ਸਿੱਧੂ ਕੌਮ ਕੋਲੋਂ ਮੁਆਫੀ ਮੰਗੇ : ਡਾ. ਦਲਜੀਤ ਚੀਮਾ ਚੰਡੀਗੜ੍ਹ/ਬਿਊਰੋ ਨਿਊਜ਼ ਵਿਰਾਸਤ-ਏ-ਖਾਲਸਾ ਨੂੰ ‘ਚਿੱਟਾ ਹਾਥੀ’ ਕਹਿ ਕੇ ਸਿੱਖੀ ਦੀ ਰੂਹ ਉੱਤੇ ਹਮਲਾ ਕਰਨ ਸਬੰਧੀ ਨਵਜੋਤ ਸਿੱਧੂ ਖਿਲਾਫ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਨੇ ਵਿਰਾਸਤ-ਏ-ਖਾਲਸਾ ਨੂੰ ਚਿੱਟਾ …
Read More »ਘੱਲੂਘਾਰਾ ਦਿਵਸ ਮੌਕੇ ਹੰਗਾਮਾ ਕਰਨ ਵਾਲਿਆਂ ਪ੍ਰਤੀ ਬਡੂੰਗਰ ਨੇ ਪ੍ਰਗਟਾਈ ਨਰਾਜ਼ਗੀ
ਕਿਹਾ, ਦਰਬਾਰ ਸਾਹਿਬ ਅੰਦਰ ਹੁੱਲ੍ਹੜਬਾਜ਼ੀ ਚੰਗੀ ਗੱਲ ਨਹੀਂ ਅੰਮ੍ਰਿਤਸਰ/ਬਿਊਰੋ ਨਿਊਜ਼ ਲੰਘੇ ਕੱਲ੍ਹ ਅੰਮ੍ਰਿਤਸਰ ਵਿਖੇ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੌਮ ਦੇ ਨਾਮ ਸੰਦੇਸ਼ ਦਿੱਤੇ ਜਾਣ ਸਮੇਂ ਪੰਥਕ ਜਥੇਬੰਦੀਆਂ ਵਲੋਂ ਵਿਰੋਧ ਕਰਨਾ, ਬਹੁਤ ਮੰਦਭਾਗਾ ਹੈ। ਅਜਿਹਾ ਵਿਰੋਧ ਕਰਨ ਵਾਲਿਆਂ ਪ੍ਰਤੀ ਐਸਜੀਪੀਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ …
Read More »ਵਿਰਾਸਤ-ਏ-ਖਾਲਸਾ ਨੂੰ ਨਵਜੋਤ ਸਿੱਧੂ ਨੇ ਦੱਸਿਆ ਅਕਾਲੀਆਂ ਦਾ ਚਿੱਟਾ ਹਾਥੀ
17 ਅਗਸਤ ਦੇ ਦਿਨ ਨੂੰ ਭਾਰਤ-ਪਾਕਿ ਵੰਡ ਦੇ ਦਿਹਾੜੇ ਵਜੋਂ ਮਨਾਇਆ ਜਾਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ “ਸ੍ਰੀ ਆਨੰਦਪੁਰ ਸਾਹਿਬ ਦਾ ਵਿਰਾਸਤ-ਏ-ਖਾਲਸਾ ਅਕਾਲੀਆਂ ਦਾ ਚਿੱਟਾ ਹਾਥੀ ਹੈ। ਇਸ ‘ਤੇ ਸਾਲ ਦਾ 12 ਕਰੋੜ ਰੁਪਏ ਖਰਚ ਆਉਂਦਾ ਹੈ। ਅਕਾਲੀਆਂ ਨੇ ਇਸ ਸੰਸਥਾ ਦੀ ਕਮਾਈ ਦਾ ਕੋਈ ਮਾਡਲ ਨਹੀਂ ਬਣਾਇਆ। ਅਸੀਂ ਸਾਰੀਆਂ ਵਿਰਾਸਤੀ ਸੰਸਥਾਵਾਂ ਲਈ …
Read More »ਅੰਮ੍ਰਿਤਸਰ ‘ਚ ਅਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਹਰਿਮੰਦਰ ਸਾਹਿਬ ‘ਚ ਲੱਗੇ ਖਾਲਿਸਤਾਨੀ ਨਾਅਰੇ
