Breaking News
Home / ਦੁਨੀਆ / ਉਨਟਾਰੀਓ ਯੂਨੀਵਰਸਿਟੀ ਤੇ ਕਾਲਜਾਂ ਦੀਆਂ ਟਿਊਸ਼ਨਫੀਸਾਂ ‘ਚ ਹੋਵੇਗੀ ਕਟੌਤੀ

ਉਨਟਾਰੀਓ ਯੂਨੀਵਰਸਿਟੀ ਤੇ ਕਾਲਜਾਂ ਦੀਆਂ ਟਿਊਸ਼ਨਫੀਸਾਂ ‘ਚ ਹੋਵੇਗੀ ਕਟੌਤੀ

ਉਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓਯੂਨੀਵਰਸਿਟੀਜ਼ ਤੇ ਕਾਲਜਾਂ ਦੀਆਂ ਟਿਊਸ਼ਨਫੀਸਾਂ 10 ਫੀਸਦੀਤੱਕਘਟਾਈਆਂ ਜਾ ਸਕਦੀਆਂ ਹਨ। ਇਸ ਸਬੰਧਵਿੱਚਫੋਰਡਸਰਕਾਰਵੱਲੋਂ ਜਲਦੀ ਹੀ ਨਵਾਂ ਖਰੜਾਪੇਸ਼ਕੀਤੇ ਜਾਣਦੀਸੰਭਾਵਨਾ ਹੈ। ਇਸ ਦੇ ਬਾਵਜੂਦਸਟੂਡੈਂਟਅਸਿਸਟੈਂਸਪ੍ਰੋਗਰਾਮਬਾਰੇ ਕੁੱਝ ਵੀਸਪਸ਼ਟਨਹੀਂ ਹੈ।ઠਪ੍ਰਸਤਾਵਿਤਰਵੀਜ਼ਨਤਹਿਤਸਤੰਬਰ, 2019 ਵਿੱਚਸਥਾਨਕਵਿਦਿਆਰਥੀਆਂ ਨੂੰ ਘੱਟਫੀਸਅਦਾਕਰਨੀਹੋਵੇਗੀ। ਇਸ ਤੋਂ ਇਲਾਵਾ ਇਹ ਫੀਸ 2020-21 ਸਕੂਲਵਰ੍ਹੇ ਦੌਰਾਨ ਵੀਘੱਟ ਹੀ ਰਹੇਗੀ। ਪ੍ਰਾਪਤਜਾਣਕਾਰੀਅਨੁਸਾਰਇਨ੍ਹਾਂ ਪ੍ਰਸਤਾਵਿਤਤਬਦੀਲੀਆਂ ਨਾਲਓਨਟਾਰੀਓ ਦੇ ਵਿਦਿਆਰਥੀਆਂ ਦੀਆਂ ਜੇਬ੍ਹਾਂ ਵਿੱਚਹੋਰਜ਼ਿਆਦਾਪੈਸੇ ਰਹਿਣਗੇ।ઠਮਨਿਸਟਰਆਫਟਰੇਨਿੰਗ, ਕਾਲਜਿਜ਼ ਐਂਡਯੂਨੀਵਰਸਿਟੀਜ਼ ਮੈਰਿਲੀਫੁਲਰਟਨ ਨੇ ਇਸ ਵਿਸ਼ੇ ਉੱਤੇ ਕੋਈ ਟਿੱਪਣੀਕਰਨ ਤੋਂ ਇਨਕਾਰਕਰਦਿੱਤਾ। ਫੁਲਰਟਨਦੀਤਰਜ਼ਮਾਨ ਨੇ ਆਖਿਆ ਕਿ ਉਨਟਾਰੀਓ ਸਟੂਡੈਂਟਅਸਿਸਟੈਂਸਪ੍ਰੋਗਰਾਮ (ਓਐਸਏਪੀ) ਨਾਲ ਕੀ ਹੋਵੇਗਾ ਇਸ ਬਾਰੇ ਉਹ ਕੋਈ ਕਿਆਸਰਾਈਆਂ ਨਹੀਂ ਲਗਾਉਣਗੇ। ਇਸ ਪ੍ਰੋਗਰਾਮਦਾਮੁਲਾਂਕਣਪਿਛਲੀਲਿਬਰਲਸਰਕਾਰਤਹਿਤਕੀਤਾ ਗਿਆ ਸੀ। ਅਜਿਹਾ ਘੱਟਆਮਦਨਵਾਲੇ ਵਿਦਿਆਰਥੀਆਂ ਨੂੰ ਟਿਊਸ਼ਨ ਗ੍ਰਾਂਟਮੁਹੱਈਆਕਰਵਾਉਣਲਈਕੀਤਾ ਗਿਆ ਸੀ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …