Breaking News
Home / Mehra Media (page 2022)

Mehra Media

ਖੇਤਾਂ ਦੇ ਰਾਜਿਆਂ ਦੇ ਵਿਹੜੇ ਛਾਇਆ ਉਦਾਸੀ ਦਾ ਆਲਮ

ਕਿਸਾਨ ਖ਼ੁਦਕੁਸ਼ੀਆਂ: ਪੀੜਤ ਪਰਿਵਾਰਾਂ ਨੂੰ ਨਾ ਮੁਆਵਜ਼ਾ ਮਿਲਿਆ ਤੇ ਨਾ ਕਰਜ਼ਾ ਮੁਆਫ਼ੀ ਸੰਗਰੂਰ : ਖੇਤਾਂ ਦੇ ਰਾਜਿਆਂ ਵਿਹੜੇ ਉਦਾਸੀ ਹੈ, ਘਰਾਂ ਦੀਆਂ ਖ਼ੁਸ਼ੀਆਂ ਖ਼ੁਦਕੁਸ਼ੀਆਂ ਨੇ ਖੋਹ ਲਈਆਂ ਅਤੇ ਖੇਤਾਂ ਦੀ ਬਹਾਰ ਕਰਜ਼ਾ ਨਿਗਲ ਗਿਆ। ਪੀੜਤ ਪਰਿਵਾਰਾਂ ਦਾ ਕੋਈ ਦਰਦ ਵੰਡਾਉਣ ਵਾਲਾ ਨਜ਼ਰ ਨਹੀਂ ਆ ਰਿਹਾ, ਦਰਦ ਵੰਡਾਉਣ ਦੇ ਦਿਲਾਸੇ ਦੇਣ …

Read More »

ਅਮਰੀਕਾ ਤੋਂ ਡਿਪੋਰਟ ਹੋਏ 150 ਭਾਰਤੀ ਵਤਨ ਪਹੁੰਚੇ

ਬਠਿੰਡਾ ਦਾ ਨੌਜਵਾਨ ਜਬਰਜੰਗ ਚੌਥੀ ਵਾਰੀ ਹੋਇਆ ਡਿਪੋਰਟ – ਫਿਰ ਵੀ ਵਿਦੇਸ਼ ਜਾਣ ਦਾ ਇਛੁੱਕ ਨਵੀਂ ਦਿੱਲੀ/ਬਿਊਰੋ ਨਿਊਜ਼ ਗੈਰਕਾਨੂੰਨੀ ਤਰੀਕੇ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਅਮਰੀਕਾ ਪੁੱਜੇ 150 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਟੁੱਟੇ ਸੁਫ਼ਨਿਆਂ ਨਾਲ ਉਹ ਬੁੱਧਵਾਰ ਨੂੰ ਵਤਨ ਪਰਤ ਆਏ। ਇਹ ਸਾਰੇ ਭਾਰਤੀ ਵੱਡੀਆਂ …

Read More »

ਆਸਟਰੇਲੀਆ ਦੇ ਵਿਕਾਸ ‘ਚ ਪੰਜਾਬੀਆਂ ਦਾ ਵਿਸ਼ੇਸ਼ ਯੋਗਦਾਨ

ਟੋਨੀ ਐਬਟ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ ਅੰਮ੍ਰਿਤਸਰ : ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਉਥੋਂ ਦੀ ਲਿਬਰਲ ਪਾਰਟੀ ਦੇ ਆਗੂ ਟੋਨੀ ਐਬਟ ਨੇ ਕਿਹਾ ਕਿ ਪੰਜਾਬੀਆਂ ਨੇ ਆਸਟਰੇਲੀਆ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਬਹਾਦਰੀ ਵਾਲਾ ਹੈ ਅਤੇ ਸਿੱਖ …

Read More »

