28 April 2017, Main
ਕ੍ਰਿਕਟਰ ਹਰਭਜਨ ਸਿੰਘ ‘ਤੇ ਪਾਇਲਟ ਨੇ ਕੀਤੀ ਨਸਲੀ ਟਿੱਪਣੀ
ਬਲੱਡੀ ਇੰਡੀਅਨ ਕਹਿ ਕੇ ਫਲਾਈਟ ‘ਚੋਂ ਉਤਰਨ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ ਕ੍ਰਿਕਟਰ ਹਰਭਜਨ ਸਿੰਘ ‘ਤੇ ਜੈਟ ਏਅਰਵੇਜ਼ ਦੇ ਪਾਇਲਟ ਨੇ ਨਸਲੀ ਟਿੱਪਣੀ ਕੀਤੀ। ਹਰਭਜਨ ਸਿੰਘ ਨੇ ਟਵੀਟ ਕਰਕੇ ਦੱਸਿਆ, “ਜੈੱਟ ਏਅਰਵੇਜ਼ ਦੇ ਇੱਕ ਪਾਇਲਟ ਬਰਨਡ ਹੌਸੈਲਿਨ ਨੇ ਮੈਨੂੰ ਤੇ ਮੇਰੇ ਸਾਥੀ ਨੂੰ ‘ਬਲੱਡੀ ਇੰਡੀਅਨ’ ਕਹਿੰਦਿਆਂ ਫਲਾਈਟ ਵਿਚੋਂ ਉੱਤਰ ਜਾਣ ਲਈ …
Read More »ਨਾਭਾ ਜੇਲ੍ਹ ਕਾਂਡ ਦਾ ਮੁਲਜ਼ਮ ਗੈਂਗਸਟਰ ਸੁਖਚੈਨ ਸੁੱਖੀ ਗ੍ਰਿਫਤਾਰ
ਸੁੱਖੀ ਨੇ ਜੇਲ੍ਹ ਵਿਚੋਂ ਗੈਂਗਸਟਰ ਭਜਾਉਣ ਲਈ ਕੀਤੀ ਸੀ ਮੱਦਦ ਚੰਡੀਗੜ੍ਹ/ਬਿਊਰੋ ਨਿਊਜ਼ ਨਾਭਾ ਜੇਲ੍ਹ ਕਾਂਡ ਦੇ ਇੱਕ ਹੋਰ ਲੋੜੀਂਦੇ ਮੁਲਜ਼ਮ ਗੈਂਗਸਟਰ ਸੁਖਚੈਨ ਸਿੰਘ ਸੁੱਖੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਕੋਲੋਂ ਪਿਸਟਲ, ਰਿਵਾਲਵਰ ਤੇ ਇੱਕ ਵਰਨਾ ਕਾਰ ਬਰਾਮਦ ਹੋਈ ਹੈ। ਸੁਖਚੈਨ ਉਨ੍ਹਾਂ ਵਿਅਕਤੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਜੇਲ੍ਹ …
Read More »ਅਟਾਰੀ ‘ਚ ਅਕਾਲੀ ਸਰਪੰਚ ਦਾ ਕਤਲ
ਪਿੰਡ ਦੇ ਕਿਸੇ ਮਸਲੇ ਨੂੰ ਲੈ ਕੇ ਕਾਂਗਰਸੀਆਂ ਨਾਲ ਹੋਇਆ ਸੀ ਝਗੜਾ ਅੰਮ੍ਰਿਤਸਰ/ਬਿਊਰੋ ਨਿਊਜ਼ ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਚੇਤ ਸਿੰਘ ਵਾਲਾ ਦੇ ਨੌਜਵਾਨ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਲਾਲੀ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਪੰਚ ਗੁਰਪਿੰਦਰ ਲਾਲੀ ਦਾ ਪਿੰਡ ਦੇ ਕਾਂਗਰਸੀ ਵਰਕਰਾਂ ਨਾਲ ਕਿਸੇ ਮਸਲੇ …
Read More »ਪਾਕਿ ਨੇ ਕੁਲਭੂਸ਼ਣ ਜਾਧਵ ਨੂੰ ਮਿਲਣ ਲਈ ਭਾਰਤ ਦੀ ਅਪੀਲ ਫਿਰ ਠੁਕਰਾਈ
ਪਾਕਿ ਨੇ ਜਾਧਵ ਨੂੰ ਸੁਣਾਈ ਹੈ ਫਾਂਸੀ ਦੀ ਸਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਲਈ ਭਾਰਤ ਦੀ ਅਪੀਲ ਇਕ ਵਾਰ ਫਿਰ ਠੁਕਰਾ ਦਿੱਤੀ ਹੈ। ਭਾਰਤ ਦੇ ਹਾਈ ਕਮਿਸ਼ਨਰ ਨੇ ਅੱਜ ਪਾਕਿਸਤਾਨ ਦੇ ਵਿਦੇਸ਼ ਸਕੱਤਰ ਨੂੰ ਮਿਲ ਕੇ ਇਹ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ 15 …
