੇ ਅਖਬਾਰੀ ਭੰਬਲਭੂਸੇ ਪਿਛੇ ਸੱਚ ਦੀ ਜਾਣਕਾਰੀ ਲੈਣਾ। ਕੁਝ ਅਖਬਾਰਾਂ ਨੇ ਯੂਨੀਵਰਸਿਟੀ ਬਾਰੇ ਸੂਬਾ ਵਿੱਤ ਮੰਤਰੀ ਚਾਰਲਸ ਸੂਸਾ ਦੇ ਬਿਆਨ ਨੂੰ ਆਪਣੇ ਆਪਣੇ ਰੰਗ ਵਿਚ ਲਿਖਿਆ …
Read More »ਸਿੱਖ ਨੇਸ਼ਨ ਵਲੋਂ ਸਲਾਨਾ ਖੂਨਦਾਨ ਕੈਂਪ 4 ਨਵੰਬਰ ਤੋਂ
ਬਰੈਂਪਟਨ : ਸਿੱਖ ਨੇਸ਼ਨ ਵਲੋਂ 1984 ਦੇ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨ ਦਾਨ ਕੈਂਪ ਲਗਵਾਏ ਜਾ ਰਹੇ ਹਨ। ਸਿੱਖ ਨੇਸ਼ਨ (ਸਿੱਖ ਕੌਮ) ਵਲੋਂ ਕਨੈਡਾ ਵਿਚ ਖੂਨ ਦਾਨ ਕੈਂਪ 1999 ਤੋਂ ਸ਼ੁਰੂ ਕੀਤੇ ਗਏ ਅਤੇ ਸਾਲ 2015 ਤੱਕ ਦੁਨੀਆ ਭਰ ਵਿਚ ਇਸ ਮੁਹਿੰਮ …
Read More »ਪਰਵਾਸੀ ਪੈੱਨਸ਼ਨਰਾਂ ਦੇ ਮਹਿੰਗਾਈ ਭੱਤੇ ਦੀ ਕਟੌਤੀ ‘ਤੇ ਲੱਗੀ ਰੋਕ
ਪੈੱਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ 13 ਨਵੰਬਰ ਨੂੰ ਈਟੋਬੀਕੋ ‘ਚ ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ, ਓਨਟਾਰੀਓ (ਕੈਨੇਡਾ) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 26 ਅਕਤੂਬਰ ਨੂੰ ਜਾਰੀ ਪੱਤਰ ਨੰ: 3/21/2016-3 ਵਿਪਪਤ/866490/1 ਅਨੁਸਾਰ ਪੰਜਾਬ ਸਰਕਾਰ ਦੇ ਪਰਵਾਸੀ ਪੈੱਨਸ਼ਨਰਾਂ ਦੇ ਮਹਿੰਗਾਈ ਭੱਤੇ ਦੀ ਕਟੋਤੀ ‘ਤੇ ਰੋਕ ਲਗਾ ਦਿੱਤੀ …
Read More »6 ਨਵੰਬਰ ਨੂੰ ਦੂਜੀ ਵਾਰ ਪੇਸ਼ ਹੋ ਰਹੇ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ
ਬਰੈਂਪਟਨ : ਜੀ ਟੀ ਏ ਖੇਤਰ ਵਿੱਚ ਨਾਟ-ਖੇਤਰ ਵਿੱਚ ਸਰਗਰਮ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ ਯੂਨਾਈਟਿਡ ਪ੍ਰੋਡਕਸ਼ਨਜ (ਹੈਟਸ-ਅੱਪ) ਵਲੋਂ ਕੁਲਵਿੰਦਰ ਖਹਿਰਾ ਦੇ ਲਿਖੇ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪਿਛਲੇ ਮਹੀਨੇ ਹੋਈ ਹਾਊਸ ਫੁੱਲ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਲੋਕਾਂ ਦੀ ਜ਼ੋਰਦਾਰ ਮੰਗ ਤੇ ਮਿਤੀ 6 ਨਵੰਬਰ 2016 ਦਿਨ …
