ਹਰਜੀਤ ਬੇਦੀ ਆਪਣੇ ਨਾਟਕਾਂ ਰਾਹੀਂ ਆਮ ਲੋਕਾਂ ਦੇ ਦੁੱਖ ਦਰਦਾਂ ਦੀ ਬਾਤ ਪਾਉਂਦੇ ਤੇ ਉਹਨਾਂ ਨੂੰ ਦੂਰ ਕਰਨ ਦਾ ਰਾਹ ਦਰਸਾਉਂਦੇ ਡਾ: ਅਜਮੇਰ ਔਲਖ ਭਾਵੇਂ ਸਰੀਰਕ ਤੌਰ ‘ਤੇ ਸਾਨੂੰ ਛੱਡ ਗਏ ਹਨ ਪਰ ਉਹਨਾਂ ਦੀ ਕਲਮ ਚੋਂ ਨਿੱਕਲੇ ਸ਼ਬਦ ਅਤੇ ਉਹਨਾਂ ਦੀ ਜੀਵੰਤ ਨਾਟਕੀ ਪੇਸ਼ਕਾਰੀ ਨੂੰ ਲੋਕ ਕਦੇ ਨਹੀਂ ਭੁੱਲਣਗੇ। …
Read More »ਲੋਕ ਮੰਚ ਦਾ ਜੋਧਾ ਸੀ ਅਜਮੇਰ ਔਲਖ
ਪ੍ਰਿੰ. ਸਰਵਣ ਸਿੰਘ ਪ੍ਰੋ. ਅਜਮੇਰ ਸਿੰਘ ਔਲਖ ਨਿਮਨ ਕਿਸਾਨੀ ਦਾ ਜੋਧਾ ਨਾਟਕਕਾਰ ਸੀ। ਉਸ ਦੇ ਤਿੰਨ ਦਰਜਨ ਤੋਂ ਵੱਧ ਨਾਟਕਾਂ ਦੀਆਂ ਸੈਂਕੜੇ ਹਜ਼ਾਰਾਂ ਪੇਸ਼ਕਾਰੀਆਂ ਹੋਈਆਂ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਵੇਖਿਆ। 2015 ਵਿਚ ਹਜ਼ਾਰਾਂ ਲੋਕਾਂ ਦੇ ‘ਕੱਠ ਨੇ ਉਹਦਾ ਲੋਕ ਸਨਮਾਨ ਕੀਤਾ ਸੀ। ਉਸ ਨੂੰ ਭਾਰਤੀ ਸਾਹਿਤ ਅਕੈਡਮੀ ਅਵਾਰਡ, ਭਾਰਤੀ …
Read More »ਇਕਬਾਲ ਰਾਮੂਵਾਲੀਏ ਦੀ ਸੋਚ ਨੂੰ ਸਲਾਮ
ਪ੍ਰਿੰ. ਸਰਵਣ ਸਿੰਘ ਇਕਬਾਲ ਨੇ ਪਹਿਲਾ ਸਾਹ ਰਾਮੂਵਾਲੇ ਦੇ ਕੱਚੇ ਕੋਠੇ ਵਿਚ ਲਿਆ ਸੀ ਅਤੇ ਆਖ਼ਰੀ ਸਾਹ ਟਰਾਂਟੋ ਦੇ ਹਸਪਤਾਲ ਵਿਚ ਲਿਆ। 2000 ਦਾ ਲੱਗਾ ਕੈਂਸਰ ਰੋਗ ਉਸ ਨੂੰ 2017 ਵਿਚ ਲੈਬੈਠਾ। ਕੈਂਸਰ ਵਿਰੁੱਧ 17 ਸਾਲ ਦੇ ਸੰਘਰਸ਼ ਵਿਚ ਉਹ ਕਈ ਵਾਰ ਜਿੱਤਿਆ, ਪਰ ਉਸ ਨਾਮੁਰਾਦ ਬਿਮਾਰੀ ਨੇ ਪੰਜਾਬੀ ਦੇ …
Read More »ਜੋ ਮੇਰੇ ਨਾਲ ਹੋਈ-4
