Breaking News
Home / Mehra Media (page 3443)

Mehra Media

ਭਗਤ ਸਿੰਘ ਦੀਆਂ ਲਾਹੌਰ ਵਿਚਲੀਆਂ ਯਾਦਾਂ

ਹਰਜੀਤ ਬੇਦੀ 647-924-9087 ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਲਾਹੌਰ ਦਾ ਬਹੁਤ ਕੁੱਝ ਜੁੜਿਆ ਹੋਇਆ ਹੈ । ਆਪਣੀ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਕੇ ਉਸ ਨੇ ਲਾਹੌਰ ਦੇ ਡੀ ਏ ਵੀ ਸਕੂਲ ਤੋਂ ਸਕੂਲੀ ਵਿੱਦਿਆ ਪ੍ਰਾਪਤ ਕੀਤੀ । ਇੱਥੇ ਹੀ ਨੈਸ਼ਨਲ ਕਾਲਜ ਵਿੱਚ ਪੜ੍ਹ ਕੇ ਉਸਨੇ …

Read More »

ਪੰਜਾਬੀ ਸੂਬਿਆ ਤੇਰੀ ਸੁਣੀ ਗਈ

ਹਰਦੇਵ ਸਿੰਘ ਧਾਲੀਵਾਲ ਅਜ਼ਾਦੀ ਤੋਂ ਪਿੱਛੋਂ ਸਿੱਖ ਨਰਾਸ਼ ਸਨ। ਵੰਡ ਨੇ ਵੱਡਾ ਘੱਲੂਘਾਰਾ ਸਿੱਖ ਅਬਾਦੀ ਦਾ ਕੀਤਾ, ਵੱਡੇ ਜਿੰਮੀਦਾਰ ਸਧਾਰਨ ਕਿਸਾਨ ਬਣ ਗਏ। ਉਹ ਸੋਚਦੇ ਸੀ ਕਿ 1845 ਤੋਂ ਪਹਿਲਾਂ 12 ਮਿਸਲਾਂ ਦੇ ਮਾਲਕ ਸਨ। ਰਣਜੀਤ ਸਿੰਘ ਦੇ ਸਮੇਂ ਸਤਲੁਜ ਤੋਂ ਲਹਿੰਦਾ ਪੰਜਾਬ, ਸੂਬਾ ਸਿੰਧ, ਸੂਬਾ ਸਰਹੱਦ, ਜੰਮੂ ਕਸ਼ਮੀਰ, ਕਪੂਰਥਲਾ, …

Read More »

ਬੋਲ ਬਾਵਾ ਬੋਲ

ਸਿਰ ‘ਤੇ ਘੁੰਮਦਾ ਮਨ ਦਾ ਪੱਖਾ – (2) ਦੁਰਗਾ ਦੱਤ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗਿਆ। ਸਿਗਰਟ ਉਹ ਇਸ ਲਈ ਪੀਂਦਾ ਸੀ ਕਿਉਂਕਿ ਉਸ ਦੀ ਛਾਤੀ ‘ਤੇ ਰੇਸ਼ਾ ਜੰਮਿਆ ਰਹਿੰਦਾ… ਜਦੋਂ ਸਿਗਰਟ ਪੀ ਕੇ ਖੰਘਦਾ ਤਾਂ ਰੇਸ਼ੇ ਦੇ ਗੜਿੱਫ਼ੇ ਬਾਹਰ ਨਿਕਲਦੇ। ਬਲੱਡ ਪ੍ਰੈਸ਼ਰ ਦੀ ਗੋਲੀ ਦਾ ਤਾਂ ਉਹ ਰਤਾ ਵਿਸਾਹ ਨਹੀਂ …

Read More »

ਭਾਰਤ ਅਤੇ ਕੈਨੇਡਾ ਵਿਚਕਾਰ ਸਮਾਜਿਕ ਸੁਰੱਖਿਆ ਪੈਨਸ਼ਨ ਬਾਰੇ ਨਵਾਂ ਸਮਝੌਤਾ

ਚਰਨ ਸਿੰਘ ਰਾਏ ਇਹ ਸਮਝੌਤਾ ਇਕ ਅਗਸਤ 2015 ਤੋਂ ਲਾਗੂ ਹੋ ਚੁਕਿਆ ਹੈ, ਜਿਸ ਰਾਹੀਂ ਬੁਢਾਪਾ ਪੈਨਸ਼ਨ ਅਤੇ ਕਨੇਡਾ ਪੈਨਸ਼ਨ ਪਲਾਨ ਰਾਹੀਂ ਪੈਨਸ਼ਨ ਲੈਣ ਦੀਆਂ ਸਰਤਾਂ ਪੂਰੀਆਂ ਕਰਨੀਆਂ ਸੌਖੀਆਂ ਹੋ ਗਈਆਂ ਹਨ।ਜਿਹੜੇ ਵਿਅੱਕਤੀ ਭਾਰਤ ਵਿਚ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਉਂਦੇ ਸੀ,ਉਹ ਸਮਾਂ ਹੁਣ ਕਨੇਡਾ ਵਿਚ ਬੁਢਾਪਾ ਪੈਨਸ਼ਨ ਲੈਣ …

Read More »

ਟੈਕਸ ਸਕੈਮ ਕੀ ਹੈ ਅਤੇ ਕਿਵੇਂ ਬਚਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੈੇਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ …

Read More »

ਫਰਵਰੀ ‘ਚ ਹੋ ਸਕਦੀਆਂ ਹਨ ਪੰਜਾਬ ਵਿਧਾਨ ਸਭਾ ਚੋਣਾਂ : ਵੀ ਕੇ ਸਿੰਘ

ਕਿਹਾ, ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾਉਣਾ ਚੋਣ ਕਮਿਸ਼ਨ ਦੀ ਡਿਊਟੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਚੋਣ ਅਫਸਰ ਵੀ.ਕੇ. ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸੇ ਮਹੀਨੇ ਦਸੰਬਰ ਵਿਚ ਚੋਣ ਜ਼ਾਬਤਾ ਲੱਗ ਸਕਦਾ ਹੈ ਤੇ ਫਰਵਰੀ ਵਿਚ ਚੋਣਾਂ ਹੋ ਸਕਦੀਆਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੀਆਂ ਤਰੀਕਾਂ …

Read More »

ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਝਟਕਾ

ਯਾਮਨੀ ਗੋਮਰ, ਬਲਬੀਰ ਸਿੰਘ ਬਾਠ ਤੇ ਜੀਵਨਜੋਤ ਕੌਰ ਨੇ ਦਿੱਤਾ ਅਸਤੀਫਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ। ‘ਆਪ’ ਆਗੂ ਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜਨ ਵਾਲੀ ਯਾਮਨੀ ਗੌਮਰ, ਮਾਝੇ ਦੇ ਵੱਡੇ ਨੇਤਾ ਬਲਬੀਰ …

Read More »