ਅੰਮ੍ਰਿਤਸਰ/ਬਿਊਰੋ ਨਿਊਜ਼ ਹਰਿਮੰਦਰ ਸਾਹਿਬ ਵਿਚ ਅੱਜ ਅਪਰੇਸ਼ਨ ਬਲੂ ਸਟਾਰ ਦੀ 33ਵੀਂ ਬਰਸੀ ਮਨਾਈ ਗਈ। ਇਸ ਮੌਕੇ ਕਈ ਸਿੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਸਨ। ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋਂ ਪੰਜਾਬ ਸਰਕਾਰ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹੋਏ ਸਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਪੜ੍ਹਨ ਨੂੰ ਲੈ …
Read More »ਅਮਰੀਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਰਥ ਚੈਟਰਜੀ ਨੇ ਕੀਤੀ ਵਿਵਾਦਤ ਟਿੱਪਣੀ
ਭਾਰਤੀ ਫੌਜ ਮੁਖੀ ਨੂੰ ਦੱਸਿਆ ‘ਜਨਰਲ ਡਾਇਰ’ ਨਵੀਂ ਦਿੱਲੀ/ਬਿਊਰੋ ਨਿਊਜ਼ ਕਸ਼ਮੀਰੀ ਨੌਜਵਾਨ ਨੂੰ ਜੀਪ ਅੱਗੇ ਬੰਨ੍ਹਣ ਵਾਲੇ ਮੇਜਰ ਗੋਗੋਈ ਦੇ ਬਚਾਅ ਵਿੱਚ ਫੌਜ ਮੁਖੀ ਦੇ ਬਿਆਨ ਉੱਤੇ ਅਮਰੀਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਰਥ ਚੈਟਰਜੀ ਨੇ ਸਵਾਲ ਚੁੱਕੇ ਹਨ। ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਚੈਟਰਜੀ ਨੇ ਆਪਣੇ ਆਰਟੀਕਲ ਵਿੱਚ ਭਾਰਤੀ ਫੌਜ ਮੁਖੀ ਦੀ …
Read More »ਬਲਾਚੌਰ ਨੇੜੇ ਇੰਡੋ-ਕੈਨੇਡੀਅਨ ਬੱਸ ਅਤੇ ਟੈਂਕਰ ਦੀ ਆਹਮੋ ਸਾਹਮਣੇ ਟੱਕਰ
ਦੋ ਵਿਅਕਤੀਆਂ ਦੀ ਮੌਤ, 15 ਤੋਂ ਜ਼ਿਆਦਾ ਜ਼ਖ਼ਮੀ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਤੜਕੇ ਰੋਪੜ-ਬਲਾਚੌਰ ਸੜਕ ‘ਤੇ ਕਾਠਗੜ੍ਹ ਨੇੜੇ ਇੰਡੋ-ਕੈਨੇਡੀਅਨ ਬੱਸ ਅਤੇ ਆਕਸੀਜਨ ਦੇ ਭਰੇ ਟੈਂਕਰ ਦੀ ਆਹਮੋ ਸਾਹਮਣੀ ਟੱਕਰ ਹੋ ਗਈ ਹੈ। ਇਸ ਟੱਕਰ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ …
Read More »ਮੱਧ ਪ੍ਰਦੇਸ਼ ਦੇ ਮੰਦਸੌਰ ‘ਚ ਕਿਸਾਨ ਅੰਦੋਲਨ ਦੌਰਾਨ ਫਾਇਰਿੰਗ
5 ਵਿਅਕਤੀਆਂ ਦੀ ਮੌਤ, ਕਰਫਿਊ ਲਗਾਉਣਾ ਪਿਆ ਇੰਦੌਰ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਵਿਚ ਅੱਜ ਕਿਸਾਨ ਅੰਦੋਲਨ ਹਿੰਸਕ ਦੌਰ ਵਿਚ ਪਹੁੰਚ ਗਿਆ। ਮੰਦਸੌਰ ਵਿਚ ਅੰਦੋਲਨਕਾਰੀਆਂ ਨੇ 8 ਟਰੱਕ ਅਤੇ 2 ਬਾਈਕ ਅੱਗ ਦੇ ਹਵਾਲੇ ਕਰ ਦਿੱਤੇ। ਪੁਲਿਸ ਅਤੇ ਸੀਆਰਪੀਐਫ ‘ਤੇ ਪਥਰਾਅ ਵੀ ਕੀਤਾ ਗਿਆ। ਵਿਗੜੇ ਹਾਲਾਤ ਨੂੰ ਕਾਬੂ ਪਾਉਣ ਲਈ ਸੀਆਰਪੀਐਫ ਨੇ …
