Breaking News
Home / Mehra Media (page 3416)

Mehra Media

ਪੰਜਾਬ ਵਿਧਾਨ ਸਭਾ ਚੋਣਾਂ ਦੀ ਅਹਿਮ ਚੁਣੌਤੀ

ਭਰਵੀਂ ਸੀਤਲਹਿਰ ਦੇ ਬਾਵਜੂਦਪੰਜਾਬਦਾ ਮਾਹੌਲ ਗਰਮਾਹਟਦੀਸਿਖ਼ਰ’ਤੇ ਪਹੁੰਚਿਆ ਹੋਇਆ ਹੈ।ਪੰਜਾਬਦੀਆਂ ਪੰਦਰ੍ਹਵੀਆਂ ਵਿਧਾਨਸਭਾਚੋਣਾਂ ਲਈਪੰਜਾਬਦਾ ਸਿਆਸੀ ਮਾਹੌਲ ਸਰਗਰਮ ਹੋ ਚੁੱਕਿਆ ਹੈ। ਇਸ ਵਾਰਪੰਜਾਬਚੋਣਾਂ ਪਹਿਲਾਂ ਦੇ ਮੁਕਾਬਲੇ ਬੇਹੱਦ ਸੰਵੇਦਨਸ਼ੀਲਅਤੇ ਅਹਿਮਮੰਨੀਆਂ ਜਾ ਰਹੀਆਂ ਹਨ।ਪਿਛਲੇ 10 ਸਾਲਾਂ ਤੋਂ ਪੰਜਾਬਦੀ ਸੱਤਾ ‘ਤੇ ਕਾਬਜ਼ ਸ਼੍ਰੋਮਣੀਅਕਾਲੀਦਲ-ਭਾਰਤੀਜਨਤਾਪਾਰਟੀ ਦੇ ਗਠਜੋੜਪ੍ਰਤੀਲੋਕਾਂ ਦੀਨਾਰਾਜ਼ਗੀ ਦਾ ਹਿੰਸਕ ਰੂਪਅਖਤਿਆਰਕਰਨਾ ਮਾਹੌਲ ਦੀਸੰਵੇਦਨਸ਼ੀਲਤਾ ਨੂੰ ਵਧਾਰਿਹਾਹੈ।ਪਿਛਲੇ ਦਿਨੀਂ ਪੰਜਾਬ ਦੇ …

Read More »

ਬਿਹਾਰ ਬਨਾਮ ਪੰਜਾਬ : ਅਸਲ ਪੰਥਕ ਸਰਕਾਰ ਕਿਹੜੀ

ਦੀਪਕ ਸ਼ਰਮਾ ਚਨਾਰਥਲ ਪੰਜਾਬ ਵਿਚ ਇਸ ਸਮੇਂ ਚੋਣ ਮਾਹੌਲ ਸਿਖਰਾਂ ‘ਤੇ ਹੈ। ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਖੁਦ ਨੂੰ ਅਸਲ ਪੰਜਾਬੀ ਦੱਸਦਿਆਂ ਹੋਇਆਂ ਬਾਹਰੀ ਅਤੇ ਪੰਜਾਬ ਵਾਸੀ ਹੋਣ ਦੀ ਸਿਆਸੀ ਲੜਾਈ ਵੀ ਲੜ ਰਹੀਆਂ ਹਨ। ਹੋਰਨਾਂ ਸੂਬਿਆਂ ਤੋਂ ਇੱਥੇ ਲੀਡਰੀ ਚਮਕਾਉਣ ਆਏ ਲੋਕਾਂ ਨੂੰ ਬਾਹਰੀ ਕਰਾਰ ਦਿੱਤਾ ਜਾ ਰਿਹਾ ਹੈ। ਇਸ …

Read More »

ਚੋਣ ਮਨੋਰਥ ਪੱਤਰ : ਦਾਅਵੇ ਅਤੇ ਹਕੀਕਤਾਂ

ਡਾ. ਅਨੂਪ ਸਿੰਘ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਅਗਲੇ ਪੰਜ ਸਾਲਾਂ ਲਈ ਹੋਣੀ ਤੈਅ ਕਰਨ ਲਈ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਹੋਣ ਜਾ ਰਹੀ ਹੈ। ਸੰਸਦੀ ਲੋਕਤੰਤਰ ਵਿੱਚ ਉਂਜ ਤਾਂ ਹਰੇਕ ਚੋਣ ਹੀ ਬੜੀ ਮਹੱਤਵਪੂਰਨ ਹੁੰਦੀ ਹੈ, ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਵਰਤਮਾਨ ਤਰਸਯੋਗ ਹੋਣੀ ਲਈ ਅਤੇ ਇੱਕ …

Read More »

