Breaking News
Home / Mehra Media (page 3434)

Mehra Media

ਆਰਬੀਆਈ ਨੇ ਪੰਜ ਹਜ਼ਾਰ ਤੋਂ ਵੱਧ ਦੇ ਪੁਰਾਣੇ ਨੋਟ ਜਮ੍ਹਾਂ ਕਰਾਉਣ ਉੱਤੇ ਰੱਖੀਆਂ ਸਖਤ ਸ਼ਰਤਾਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ ਨੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਵਿਚ ਪੰਜ ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਾਉਣ ‘ਤੇ ਸਖ਼ਤ ਸ਼ਰਤਾਂ ਰੱਖ ਦਿੱਤੀਆਂ ਹਨ। ਹੁਣ ਕੋਈ ਵੀ ਵਿਅਕਤੀ 30 ਦਸੰਬਰ ਤਕ ਇਕ ਵਾਰ ਹੀ ਪੁਰਾਣੇ ਨੋਟਾਂ ਵਿਚ ਪੰਜ ਹਜ਼ਾਰ ਤੋਂ ਵੱਧ ਦੀ ਨਕਦੀ …

Read More »

ਨਿੱਕੀਆਂ ਜਿੰਦਾਂ ਵੱਡੇ ਸਾਕੇ : ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿਦਕ, ਸ਼ਰਧਾ ਅਤੇ ਕੁਰਬਾਨੀ ਦਾ ਸਿਖ਼ਰ

ਫੁੱਲ ਤੁਰੇ ਕੰਡਿਆਂ ਦੇ ਰਾਹ… ਦੀਪਕ ਸ਼ਰਮਾ ਚਨਾਰਥਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਸਿਰਫ਼ ਸਿੱਖ ਇਤਿਹਾਸ ਬਲਕਿ ਵਿਸ਼ਵ ਇਤਿਹਾਸ ਦੀ ਇਕ ਅਲੋਕਾਰੀ ਘਟਨਾ ਹੈ। ਇਸ ਘਟਨਾ ਵਿਚ ਜਿਥੇ ਸਿਦਕ, ਸ਼ਰਧਾ ਅਤੇ ਕੁਰਬਾਨੀ ਦੀ ਸਿਖਰ ਦੇਖੀ ਜਾ ਸਕਦੀ ਹੈ, ਉਥੇ ਸੱਤਾ ਦੀ ਦਰਿੰਦਗੀ ਅਤੇ ਨਿਰਦੈਤਾ ਦੀ ਵੀ ਇਹ ਸਿਖਰਲੀ ਮਿਸਾਲ ਪੇਸ਼ ਕਰਦੀ …

Read More »

ਮਾਸੂਮਾਂ ਦੀ ਸ਼ਹਾਦਤ ਤੋਂ ਲਾਹਾ ਲੈਂਦੇ ਲੀਡਰ

ਇਕ ਜ਼ਮਾਨਾ ਹੰਢਾ ਚੁੱਕੀਆਂ ਉਸ ਬਜ਼ੁਰਗ ਅੱਖਾਂ ਵਿਚ ਆਪ ਮੁਹਾਰੇ ਅੱਥਰੂ ਵਹਿ ਤੁਰੇ ਅਤੇ ਬਜ਼ੁਰਗ ਸਿਸਕੀਆਂ ਭਰਦਾ ਕਹਿਣ ਲੱਗਾ ਕਿ ਸਿੱਖੀ ਤਾਂ ਜੇ ਅਜੇ ਜਿਊਂਦੀ ਹੈ ਤਾਂ ਸਿੱਖਾਂ ਕਾਰਨ ਹੀ ਹੈ। ਇਹ ਸ਼ਹਾਦਤ ਦਾ ਹੀ ਇੰਨਾ ਬਲ ਹੈ ਕਿ ਸਿੱਖੀ ਦੇ ਬੂਟੇ ਦੀ ਜੜ੍ਹ ਖਤਮ ਨਹੀਂ ਹੋ ਰਹੀ ਨਹੀਂ ਤਾਂ …

Read More »