Read More »ਵਿਰਾਟ ਕੋਹਲੀ ਦੇ ਇਕ ਸਮਾਗਮ ਵਿਚ ਬਿਨਾ ਬੁਲਾਏ ਪਹੁੰਚੇ ਵਿਜੇ ਮਾਲਿਆ
ਭਾਰਤੀ ਕ੍ਰਿਕਟ ਟੀਮ ਨੂੰ ਛੇਤੀ ਪਿਆ ਪਰਤਣਾ ਲੰਡਨ/ਬਿਊਰੋ ਨਿਊਜ਼ ਭਾਰਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਬਿਜਨਸਮੈਨ ਵਿਜੇ ਮਾਲਿਆ ਲੰਡਨ ਵਿਚ ਵਿਰਾਟ ਕੋਹਲੀ ਦੇ ਇਕ ਚੈਰਿਟੀ ਸਮਾਗਮ ਵਿਚ ਨਜ਼ਰ ਆਏ। ਵਿਰਾਟ ਕੋਹਲੀ ਨਾਲ ਮਿਲ ਕੇ ਚੈਰਿਟੀ ਕਰਨ ਵਾਲੇ ਇਕ ਸੰਗਠਨ ਨੇ ਇਹ ਸਮਾਗਮ ਰੱਖਿਆ ਸੀ। ਜਿਸ ਵਿਚ ਬਿਨਾ ਸੱਦੇ ਤੋਂ ਹੀ …
Read More »ਕਾਬੁਲ ‘ਚ ਭਾਰਤੀ ਦੂਤਾਵਾਸ ‘ਤੇ ਰਾਕਟ ਨਾਲ ਹਮਲਾ, ਕੋਈ ਜਾਨੀ ਨੁਕਸਾਨ ਨਹੀਂ
ਕਾਬੁਲ/ਬਿਊਰੋ ਨਿਊਜ਼ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਭਾਰਤੀ ਦੂਤਾਵਾਸ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਭਾਰਤੀ ਦੂਤਾਵਾਸ ‘ਤੇ ਰਾਕਟ ਨਾਲ ਹਮਲਾ ਕਰ ਦਿੱਤਾ। ਅੱਜ ਸਵਾ ਕੁ 11 ਵਜੇ ਹੋਏ ਇਸ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਰਾਕਟ ਦੂਤਾਵਾਸ ਦੇ ਗਲਿਆਰੇ ਵਿਚ ਖੇਡ ਲਈ ਬਣੇ ਇਕ ਖੁੱਲ੍ਹੇ ਗਰਾਊਂਡ …
Read More »ਘੱਲੂਘਾਰਾ ਦਿਵਸ ਭਲਕੇ
ਅੰਮ੍ਰਿਤਸਰ ‘ਚ ਤਣਾਅ, ਪੂਰੇ ਪੰਜਾਬ ‘ਚ ਸੁਰੱਖਿਆ ਦੇ ਸਖਤ ਇੰਤਜ਼ਾਮ ਚੰਡੀਗੜ੍ਹ/ਬਿਊਰੋ ਨਿਊਜ਼ 1984 ‘ਚ ਦਰਬਾਰ ਸਾਹਿਬ ‘ਤੇ ਹੋਏ ਹਮਲੇ, ਜਿਸ ਨੂੰ ਘੱਲੂਘਾਰਾ ਦਿਵਸ ਵਜੋਂ ਹਰ ਵਰ੍ਹੇ 6 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦੇ ਮੱਦੇਨਜ਼ਰ ਅੰਮ੍ਰਿਤਸਰ ‘ਚ ਜਿੱਥੇ ਤਣਾਅ ਵਾਲਾ ਮਾਹੌਲ ਹੈ, ਉਥੇ ਪੂਰੇ ਪੰਜਾਬ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਮ …
Read More »