Read More »ਦਿੱਲੀ ਨਗਰ ਨਿਗਮ ‘ਤੇ ਭਾਜਪਾ ਦਾ ਲਗਾਤਾਰ ਤੀਜੀ ਵਾਰ ਕਬਜ਼ਾ
ਆਮ ਆਦਮੀ ਪਾਰਟੀ ਦੋ ਸਾਲਾਂ ਵਿਚ ਹੀ ਹੋ ਗਈ ਢੇਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਨਗਰ ਨਿਗਮ ਚੋਣਾਂ ਵਿਚ ਭਾਜਪਾ ਨੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ 270 ਸੀਟਾਂ ਵਿਚੋਂ 182 ਸੀਟਾਂ ਜਿੱਤ ਲਈਆਂ ਹਨ। ਜਿਨ੍ਹਾਂ ਵਿਚ ਚਾਰ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਵੀ ਜੇਤੂ ਹਨ। ਜਦੋਂ ਕਿ ਆਮ …
Read More »ਕੈਪਟਨ ਅਮਰਿੰਦਰ ਵੱਲੋਂ ਪ੍ਰਾਈਵੇਟ ਮੈਡੀਕਲ ਤੇ ਡੈਂਟਲ ਕਾਲਜਾਂ ਨੂੰ ਤਾੜਨਾ
ਕਿਹਾ, ਮਿਆਰੀ ਸਿੱਖਿਆ ਮੁਹੱਈਆ ਨਾ ਕਰਵਾਉਣ ਵਾਲੇ ਕਾਲਜਾਂ ਨੂੰ ਬੰਦ ਕੀਤਾ ਜਾਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਕੇ ਪੈਸਾ ਕਮਾਉਣ ਦੇ ਧੰਦੇ ਵਿੱਚ ਲੱਗੇ ਨਿੱਜੀ ਖੇਤਰ ਦੇ ਮੈਡੀਕਲ ਤੇ ਡੈਂਟਲ ਕਾਲਜਾਂ ਨੂੰ ਤਾੜਨਾ ਕੀਤੀ ਹੈ। ਕੈਪਟਨ ਨੇ ਅਜਿਹੇ ਕਾਲਜਾਂ ਦੇ …
Read More »ਅਰੁਣ ਜੇਤਲੀ ਨੇ ਕੀਤਾ ਸਪੱਸ਼ਟ
ਖੇਤੀਬਾੜੀ ਦੀ ਆਮਦਨ ‘ਤੇ ਨਹੀਂ ਲੱਗੇਗਾ ਕੋਈ ਟੈਕਸ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਵਿੱਤ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ‘ਤੇ ਕਿਸੇ ਤਰ੍ਹਾਂ ਦਾ ਵੀ ਟੈਕਸ ਨਹੀਂ ਲਗਾਉਣ ਜਾ ਰਹੀ। ਜੇਤਲੀ ਨੇ ਨੀਤੀ ਆਯੋਗ ਦੇ ਮੈਂਬਰ ਵਿਵੇਕ ਦੇਬਰਾਏ ਦੀ ਇਸ ਸਬੰਧ ਵਿਚ ਦਿੱਤੀ …
Read More »ਪ੍ਰਧਾਨ ਮੰਤਰੀ ਭਲਕੇ ਕਰਨਗੇ 2500 ਫਲਾਈਟ ਦਾ ਉਦਘਾਟਨ
ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਉਡਾਨ ਸਕੀਮ ਦੇ ਤਹਿਤ ਦੇਸ਼ ਅੰਦਰ ਆਮ ਨਾਗਰਿਕਾਂ ਲਈ ਫਲਾਈਟ ਦਾ ਉਦਘਾਟਨ ਕਰਨ ਜਾ ਰਹੇ ਹਨ। ਸ਼ਿਮਲਾ ਤੋਂ ਦਿੱਲੀ ਦੀ ਪਹਿਲੀ ਫਲਾਈਟ ਦੇ ਉਦਘਾਟਨ ਨਾਲ ਇਨ੍ਹਾਂ 2500 ਨਵੀਆਂ ਫਲਾਈਟਾਂ ਦਾ ਰਸਮੀ ਉਦਘਾਟਨ ਹੋ ਜਾਵੇਗਾ। ਜਿਸਦਾ ਮਕਸਦ ਹਵਾਈ ਉਡਾਨਾਂ ਨੂੰ ਛੋਟੇ ਸ਼ਹਿਰਾਂ ਤੱਕ …
Read More »