ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਅਨੁਸਾਰ ਉਨ੍ਹਾਂ ਨੇ ਫ਼ੈੱਡਰਲ ਸਰਕਾਰ ਅਤੇ ਓਨਟਾਰੀਓ ਦੀ ਸੂਬਾ ਸਰਕਾਰ ਵਿਚਕਾਰ ਮੈਂਟਲ ਹੈੱਲਥ ਅਤੇ ਹੋਮ ਕੇਅਰ ਖ਼ੇਤਰਾਂ ਵਿੱਚ ਅਗਲੇ 10 ਸਾਲਾਂ ਲਈ ਹੋਣ ਵਾਲੀ ਫ਼ੈੱਡਰਲ ਫੰਡਿੰਗ ਸਬੰਧੀ ਸਮਝੌਤੇ ਦੇ ਐਲਾਨ ‘ਤੇ ਬੇਹੱਦ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਬਾਰੇ ਸਿਹਤ ਮੰਤਰੀ …
Read More »ਜੌਨ ਡੁਕਲੋ ਨੇ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੀਡੀਆ ਨਾਲ 2017 ਦੇ ਬੱਜਟ ਬਾਰੇ ਵਿਚਾਰ ਸਾਂਝੇ ਕੀਤੇ
ਬਰੈਂਪਟਨ: ਐੱਮ.ਪੀ. ਸੋਨੀਆ ਸਿੱਧੂ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਮੰਗਲਵਾਰ 14 ਮਾਰਚ ਨੂੰ ਫੈੱਡਰਲ ਮਨਿਸਟਰ ਆਫ਼ ਫੈਮਿਲੀ, ਚਿਲਡਰਨ ਤੇ ਸੋਸ਼ਲ ਡਿਵੈੱਲਪਮੈਂਟ ਜੌਨ ਵੀਅ ਡੁਕਲੋ ਨੇ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਨਾਲ ‘ਫੋਰ ਕਾਰਨਜ਼ ਲਾਇਬ੍ਰੇਰੀ’ ਬਰੈਂਪਟਨ ਵਿੱਚ ਦੇਸ਼ ਵਿੱਚੋਂ ਗ਼ਰੀਬੀ ਘਟਾਉਣ ਅਤੇ ਮੱਧ-ਵਰਗ ਦੀ ਖ਼ੁਸ਼ਹਾਲੀ ਲਈ ਸਾਲ 2017 ਦੇ ਬੱਜਟ …
Read More »ਰਾਇਸਨ ਯੂਨੀਵਰਸਿਟੀ ਨੇ ਬਰੈਂਪਟਨ ਵਿੱਚ ਆਪਣਾ ਕੈਂਪਸ ਖੋਲ੍ਹਣ ਲਈ ਕੀਤਾ ਅਪਲਾਈ
ਬਰੈਂਪਟਨ/ਬਿਊਰੋ ਨਿਊਜ਼ ਓਨਟਾਰੀਓ ਸੂਬੇ ਦੇ ਉਚ ਸਿਖਿਆ ਅਤੇ ਹੁਨਰ ਡਿਵੈਲਪਮੈਂਟ ਮੰਤਰੀ ਡੇਬ ਮੈਥੀਓ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜੀਟੀਏ ਦੀ ਨਾਮੀ ਯੂਨੀਵਰਸਿਟੀ ਰਇਸਨ ਵਲੋਂ ਆਪਣਾ ਕੈਂਪਸ ਉਨਤੀ ਕਰ ਰਹੇ ਸ਼ਹਿਰ ਬਰੈਂਪਟਨ ਵਿੱਚ ਖੋਲਣ ਲਈ ਉਨ੍ਹਾਂ ਕੋਲ ਪਹੁੰਚ ਕੀਤੀ ਹੈ। ਇਹ ਯੂਨੀਵਰਸਿਟੀ ਪਹਿਲਾਂ ਇਥੋਂ ਦੇ ਸ਼ੈਰੀਡਨ ਕਾਲਜ ਵਿੱਚ …
Read More »ਪੀਲ ਖੇਤਰ ਵਿਚ ਫੂਡ ਅਤੇ ਬੇਵਰੇਜ ਕਾਰੋਬਾਰ ਨੂੰ ਸਮਰਥਨ
