Breaking News
Home / Mehra Media (page 3354)

Mehra Media

ਅਮਰੀਕਾ ‘ਚ 10 ਦਿਨਾਂ ਅੰਦਰ ਚੌਥੇ ਭਾਰਤੀ ‘ਤੇ ਹੋਇਆ ਨਸਲੀ ਹਮਲਾ

ਹੁਣ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਸਿੱਖ ਨੌਜਵਾਨ ਨਿਊਯਾਰਕ/ਬਿਊਰੋ ਨਿਊਜ਼  : ਅਮਰੀਕਾ ਵਿਚ 9 ਦਿਨ ਦੇ ਅੰਦਰ ਭਾਰਤੀ ਮੂਲ ਦੇ ਚੌਥੇ ਵਿਅਕਤੀ ‘ਤੇ ਨਸਲੀ ਹਮਲਾ ਹੋਇਆ ਹੈ। ਇਸ ਵਾਰ ਨਿਸ਼ਾਨਾ ਬਣੇ ਸਿੱਖ ਦੀਪ ਰਾਏ, ਜੋ ਖੁਦ ਅਮਰੀਕੀ ਨਾਗਰਿਕ ਹੈ। ਨਕਾਬਪੋਸ਼ ਨੇ ਰਾਏ ਨੂੰ ਘਰ ਦੇ ਬਾਹਰ ਗੋਲੀ ਮਾਰ ਦਿੱਤੀ। ਗੋਲੀ …

Read More »

’84 ਮਾਮਲਾ : ਕੋਰਟ ਨੇ ਪੁੱਛਿਆ 33 ਸਾਲਾਂ ‘ਚ ਕਿਉਂ ਨਹੀਂ ਹੋਈ ਜਾਂਚ ਪੂਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਅਦਾਲਤ ਨੇ 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿਚ ਵਾਪਰੇ ਸਿੱਖ ਵਿਰੋਧੀ ਕਤਲੇਆਮ ਦੀ 33 ਸਾਲ ਬਾਅਦ ਵੀ ਜਾਂਚ ਪੂਰੀ ਨਾ ਕੀਤੇ ਜਾਣ ‘ਤੇ ਦਿੱਲੀ ਪੁਲਿਸ ਨੂੰ ਸਖਤ ਝਾੜ ਪਾਈ ਹੈ। ਅਦਾਲਤ ਨੇ ਕਿਹਾ ਕਿ ਸਿੱਖ ਵਿਰੋਧੀ ਕਤਲੇਆਮ ਨੂੰ ਵਾਪਰਿਆਂ 33 …

Read More »

ਮੈਲਬਰਨ ‘ਚ ਭਗਵੰਤ ਮਾਨ ਦੇ ਇਕ ਪ੍ਰੋਗਰਾਮ ‘ਚ ਹੰਗਾਮਾ

ਭਗਵੰਤ ਮਾਨ ਵੱਲ ਸੁੱਟੀ ਗਈ ਜੁੱਤੀ ਮੈਲਬਰਨ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅੱਜ ਕੱਲ੍ਹ ਆਸਟਰੇਲੀਆ ਗਏ ਹੋਏ ਹਨ। ਭਗਵੰਤ ਮਾਨ ਜਦੋਂ ਮੈਲਬਰਨ ਵਿਚ ਇਕ ਬੈਠਕ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਸਮੇਂ ਜ਼ੋਰਦਾਰ ਹੰਗਾਮਾ ਹੋ ਗਿਆ।ਬੈਠਕ ਵਿਚ ਮੌਜੂਦ ਇਕ ਵਿਅਕਤੀ ਆਪਣੀ ਸੀਟ ਤੋਂ ਉਠਿਆ …

Read More »

ਸਿਰਸਾ ਜਾ ਕੇ ਡੇਰਾਮੁਖੀ ਤੋਂ ਵੋਟ ਮੰਗਣ ਵਾਲੇ ਲੀਡਰਾਂ ਨੂੰ ਪੰਥ ‘ਚੋਂ ਹੀ ਨਹੀਂ, ਅਕਾਲੀ ਦਲ ‘ਚੋਂ ਵੀ ਕੱਢਣ ਦੀ ਤਿਆਰੀ