ਅਮਰੀਕਾ ਦੀ ਨਾਗਰਿਕਤਾ ਲੈਣੀ ਹੋਈ ਔਖੀ, ਟਰੰਪ ਪ੍ਰਸ਼ਾਸਨ ਨੇ ਵਧਾਈ ਫੀਸ

ਨਾਗਰਿਕਤਾ ਫੀਸ ਵਜੋਂ ਹੁਣ ਦੇਣੇ ਹੋਣਗੇ 84 ਹਜ਼ਾਰ ਰੁਪਏ ਵਾਸ਼ਿੰਗਟਨ : ਅਮਰੀਕਾ ਦੀ ਨਾਗਰਿਕਤਾ ਪਾਉਣਾ ਹੁਣ ਬੇਹੱਦ ਮਹਿੰਗਾ ਹੋਣ ਵਾਲਾ ਹੈ। ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਫੀਸ ਵਿਚ 83 ਫੀਸਦੀ ਦੇ ਭਾਰੀ ਵਾਧੇ ਦਾ ਮਤਾ ਰੱਖਿਆ ਹੈ। ਪ੍ਰਸ਼ਾਸਨ ਦੀ ਦਲੀਲ ਹੈ ਕਿ ਨਾਗਰਿਕਤਾ ਸਬੰਧੀ ਸੇਵਾਵਾਂ ਮੁਹੱਈਆ ਕਰਾਉਣ ਦੀ ਪੂਰੀ ਲਾਗਤ ਮੌਜੂਦਾ …

Read More »

ਕੈਨੇਡੀਅਨ ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਸ੍ਰੀ ਹਰਿਮੰਦਰ ਸਾਹਿਬ

ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨ ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਨੇਡਾ ਤੋਂ ਵਿਸ਼ਵ ਯਾਤਰਾ ‘ਤੇ ਨਿਕਲੇ ਸਿੱਖ ਸ਼ਰਧਾਲੂਆਂ ਦਾ ਅੰਮ੍ਰਿਤਸਰ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਯਾਤਰਾ ‘ਚ ਸ਼ਾਮਲ ਇਹ ਸ਼ਰਧਾਲੂ ਸੋਮਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਸ਼੍ਰੋਮਣੀ ਕਮੇਟੀ …

Read More »

ਪਾਕਿ ਨੇ ਅੱਤਵਾਦ ਨੂੰ ਉਦਯੋਗ ਬਣਾਇਆ

ਜੈਸ਼ੰਕਰ ਨੇ ਕਿਹਾ – ਪਾਕਿ ਨਾਲ ਗੱਲ ਤਾਂ ਹੀ ਕਰਾਂਗੇ ਜਦੋਂ ਸਰਹੱਦ ਪਾਰੋਂ ਅੱਤਵਾਦ ਖਤਮ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਨੇ ਅੱਤਵਾਦ ਨੂੰ ਉਦਯੋਗ ਬਣਾ ਲਿਆ ਹੈ। ਇਹ ਕਹਿਣਾ ਹੈ ਕਿ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ‘ਤੇ ਦਬਾਅ ਬਣਾਉਣ ਲਈ ਆਪਣੀ ਜ਼ਮੀਨ ‘ਤੇ ਲਗਾਤਾਰ …

Read More »

ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਖੇਤਰ ‘ਚ ਅਹਿਮ ਸਮਝੌਤਾ ਅਗਲੇ ਮਹੀਨੇ ਸੰਭਵ

ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਭਾਰਤ ਤੇ ਅਮਰੀਕਾ ਵਿਚਾਲੇ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਵਿਚ ਇੰਡਸਟਰੀਅਲ ਸਕਿਓਰਿਟੀ ਅਨੈਕਸ (ਆਈ.ਐਸ.ਏ.) ਸਮਝੌਤੇ ਉਪਰ ਦਸਤਖ਼ਤ ਹੋਣ ਦੀ ਸੰਭਾਵਨਾ ਹੈ। ਇਹ ਸਮਝੌਤਾ ਹੋਣ ਨਾਲ ਦੋਹਾਂ ਦੇਸ਼ ਵਿਚਾਲੇ ਰੱਖਿਆ ਖੇਤਰਵਿਚ ਸਹਿਯੋਗ ਹੋਰ ਮਜ਼ਬੂਤ ਹੋ ਜਾਵੇਗਾ। ਅਮਰੀਕੀ ਸਰਕਾਰ ਅਤੇ ਅਮਰੀਕੀ ਸਨਅਤਕਾਰ ਭਾਰਤ ਦੇ ਰਖਿਆ ਖੇਤਰ ਨਾਲ ਜੁੜੀਆਂ …

