Breaking News
Home / Mehra Media (page 2608)

Mehra Media

ਸੀਨੀਅਰਜ਼ ਨੂੰ ਮਿਲਣਗੇ ਓ.ਏ.ਐੱਸ. ਪ੍ਰੋਗਰਾਮ ਅਧੀਨ ਹੋਰ ਪੈਸੇ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆਂ ਸਿੱਧੂ ਨੇ ਫ਼ੈਮਿਲੀਜ, ਚਿਲਡਰਨ ਐਂਡ ਸੋਸ਼ਲ ਡਿਵੈੱਲਪਮੈਂਟ ਮੰਤਰੀ ਮਾਣਯੋਗ ਜੀਨ ਵਿਏ ਡੁਕਲੋ ਦੀ ਤਰਫ਼ੋਂ ਜਾਣਕਾਰੀ ਦਿੰਦਿਆ ਹੋਇਆਂ ਦੱਸਿਆ ਕਿ ਸਾਡੇ ਸੀਨੀਅਰਜ਼ ਲਈ ਇਹ ਬੜੀ ਖ਼ੁਸ਼ੀ ਭਰੀ ਖ਼ਬਰ ਹੈ ਕਿ ਉਨ੍ਹਾਂ ਨੂੰ ‘ਓਲਡ ਏਜ ਸਕਿਉਰਿਟੀ’ (ਓ.ਏ.ਐੱਸ.) ਪ੍ਰੋਗਰਾਮ ਅਧੀਨ ਮਿਲਣ ਵਾਲੇ ਲਾਭਾਂ ਵਿਚ …

Read More »

ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀઠ8 ਜੁਲਾਈ ਨੂੰ

ਬਰੈਂਪਟਨ : ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀઠ32 ਰੀਗਨ ਰੋਡ ਬਰੈਂਪਟਨ ਗੁਰੂ ਘਰ ਵਿਖੇ 8 ਜੁਲਾਈ ਐਤਵਾਰ ਨੂੰ ਮਨਾਈ ਜਾਵੇਗੀ। ਸੰਤ ਨਰਿੰਜਨ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ …

Read More »

ਨਿਊ ਹੋਪ ਸੀਨੀਅਰ ਸਿਟੀਜ਼ਨ ਵੱਲੋਂ ਸਾਲਾਨਾ ਸਨਮਾਨ ਸਮਾਗਮ

ਬਰੈਂਪਟਨ/ਬਿਊਰੋ ਨਿਊਜ਼ ‘ਨਿਊ ਹੋਪ ਸੀਨੀਅਰ ਸਿਟੀਜ਼ਨ ਬ੍ਰਹਮਟਨ’ ਦੇ ਸੁਘੜ ਸੁਜਾਨ ਪ੍ਰਬੰਧਕਾਂ ਵੱਲੋਂ ਮਿਤੀ 27 ਜੂਨ 2018 ਨੂੰ ‘ਦੀ ਗੋਰ ਮੈਡੋ ਕਮਿਉਨਿਟੀ ਸੈਂਟਰ’ ਦੇ ਲਾਇਬ੍ਰੇਰੀ ਹਾਲ ਵਿਚ ਸ਼ਾਨਦਾਰ ‘ਦਸਵਾਂ ਸਾਲਾਨਾ ਸਮਾਗਮ’ ਕੀਤਾ ਗਿਆ। ਜਿਸ ਵਿਚ ਚੋਟੀ ਦੇ ਵਿਦਵਾਨ, ਕਵੀ, ਕਲਾਕਾਰ, ਮੰਨੇ ਪ੍ਰਮੰਨੇ ਸਮਾਜਸੇਵੀ ਅਤੇ ਨੇਤਾ ਸ਼ਾਮਲ ਹੋਏ। ਕਲੱਬ ਦੀ ਮਹਾਨ ਹਸਤੀ …

Read More »

ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਧੂਮ-ਧਾਮ ਨਾਲ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ 151ਵਾਂ ਕੈਨੇਡਾ ਡੇਅ ਮਨਾਉਣ ਲਈ ਟ੍ਰੀਲਾਈਨ ਪਾਰਕ ਵਿੱਚ 1 ਜੁਲਾਈ ਨੂੰ ਭਾਰੀ ਇਕੱਤਰਤਾ ਕੀਤੀ ਗਈ। ਪ੍ਰੋਗਰਾਮ ਦੇ ਅਰੰਭ ਵਿੱਚ ਕੈਨੇਡਾ ઠਅਤੇ ਭਾਰਤ ਦੇ ਕੌਮੀ ਝੰਡੇ ਲਹਿਰਾਏ ਗਏઠ ਅਤੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਮਹਿਮਾਨਾਂ ਅਤੇ …