ਬੋਲ ਬਾਵਾ ਬੋਲ ਕਿਸਾਨ ਅਤੇ ਖੇਤੀ ਕਰਜ਼ਿਆਂ ਦਾ ਚੱਕਰਵਿਊ ਨਿੰਦਰ ਘੁਗਿਆਣਵੀ94174-21700 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 2008 ਤੋਂ ਬਾਅਦ ਮੈਂ ਕੈਨੇਡਾ ਨਹੀਂ ਗਿਆ ਸਾਂ। 2010 ਵਿਚ ਲੰਡਨ ਤੇ 2011 ਵਿਚ ਆਸਟਰੇਲੀਆ ਗਿਆ। 2012 ਦੀਆਂ ਗਰਮੀਆਂ ਵਿਚ ਡਾ ਦਰਸ਼ਨ ਸਿੰਘ ਅਜੀਤ ਵੀਕਲੀ ਦੇ ਮੁੱਖ ਸੰਪਾਦਕ ਚੱਲ ਵਸੇ। ਇਹਨੀਂ ਦਿਨੀਂ ਹੀ …
Read More »ਬੱਚਿਆਂ ਦਾ ਨਾਮ ਕਾਰ ਇੰਸੋਰੈਸ਼ ਵਿਚ ਜੋੜਨ ਸਮੇਂ?
ਚਰਨ ਸਿੰਘ ਰਾਏ ਜਦੋਂ ਹੀ ਬੱਚੇ ਨੇ ਜੀ 2 ਲਾਈਸੈਂਸ ਲੈ ਲਿਆ ਹੈ ਤਾਂ ਉਸ ਵੇਲੇ ਹੀ ਆਪਣੀ ਇੰਸੋਰੈਂਸ ਕੰਪਨੀ ਨਾਲ ਸੰਪਰਕ ਕਰੋ ਤਾਂ ਕਿ ਬੱਚੇ ਦਾ ਨਾਮ ਡਰਾਈਵਰ ਦੇ ਤੌਰ ‘ਤੇ ਤੁਹਾਡੀ ਇੰਸੋਰੈਂਸ ਵਿਚ ਪਾਇਆ ਜਾ ਸਕੇ। ਕਿਉਂਕਿ ਕਨੂੰਨ ਅਨੁਸਾਰ ਘਰ ਦੇ ਸਾਰੇ ਡਰਾਈਵਰਾਂ ਦੇ ਨਾਮ ਇੰਸੋਰੈਂਸ ਵਿਚ ਹੋਣੇ …
Read More »ਲੇਟ ਟੈਕਸ ਰਿਟਰਨ ਫਾਈਲ ਕਰਨ ‘ਤੇ ਕੀ ਪਨੈਲਿਟੀ ਲੱਗਦੀ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁੰਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ …
Read More »23 June 2017, Vancouver
23 June 2017, GTA
23 June 2017, Main
ਵਿਧਾਨ ਸਭਾ ‘ਚ ਹੋਇਆ ਜ਼ਬਰਦਸਤ ਹੰਗਾਮਾ
ਧੱਕਾ ਮੁੱਕੀ ਦੌਰਾਨ ‘ਆਪ’ ਦੇ ਵਿਧਾਇਕ ਪਿਰਮਲ ਸਿੰਘ ਦੀ ਪੱਗ ਲੱਥੀ, ਵਿਧਾਇਕਾ ਸਰਬਜੀਤ ਕੌਰ ਮਾਣੂਕੇ ਵੀ ਜ਼ਖ਼ਮੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਅੱਜ ਫਿਰ ਜ਼ਬਰਦਸਤ ਹੰਗਾਮਾ ਹੋਇਆ। ਇਸ ਹੰਗਾਮੇ ਵਿੱਚ ‘ਆਪ’ ਵਿਧਾਇਕ ਪਿਰਮਿਲ ਸਿੰਘ ਦੀ ਪੱਗ ਵੀ ਲਹਿ ਗਈ ਅਤੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਦੇ ਜ਼ਖ਼ਮੀ ਹੋਣ ਦੀ ਖਬਰ …
Read More »