4.3 C
Toronto
Friday, November 7, 2025
spot_img
Homeਭਾਰਤਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਨੂੰ 2 ਕਰੋੜ ਰੁਪਏ ਹਰਜਾਨੇ ਵਜੋਂ...

ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਨੂੰ 2 ਕਰੋੜ ਰੁਪਏ ਹਰਜਾਨੇ ਵਜੋਂ ਅਦਾ ਕਰਨ ਦੇ ਦਿੱਤੇ ਹੁਕਮ

ਬੰਗਲੌਰ/ਬਿਊਰੋ ਨਿਊਜ਼
ਕਰਨਾਟਕ ਵਿੱਚ ਇੱਥੋਂ ਦੀ ਅਦਾਲਤ ਨੇ 10 ਸਾਲ ਪਹਿਲਾਂ ਟੈਲੀਵਿਜ਼ਨ ਇੰਟਰਵਿਊ ਦੌਰਾਨ ਨੰਦੀ ਇੰਫਰਾਸਟੱਕਚਰ ਕੋਰੀਡੋਰ ਐਂਟਰਪ੍ਰਾਈਜ਼ਜ਼ (ਐੱਨਆਈਸੀ) ਦੇ ਖਿਲਾਫ ਅਪਮਾਨਜਨਕ ਬਿਆਨ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੂੰ ਹੁਕਮ ਦਿੱਤਾ ਹੈ ਕੇ ਉਹ ਕੰਪਨੀ ਨੂੰ ਹਰਜਾਨੇ ਵਜੋਂ 2 ਕਰੋੜ ਰੁਪਏ ਅਦਾ ਕਰਨ।

 

RELATED ARTICLES
POPULAR POSTS