Read More »ਐਮ.ਪੀ.ਪੀ. ਮਾਂਗਟ ਨੇ ਬਰੈਂਪਟਨ ‘ਚ ਯੂਨੀਵਰਸਿਟੀ ਦਾ ਕੀਤਾ ਸਵਾਗਤ
ਕਵੀਨਸ ਪਾਰਕ/ ਬਿਊਰੋ ਨਿਊਜ਼ ਮਿਸੀਸਾਗਾ-ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਬਰੈਂਪਟਨ ‘ਚ ਨਵੀਂ ਯੂਨੀਵਰਸਿਟੀ ਨੂੰ ਖੋਲ੍ਹਣ ਦਾ ਸਵਾਗਤ ਕਰਦਿਆਂ ਸਟੇਟ ਅਸੰਬਲੀ ‘ਚ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬੇਹੱਦ ਖੁਸ਼ ਹੈ। ਇਸ ਨਾਲ ਮਿਸੀਸਾਗਾ-ਬਰੈਂਪਟਨ ਸਾਊਥ ਅਤੇ ਆਸ-ਪਾਸ ਦੀ ਕਮਿਊਨਿਟੀਜ਼ ‘ਚ ਰਹਿਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਯੂਨੀਵਰਸਿਟੀ …
Read More »ਪੁਲਿਸ ਨੇ ਪਾਰਕਿੰਗ ਲਾਟ ‘ਚ ਹੋਈ ਘਟਨਾ ਦੇ ਮਾਮਲੇ ‘ਚ ਗ੍ਰਿਫ਼ਤਾਰੀ ਕੀਤੀ
ਬਰੈਂਪਟਨ/ ਬਿਊਰੋ ਨਿਊਜ਼ : ਪੁਲਿਸ ਨੇ ਜਾਂਚ ਤੋਂ ਬਾਅਦ 22 ਡਵੀਜ਼ਨ ਦੀ ਪਾਰਕਿੰਗ ਤੋਂ ਚੋਰੀ ਦੀ ਕਾਰ ਦੇ ਮਾਮਲੇ ‘ਚ ਜਾਂਚ ਤੋਂ ਬਾਅਦ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। 22 ਡਵੀਜ਼ਨ ਦੇ ਜਾਂਚਕਾਰਾਂ ਨੇ ਚੋਰੀ ਅਤੇ ਖ਼ਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਤੋਂ ਰੋਕਣ ਲਈ ਇਕ ਗੋਲੀ ਵੀ ਚਲਾਈ। ਘਟਨਾ 28 …
Read More »ਪੰਜਾਬ ਚੈਰਿਟੀ ਵਲੋਂ 6 ਨਵੰਬਰ ਨੂੰ ਕਰਵਾਏ ਜਾ ਰਹੇ ਪੰਜਾਬੀ ਲੇਖ ਮੁਕਾਬਲਿਆਂ ਲਈ ਤਿਆਰੀਆਂ ਮੁਕੰਮਲ
ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ਵਿੱਚ ਰਹਿੰਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ‘ਪੰਜਾਬੀ’ ਨਾਲ ਜੋੜੀ ਰੱਖਣ ਲਈ ਪੰਜਾਬ ਚੈਰਿਟੀ, ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਦਸਵੇਂ ਪੰਜਾਬੀ ਲੇਖ ਅਤੇ ਚਿੱਤਰਕਾਰੀ ਮੁਕਾਬਲੇ 6 ਨਵੰਬਰ ਦਿਨ ਐਤਵਾਰ ਦੁਪਹਿਰ 1:30 ਤੋਂ 4:30 …
