ਆਦਮਪੁਰ ਏਅਰਪੋਰਟ ਤੋਂ 3 ਸਾਲ ਬਾਅਦ ਫਿਰ ਸ਼ੁਰੂੁ ਹੋਣਗੀਆਂ ਉਡਾਣਾਂ ਚਾਰ ਮਹੀਨਿਆਂ ’ਚ ਚੱਲ ਸਕਦਾ ਹੈ ਹਵਾਈ ਅੱਡਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਇਕ ਵਾਰ ਫਿਰ ਉਡਾਣਾਂ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਕਰੀਬ ਤਿੰਨ ਸਾਲਾਂ ਬਾਅਦ ਆਦਮਪੁਰ ਹਵਾਈ ਅੱਡੇ …
Read More »