ਇਹ ਪ੍ਰਮੁੱਖ ਨੇਤਾ ਗਏ ਸਨ ਡੇਰਾ ਸਿਰਸਾ ਸਿਕੰਦਰ ਸਿੰਘ ਮਲੂਕਾ ਪਰਮਿੰਦਰ ਸਿੰਘ ਢੀਂਡਸਾ ਜਨਮੇਜਾ ਸਿੰਘ ਸੇਖੋਂ ਸੁਰਜੀਤ ਸਿੰਘ ਰੱਖੜਾ ਜਗਦੀਪ ਸਿੰਘ ਨਕਈ ਪ੍ਰੀਤ ਮਹਿੰਦਰ ਸਿੰਘ ਦਿਲਰਾਜ ਸਿੰਘ ਭੂੰਦੜ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਵੋਟਾਂ ਤੋਂ ਪਹਿਲਾਂ ਸਿਰਸਾ ਜਾ ਕੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੇ …

Read More »

ਬਹੁਤ ਸ਼ੁਕਰੀਆ-ਬੜੀ ਮੇਹਰਬਾਨੀ

ਗੁਰਦੀਸ਼ ਕੌਰ ਗਰੇਵਾਲ ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ ‘ਥੈਂਕ ਯੂ’ ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ ਸਾਰੇ ਛੋਟੇ ਛੋਟੇ ਕੰਮ ਭੱਜ ਭੱਜ ਕੇ …

Read More »

ਦਿਲਦਾਰ ਮਨੁੱਖ ਹੈ-ਦੇਵ ਥਰੀਕਿਆਂ ਵਾਲਾ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਬਹੁਤ ਘੱਟ ਲੋਕੀ ਜਾਣਦੇ ਨੇ ਕਿ ਦੇਣ ਦਾ ਅਸਲੀ ਪਿੰਡ ਰਹੀੜ ਸੀ। ਦੇਵ ਦਾ ਪਿਓ ਉਦੋਂ ਚਾਰ ਕੁ ਸਾਲਾਂ ਦਾ ਸੀ, ਉਹਦੇ ਮਾਂ-ਪਿਓ (ਦੇਵ ਦੇ ਦਾਦਾ ਦਾਦੀ)  ਮਰ ਗਏ। ਇਹਦੀ ਭੂਆ ਥਰੀਕੇ ਵਿਆਹੀ ਹੋਈ ਸੀ, ਉਹ ਆਪਣੇ ਭਰਾ ਰਾਮ ਸਿੰਘ ਨੂੰ  ਆਪਣੇ ਕੋਲ ਥਰੀਕੇ …

Read More »

ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ

ਚਰਨ ਸਿੰਘ ਰਾਏ ਕਈ ਵਿਅਕਤੀ ਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ । ਜੇ ਇਕ 35 ਸਾਲ ਦਾ ਵਿਅੱਕਤੀ ਤਿੰਨ ਲੱਖ ਦੀ ਟਰਮ ਪਾਲਸੀ 10 ਸਾਲ ਵਾਸਤੇ ਲੈਂਦਾ ਹੈ ਤਾਂ ਉਸਦਾ ਪ੍ਰੀਮੀਅਮ 17 ਡਾਲਰ ਮਹੀਨਾ ਜਾਂ 57 ਸੈਂਟ ਰੋਜ ਦੇ ਹੋਣਗੇ ਪਰ 40 ਸਾਲ …

Read More »

ਕੀ ਸੀਨੀਅਰ ਹੁਣ ਵੀ ਆਪਣੀ ਪੈਨਸ਼ਨ ਆਪਣੇ ਸਪਾਊਜ਼ ਨਾਲ ਵੰਡ ਕੇ ਟੈਕਸ ਬਚਾ ਸਕਦੇ ਹਨ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ …

Read More »