ਸ਼ਾਨਦਾਰ ਪ੍ਰਾਪਤੀਆਂ ਹਨ ਸੁਪਰੀਮ ਕੋਰਟ ਦੇ ਨਵੇਂ ਮੁੱਖ ਜੱਜ ਜੇ.ਐਸ. ਖੇਹਰ ਦੀਆਂ

ਡਾ. ਸੁਖਦਰਸ਼ਨ ਸਿੰਘ ਚਹਿਲ ਸਾਡੇ ਦੇਸ਼ ਦੇ ਸਿਖਰਲੇ ਅਹੁਦਿਆਂ ‘ਤੇ ਵੱਖ-ਵੱਖ ਸਮੇਂ ਸਿੱਖ ਹਸਤੀਆਂ ‘ਚੋਂ ਰਾਸ਼ਟਰਪਤੀ ਦੇ ਅਹੁਦੇ ‘ਤੇ ਗਿਆਨੀ ਜ਼ੈਲ ਸਿੰਘ, ਪ੍ਰਧਾਨ ਮੰਤਰੀ ਵਜੋਂ ਡਾ: ਮਨਮੋਹਨ ਸਿੰਘ, ਭਾਰਤੀ ਸੈਨਾ ਦੇ ਮੁਖੀ ਦੇ ਤੌਰ ‘ਤੇ ਜਰਨਲ ਜੇ.ਜੇ. ਸਿੰਘ ਅਤੇ ਬਿਕਰਮ ਸਿੰਘ ਤਾਇਨਾਤ ਰਹਿ ਚੁੱਕੇ ਹਨ। ਉਪਰੋਕਤ ਰਾਜਨੀਤਕ ਅਤੇ ਸੈਨਿਕ ਅਧਿਕਾਰੀਆਂ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਸਜ ਗਈ ਜਨਮ ਭੂਮੀ ਪਟਨਾ ਸਾਹਿਬ

ਪਟਨਾ ਸਾਹਿਬ ‘ਮਿੰਨੀ ਪੰਜਾਬ’ ‘ਚ ਤਬਦੀਲ ਸ਼ਰਧਾਲੂਆਂ ਵਾਸਤੇ ਵਿਸ਼ੇਸ਼ ਟੈਂਟਾਂ ਵਾਲੇ ਤਿੰਨ ਸ਼ਹਿਰ ਵਸਾਏ 5 ਲੱਖ ਤੋਂ ਵੱਧ ਪੁੱਜਣਗੇ ਸ਼ਰਧਾਲੂ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਪਟਨਾ/ਬਿਊਰੋ ਨਿਊਜ਼ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੀਰਵਾਰ ਤੋਂ ਸ਼ੁਰੂ ਹੋਏ 350 ਸਾਲਾ ਪ੍ਰਕਾਸ਼ ਪੁਰਬ ਸਮਾਗਮ ਲਈ ਪਟਨਾ ਤੋਂ ਪਟਨਾ …

Read More »

ਬਰਿੰਦਰ ਧਨੋਆ ਬਣੇ ਭਾਰਤੀ ਹਵਾਈ ਫੌਜ ਮੁਖੀ

ਧਨੋਆ ਮੁਹਾਲੀ ਜ਼ਿਲ੍ਹੇ ਦੇ ਪਿੰਡ ਘੜੂਆਂ ਦੇ ਹਨ ਜੰਮਪਲ ਚੰਡੀਗੜ੍ਹ/ਬਿਊਰੋ ਨਿਊਜ਼ : ਹਵਾਈ ਸੈਨਾ ਦੀ ਕਮਾਨ ਏਅਰ ਮਾਰਸ਼ਲ ਬਰਿੰਦਰ ਸਿੰਘ ਧਨੋਆ ਨੂੰ ਸੌਂਪੀ ਗਈ ਹੈ। ਧਨੋਆ ਏਅਰ ਚੀਫ ਮਾਰਸ਼ਲ ਅਰੂਪ ਰਾਹਾ ਦੀ ਥਾਂ ਲੈਣਗੇ। ਦੂਜੇ ਪਾਸੇ ਲੈਫਟੀਨੈਂਟ ਜਨਰਲ ਬਿਪਿਨ ਰਾਵਤ ਨੂੰ ਥਲ ਸੈਨਾ ਦਾ ਅਗਲਾ ਮੁਖੀ ਬਣਾਇਆ ਗਿਆ ਹੈ। ਰਾਵਤ, …

Read More »