Read More »ਗਲੋਬਲ ਪੰਜਾਬ ਫਾਊਂਡੇਸ਼ਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਿਨੀ ਐਸੋਸੀਏਸ਼ਨ ਵੱਲੋਂ ਇੰਟਰਨੈਸ਼ਨਲ ਸੈਮੀਨਾਰ ਕਰਵਾਇਆ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਸ਼ਨੀਵਾਰ 29 ਅਕਤੂਬਰ ਨੂੰ ‘ਗਲੋਬਲ ਪੰਜਾਬ ਫਾਊਂਡੇਸ਼ਨ’ ਅਤੇ ‘ਪੰਜਾਬੀ ਯੂਨੀਵਰਸਿਟੀ ਅਲੂਮਿਨੀ ਐਸੋਸੀਏਸ਼ਨ’ ਵਲੋਂ ਮਿਲ ਕੇ ਸ਼ਿੰਗਾਰ ਬੈਂਕੁਅਟ ਹਾਲ ਵਿਖੇ ”ਹਾਊ ਟੂ ਲੀਡ ਏ ਸਕਸੈੱਸਫੁਲ ਐਂਡ ਹੈਲਥੀ ਲਾਈਫ” ਵਿਸ਼ੇ ‘ਤੇ ਇੰਟਰਨੈਸ਼ਨਲ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਫੈਕਲਟੀ ਅਤੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ …
Read More »ਕੈਨੇਡਾ ਵਿਚ ਪਹਿਲੀ ਵਾਰ ਦੀਵਾਲੀ ਮੇਲਾ ਖੁੱਲ੍ਹੇ ਮੈਦਾਨ ਵਿਚ ਮਨਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ ਬਲਿਊ ਡਾਇਮੰਡ ਇੰਟਰਟੇਨਮੈਂਟ ਕੰਪਨੀ ਨੇ ਬਰੈਂਪਟਨ ਸਿਟੀ ਦੇ ਸ਼ੈਰੀਡਨ ਕਾਲਜ ਦੇ ਗਰਾਉਂਡ ਵਿਚ ਦੀਵਾਲੀ ਮੇਲਾ ਬਹੁਤ ਹੀ ਵੱਖਰੇ ਤਰੀਕੇ ਨਾਲ ਮਨਾਇਆ। ਜਿਸ ਦੀ ਸਟੇਜ ਦੇ ਭੂਮਿਕਾ ਰਾਜਵੀਰ ਬੋਪਾਰਾਏ ਨੇ ਬੜੀ ਹੀ ਬਖੂਬੀ ਨਾਲ ਅਖੀਰ ਤੱਕ ਨਿਭਾਈ। ਦੀਵਾਲੀ ਮੇਲੇ ਵਿਚ ਇੰਡੀਆ ਤੋਂ ਉਚ ਕੋਟੀ ਦੇ ਕਲਾਕਾਰਾਂ ਨੇ ਭਾਗ ਲਿਆ, …
Read More »ਹਿੰਦੂ ਸਭਾ ਬਰੈਂਪਟਨ ਨੇ ‘ਦੀਵਾਲੀ ਡਿਨਰ’ ਦਾ ਕੀਤਾ ਆਯੋਜਨ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ 29 ਅਕਤੂਬਰ 2016 ਨੂੰ ਹਿੰਦੂ ਸਭਾ ਵਲੋਂ ਬਰੈਂਪਟਨ ਦੇ ਮਸ਼ਹੂਰ ਬੰਬੇ ਪੈਲੇਸ ਬੈਂਕਟ ਹਾਲ ਵਿਚ ਦਿਵਾਲੀ ਦਿਵਸ ਉਪਰ ਬਹੁਤ ਪ੍ਰਭਾਵਸ਼ਾਲੀ ਸਮਾਗਮ ਰਚਾਇਆ ਗਿਆ। ਜਿਸ ਵਿਚ ਸ਼ਹਿਰ ਦੇ ਬਹੁਤ ਸਾਰੇ ਮੁਅਜਜ਼ ਸੱਜਣ ਅਤੇ ਰਾਜਨੀਤਕ ਸ਼ਾਮਲ ਹੋਏ। ਸਿਟੀ ਮੇਅਰ ਲਿੰਡਾ ਜ਼ਾਫਰੀ ਨੇ ਕੈਂਡਲ ਜਗਾਕੇ ਪ੍ਰੋਗਰਾਮ ਦਾ ਆਗਾਜ਼ …
Read More »