Read More »

ਗਗਨ ਸਿਕੰਦ ਦੇ ਪਿਤਾ ਬਲਜੀਤ ਸਿਕੰਦ ਦਾ ਐਸ.ਡੀ. ਕਾਲਜ ਲੁਧਿਆਣਾ ਦੇ ਪੁਰਾਣੇ ਵਿਦਿਆਰਥੀਆਂ ਨੇ ਕੀਤਾ ਸਨਮਾਨ

ਵੈਨਕੂਵਰ/ਬਿਊਰੋ ਨਿਊਜ਼ : ਐਸ.ਡੀ. ਕਾਲਜ ਲੁਧਿਆਣਾ ਦੇ ਪੁਰਾਣੇ ਵਿਦਿਆਰਥੀਆਂ ਨੇ ਵੈਨਵੂਕਰ ਵਿਖੇ ਇਕ ਵਿਸ਼ੇਸ਼ ਇਕੱਤਰਤਾ ਦੌਰਾਨ ਬਲਜੀਤ ਸਿੰਘ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। 17 ਨਵੰਬਰ ਨੂੰ ਐਸ.ਡੀ. ਕਾਲਜ ਲੁਧਿਆਣਾ ਦੀ 100ਵੀਂ ਵਰ੍ਹੇਗੰਢਂ ਮੌਕੇ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਇਕ ਵਿਸ਼ੇਸ਼ ਸਮਾਗਮ ਉਲੀਕਿਆ ਜਿਸ ਵਿਚ ਪੰਜਾਬ ਤੋਂ ਪਧਾਰੇ ਗਗਨ ਸਿਕੰਦ …

Read More »

ਬਰੈਂਪਟਨ ਸਿਟੀ ਵਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ ਬਰੈਂਪਟਨ ਸਿਟੀ ਤੋਂ ਕੌਂਸਲ ਦੇ ਮੈਂਬਰ ਅਤੇ ਮੇਅਰ ਪੈਟਰਿਕ ਬਰਾਊਨ ਦੇ ਨਾਲ ਨਾਲ , ਸਿੱਖ, ਹਿੰਦੂ, ਮੁਸਲਿਮ, ਅਹਿਮਦੀਆ ਭਾਈਚਾਰੇ ਦੇ ਮੈਂਬਰਾਂ ਨੇ ਮਿਲ ਕੇઠઠਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ 550ਵਾਂ ਗੁਰਪੁਰਬઠઠ17 ਨਵੰਬਰ ਨੂੰ ਸਿਟੀ ਹਾਲ ਵਿਖੇ ਮਨਾਇਆ। ਜਿਥੇ ਗੁਰੂ ਨਾਨਕ ਦੇਵ ਜੀ ਦੀਆਂ …

Read More »

ਕਰਤਾਰਪੁਰ ਦਾ ਲਾਂਘਾ: ਦੱਖਣੀ ਏਸ਼ੀਆ ‘ਚ ਅਮਨ ਦਾ ਇਕ ਸੁਨਹਿਰਾ ਦੌਰ ਸ਼ੁਰੂ

ਇਹ ਕੋਈ ਕਰਤਾਰੀ ਕਰਾਮਾਤ ਤੋਂ ਘੱਟ ਨਹੀਂ ਹੈ ਕਿ ਪੰਦਰ੍ਹਵੀਂ ਸਦੀ ‘ਚ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰੀ ਜਾਮੇ ‘ਚ ‘ਜਗਤ ਜਲੰਦੇ’ ਨੂੰ ਠਾਰਨ ਲਈ ‘ਅਮਨ ਦੇ ਦੂਤ’ ਬਣ ਕੇ ਆਏ, ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ, ਲੰਬੇ ਸਮੇਂ ਤੋਂ ਇਕ-ਦੂਜੇ ਦੇ ਕੱਟੜ੍ਹ ਦੁਸ਼ਮਣ ਬਣੀ ਬੈਠੇ ਭਾਰਤ ਅਤੇ ਪਾਕਿਸਤਾਨ ਵਿਚਾਲੇ …

Read More »