ਉਹ ਵੀ ਸੋਚਦੇ ਹਨ

ਹਰਚੰਦ ਸਿੰਘ ਬਾਸੀ ਸਿਆਲਾਂ ਦੇ ਪੋਹ ਦੀ ਠੰਢੀ ਧੁੰਦ ਭਰੀ ਰਾਤ ਹੈ। ਥੋੜੀ ਦੂਰ ਤੋਂ ਕੁਝ ਦਿਸਣਾ ਬੜਾ ਮੁਸ਼ਕਿਲ ਸੀ। ਸ਼ਹਿਰ ਦੇ ਰੇਲਵੇ ਸਟੇਸ਼ਨ ਤੇઠ ਗੱਡੀ ਲਗਾਤਾਰ ਚੀਕਾਂ ਮਾਰ ਰਹੀ ਸੀ। ਇਉਂ ਲੱਗਦਾ ਸੀ ਜਿਵੇਂ ਰੇਲਵੇ ਲਾਈਨ ਪਾਰ ਕਰਨ ਵਾਲਿਆਂ ਨੂੰ ਸੁਚੇਤ ਕਰ ਰਹੀ ਹੋਵੇ। ਕਿਉਂਕਿ ਧੁੰਦ ਕਾਰਨ ਨੇੜੇ ਤੋਂ …

Read More »

ਤੇਲਗੂ ਬੋਲੀ ਨਾਲ ਮੇਰੇ ਮੁੱਢਲੇ ਦਿਨ

ਵਿਕਰਮਜੀਤ ਦੁੱਗਲ ਆਈ.ਪੀ.ਐੱਸ ਮੈਂ ਆਪਣੀ ਮਿਹਨਤ ਸਦਕਾ 2007 ਬੈਚ ਦਾ ਆਈ.ਪੀ.ਐਸ. ਅਧਿਕਾਰੀ ਚੁਣਿਆ ਗਿਆ ਤਾਂ ਆਪਣੀ ਮੁੱਢਲੀ ਟ੍ਰੇਨਿੰਗ ਮਸੂਰੀ ਵਿੱਚ ਕਰਨ ਤੋਂ ਬਾਅਦ ਹੈਦਰਾਬਾਦ ਦੀ ਨੈਸ਼ਨਲ ਪੁਲਸ ਅਕਾਦਮੀ ਵਿੱਚ ਜਾਣ ਲਈ ਬਹੁਤ ਹੀ ਉਤਸੁਕ ਸਾਂ। ਇਹ ਦਸੰਬਰ 2007 ਦੀ ਗੱਲ ਹੈ। ਮੇਰੀ ਮੰਗਣੀ ਡਾ. ਗੀਤਇੰਦਰ ਨਾਲ ਹੋਈ ਤੇ ਮੈਂ ਹੈਦਰਾਬਾਦ …

Read More »

ਵਾਤਵਰਣ ਸਵੱਛਤਾ ਬਾਰੇ ਬਾਲ ਨਾਟਕ

ਉਦਾਸ ਬੱਤਖਾਂ ਡਾ. ਡੀ ਪੀ ਸਿੰਘ 416-859-1856 ਪਾਤਰ: ਰਾਕੇਸ਼ – 40 ਕੁ ਸਾਲ ਦਾ ਆਦਮੀ ਗੀਤਾ – 37 ਕੁ ਸਾਲ ਦੀ ਔਰਤ ਅਰੁਣ – 13 ਕੁ ਸਾਲ ਦਾ ਮੁੰਡਾ ਸ਼ਿਵਾਨੀ – 11 ਕੁ ਸਾਲ ਦੀ ਕੁੜੀ 4-5 ਛੋਟੇ ਬੱਚੇ ਬੱਤਖਾਂ ਦੇ ਰੂਪ ਵਿਚ। 2-3 ਬੱਚੇ ਪਾਰਕ ਵਿਚ ਖੇਲਦੇ ਹੋਏ। ਪਰਦਾ …

Read More »

ਕਿੱਸਾ ਬਲਵੰਤ ਗਾਰਗੀ ਤੇ ਜੀਨੀ ਨਾਰ ਦਾ

ਪ੍ਰਿੰ. ਸਰਵਣ ਸਿੰਘ ਜਿਵੇਂ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਾਹੌਰ ਵਿਚ ਹੋਇਆ ਉਵੇਂ ਬਲਵੰਤ ਗਾਰਗੀ ਤੇ ਜੀਨੀ ਹੈਨਰੀ ਦਾ ਮੇਲ ਸਿਆਟਲ ਵਿਚ ਹੋਇਆ। ਇੰਦਰ ਤੇ ਬੇਗੋ ਇਸ਼ਕ ਦੇ ਪੱਟੇ ਰਾਵੀ ‘ਚ ਛਾਲਾਂ ਮਾਰ ਗਏ ਅਤੇ ਆਸ਼ਕਾਂ ਮਸ਼ੂਕਾਂ ‘ਚ ਨਾਂ ਲਿਖਾ ਕੇ ਅਮਰ ਹੋ ਗਏ। ਕਿੱਸਾਕਾਰਾਂ ਨੇ ਬੇਗੋ ਨਾਰ …