ਬਰੈਂਪਟਨ/ਬਿਊਰੋ ਨਿਊਜ਼ ਓਨਟਾਰੀਓ ਅਤੇ ਫੈਡਰਲ ਸਰਕਾਰ ਸਥਾਨਕ ਕਾਰੋਬਾਰੀਆਂ ਨੂੰ ਫੂਡ ਅਤੇ ਬੇਵਰੇਜ ਪ੍ਰੋਸੈਸ ਸੈਕਟਰ ਵਿਚ ਉਤਪਾਦਨ ਵਿਸਥਾਰ, ਗਾਹਕਾਂ ਦੀ ਮੰਗ ਪੂਰਾ ਕਰਨ ਅਤੇ ਚੰਗੀਆਂ ਨੌਕਰੀਆਂ ਤਿਆਰ ਕਰਨ ਵਿਚ ਪੂਰਾ ਸਮਰਥਨ ਦੇਵੇਗੀ। ਬਰੈਂਪਟਨ ਸਪਰਿੰਗਡੇਲ ਤੋਂ ਐਮਪੀਪੀ ਹਰਿੰਦਰ ਮੱਲ੍ਹੀ ਅਤੇ ਬਰੈਂਪਟਨ ਈਸਟ ਤੋਂ ਐਮਪੀ ਰਾਜ ਗਰੇਵਾਲ ਨੇ ਅੰਬੈਸੀ ਫਲੇਵਰਸ, ਬਰੈਂਪਟਨ ਵਿਚ ਇਸ …
Read More »ਨਾਟਕ ਵੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ
ਬਰੈਂਪਟਨ/ਬਿਊਰੋ ਨਿਊਜ਼ ਨਾਟ-ਸੰਸਥਾ ‘ਹੈਟਸ-ਅੱਪ’ (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼) ਵੱਲੋ ਹਰ ਸਾਲ ਕਰਵਾਇਆ ਜਾਂਦਾ ਵਿਸ਼ਵ ਰੰਗਮੰਚ ਦਿਵਸ ਸਮਾਰੋਹ ਇਸ ਸਾਲ ਰੰਗਮੰਚ ਤੇ ਫਿਲਮੀ ਹਸਤੀ ਮਰਹੂਮ ਓਮਪੁਰੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਇਸ ਸਾਲ ਇਹ ਸਮਾਰੋਹ 2 ਅਪਰੈਲ, 2017 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ …
Read More »ਖਾਲਸਾ ਕਮਿਊਨਿਟੀ ਸਕੂਲ ਦੇ ਬੱਚਿਆਂ ਵੱਲੋਂ ਸੜੇ ਘਰ ‘ਚੋਂ ਬਚੀ ਬੱਚੀ ਲਈ ਫੰਡ ਰੇਜ਼ਿੰਗ ਕੀਤਾ
ਬਰੈਂਪਟਨ/ਬਿਊਰੋ ਨਿਊਜ਼ 14 ਫਰਵਰੀ ਨੂੰ ਘਰ ਦੇ ਵਿੱਚ ਅੱਗ ਲੱਗਣ ਕਰਕੇ ਤਿੰਨ ਵਿਅਕਤੀ ਜਿਸ ਵਿੱਚ ਅਭਾਗੇ ਇਫਤੇਖਰ ਨਿਆਜ਼ੀ, ਉਹਨਾਂ ਦੀ ਪਤਨੀ ਜਯੋਤੀ ਕਪਾਡੀਆ ਅਤੇ ਧੀ ਅਮੀਨਾ ਕਪਾਡੀਆ ਸ਼ਾਮਲ ਹਨ, ਅੱਗ ਦੀ ਲਪੇਟ ਵਿੱਚ ਆ ਕੇ ਦਮ ਤੋੜ ਗਏ। ਉਹਨਾਂ ਦੀ ਅੱਠ ਸਾਲਾ ਪੁੱਤਰੀ ਜ਼ੋਆ ਕਪਾਡੀਆ ਨੂੰ ਇੱਕ ਬੇਸਮੈਂਟ ਵਿੱਚ ਆਇਆ …
Read More »ਔਟਵਾ ਪੁਲਿਸ ਵਲੋਂ ਕੌਕੀਨ ਰੱਖਣ ਦੇ ਦੋਸ਼ ਵਿੱਚ 60 ਸਾਲਾ ਵਿਅਕਤੀ ਗ੍ਰਿਫਤਾਰ
ਪੁਲਿਸ ਅਨੁਸਾਰ ਮਾਰਕੀਟ ਵਿੱਚ ਕੌਕੀਨ ਦੀ ਕੀਮਤ ਇੱਕ ਮਿਲੀਅਨ ਡਾਲਰ ਔਟਵਾ/ਬਿਊਰੋ ਨਿਊਜ਼ : ਇੱਕ 60 ਸਾਲਾ ਵਿਅਕਤੀ ਨੂੰ ਔਟਵਾ ਪੁਲਿਸ ਵਲੋਂ ਦਸ ਕਿਲੋਗ੍ਰਾਮ ਕੌਕੀਨ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਇਸ ਕੌਕੀਨ ਦੇ ਨਸ਼ੀਲੇ ਪਦਾਰਥ ਦੀ ਕੀਮਤ ਅੰਤਰਰਾਸ਼ਟਰੀ ਮੰਡੀ ਵਿੱਚ ਇੱਕ ਮਿਲੀਅਨ ਡਾਲਰ ਮੰਨੀ ਗਈ ਹੈ। …