ਦਿੱਲੀ ਦੇ ਉਪ ਰਾਜਪਾਲ ਨਜ਼ੀਬ ਜੰਗ ਨੇ ਦਿੱਤਾ ਅਸਤੀਫਾ

ਨਜ਼ੀਬ ਜੰਗ ਤੇ ਕੇਜਰੀਵਾਲ ਸਰਕਾਰ ‘ਚ ਸਨ ਬਹੁਤ ਮਤਭੇਦ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਉੱਪ ਰਾਜਪਾਲ ਨਜ਼ੀਬ ਜੰਗ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਅਸਤੀਫਾ ਦੇਣ ਦਾ ਕੋਈ ਕਾਰਨ ਨਹੀਂ ਦੱਸਿਆ। ਉਨ੍ਹਾਂ ਦਾ ਕਾਰਜਕਾਲ ਮੁੱਕਣ ਵਿੱਚ ਅਜੇ ਡੇਢ ਸਾਲ ਰਹਿੰਦਾ ਸੀ। ਉਹ 9 ਜੁਲਾਈ 2013 …

Read More »

ਗ੍ਰਿਫਤਾਰੀ ਤੋਂ ਬਚ ਗਿਆ ਸੱਜਣ ਕੁਮਾਰ, ਮਿਲ ਗਈ ਜ਼ਮਾਨਤ

ਨਵੀਂ ਦਿੱਲੀ : ਸਿੱਖ ਕਤਲੇਆਮ ਦੇ ਮਾਮਲਿਆਂ ਵਿਚ ਘਿਰੇ ਸੱਜਣ ਕੁਮਾਰ ਨੂੰ ਅਦਾਲਤ ਵਿਚੋਂ ਰਾਹਤ ਮਿਲਦਿਆਂ ਅਗਾਊਂ ਜ਼ਮਾਨਤ ਮਿਲ ਗਈ, ਜਿਸ ਨਾਲ ਉਹ ਗ੍ਰਿਫਤਾਰੀ ਤੋਂ ਬਚ ਗਿਆ। ਐਸ ਆਈ ਟੀ ਦਾ ਕਹਿਣਾ ਹੈ ਕਿ ਸੱਜਣ ਕੁਮਾਰ ਪੁੱਛਗਿੱਛ ਦੌਰਾਨ ਸਹਿਯੋਗ ਨਹੀਂ ਦੇ ਰਿਹਾ ਉਹ ਆਪਣਾ ਨਾਮ ਅਤੇ ਪਤਾ ਦੱਸਦਾ ਹੈ ਪਰ …

Read More »

ਪੰਜਾਬ ਸਮੇਤ ਭਾਰਤ ਦੇ ਸਿਲੇਬਸ ‘ਚ ਨਹੀਂ ਹੈ ਸ਼ਾਮਲ

ਇਰਾਨ ਦੇ ਵਿਦਿਆਰਥੀ ਪੜ੍ਹਦੇ ਹਨ ‘ਜ਼ਫ਼ਰਨਾਮਾ’ ਪਟਿਆਲਾ/ਬਿਊਰੋ ਨਿਊਜ਼ “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚਿਤ ‘ਜ਼ਫਰਨਾਮਾ’ ਮੁਸਲਿਮ ਦੇਸ਼ ਇਰਾਨ ਦੀ ਕੁਅੱਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਸ਼ਾਮਲ ਹੈ। ਵਿਦਿਆਰਥੀ ਬਹੁਤ ਰੁਚੀ ਨਾਲ ‘ਜ਼ਫਰਨਾਮਾ’ ਪੜ੍ਹਦੇ ਹਨ। ਇਹ ਜਾਣਕਾਰੀ ਭਾਰਤ ਵਿੱਚ ਇਰਾਨ ਦੇ ਰਾਜਦੂਤ ਗੋਲਾਮਰੇਜ਼ਾ ਅੰਸਾਰੀ ਨੇ ਦਿੱਤੀ। ਅੰਸਾਰੀ ਪੰਜਾਬੀ ਯੂਨੀਵਰਸਿਟੀ …

Read More »

ਪੰਡਾਲਾਂ ‘ਚ ਅਖੰਡ ਪਾਠ ਸਾਹਿਬ ਕਰਵਾਉਣ ‘ਤੇ ਰੋਕ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਹੈ ਕਿ ਪੰਡਾਲਾਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਨਾ ਕਰਵਾਏ ਜਾਣ ਅਤੇ ਲੰਗਰ ਵਾਲੇ ਅਸਥਾਨਾਂ ‘ਤੇ ਪ੍ਰਕਾਸ਼ ਨਾ ਕੀਤਾ ਜਾਵੇ। ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ‘ਤੇ ਲਗਾਈਆਂ ਜਾਂਦੀਆਂ ਸਟੇਜਾਂ …

Read More »