Read More »

ਜਾਤ-ਪਾਤ, ਬ੍ਰਾਹਮਣਵਾਦ, ਵਹਿਮਾਂ ਭਰਮਾਂ ਵਿਰੁੱਧ ਅਵਾਜ਼ ਉਠਾਉਣ ਵਾਲੇ ਪਹਿਲੇ ਭਗਤ :ਭਗਤ ਨਾਮਦੇਵ ਜੀ

ਡਾ: ਹਰਕਮਲਜੋਤ ਜਦੋਂ ਭਗਤ ਨਾਮ ਦੇਵ ਜੀ ਨੇ 29 ਅਕਤੂਬਰ 1270 ਵਿੱਚ ਮਹਾਰਾਸ਼ਟਰ ਦੇ ਨਰਸੀ ਬਾਹਮਣੀ ਵਿੱਚ ਮਾਤਾ ਗੋਨਾਬਾਈ ਦੀ ਕੁੱਖੋਂ ਜਨਮ ਲਿਆ ਉਸ ਸਮੇਂ ਜਾਤ-ਪਾਤ, ਬ੍ਰਾਹਮਣਵਾਦ, ਪਾਖੰਡ, ਕਰਮ-ਕਾਂਡ ਅਤੇ ਵਹਿਮਾਂ ਭਰਮਾਂ ਦਾ ਬੋਲ ਬਾਲਾ ਸੀ। ਪਛੜੀਆਂ ਸ਼੍ਰੇਣੀਆਂ ਖਾਸ ਤੌਰ ਤੇ ਦਲਿਤਾਂ ਨਾਲ ਅਣਮਨੁੱਖੀ ਵਰਤਾਓ ਕੀਤਾ ਜਾਂਦਾ ਸੀ। ਦਲਿਤਾਂ ਦੇ …

Read More »

ਮੇਰੇ ਲਈ ਕਿਤਾਬਾਂ ਭਰਿਆ ਰਿਹਾ ਲੰਘਿਆ ਸਾਲ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਮੈਂ 1994 ਤੋਂ ਹੁਣ ਤੱਕ ਲਗਾਤਾਰ ਆਪਣੀ ਸਮਰੱਥਾ ਅਨੁਸਾਰ ਕਲਮ ਚਲਾ ਰਿਹਾ ਹਾਂ। ਏਨੇ ਸਾਲਾਂ ਵਿੱਚ ਕੋਈ ਵਿਰਲਾ ਹੀ ਵਰ੍ਹਾ ਅਜਿਹਾ ਬੀਤਿਆ ਹੋਵੇਗਾ, ਜਿਸ ਵਰ੍ਹੇ ਮੇਰੀ ਕੋਈ ਕਿਤਾਬ ਨਾ ਛਪੀ ਹੋਵੇ। ਹੁਣ ਤੱਕ ਪੂੰਕਾਸ਼ਿਤ ਪੁਸਤਕਾਂ ਦੀ ਕੁੱਲ ਗਿਣਤੀ 46 ਹੋ ਚੁੱਕੀ ਹੈ, ਬਹੁਤ ਸਾਰੇ …

Read More »

ਬਰਫਵਾਰੀ,ਫਰੀਜਿੰਗ ਰੇਨ ਵਿਚ ਨਵੇਂ ਡਰਾਈਵਰ ਅਤੇ ਕਾਰ ਇੰਸ਼ੋਰੈਂਸ

ਚਰਨ ਸਿੰਘ ਰਾਏ ਕੈਨੇਡਾ ਵਿਚ ਹਰ ਸਾਲ ਬਹੁਤ ਵਿਅਕਤੀ ਨਵੇਂ ਆਉਂਦੇ ਹਨ ਅਤੇ ਹਰ ਸਾਲ ਸਰਦੀਆਂ ਵਿਚ ਡਰਾਈਵ ਕਰਨਾ ਉਨ੍ਹਾਂ ਵਾਸਤੇ ਇਕ ਨਵਾਂ ਤਜਰਬਾ ਹੁੰਦਾ ਹੈ। ਜੇ ਬਿਨਾਂ ਸਿਖੇ ਤੋਂ ਡਰਾਈਵ ਕਰੀਏ ਤਾਂ ਕਈ ਵਾਰ ਸਥਿਤੀ ਬੜੀ ਗੁੰਝਲਦਾਰ ਵੀ ਜੋ ਜਾਂਦੀ ਹੈ। ਨਵੇਂ ਡਰਾੲਵਿਰਾਂ ਦੀ ਇੰਸ਼ੋਰੈਂਸ ਪਹਿਲਾਂ ਹੀ ਬਹੁਤ ਜ਼ਿਆਦਾ …

Read More »