4.2 C
Toronto
Sunday, October 18, 2026
spot_img
Homeਪੰਜਾਬਦਿੱਲੀ ਧਰਨੇ ਤੋਂ ਪਰਤੇ ਪਟਿਆਲਾ ਦੇ ਕਿਸਾਨ ਦੀ ਮੌਤ

ਦਿੱਲੀ ਧਰਨੇ ਤੋਂ ਪਰਤੇ ਪਟਿਆਲਾ ਦੇ ਕਿਸਾਨ ਦੀ ਮੌਤ

ਦਿੱਲੀ ਧਰਨੇ ਤੋਂ ਪਰਤੇ ਪਟਿਆਲਾ ਦੇ ਕਿਸਾਨ ਦੀ ਮੌਤਪਟਿਆਲਾ/ਬਿਊਰੋ ਨਿਊਜ਼
ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ‘ਚੋਂ ਪਰਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਾਸਵਾਲ ਦੇ 65 ਸਾਲਾ ਕਿਸਾਨ ਮਹਿੰਦਰ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਹਿੰਦਰ ਸਿੰਘ ਦੀ ਲੰਘੀ ਰਾਤ ਤਬੀਅਤ ਖਰਾਬ ਹੋਣ ਤੋਂ ਬਾਅਦ ਮੌਤ ਹੋਈ ਹੈ। ਕਿਸਾਨ ਮਹਿੰਦਰ ਸਿੰਘ ਸਿਰਫ ਚਾਰ ਕੁ ਵਿੱਘੇ ਜ਼ਮੀਨ ਦਾ ਮਾਲਕ ਸੀ ਅਤੇ ਉਹ ਕੁਝ ਦਿਨ ਪਹਿਲਾਂ ਹੀ ਦਿੱਲੀ ਧਰਨੇ ਤੋਂ ਪਰਤਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਗਰੀਬ ਕਿਸਾਨ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

RELATED ARTICLES
POPULAR POSTS