17.7 C
Toronto
Tuesday, August 18, 2026
spot_img
Homeਪੰਜਾਬਬਰਗਾੜੀ ਮਾਮਲੇ ਦੀ ਜਾਂਚ ਜਲਦ ਹੋਵੇਗੀ ਮੁਕੰਮਲ

ਬਰਗਾੜੀ ਮਾਮਲੇ ਦੀ ਜਾਂਚ ਜਲਦ ਹੋਵੇਗੀ ਮੁਕੰਮਲ

ਬਰਗਾੜੀ ਮਾਮਲੇ ਦੀ ਜਾਂਚ ਜਲਦ ਹੋਵੇਗੀ ਮੁਕੰਮਲਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਵਲੋਂ ਬਰਗਾੜੀ ਮਾਮਲੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਾਂਚ ਜਲਦੀ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਤਹਿ ਤੱਕ ਜਾਵਾਂਗੇ ਤੇ ਕਿਸੇ ਵੀ ਦੋਸ਼ੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

RELATED ARTICLES
POPULAR POSTS