Read More »

ਰੋਪੜ-ਮੋਹਾਲੀ ਸਾਲਾਨਾ ਪਿਕਨਿਕ 22 ਜੁਲਾਈ ਨੂੰ ਕੈਲਸੋ ਪਾਰਕ ਦੇ ਏਰੀਆ ਵਿੱਚ

ਮਿਲਟਨ/ਬਿਊਰੋ ਨਿਊਜ਼ : ਰੋਪੜ-ਮੋਹਾਲੀ ਸੋਸ਼ਲ ਸਰਕਲ ਦੇ ਪ੍ਰਧਾਨ ਅਮਰ ਸਿੰਘ ਤੁੱਸੜ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਅਦਾਰੇ ਦੀ ਸਾਲਾਨਾ ਪਰਿਵਾਰਕ ਪਿਕਨਿਕ ਮਿਲਟਨ ਦੇ ਕੈਲਸੋ ਪਾਰਕ ਦੇ ਏਰੀਆ A ਵਿੱਚ ਮਿਤੀ 22 ਜੁਲਾਈ ਦਿਨ ਐਤਵਾਰ ਨੂੰ ਸਵੇਰੇ 11:00 ਤੋਂ 5:00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ ਅਡਰੈਸ 5234 ਕੈਲਸੋ ਰੋਡ …

Read More »

ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਨੇ ਟ੍ਰਿਲੀਅਮ ਹੈੱਲਥ ਪਾਰਟਨਰਜ਼ ਫ਼ਾਊਂਡੇਸ਼ਨ ਲਈ 250,000 ਡਾਲਰ ਫ਼ੰਡ ਇਕੱਠਾ ਕੀਤਾ

ਟੋਰਾਂਟੋ/ਡਾ. ਝੰਡ : ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਦੇ ਕਮਿਊਨੀਕੇਸ਼ਨ ਡਾਇਰੈਕਟਰ ਗਿਆਨ ਪਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਨੇ ਮਿਲਟਨ ਦੇ ਗਲੈੱਨਕੈਰਿਨ ਗੌਫ਼ ਕਲੱਬ ਵਿਚ ਲੰਘੀ 19 ਜੂਨ ਨੂੰ ਹੋਏ 21ਵੇਂ ਸਲਾਨਾ ਟੂਰਨਮੈਂਟ ਵਿਚ ਟ੍ਰਿਲੀਅਮ ਹੈੱਲਥ ਪਾਰਟਨਰਜ਼ ਫ਼ਾਊਂਡੇਸ਼ਨ ਦੇ ਕਾਰਡੀਆਲੌਜੀ ਅਤੇ ਕੈਂਸਰ ਵਿਭਾਗਾਂ ਲਈ 250,000 ਡਾਲਰ ਫ਼ੰਡ ਇਕੱਠਾ …

Read More »

ਮਨਮੋਹਨ ਵਾਰਸ ਦੀ ਗਾਇਕੀ ਦੀ 25ਵੀਂ ਵਰ੍ਹੇਗੰਢ ਮੌਕੇ ਸਮਾਗਮ ‘ਪੰਜਾਬੀ ਵਿਰਸਾ 2018’ ਟੋਰਾਂਟੋ ਵਿਚ 15 ਸਤੰਬਰ ਨੂੰ

ਬਰੈਂਪਟਨ/ਕੰਵਲਜੀਤ ਸਿੰਘ ਕੰਵਲ : ਇੱਥੋਂ ਦੇ ਲਾਗਲੇ ਸ਼ਹਿਰ ਬਰੈਂਪਟਨ ਵਿਚਲੇ ਕੈਨੇਡੀਅਨ ਕਨਵੈਨਸ਼ਨ ਸੈਂਟਰ ਦੇ ਖੱਚਾ ਖੱਚ ਭਰੇ ਹਾਲ ‘ਚ ਟੀਮ ਫੋਰ ਐਂਟਰਟੇਨਮੈਂਟ ਵੱਲੋਂ ਆਯੋਜਿਤ ਇਕ ਸ਼ਾਂਮ ਜਿਸ ਵਿੱਚ ਪੰਜਾਬੀ ਗਾਇਕੀ ਦੇ ਹਸਤਾਖਰ ਮਨਮੋਹਨ ਵਾਰਿਸ ਦੇ ਸੰਗੀਤਕ 25 ਵਰ੍ਹੇ ਪੂਰੇ ਕੀਤੇ ਜਾਣ ਤੇ ਤੇ ਸ਼ਾਮ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। …

Read More »