Read More »ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਬਰੈਂਪਟਨ ਯੂਨੀਵਰਸਿਟੀ ਬਾਰੇ ਗਲਤ ਸੂਚਨਾਵਾਂ ਤੋਂ ਸੁਚੇਤ ਕੀਤਾ
ਬਰੈਂਪਟਨ : ਓਨਟਾਰੀਓ ਸਰਕਾਰ ਨੇ ਬਰੈਂਪਟਨ ਯੂਨੀਵਰਸਿਟੀ ਦੇ ਪਹਿਲੇ ਚਰਣ ਵਿਚ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਅਤੇ ਰੇਅਰਸਨ ਯੂਨੀਵਰਸਿਟੀ ਦੇ ਪ੍ਰਸਤਾਵ ਨੂੰ ਸਮੀਖਿਆ ਲਈ ਅੱਗੇ ਭੇਜਿਆ ਹੈ। ਕਾਊਂਸਲਰ ਗੁਰਪ੍ਰੀਤ ਢਿੱਲੋਂ, ਬਲੂ ਰਿਬਨ ਕਮੇਟੀ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਇਸ ਸਬੰਧ ਵਿਚ ਪ੍ਰਕਿਰਿਆ ਕਾਫੀ ਹੱਦ ਤੱਕ ਅੱਗੇ …
Read More »ਬਰੈਂਪਟਨ ਵਿੱਚ ਵਾਪਰੇ ਭਿਆਨਕ ਹਾਦਸੇ ਦੀ ਜਾਣਕਾਰੀ ਦੇਣ ਦੀ ਪੁਲਿਸ ਵਲੋਂ ਅਪੀਲ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਐਤਵਾਰ ਦੋ ਗੱਡੀਆਂ ਦੇ ਟਕਰਾਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ। ਪਰ ਤਹਿਕੀਕਾਤ ਕਰ ਰਹੇ ਪੁਲਿਸ ਅਮਲੇ ਨੂੰ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਬਰੈਂਪਟਨ ਪੂਰਬ ਵਾਲੇ ਪਾਸੇ ਗੌਰ ਡਰਾਈਵ ਉਪਰ ਮੇਅਫੀਲਡ ਰੋਡ …
Read More »ਕੋਲਨ ਕੈਂਸਰ ਨਾਲ ਮਰਨ ਵਾਲੀ ਰੀਟਾ ਬੇਨੇਡਟੋ ਦੀ ਯਾਦ ਵਿੱਚ ਫੰਡ ਰੇਜ਼ਿੰਗ ਸਮਾਮਗਮ 25 ਮਾਰਚ ਨੂੰ
ਬਰੈਂਪਟਨ : ਮਹਿਜ਼ 53 ਸਾਲ ਦੀ ਉਮਰ ਵਿੱਚ ਕੋਲਨ ਕੈਂਸਰ ਦੀ ਮਾਰ ਨਾਲ ਆਪਣੀ ਜਾਨ ਗਵਾਉਣ ਵਾਲੀ ਰੀਟਾ ਬੇਨੇਡਟੋ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰਕ ਮਿੱਤਰ ਰਾਜੀਵ ਅਤੇ ਮੋਨਾ ਜਗੋਟਾ ਜੋ ਨੇਚਰਅਲ ਸੌਰਸ ਨਾਂ ਦੀ ਸੰਸਥਾ ਚਲਾ ਰਹੇ ਹਨ, ਵਲੋਂ ਇੱਕ ਫੰਡ ਰੇਜ਼ਿੰਗ ਸਮਾਗਮ ਇਥੋਂ ਦੇ ਚਾਂਦਨੀ ਬੈਕੂਟ ਹਾਲ ਗੇਟਵੇ …
Read More »