ਸਾਨੂੰ ਆਪਣੇ ਰੱਬ ਵਰਗੇ ਸਰੋਤਿਆਂ ‘ਤੇ ਹਮੇਸ਼ਾ ਮਾਣ ਰਹੇਗਾ : ਮਨਮੋਹਨ ਵਾਰਸ, ਕਮਲ ਹੀਰ

ਟੋਰਾਂਟੋ/ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ ਪੰਜਾਬੀ ਗਾਇਕੀ, ਸੰਗੀਤ ਅਤੇ ਪੰਜਾਬੀ ਸੱਭਿਆਚਾਰ ਦਾ ਮਾਣ ਹਾਸਲ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਸ ਦੇ ਪੰਜਾਬੀ ਗਾਇਕੀ ਦੇ ਵਿਸ਼ਾਲ ਖੇਤਰ ਵਿੱਚ 25ਸਾਲ ਪੂਰੇ ਹੋਣ ਤੇ ਇੱਥੇ ਟੀਮ 4 ਇੰਟਰਟੇਨਮੈਂਟ ਵੱਲੋਂ ਇੱਕ ਸ਼ਾਮ ਦਾ ਆਯੋਜਨ ਬਰੈਂਪਟਨ ਦੇ ਕਨੇਡੀਅਨ ਕੰਨਵੈਨਸ਼ਨ ਸੈਂਟਰ ਵਿੱਚ ਕੀਤਾ ਗਿਆ।ਸ਼ਾਮ ਦੀ …

Read More »

ਕੈਨੇਡਾ ਚਾਈਲਡ ਬੈਨੀਫਿਟ ਦੀ ਕਰਮਬੱਧ ਸੂਚੀ ਮੱਧ ਵਰਗੀ ਪਰਿਵਾਰਾਂ ਨੂੰ ਮਜ਼ਬੂਤ ਬਣਾਵੇਗੀ : ਕਮਲ ਖਹਿਰਾ

ਬਰੈਂਪਟਨ : ਸਰਕਾਰ ਕੈਨੇਡਾ ਚਾਈਲਡ ਬੈਨੇਫਿਟ ਦੀਆਂ ਪੇਮੈਂਟਾਂ ਦੀ ਕਰਮਬੱਧ ਢੰਗ ਨਾਲ ਸੂਚੀ ਤਿਆਰ ਕਰੇਗੀ ਤਾਂ ਜੋ ਇਸਨੂੰ ਜਿੰਦਗੀ ਦੇ ਵੱਧਦੇ ਖਰਚਿਆਂ ਨਾਲ ਮੇਲ ਕੇ ਰੱਖਿਆ ਜਾ ਸਕੇ। ਕੈਨੇਡਾ ਸਰਕਾਰ ਦਾ ਚਾਈਲਡ ਬੈਨੇਫਿਟ ਪਰਿਵਾਰਾਂ ਨੂੰ ਬੱਚਿਆਂ ਦੀ ਪਾਲਣਾ ਵਿੱਚ ਸਹਾਰਾ ਦੇਣ ਵਾਸਤੇ ਇੱਕ ਟੈਕਸ ਫਰੀ ਮਹੀਨਾਵਾਰ ਅਦਾਇਗੀ ਹੈ। ਮੰਤਰੀ ਮੌਰਨੂ …

Read More »

ਬਰੈਂਪਟਨ ‘ਚ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਚੋਣ ਮੁਹਿੰਮ ਜਾਰੀ

ਬਰੈਂਪਟਨ/ਬਿਊਰੋ ਨਿਊਜ਼ : 22 ਅਕਤੂਬਰ ਨੂੰ ਹੋਣ ਵਾਲ਼ੀ ਮਿਊਂਸਪਲ ਇਲੈਕਸ਼ਨ ਵਿੱਚ ਨਾਮਵਰ ਕਾਲਮਨਵੀਸ ਸਤਪਾਲ ਸਿੰਘ ਜੌਹਲ ਬਰੈਂਪਟਨ ਦੇ ਵਾਰਡ 9 ਤੇ 10 ਤੋਂ ਸਕੂਲ ਟਰੱਸਟੀ ਉਮੀਦਵਾਰ ਹਨ। ਲੰਘੇ ਦਿਨੀਂ ਉਨ੍ਹਾਂ ਦੀ ਕੰਪੇਨ ਸ਼ੁਰੂ ਹੋਈ ਅਤੇ ਜਗ੍ਹਾ ਜਗ੍ਹਾ ਦੋਵਾਂ ਵਾਰਡਾਂ ਦੇ ਵਸਨੀਕਾਂ ਨਾਲ ਮੀਟਿੰਗਾਂ ਕੀਤੀਆਂ। ਸ। ਜੌਹਲ ਨੇ ਦੱਸਿਆ ਕਿ ਸਪਰਿੰਗਡੇਲ …

Read More »